Guru Granth Sahib Translation Project

guru-granth-sahib-chinese-page-28

Page 28

ਇਹੁ ਜਨਮੁ ਪਦਾਰਥੁ ਪਾਇ ਕੈ ਹਰਿ ਨਾਮੁ ਨ ਚੇਤੈ ਲਿਵ ਲਾਇ ॥ 接受了这种人类诞生的物质后,专注的生物不记得主的名字。
ਪਗਿ ਖਿਸਿਐ ਰਹਣਾ ਨਹੀ ਆਗੈ ਠਉਰੁ ਨ ਪਾਇ ॥ 因为化为气息的滑落,他甚至没有活在这个世界上,在来世也找不到一席之。
ਓਹ ਵੇਲਾ ਹਥਿ ਨ ਆਵਈ ਅੰਤਿ ਗਇਆ ਪਛੁਤਾਇ ॥ 然后它不需要人类出生的时间,最后,在赎罪的同时离开这个世界。
ਜਿਸੁ ਨਦਰਿ ਕਰੇ ਸੋ ਉਬਰੈ ਹਰਿ ਸੇਤੀ ਲਿਵ ਲਾਇ ॥੪॥ 那些受到至尊主祝福的人,会因专注于至尊而从轮回中解救出来。 4
ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ || 众人见了面,都开始叫号,独裁者却听不懂。
ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ ॥ 对心灵纯洁的古尔穆克生物的崇拜取得了成功。
ਹਰਿ ਗੁਣ ਗਾਵਹਿ ਹਰਿ ਨਿਤ ਪੜਹਿ ਹਰਿ ਗੁਣ ਗਾਇ ਸਮਾਇ ॥ 这样的众生通过在经典中念诵和背诵哈里的品质来荣耀哈里,并唱出哈里的品质在他内成为三摩地。
ਨਾਨਕ ਤਿਨ ਕੀ ਬਾਣੀ ਸਦਾ ਸਚੁ ਹੈ ਜਿ ਨਾਮਿ ਰਹੇ ਲਿਵ ਲਾਇ ॥੫॥੪॥੩੭॥ Nanak Dev ji说,以主的名义生活的众生的话总是真实的。 5 4 37
ਸਿਰੀਰਾਗੁ ਮਹਲਾ ੩ ॥ 西里拉古·马赫拉
ਜਿਨੀ ਇਕ ਮਨਿ ਨਾਮੁ ਧਿਆਇਆ ਗੁਰਮਤੀ ਵੀਚਾਰਿ ॥ 谁曾按照上师的指示,专心念诵主的名号。
ਤਿਨ ਕੇ ਮੁਖ ਸਦ ਉਜਲੇ ਤਿਤੁ ਸਚੈ ਦਰਬਾਰਿ ॥ 他们的脸在这个真实的上帝的法庭上总是光彩照人,也就是说,他们在上帝的法庭上受到尊崇。
ਓਇ ਅੰਮ੍ਰਿਤੁ ਪੀਵਹਿ ਸਦਾ ਸਦਾ ਸਚੈ ਨਾਮਿ ਪਿਆਰਿ ॥੧॥ 那些古鲁穆克灵魂,通过以真名爱自己,总是以婆罗门的形式喝甘露。1
ਭਾਈ ਰੇ ਗੁਰਮੁਖਿ ਸਦਾ ਪਤਿ ਹੋਇ ॥ 嘿兄弟! Gurumukh 生物总是受到尊重。
ਹਰਿ ਹਰਿ ਸਦਾ ਧਿਆਈਐ ਮਲੁ ਹਉਮੈ ਕਢੈ ਧੋਇ ॥੧॥ ਰਹਾਉ ॥ 如果你总是念诵哈里勋爵的名字,那么他就会从心中洗去自我的污秽。 1॥ 敬请关注 ||一||啦啦||
ਮਨਮੁਖ ਨਾਮੁ ਨ ਜਾਣਨੀ ਵਿਣੁ ਨਾਵੈ ਪਤਿ ਜਾਇ ॥ 任性的生物不知道Naam-Sumiran,没有Naam-Sumiran,荣誉就会被摧毁。
ਸਬਦੈ ਸਾਦੁ ਨ ਆਇਓ ਲਾਗੇ ਦੂਜੈ ਭਾਇ ॥ 这样的众生没有体验到上师教育的滋味,因为他们沉迷于二元性。
ਵਿਸਟਾ ਕੇ ਕੀੜੇ ਪਵਹਿ ਵਿਚਿ ਵਿਸਟਾ ਸੇ ਵਿਸਟਾ ਮਾਹਿ ਸਮਾਇ ॥੨॥ 如同粪虫卧粪而死(同样,任性的灵魂也沉溺于污秽的事物和恶习,最终堕入地狱的污秽)。 2
ਤਿਨ ਕਾ ਜਨਮੁ ਸਫਲੁ ਹੈ ਜੋ ਚਲਹਿ ਸਤਗੁਰ ਭਾਇ ॥ satiguru(萨蒂古鲁)思想的生物体的诞生是成功的。
ਕੁਲੁ ਉਧਾਰਹਿ ਆਪਣਾ ਧੰਨੁ ਜਣੇਦੀ ਮਾਇ ॥ 他不解脱自己,也解脱了他的许多家人,有福的母亲是这些众生的生母。
ਹਰਿ ਹਰਿ ਨਾਮੁ ਧਿਆਈਐ ਜਿਸ ਨਉ ਕਿਰਪਾ ਕਰੇ ਰਜਾਇ ॥੩॥ 所以兄弟! 召唤至尊父亲的名字,至尊灵魂,但即使是同一个灵魂也可以做同样的事情,至尊灵魂对谁很满意。 3
ਜਿਨੀ ਗੁਰਮੁਖਿ ਨਾਮੁ ਧਿਆਇਆ ਵਿਚਹੁ ਆਪੁ ਗਵਾਇ ॥ 放弃利己主义并完成了 Naam-Sumiran 的 Gurumukh 灵魂。
ਓਇ ਅੰਦਰਹੁ ਬਾਹਰਹੁ ਨਿਰਮਲੇ ਸਚੇ ਸਚਿ ਸਮਾਇ ॥ 他们从内到外(从内在和身体)都是纯洁的,并且在上帝的真实形式之间肯定存在区别。
ਨਾਨਕ ਆਏ ਸੇ ਪਰਵਾਣੁ ਹਹਿ ਜਿਨ ਗੁਰਮਤੀ ਹਰਿ ਧਿਆਇ ॥੪॥੫॥੩੮॥ Nanak Dev ji 说,那些通过 Guru 的教导荣耀主名的 Gurumukh 生物可以进入这个世界。 4 5 38॥
ਸਿਰੀਰਾਗੁ ਮਹਲਾ ੩ ॥ 西里拉古·马赫拉
ਹਰਿ ਭਗਤਾ ਹਰਿ ਧਨੁ ਰਾਸਿ ਹੈ ਗੁਰ ਪੂਛਿ ਕਰਹਿ ਵਾਪਾਰੁ ॥ Hari的奉献者拥有Hari名字的资本,他们通过询问Guru来做名字的生意,
ਹਰਿ ਨਾਮੁ ਸਲਾਹਨਿ ਸਦਾ ਸਦਾ ਵਖਰੁ ਹਰਿ ਨਾਮੁ ਅਧਾਰੁ ॥ 他们永远记住了至尊灵魂的名字,他们留在了Harinama交易的庇护所中。
ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਹਰਿ ਭਗਤਾ ਅਤੁਟੁ ਭੰਡਾਰੁ ॥੧॥ Purna Guru 以至尊灵魂的名义使他变得强大,这就是为什么他的名字是 Akshay Bhandar。 1॥
ਭਾਈ ਰੇ ਇਸੁ ਮਨ ਕਉ ਸਮਝਾਇ ॥ 嘿兄弟! 解释这个善变的头脑。
ਏ ਮਨ ਆਲਸੁ ਕਿਆ ਕਰਹਿ ਗੁਰਮੁਖਿ ਨਾਮੁ ਧਿਆਇ ॥੧॥ ਰਹਾਉ ॥ 为什么它会做懒惰,通过上师,吸收这个心来记住这个名字。 1॥ 敬请关注
ਹਰਿ ਭਗਤਿ ਹਰਿ ਕਾ ਪਿਆਰੁ ਹੈ ਜੇ ਗੁਰਮੁਖਿ ਕਰੇ ਬੀਚਾਰੁ ॥ 如果一个生物通过 Guru 的更新来思考什么是 Hari Bhakti? 所以答案是哈里-巴克提是哈里-帕尔梅什瓦的爱。
ਪਾਖੰਡਿ ਭਗਤਿ ਨ ਹੋਵਈ ਦੁਬਿਧਾ ਬੋਲੁ ਖੁਆਰੁ ॥ 虔诚不能虚伪,虚伪之言优柔寡断,即双感,羞辱灵魂。
ਸੋ ਜਨੁ ਰਲਾਇਆ ਨਾ ਰਲੈ ਜਿਸੁ ਅੰਤਰਿ ਬਿਬੇਕ ਬੀਚਾਰੁ ॥੨॥ 一个心中有智慧和良心的人,Gurmukh Jiva 无法通过与任何人混合获得。 2
ਸੋ ਸੇਵਕੁ ਹਰਿ ਆਖੀਐ ਜੋ ਹਰਿ ਰਾਖੈ ਉਰਿ ਧਾਰਿ ॥ 同样的灵魂被称为至尊主的仆人,他通常将至尊灵魂保存在心中。
ਮਨੁ ਤਨੁ ਸਉਪੇ ਆਗੈ ਧਰੇ ਹਉਮੈ ਵਿਚਹੁ ਮਾਰਿ ॥ 除此之外,通过从内部放弃自我,他将自己的身心交托给那个至高无上的灵。
ਧਨੁ ਗੁਰਮੁਖਿ ਸੋ ਪਰਵਾਣੁ ਹੈ ਜਿ ਕਦੇ ਨ ਆਵੈ ਹਾਰਿ ॥੩॥ Gurmukh Jiva 在上帝之门受到祝福和接受,上帝永远不会因为面对物质混乱而接受失败而到来。 3
ਕਰਮਿ ਮਿਲੈ ਤਾ ਪਾਈਐ ਵਿਣੁ ਕਰਮੈ ਪਾਇਆ ਨ ਜਾਇ ॥ 如果神借着他的恩典遇见任何生物,那么它是可以达到的,否则没有他的恩典是不能达到的。


© 2017 SGGS ONLINE
error: Content is protected !!
Scroll to Top