Guru Granth Sahib Translation Project

guru-granth-sahib-chinese-page-318

Page 318

ਗਉੜੀ ਕੀ ਵਾਰ ਮਹਲਾ ੫ ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨਿ ਉਪਰਿ ਗਾਵਣੀ 高迪基战争 马哈拉 5 赖 卡迈迪 莫吉迪 基 战争 基杜尼 乌普里 瓜尼
ੴ ਸਤਿਗੁਰ ਪ੍ਰਸਾਦਿ ॥ 上帝是一位可以通过萨古鲁的恩典找到的人
ਸਲੋਕ ਮਃ ੫ ॥ 什洛克马哈拉 5
ਹਰਿ ਹਰਿ ਨਾਮੁ ਜੋ ਜਨੁ ਜਪੈ ਸੋ ਆਇਆ ਪਰਵਾਣੁ ॥ 模仿上帝之名的人,他在世上的诞生是成功的
ਤਿਸੁ ਜਨ ਕੈ ਬਲਿਹਾਰਣੈ ਜਿਨਿ ਭਜਿਆ ਪ੍ਰਭੁ ਨਿਰਬਾਣੁ ॥ 我毫不犹豫地去巴利哈里,对着那个对主说话的人
ਜਨਮ ਮਰਨ ਦੁਖੁ ਕਟਿਆ ਹਰਿ ਭੇਟਿਆ ਪੁਰਖੁ ਸੁਜਾਣੁ ॥ 他找到了无所不知的哈里,他生与死的悲伤已经消失了
ਸੰਤ ਸੰਗਿ ਸਾਗਰੁ ਤਰੇ ਜਨ ਨਾਨਕ ਸਚਾ ਤਾਣੁ ॥੧॥ 哦,那纳克!他得到了真神的支持,他通过留在萨桑而越过了巴夫萨加尔河。1
ਮਃ ੫ ॥ 马哈拉 5
ਭਲਕੇ ਉਠਿ ਪਰਾਹੁਣਾ ਮੇਰੈ ਘਰਿ ਆਵਉ ॥ 如果一个好客人早上起床来到我家,
ਪਾਉ ਪਖਾਲਾ ਤਿਸ ਕੇ ਮਨਿ ਤਨਿ ਨਿਤ ਭਾਵਉ ॥ 我会为那个伟人的脚洗脚,我的思想和身体总会发现他很甜蜜
ਨਾਮੁ ਸੁਣੇ ਨਾਮੁ ਸੰਗ੍ਰਹੈ ਨਾਮੇ ਲਿਵ ਲਾਵਉ ॥ 伟人应该经常听到这个名字,储存名字和财富,并在名字本身中保留苏尔蒂
ਗ੍ਰਿਹੁ ਧਨੁ ਸਭੁ ਪਵਿਤ੍ਰੁ ਹੋਇ ਹਰਿ ਕੇ ਗੁਣ ਗਾਵਉ ॥ 愿我的整个家因他的到来而成圣,我也将继续赞美神
ਹਰਿ ਨਾਮ ਵਾਪਾਰੀ ਨਾਨਕਾ ਵਡਭਾਗੀ ਪਾਵਉ ॥੨॥ 哦,那纳克!这只能通过主名的商人运气才能找到。2
ਪਉੜੀ ॥ 保里
ਜੋ ਤੁਧੁ ਭਾਵੈ ਸੋ ਭਲਾ ਸਚੁ ਤੇਰਾ ਭਾਣਾ ॥ 天啊!无论你感觉如何,你的命令都是好的
ਤੂ ਸਭ ਮਹਿ ਏਕੁ ਵਰਤਦਾ ਸਭ ਮਾਹਿ ਸਮਾਣਾ ॥ 你存在于所有众生之中,你存在于所有人之中
ਥਾਨ ਥਨੰਤਰਿ ਰਵਿ ਰਹਿਆ ਜੀਅ ਅੰਦਰਿ ਜਾਣਾ ॥ 主!你是无所不在的,你在众生中是众所周知的
ਸਾਧਸੰਗਿ ਮਿਲਿ ਪਾਈਐ ਮਨਿ ਸਚੇ ਭਾਣਾ ॥ 通过接受上帝的旨意,这个真理是通过留在主的Satsang中获得的
ਨਾਨਕ ਪ੍ਰਭ ਸਰਣਾਗਤੀ ਸਦ ਸਦ ਕੁਰਬਾਣਾ ॥੧॥ 那纳克在那位神的避难所里,永远在他身上。1
ਸਲੋਕ ਮਃ ੫ ॥ 什洛克马哈拉 5
ਚੇਤਾ ਈ ਤਾਂ ਚੇਤਿ ਸਾਹਿਬੁ ਸਚਾ ਸੋ ਧਣੀ ॥ 如果你还记得,请记住真正的萨希卜,他是万物的主人
ਨਾਨਕ ਸਤਿਗੁਰੁ ਸੇਵਿ ਚੜਿ ਬੋਹਿਥਿ ਭਉਜਲੁ ਪਾਰਿ ਪਉ ॥੧॥ 哦,那纳克!登上萨蒂古鲁服役的船,穿越世界可怕的海洋。1
ਮਃ ੫ ॥ 马哈拉 5
ਵਾਊ ਸੰਦੇ ਕਪੜੇ ਪਹਿਰਹਿ ਗਰਬਿ ਗਵਾਰ ॥ 愚蠢的男人穿着美丽的精美衣服,非常自豪,
ਨਾਨਕ ਨਾਲਿ ਨ ਚਲਨੀ ਜਲਿ ਬਲਿ ਹੋਏ ਛਾਰੁ ॥੨॥ 但是,纳纳克啊!死后,这些衣服不会与生物一起去,在这里它们被烧成灰烬。2
ਪਉੜੀ ॥ 保里
ਸੇਈ ਉਬਰੇ ਜਗੈ ਵਿਚਿ ਜੋ ਸਚੈ ਰਖੇ ॥ 只有那些人留在这个世界上,真神保护了他们
ਮੁਹਿ ਡਿਠੈ ਤਿਨ ਕੈ ਜੀਵੀਐ ਹਰਿ ਅੰਮ੍ਰਿਤੁ ਚਖੇ ॥ 通过拜访这些人,可以品尝到Hari-naam形式的amrit
ਕਾਮੁ ਕ੍ਰੋਧੁ ਲੋਭੁ ਮੋਹੁ ਸੰਗਿ ਸਾਧਾ ਭਖੇ ॥ 通过与圣徒的联系,工作,愤怒,贪婪,迷恋等混乱被摧毁
ਕਰਿ ਕਿਰਪਾ ਪ੍ਰਭਿ ਆਪਣੀ ਹਰਿ ਆਪਿ ਪਰਖੇ ॥ 主自己审视那些他所看见他恩典的人
ਨਾਨਕ ਚਲਤ ਨ ਜਾਪਨੀ ਕੋ ਸਕੈ ਨ ਲਖੇ ॥੨॥ 哦,那纳克!上帝的赞美是无法理解的,任何受造物都无法理解。2
ਸਲੋਕ ਮਃ ੫ ॥ 什洛克马哈拉 5
ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ ॥ 哦,那纳克!这一天是吉祥而美丽的,这一天是神在脑海中记忆的
ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ ॥੧॥ 上帝忘记的那一天,这个季节是不吉利的,也是的。1
ਮਃ ੫ ॥ 马哈拉 5
ਨਾਨਕ ਮਿਤ੍ਰਾਈ ਤਿਸੁ ਸਿਉ ਸਭ ਕਿਛੁ ਜਿਸ ਕੈ ਹਾਥਿ ॥ 哦,那纳克!与他(神)成为朋友,万物都在他的能力中
ਕੁਮਿਤ੍ਰਾ ਸੇਈ ਕਾਂਢੀਅਹਿ ਇਕ ਵਿਖ ਨ ਚਲਹਿ ਸਾਥਿ ॥੨॥ 那些不与人同行的人被称为不好的朋友。2
ਪਉੜੀ ॥ 保里
ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ ॥ 哦,兄弟!上帝的名字是amrit(形式)宝藏,在satsang中一起喝花蜜
ਜਿਸੁ ਸਿਮਰਤ ਸੁਖੁ ਪਾਈਐ ਸਭ ਤਿਖਾ ਬੁਝਾਈ ॥ 通过做simran,获得幸福,所有的口渴都消失了
ਕਰਿ ਸੇਵਾ ਪਾਰਬ੍ਰਹਮ ਗੁਰ ਭੁਖ ਰਹੈ ਨ ਕਾਈ ॥ 服侍上师帕拉布拉玛不会有饥饿
ਸਗਲ ਮਨੋਰਥ ਪੁੰਨਿਆ ਅਮਰਾ ਪਦੁ ਪਾਈ ॥ (通过做nam-simran)所有的愿望都得到了满足,不朽得到了实现
ਤੁਧੁ ਜੇਵਡੁ ਤੂਹੈ ਪਾਰਬ੍ਰਹਮ ਨਾਨਕ ਸਰਣਾਈ ॥੩॥ 帕拉布拉马啊!你就像你一样,纳纳克在你的避难所里。3
ਸਲੋਕ ਮਃ ੫ ॥ 马哈拉 5
ਡਿਠੜੋ ਹਭ ਠਾਇ ਊਣ ਨ ਕਾਈ ਜਾਇ ॥ 我到处都见过(神),没有一个空间是空的
ਨਾਨਕ ਲਧਾ ਤਿਨ ਸੁਆਉ ਜਿਨਾ ਸਤਿਗੁਰੁ ਭੇਟਿਆ ॥੧॥ 哦,那纳克!那些得到上师的人享受了生活。1


© 2017 SGGS ONLINE
error: Content is protected !!
Scroll to Top