Guru Granth Sahib Translation Project

guru-granth-sahib-chinese-page-271

Page 271

ਪ੍ਰਭ ਕਿਰਪਾ ਤੇ ਹੋਇ ਪ੍ਰਗਾਸੁ ॥ 因着主的恩典,有光
ਪ੍ਰਭੂ ਦਇਆ ਤੇ ਕਮਲ ਬਿਗਾਸੁ ॥ 因着主的恩典,心莲花膨胀了
ਪ੍ਰਭ ਸੁਪ੍ਰਸੰਨ ਬਸੈ ਮਨਿ ਸੋਇ ॥ 当主喜悦时,他就住在人的心里
ਪ੍ਰਭ ਦਇਆ ਤੇ ਮਤਿ ਊਤਮ ਹੋਇ ॥ 因着主的怜悯,人的智慧变得更好
ਸਰਬ ਨਿਧਾਨ ਪ੍ਰਭ ਤੇਰੀ ਮਇਆ ॥ 主!所有的财宝都在你的怜悯中
ਆਪਹੁ ਕਛੂ ਨ ਕਿਨਹੂ ਲਇਆ ॥ 没有人能靠自己得到任何东西
ਜਿਤੁ ਜਿਤੁ ਲਾਵਹੁ ਤਿਤੁ ਲਗਹਿ ਹਰਿ ਨਾਥ ॥ 哈里神啊!你种植生物的地方,它们就在那里
ਨਾਨਕ ਇਨ ਕੈ ਕਛੂ ਨ ਹਾਥ ॥੮॥੬॥ 哦,那纳克!这些生物手中什么都没有。8.6
ਸਲੋਕੁ ॥ 诗句
ਅਗਮ ਅਗਾਧਿ ਪਾਰਬ੍ਰਹਮੁ ਸੋਇ ॥ 那帕拉布拉玛是主不连贯和永恒的
ਜੋ ਜੋ ਕਹੈ ਸੁ ਮੁਕਤਾ ਹੋਇ ॥ 凡是呼喊他名字的人,都会得救
ਸੁਨਿ ਮੀਤਾ ਨਾਨਕੁ ਬਿਨਵੰਤਾ ॥ 那纳克祈祷,我的朋友啊!䏃
ਸਾਧ ਜਨਾ ਕੀ ਅਚਰਜ ਕਥਾ ॥੧॥ 撒督的故事很精彩。1
ਅਸਟਪਦੀ ॥ 阿什塔帕迪
ਸਾਧ ਕੈ ਸੰਗਿ ਮੁਖ ਊਜਲ ਹੋਤ ॥ 通过做撒督的陪伴,嘴巴变得明亮
ਸਾਧਸੰਗਿ ਮਲੁ ਸਗਲੀ ਖੋਤ ॥ 通过与撒督交往,所有的失常都被移除了
ਸਾਧ ਕੈ ਸੰਗਿ ਮਿਟੈ ਅਭਿਮਾਨੁ ॥ 通过与撒督交往,骄傲就消失了
ਸਾਧ ਕੈ ਸੰਗਿ ਪ੍ਰਗਟੈ ਸੁਗਿਆਨੁ ॥ 通过与撒督们合作,自我认知被揭示出来
ਸਾਧ ਕੈ ਸੰਗਿ ਬੁਝੈ ਪ੍ਰਭੁ ਨੇਰਾ ॥ 通过与撒督们交往,主似乎住在附近
ਸਾਧਸੰਗਿ ਸਭੁ ਹੋਤ ਨਿਬੇਰਾ ॥ 通过与撒督交往,所有的争端都得到了解决
ਸਾਧ ਕੈ ਸੰਗਿ ਪਾਏ ਨਾਮ ਰਤਨੁ ॥ 通过做撒督的陪伴,人们得到了宝石这个名字
ਸਾਧ ਕੈ ਸੰਗਿ ਏਕ ਊਪਰਿ ਜਤਨੁ ॥ 在撒督的陪伴下,人只为一位神而奋斗
ਸਾਧ ਕੀ ਮਹਿਮਾ ਬਰਨੈ ਕਉਨੁ ਪ੍ਰਾਨੀ ॥ 哪种动物可以形容撒督的荣耀
ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ ॥੧॥ 哦,那纳克!撒督的光辉被主的荣耀所吸收。1
ਸਾਧ ਕੈ ਸੰਗਿ ਅਗੋਚਰੁ ਮਿਲੈ ॥ 通过与撒督交往,一个人会得到一个无与伦比的主
ਸਾਧ ਕੈ ਸੰਗਿ ਸਦਾ ਪਰਫੁਲੈ ॥ 通过与撒督交往,这个生物总是很开朗
ਸਾਧ ਕੈ ਸੰਗਿ ਆਵਹਿ ਬਸਿ ਪੰਚਾ ॥ 通过与撒督的联系,五个敌人(工作,愤怒,贪婪,迷恋,自我)被制服了
ਸਾਧਸੰਗਿ ਅੰਮ੍ਰਿਤ ਰਸੁ ਭੁੰਚਾ ॥ 通过做撒督的陪伴,人类品尝了安穆立特名字形式的汁液
ਸਾਧਸੰਗਿ ਹੋਇ ਸਭ ਕੀ ਰੇਨ ॥ 通过做撒督的陪伴,人成为所有人的尘埃
ਸਾਧ ਕੈ ਸੰਗਿ ਮਨੋਹਰ ਬੈਨ ॥ 通过做撒督的陪伴,声音变得愉快
ਸਾਧ ਕੈ ਸੰਗਿ ਨ ਕਤਹੂੰ ਧਾਵੈ ॥ 心灵不会通过做撒督的陪伴而去任何地方
ਸਾਧਸੰਗਿ ਅਸਥਿਤਿ ਮਨੁ ਪਾਵੈ ॥ 通过做撒督的陪伴,心灵获得了稳定
ਸਾਧ ਕੈ ਸੰਗਿ ਮਾਇਆ ਤੇ ਭਿੰਨ ॥ 在撒督的陪伴下,它从玛雅人那里获得了解放
ਸਾਧਸੰਗਿ ਨਾਨਕ ਪ੍ਰਭ ਸੁਪ੍ਰਸੰਨ ॥੨॥ 哦,那纳克!生活在撒督的陪伴下,使主快乐。2
ਸਾਧਸੰਗਿ ਦੁਸਮਨ ਸਭਿ ਮੀਤ ॥ 通过与撒督交往,所有的敌人也成为朋友
ਸਾਧੂ ਕੈ ਸੰਗਿ ਮਹਾ ਪੁਨੀਤ ॥ 通过做撒督的陪伴,一个人变成了一个摩诃婆罗多
ਸਾਧਸੰਗਿ ਕਿਸ ਸਿਉ ਨਹੀ ਬੈਰੁ ॥ 通过与撒督交往,他不恨任何人
ਸਾਧ ਕੈ ਸੰਗਿ ਨ ਬੀਗਾ ਪੈਰੁ ॥ 通过生活在撒督的陪伴下,人不会走向库玛尔加
ਸਾਧ ਕੈ ਸੰਗਿ ਨਾਹੀ ਕੋ ਮੰਦਾ ॥ 在僧侣的陪伴下看不到邪恶
ਸਾਧਸੰਗਿ ਜਾਨੇ ਪਰਮਾਨੰਦਾ ॥ 通过与撒督的交往,人认识了上帝,这是大幸福的主宰
ਸਾਧ ਕੈ ਸੰਗਿ ਨਾਹੀ ਹਉ ਤਾਪੁ ॥ 通过做撒督的陪伴,人类自我的热量就会下降
ਸਾਧ ਕੈ ਸੰਗਿ ਤਜੈ ਸਭੁ ਆਪੁ ॥ 通过与撒督交往,人放弃了所有的自我
ਆਪੇ ਜਾਨੈ ਸਾਧ ਬਡਾਈ ॥ 神自己知道圣徒的荣耀
ਨਾਨਕ ਸਾਧ ਪ੍ਰਭੂ ਬਨਿ ਆਈ ॥੩॥ 哦,那纳克!圣人和神的爱成熟了。3
ਸਾਧ ਕੈ ਸੰਗਿ ਨ ਕਬਹੂ ਧਾਵੈ ॥ 这个生物的思想从来不会通过与撒督合作而徘徊
ਸਾਧ ਕੈ ਸੰਗਿ ਸਦਾ ਸੁਖੁ ਪਾਵੈ ॥ 通过与僧侣合作,他总是获得幸福
ਸਾਧਸੰਗਿ ਬਸਤੁ ਅਗੋਚਰ ਲਹੈ ॥ 通过与撒督交往,人们以名字的形式得到一个不起眼的物体
ਸਾਧੂ ਕੈ ਸੰਗਿ ਅਜਰੁ ਸਹੈ ॥ 通过与撒督交往,人可以承受不放松的力量
ਸਾਧ ਕੈ ਸੰਗਿ ਬਸੈ ਥਾਨਿ ਊਚੈ ॥ 通过与撒督的结合,该生物居住在最高的地方
ਸਾਧੂ ਕੈ ਸੰਗਿ ਮਹਲਿ ਪਹੂਚੈ ॥ 通过生活在撒督的陪伴下,人达到了自我形态
ਸਾਧ ਕੈ ਸੰਗਿ ਦ੍ਰਿੜੈ ਸਭਿ ਧਰਮ ॥ 通过与撒督合作,该生物的宗教信仰得到了完全加强
ਸਾਧ ਕੈ ਸੰਗਿ ਕੇਵਲ ਪਾਰਬ੍ਰਹਮ ॥ 通过生活在撒督的陪伴下,人只崇拜帕拉布拉玛
ਸਾਧ ਕੈ ਸੰਗਿ ਪਾਏ ਨਾਮ ਨਿਧਾਨ ॥ 通过生活在撒督的陪伴下,人以名字的形式获得了宝藏
ਨਾਨਕ ਸਾਧੂ ਕੈ ਕੁਰਬਾਨ ॥੪॥ 哦,那纳克!我全心全意地谦卑那些圣徒。4
ਸਾਧ ਕੈ ਸੰਗਿ ਸਭ ਕੁਲ ਉਧਾਰੈ ॥ 人类的整个后裔都是在撒督的陪伴下得救的
ਸਾਧਸੰਗਿ ਸਾਜਨ ਮੀਤ ਕੁਟੰਬ ਨਿਸਤਾਰੈ ॥ 通过与撒督们生活在一起,人类的朋友、绅士和家人从巴夫萨加尔手中得救
ਸਾਧੂ ਕੈ ਸੰਗਿ ਸੋ ਧਨੁ ਪਾਵੈ ॥ 通过生活在撒督的陪伴下,获得财富,
ਜਿਸੁ ਧਨ ਤੇ ਸਭੁ ਕੋ ਵਰਸਾਵੈ ॥ 每个人都从中受益并感到满意的钱
ਸਾਧਸੰਗਿ ਧਰਮ ਰਾਇ ਕਰੇ ਸੇਵਾ ॥ 山原也通过与撒督们在一起来服务
ਸਾਧ ਕੈ ਸੰਗਿ ਸੋਭਾ ਸੁਰਦੇਵਾ ॥ 与撒督、天使和众神同在的人也赞美他
ਸਾਧੂ ਕੈ ਸੰਗਿ ਪਾਪ ਪਲਾਇਨ ॥ 通过与撒督交往,所有的罪孽都被摧毁了
ਸਾਧਸੰਗਿ ਅੰਮ੍ਰਿਤ ਗੁਨ ਗਾਇਨ ॥ 通过撒督的联想,人唱起了阿姆里特玛伊这个名字的赞美
ਸਾਧ ਕੈ ਸੰਗਿ ਸ੍ਰਬ ਥਾਨ ਗੰਮਿ ॥ 通过撒督的陪伴,人到达了所有的地方


© 2017 SGGS ONLINE
error: Content is protected !!
Scroll to Top