Guru Granth Sahib Translation Project

guru-granth-sahib-chinese-page-309

Page 309

ਓਇ ਅਗੈ ਕੁਸਟੀ ਗੁਰ ਕੇ ਫਿਟਕੇ ਜਿ ਓਸੁ ਮਿਲੈ ਤਿਸੁ ਕੁਸਟੁ ਉਠਾਹੀ ॥ 因为被上师诅咒,他们已经是麻风病人了。无论谁陪伴这样的人,他也会患上麻风病
ਹਰਿ ਤਿਨ ਕਾ ਦਰਸਨੁ ਨਾ ਕਰਹੁ ਜੋ ਦੂਜੈ ਭਾਇ ਚਿਤੁ ਲਾਹੀ ॥ 哦,你很好奇!甚至看不到那些上帝,他们放弃了萨提古鲁,似乎迷恋玛雅
ਧੁਰਿ ਕਰਤੈ ਆਪਿ ਲਿਖਿ ਪਾਇਆ ਤਿਸੁ ਨਾਲਿ ਕਿਹੁ ਚਾਰਾ ਨਾਹੀ ॥ 有了它们,任何解决方案都不会成功。因为上帝根据他自古以来的行为写下了这种二元性的仪式
ਜਨ ਨਾਨਕ ਨਾਮੁ ਅਰਾਧਿ ਤੂ ਤਿਸੁ ਅਪੜਿ ਕੋ ਨ ਸਕਾਹੀ ॥ 哦,那纳克!敬拜这个名字,因为没有人能比得上崇拜这个名字的人,
ਨਾਵੈ ਕੀ ਵਡਿਆਈ ਵਡੀ ਹੈ ਨਿਤ ਸਵਾਈ ਚੜੈ ਚੜਾਹੀ ॥੨॥ 这个名字的荣耀是巨大的,每天都在增加。2
ਮਃ ੪ ॥ 马哈拉 4
ਜਿ ਹੋਂਦੈ ਗੁਰੂ ਬਹਿ ਟਿਕਿਆ ਤਿਸੁ ਜਨ ਕੀ ਵਡਿਆਈ ਵਡੀ ਹੋਈ ॥ 被上师亲自坐在一起并做提拉克的人,有很多恩典
ਤਿਸੁ ਕਉ ਜਗਤੁ ਨਿਵਿਆ ਸਭੁ ਪੈਰੀ ਪਇਆ ਜਸੁ ਵਰਤਿਆ ਲੋਈ ॥ 整个世界在他面前鞠躬,触摸他的脚。他的辉煌传遍了全世界
ਤਿਸ ਕਉ ਖੰਡ ਬ੍ਰਹਮੰਡ ਨਮਸਕਾਰੁ ਕਰਹਿ ਜਿਸ ਕੈ ਮਸਤਕਿ ਹਥੁ ਧਰਿਆ ਗੁਰਿ ਪੂਰੈ ਸੋ ਪੂਰਾ ਹੋਈ ॥ 全上师所跪的头颅,在所有方块的所有品质和生物中都是完整的——宇宙崇拜他
ਗੁਰ ਕੀ ਵਡਿਆਈ ਨਿਤ ਚੜੈ ਸਵਾਈ ਅਪੜਿ ਕੋ ਨ ਸਕੋਈ ॥ 上师的荣耀与日俱增,没有人能像他一样,
ਜਨੁ ਨਾਨਕੁ ਹਰਿ ਕਰਤੈ ਆਪਿ ਬਹਿ ਟਿਕਿਆ ਆਪੇ ਪੈਜ ਰਖੈ ਪ੍ਰਭੁ ਸੋਈ ॥੩॥ 因为他的仆人那纳克已经被造物主主自己所接受,神自己也为他感到羞愧。3
ਪਉੜੀ ॥ 粉末
ਕਾਇਆ ਕੋਟੁ ਅਪਾਰੁ ਹੈ ਅੰਦਰਿ ਹਟਨਾਲੇ ॥ 卡亚鲁皮堡是巨大的,里面有一个感官形式的市场
ਗੁਰਮੁਖਿ ਸਉਦਾ ਜੋ ਕਰੇ ਹਰਿ ਵਸਤੁ ਸਮਾਲੇ ॥ 那些以果鲁木的名义从市场上购买交易的人,他们接管了上帝之名的商品
ਨਾਮੁ ਨਿਧਾਨੁ ਹਰਿ ਵਣਜੀਐ ਹੀਰੇ ਪਰਵਾਲੇ ॥ 只有在卡亚鲁皮堡,才能交易神名的宝藏,这些是钻石和珊瑚,它们以相同的交易结合在一起
ਵਿਣੁ ਕਾਇਆ ਜਿ ਹੋਰ ਥੈ ਧਨੁ ਖੋਜਦੇ ਸੇ ਮੂੜ ਬੇਤਾਲੇ ॥ 在另一个没有体质的地方找到这笔交易的人是傻瓜,是进入人类体质的鬼魂
ਸੇ ਉਝੜਿ ਭਰਮਿ ਭਵਾਈਅਹਿ ਜਿਉ ਝਾੜ ਮਿਰਗੁ ਭਾਲੇ ॥੧੫॥ 就像羚羊四处寻找灌木丛中寻找牡蛎的气味一样,这些人也陷入了混乱的森林中徘徊。15
ਸਲੋਕ ਮਃ ੪ ॥ 诗句马哈拉 4
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੁ ਅਉਖਾ ਜਗ ਮਹਿ ਹੋਇਆ ॥ 谴责完整的萨蒂古鲁的人总是在世界上不快乐
ਨਰਕ ਘੋਰੁ ਦੁਖ ਖੂਹੁ ਹੈ ਓਥੈ ਪਕੜਿ ਓਹੁ ਢੋਇਆ ॥ 愤世嫉俗者是一个巨大的痛苦地狱,被俘虏并投入其中,
ਕੂਕ ਪੁਕਾਰ ਕੋ ਨ ਸੁਣੇ ਓਹੁ ਅਉਖਾ ਹੋਇ ਹੋਇ ਰੋਇਆ ॥ 没有人听他的要求,他悲伤地哭泣
ਓਨਿ ਹਲਤੁ ਪਲਤੁ ਸਭੁ ਗਵਾਇਆ ਲਾਹਾ ਮੂਲੁ ਸਭੁ ਖੋਇਆ ॥ 这样的人失去了一切流行的东西,名字的好处和人类出生的起源
ਓਹੁ ਤੇਲੀ ਸੰਦਾ ਬਲਦੁ ਕਰਿ ਨਿਤ ਭਲਕੇ ਉਠਿ ਪ੍ਰਭਿ ਜੋਇਆ ॥ 最后,这样的人成为了泰利的公牛,在上帝的命令下,每天都像新太阳一样被种下
ਹਰਿ ਵੇਖੈ ਸੁਣੈ ਨਿਤ ਸਭੁ ਕਿਛੁ ਤਿਦੂ ਕਿਛੁ ਗੁਝਾ ਨ ਹੋਇਆ ॥ 主总是看见和听到一切;没有什么能向他隐瞒
ਜੈਸਾ ਬੀਜੇ ਸੋ ਲੁਣੈ ਜੇਹਾ ਪੁਰਬਿ ਕਿਨੈ ਬੋਇਆ ॥ 就像一个人从一开始就播种,吃着和他现在播种的一样的果实
ਜਿਸੁ ਕ੍ਰਿਪਾ ਕਰੇ ਪ੍ਰਭੁ ਆਪਣੀ ਤਿਸੁ ਸਤਿਗੁਰ ਕੇ ਚਰਣ ਧੋਇਆ ॥ 神看向他恩典的受造物洗了萨提古鲁的脚
ਗੁਰ ਸਤਿਗੁਰ ਪਿਛੈ ਤਰਿ ਗਇਆ ਜਿਉ ਲੋਹਾ ਕਾਠ ਸੰਗੋਇਆ ॥ 就像铁与木头一起漂浮一样,它沿着萨提古鲁的方向穿过Bhavsagar
ਜਨ ਨਾਨਕ ਨਾਮੁ ਧਿਆਇ ਤੂ ਜਪਿ ਹਰਿ ਹਰਿ ਨਾਮਿ ਸੁਖੁ ਹੋਇਆ ॥੧॥ 哦,那纳克!你应该崇拜这个名字,因为只有通过吟诵哈里神的名字,幸福才是可用的。1
ਮਃ ੪ ॥ 马哈拉 4
ਵਡਭਾਗੀਆ ਸੋਹਾਗਣੀ ਜਿਨਾ ਗੁਰਮੁਖਿ ਮਿਲਿਆ ਹਰਿ ਰਾਇ ॥ 那些活着的女人非常幸运和suhagin,她们通过上师得到了hari-prabhu
ਅੰਤਰ ਜੋਤਿ ਪ੍ਰਗਾਸੀਆ ਨਾਨਕ ਨਾਮਿ ਸਮਾਇ ॥੨॥ 哦,那纳克!神的光照亮了他们的心,他们沉浸于他的名里。2
ਪਉੜੀ ॥ 粉末
ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ ॥ 这整个身体就是宗教,在它里面是真理的光(主)
ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ ॥ 在这个(身体)中隐藏着神圣的宝石。只有一个罕见的古尔穆克仆人找到他们并把他们带走了
ਸਭੁ ਆਤਮ ਰਾਮੁ ਪਛਾਣਿਆ ਤਾਂ ਇਕੁ ਰਵਿਆ ਇਕੋ ਓਤਿ ਪੋਤਿ ॥ 当这个生物经历罗摩时,他看到一个上帝无处不在,就好像织物中有一根线一样
ਇਕੁ ਦੇਖਿਆ ਇਕੁ ਮੰਨਿਆ ਇਕੋ ਸੁਣਿਆ ਸ੍ਰਵਣ ਸਰੋਤਿ ॥ 他只看到一位神,相信他,用自己的耳朵听他说话


© 2017 SGGS ONLINE
error: Content is protected !!
Scroll to Top