Guru Granth Sahib Translation Project

guru-granth-sahib-chinese-page-284

Page 284

ਨਾਨਕ ਕੈ ਮਨਿ ਇਹੁ ਅਨਰਾਉ ॥੧॥ 这是纳纳克心中的愿望。1
ਮਨਸਾ ਪੂਰਨ ਸਰਨਾ ਜੋਗ ॥ 上帝是满足欲望并值得皈依的那一位
ਜੋ ਕਰਿ ਪਾਇਆ ਸੋਈ ਹੋਗੁ ॥ 神亲手所写的就是所发生的事情
ਹਰਨ ਭਰਨ ਜਾ ਕਾ ਨੇਤ੍ਰ ਫੋਰੁ ॥ 他在眨眼之间创造并摧毁了创造。没有其他人知道他的秘密
ਤਿਸ ਕਾ ਮੰਤ੍ਰੁ ਨ ਜਾਨੈ ਹੋਰੁ ॥ 他是幸福的一种形式,在他的殿堂里总是有美好和幸福的
ਅਨਦ ਰੂਪ ਮੰਗਲ ਸਦ ਜਾ ਕੈ ॥ 我听说所有的物质都存在于他的房子里
ਸਰਬ ਥੋਕ ਸੁਨੀਅਹਿ ਘਰਿ ਤਾ ਕੈ ॥ 在国王中,他是伟大的国王,在瑜伽士中,他是mahayogi
ਰਾਜ ਮਹਿ ਰਾਜੁ ਜੋਗ ਮਹਿ ਜੋਗੀ ॥ 在苦行僧中,他是一个伟大的苦行僧,在家里,他自己也是一个家庭主妇
ਤਪ ਮਹਿ ਤਪੀਸਰੁ ਗ੍ਰਿਹਸਤ ਮਹਿ ਭੋਗੀ ॥ 通过默想那位独一的上帝,奉献者获得了幸福
ਧਿਆਇ ਧਿਆਇ ਭਗਤਹ ਸੁਖੁ ਪਾਇਆ ॥ 哦,那纳克!没有人找到那位神的末日。2
ਨਾਨਕ ਤਿਸੁ ਪੁਰਖ ਕਾ ਕਿਨੈ ਅੰਤੁ ਨ ਪਾਇਆ ॥੨॥ 上帝(像创造一样)里拉是没有尽头的,
ਜਾ ਕੀ ਲੀਲਾ ਕੀ ਮਿਤਿ ਨਾਹਿ ॥ 就连众神也厌倦了寻找他
ਸਗਲ ਦੇਵ ਹਾਰੇ ਅਵਗਾਹਿ ॥ 儿子对父亲的出生了解多少
ਪਿਤਾ ਕਾ ਜਨਮੁ ਕਿ ਜਾਨੈ ਪੂਤੁ ॥ 所有的创造都是上帝在他的(法令)线索中穿线的
ਸਗਲ ਪਰੋਈ ਅਪੁਨੈ ਸੂਤਿ ॥ 主赐给他苏玛蒂、知识和关注的人,他的仆人和仆人不断地默想他
ਸੁਮਤਿ ਗਿਆਨੁ ਧਿਆਨੁ ਜਿਨ ਦੇਇ ॥ 耶和华在玛雅的三种品质中误入歧途,
ਜਨ ਦਾਸ ਨਾਮੁ ਧਿਆਵਹਿ ਸੇਇ ॥ 他生而死,躺在交通的循环中
ਤਿਹੁ ਗੁਣ ਮਹਿ ਜਾ ਕਉ ਭਰਮਾਏ ॥ 所有的高潮和低谷都是他的地方
ਜਨਮਿ ਮਰੈ ਫਿਰਿ ਆਵੈ ਜਾਏ ॥ 哦,那纳克!正如他给予智慧一样,他也成为理解的生物。3
ਊਚ ਨੀਚ ਤਿਸ ਕੇ ਅਸਥਾਨ ॥ 神有许多形式和许多他的颜色
ਜੈਸਾ ਜਨਾਵੈ ਤੈਸਾ ਨਾਨਕ ਜਾਨ ॥੩॥ 穿着许多礼服,他仍然保持不变
ਨਾਨਾ ਰੂਪ ਨਾਨਾ ਜਾ ਕੇ ਰੰਗ ॥ 他通过各种方法传播他的创造
ਨਾਨਾ ਭੇਖ ਕਰਹਿ ਇਕ ਰੰਗ ॥ 不朽的主是独一的,
ਨਾਨਾ ਬਿਧਿ ਕੀਨੋ ਬਿਸਥਾਰੁ ॥ 在一瞬间,他创造了不同的游戏
ਪ੍ਰਭੁ ਅਬਿਨਾਸੀ ਏਕੰਕਾਰੁ ॥ 完整的主在一切地方
ਨਾਨਾ ਚਲਿਤ ਕਰੇ ਖਿਨ ਮਾਹਿ ॥ 他以多种方式创造了
ਪੂਰਿ ਰਹਿਓ ਪੂਰਨੁ ਸਭ ਠਾਇ ॥ 他找到了自己的评价
ਨਾਨਾ ਬਿਧਿ ਕਰਿ ਬਨਤ ਬਨਾਈ ॥ 他所有的心都是他的,他所有的地方都是
ਅਪਨੀ ਕੀਮਤਿ ਆਪੇ ਪਾਈ ॥ 哦,那纳克!我只靠吟诵Hari的名字而活着。4
ਸਭ ਘਟ ਤਿਸ ਕੇ ਸਭ ਤਿਸ ਕੇ ਠਾਉ ॥ 神的名字支持了所有众生
ਜਪਿ ਜਪਿ ਜੀਵੈ ਨਾਨਕ ਹਰਿ ਨਾਉ ॥੪॥ 地球的裂片和宇宙都是以上帝的名字命名的
ਨਾਮ ਕੇ ਧਾਰੇ ਸਗਲੇ ਜੰਤ ॥ 正是上帝的名字支持了记忆,吠陀和普拉纳
ਨਾਮ ਕੇ ਧਾਰੇ ਖੰਡ ਬ੍ਰਹਮੰਡ ॥ 通过名字的帮助,动物们听到了关于知识和冥想的知识
ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ॥ 上帝的名字是天和深渊的支持
ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ॥ 上帝的名字是所有身体的支持
ਨਾਮ ਕੇ ਧਾਰੇ ਆਗਾਸ ਪਾਤਾਲ ॥ 所有三座建筑物和十四个人都是奉上帝的名义
ਨਾਮ ਕੇ ਧਾਰੇ ਸਗਲ ਆਕਾਰ ॥ 通过将名字与耳朵联系起来并倾听它,人类已经去世了
ਨਾਮ ਕੇ ਧਾਰੇ ਪੁਰੀਆ ਸਭ ਭਵਨ ॥ 耶和华恩典地与祂的名混合在一起,
ਨਾਮ ਕੈ ਸੰਗਿ ਉਧਰੇ ਸੁਨਿ ਸ੍ਰਵਨ ॥ 哦,那纳克!这个人通过到达第四名来获得救赎。5
ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ ॥ 形而为真真的神的居所也是真理
ਨਾਨਕ ਚਉਥੇ ਪਦ ਮਹਿ ਸੋ ਜਨੁ ਗਤਿ ਪਾਏ ॥੫॥ 只有那位绅士才是酋长
ਰੂਪੁ ਸਤਿ ਜਾ ਕਾ ਸਤਿ ਅਸਥਾਨੁ ॥ 他的事迹是真理,他的话也是真理。主真的在一切
ਪੁਰਖੁ ਸਤਿ ਕੇਵਲ ਪਰਧਾਨੁ ॥ 他的行为是真理,他的创造也是真理
ਕਰਤੂਤਿ ਸਤਿ ਸਤਿ ਜਾ ਕੀ ਬਾਣੀ ॥ 它的起源是真理,而从它而来的一切也是真理
ਸਤਿ ਪੁਰਖ ਸਭ ਮਾਹਿ ਸਮਾਣੀ ॥ 他的作为是真理,甚至比圣洁更圣洁
ਸਤਿ ਕਰਮੁ ਜਾ ਕੀ ਰਚਨਾ ਸਤਿ ॥ 向上帝解释,这一切都感觉很好
ਮੂਲੁ ਸਤਿ ਸਤਿ ਉਤਪਤਿ ॥ 主的真理之名是喜乐
ਸਤਿ ਕਰਣੀ ਨਿਰਮਲ ਨਿਰਮਲੀ ॥ 哦,那纳克!(受造物)从主人那里得到这种真正的信心。6
ਜਿਸਹਿ ਬੁਝਾਏ ਤਿਸਹਿ ਸਭ ਭਲੀ ॥ 僧侣的教诲是真言
ਸਤਿ ਨਾਮੁ ਪ੍ਰਭ ਕਾ ਸੁਖਦਾਈ ॥ 这些人是真理,真理进入他们的心中
ਬਿਸ੍ਵਾਸੁ ਸਤਿ ਨਾਨਕ ਗੁਰ ਤੇ ਪਾਈ ॥੬॥ 如果一个人明白真理,爱人,
ਸਤਿ ਬਚਨ ਸਾਧੂ ਉਪਦੇਸ ॥ 因此,吟诵这个名字会加快速度
ਸਤਿ ਤੇ ਜਨ ਜਾ ਕੈ ਰਿਦੈ ਪ੍ਰਵੇਸ ॥ 主自己就是真理,他所做的一切都是真理
ਸਤਿ ਨਿਰਤਿ ਬੂਝੈ ਜੇ ਕੋਇ ॥ 他自己知道自己的猜测和情况
ਨਾਮੁ ਜਪਤ ਤਾ ਕੀ ਗਤਿ ਹੋਇ ॥
ਆਪਿ ਸਤਿ ਕੀਆ ਸਭੁ ਸਤਿ ॥
ਆਪੇ ਜਾਨੈ ਅਪਨੀ ਮਿਤਿ ਗਤਿ ॥


© 2017 SGGS ONLINE
error: Content is protected !!
Scroll to Top