Guru Granth Sahib Translation Project

guru-granth-sahib-chinese-page-294

Page 294

ਬਨਿ ਤਿਨਿ ਪਰਬਤਿ ਹੈ ਪਾਰਬ੍ਰਹਮੁ ॥ 上帝广泛分布在森林,荆棘和山脉中
ਜੈਸੀ ਆਗਿਆ ਤੈਸਾ ਕਰਮੁ ॥ 正如他所吩咐的,活人的行为也是如此
ਪਉਣ ਪਾਣੀ ਬੈਸੰਤਰ ਮਾਹਿ ॥ 神存在于风、水和火中
ਚਾਰਿ ਕੁੰਟ ਦਹ ਦਿਸੇ ਸਮਾਹਿ ॥ 他被包围着,在十个方向上
ਤਿਸ ਤੇ ਭਿੰਨ ਨਹੀ ਕੋ ਠਾਉ ॥ 除此之外,别无他法
ਗੁਰ ਪ੍ਰਸਾਦਿ ਨਾਨਕ ਸੁਖੁ ਪਾਉ ॥੨॥ 在上师的恩典下,那纳克获得了幸福。2
ਬੇਦ ਪੁਰਾਨ ਸਿੰਮ੍ਰਿਤਿ ਮਹਿ ਦੇਖੁ ॥ 看看《吠陀经》、《古兰经》和《斯姆里提斯》中的那位神
ਸਸੀਅਰ ਸੂਰ ਨਖ੍ਯ੍ਯਤ੍ਰ ਮਹਿ ਏਕੁ ॥ 他是月亮、太阳和星星中唯一的神
ਬਾਣੀ ਪ੍ਰਭ ਕੀ ਸਭੁ ਕੋ ਬੋਲੈ ॥ 每个众生都说出主的声音
ਆਪਿ ਅਡੋਲੁ ਨ ਕਬਹੂ ਡੋਲੈ ॥ 他坚定不移,从不分心
ਸਰਬ ਕਲਾ ਕਰਿ ਖੇਲੈ ਖੇਲ ॥ 每个人都通过创造艺术(创造)来玩游戏
ਮੋਲਿ ਨ ਪਾਈਐ ਗੁਣਹ ਅਮੋਲ ॥ 他不能被评价,(因为)他的品质是无价的
ਸਰਬ ਜੋਤਿ ਮਹਿ ਜਾ ਕੀ ਜੋਤਿ ॥ 上帝的光在所有的光中被点燃
ਧਾਰਿ ਰਹਿਓ ਸੁਆਮੀ ਓਤਿ ਪੋਤਿ ॥ 耶和华已经制服了世界的结构
ਗੁਰ ਪਰਸਾਦਿ ਭਰਮ ਕਾ ਨਾਸੁ ॥ 哦,那纳克!因着上师的恩典,他的幻觉被摧毁了,
ਨਾਨਕ ਤਿਨ ਮਹਿ ਏਹੁ ਬਿਸਾਸੁ ॥੩॥ 它变成了对他的坚定信念。3
ਸੰਤ ਜਨਾ ਕਾ ਪੇਖਨੁ ਸਭੁ ਬ੍ਰਹਮ ॥ 圣徒到处都看到神
ਸੰਤ ਜਨਾ ਕੈ ਹਿਰਦੈ ਸਭਿ ਧਰਮ ॥ 在圣徒的心中有所有的宗教
ਸੰਤ ਜਨਾ ਸੁਨਹਿ ਸੁਭ ਬਚਨ ॥ 圣徒听到好话
ਸਰਬ ਬਿਆਪੀ ਰਾਮ ਸੰਗਿ ਰਚਨ ॥ 他们沉浸在无处不在的罗摩中
ਜਿਨਿ ਜਾਤਾ ਤਿਸ ਕੀ ਇਹ ਰਹਤ ॥ 已经理解(神)的圣徒的生活变成了这样
ਸਤਿ ਬਚਨ ਸਾਧੂ ਸਭਿ ਕਹਤ ॥ 僧侣总是承诺真理
ਜੋ ਜੋ ਹੋਇ ਸੋਈ ਸੁਖੁ ਮਾਨੈ ॥ 无论发生什么,他都认为这是幸福
ਕਰਨ ਕਰਾਵਨਹਾਰੁ ਪ੍ਰਭੁ ਜਾਨੈ ॥ 他知道耶和华是一切工作的实干家和做事者
ਅੰਤਰਿ ਬਸੇ ਬਾਹਰਿ ਭੀ ਓਹੀ ॥ 对于圣徒来说,神住在里面和外面的任何地方
ਨਾਨਕ ਦਰਸਨੁ ਦੇਖਿ ਸਭ ਮੋਹੀ ॥੪॥ 哦,那纳克!通过看到他,每个人都会变得着迷。4
ਆਪਿ ਸਤਿ ਕੀਆ ਸਭੁ ਸਤਿ ॥ 神是真理,他的创造也是真理
ਤਿਸੁ ਪ੍ਰਭ ਤੇ ਸਗਲੀ ਉਤਪਤਿ ॥ 从那神那里,整个世界诞生了
ਤਿਸੁ ਭਾਵੈ ਤਾ ਕਰੇ ਬਿਸਥਾਰੁ ॥ 当他感觉良好时,他会传播创造
ਤਿਸੁ ਭਾਵੈ ਤਾ ਏਕੰਕਾਰੁ ॥ 如果一个神是合适的,他自己就变成了一种形式
ਅਨਿਕ ਕਲਾ ਲਖੀ ਨਹ ਜਾਇ ॥ 他有许多无法形容的艺术(力量)
ਜਿਸੁ ਭਾਵੈ ਤਿਸੁ ਲਏ ਮਿਲਾਇ ॥ 无论他想要什么,他都会把它和他混合在一起
ਕਵਨ ਨਿਕਟਿ ਕਵਨ ਕਹੀਐ ਦੂਰਿ ॥ 难道可以说这个帕拉布拉马离任何人都远,离任何人很近吗
ਆਪੇ ਆਪਿ ਆਪ ਭਰਪੂਰਿ ॥ 但神自己是无所不在的
ਅੰਤਰਗਤਿ ਜਿਸੁ ਆਪਿ ਜਨਾਏ ॥ 哦,那纳克!他给这个人知识(关于他无所不在的知识),
ਨਾਨਕ ਤਿਸੁ ਜਨ ਆਪਿ ਬੁਝਾਏ ॥੫॥ 对此(上帝)自己暗示了一种更高的内在状态。5
ਸਰਬ ਭੂਤ ਆਪਿ ਵਰਤਾਰਾ ॥ 神自己存在于世界各地的人中
ਸਰਬ ਨੈਨ ਆਪਿ ਪੇਖਨਹਾਰਾ ॥ 他通过所有的眼睛亲眼所见
ਸਗਲ ਸਮਗ੍ਰੀ ਜਾ ਕਾ ਤਨਾ ॥ 所有这些创造都是他的身体
ਆਪਨ ਜਸੁ ਆਪ ਹੀ ਸੁਨਾ ॥ 他听到了自己的荣耀
ਆਵਨ ਜਾਨੁ ਇਕੁ ਖੇਲੁ ਬਨਾਇਆ ॥ 人的流动(出生和死亡)上帝创造了一个游戏
ਆਗਿਆਕਾਰੀ ਕੀਨੀ ਮਾਇਆ ॥ 他让玛雅顺服他
ਸਭ ਕੈ ਮਧਿ ਅਲਿਪਤੋ ਰਹੈ ॥ 即使它在每个人里面,主仍然不受阻碍
ਜੋ ਕਿਛੁ ਕਹਣਾ ਸੁ ਆਪੇ ਕਹੈ ॥ 无论你要说什么,它都会自己说出来
ਆਗਿਆ ਆਵੈ ਆਗਿਆ ਜਾਇ ॥ 根据他的命令,这个受造物出生(在世界上),并按照命令放弃了他的生命
ਨਾਨਕ ਜਾ ਭਾਵੈ ਤਾ ਲਏ ਸਮਾਇ ॥੬॥ 哦,那纳克!当他诱惑他时,他会将生物与他融合在一起。6
ਇਸ ਤੇ ਹੋਇ ਸੁ ਨਾਹੀ ਬੁਰਾ ॥ 无论上帝发生什么,对世界来说都不是坏事
ਓਰੈ ਕਹਹੁ ਕਿਨੈ ਕਛੁ ਕਰਾ ॥ 除了那位神之外,还有人做过别的事情吗
ਆਪਿ ਭਲਾ ਕਰਤੂਤਿ ਅਤਿ ਨੀਕੀ ॥ 神自己是良善的,最好的是他的行为
ਆਪੇ ਜਾਨੈ ਅਪਨੇ ਜੀ ਕੀ ॥ 他知道自己的心
ਆਪਿ ਸਾਚੁ ਧਾਰੀ ਸਭ ਸਾਚੁ ॥ 他自己就是真理,他的创造也是真理
ਓਤਿ ਪੋਤਿ ਆਪਨ ਸੰਗਿ ਰਾਚੁ ॥ 就像嘲讽一样,他自己也把创造与他混合在一起
ਤਾ ਕੀ ਗਤਿ ਮਿਤਿ ਕਹੀ ਨ ਜਾਇ ॥ 它的速度和范围无法表达
ਦੂਸਰ ਹੋਇ ਤ ਸੋਝੀ ਪਾਇ ॥ 如果其他人是一样的,他可以理解
ਤਿਸ ਕਾ ਕੀਆ ਸਭੁ ਪਰਵਾਨੁ ॥ 人们必须接受神所做的一切
ਗੁਰ ਪ੍ਰਸਾਦਿ ਨਾਨਕ ਇਹੁ ਜਾਨੁ ॥੭॥ 哦,那纳克!通过上师的恩典来理解这个事实。7
ਜੋ ਜਾਨੈ ਤਿਸੁ ਸਦਾ ਸੁਖੁ ਹੋਇ ॥ 一个理解上帝的人总能找到幸福
ਆਪਿ ਮਿਲਾਇ ਲਏ ਪ੍ਰਭੁ ਸੋਇ ॥ 上帝带走了他
ਓਹੁ ਧਨਵੰਤੁ ਕੁਲਵੰਤੁ ਪਤਿਵੰਤੁ ॥ 他变得富有,富有,拥有尊严
ਜੀਵਨ ਮੁਕਤਿ ਜਿਸੁ ਰਿਦੈ ਭਗਵੰਤੁ ॥ 神住在心里的受造物,他活着得救
ਧੰਨੁ ਧੰਨੁ ਧੰਨੁ ਜਨੁ ਆਇਆ ॥ 世界上那位伟人的诞生是有福的,


© 2017 SGGS ONLINE
error: Content is protected !!
Scroll to Top