Guru Granth Sahib Translation Project

guru-granth-sahib-chinese-page-266

Page 266

ਅਨਿਕ ਜਤਨ ਕਰਿ ਤ੍ਰਿਸਨ ਨਾ ਧ੍ਰਾਪੈ ॥ 即使做出许多努力,渴望也不会熄灭
ਭੇਖ ਅਨੇਕ ਅਗਨਿ ਨਹੀ ਬੁਝੈ ॥ 通过改变许多宗教服装,(渴望的)火没有被扑灭
ਕੋਟਿ ਉਪਾਵ ਦਰਗਹ ਨਹੀ ਸਿਝੈ ॥ (这样)通过数以百万计的措施,人并没有在主的宫廷中被释放
ਛੂਟਸਿ ਨਾਹੀ ਊਭ ਪਇਆਲਿ ॥ 无论他们是进入天空还是进入深渊,他们都没有被释放,
ਮੋਹਿ ਬਿਆਪਹਿ ਮਾਇਆ ਜਾਲਿ ॥ 由于迷恋而落入玛雅陷阱的人
ਅਵਰ ਕਰਤੂਤਿ ਸਗਲੀ ਜਮੁ ਡਾਨੈ ॥ Yamraj惩罚人的所有其他行为
ਗੋਵਿੰਦ ਭਜਨ ਬਿਨੁ ਤਿਲੁ ਨਹੀ ਮਾਨੈ ॥ (但是)没有戈文德的赞美诗,死亡根本不在乎
ਹਰਿ ਕਾ ਨਾਮੁ ਜਪਤ ਦੁਖੁ ਜਾਇ ॥ 吟诵上帝的名字可以消除各种悲伤
ਨਾਨਕ ਬੋਲੈ ਸਹਜਿ ਸੁਭਾਇ ॥੪॥ 这就是纳纳克的本能本性所表达的。4
ਚਾਰਿ ਪਦਾਰਥ ਜੇ ਕੋ ਮਾਗੈ ॥ 如果一个人渴望四种物质 - 佛法,阿尔塔,卡玛,莫克沙
ਸਾਧ ਜਨਾ ਕੀ ਸੇਵਾ ਲਾਗੈ ॥ 所以他应该为圣徒服务
ਜੇ ਕੋ ਆਪੁਨਾ ਦੂਖੁ ਮਿਟਾਵੈ ॥ 如果一个人想消除他的痛苦,那么
ਹਰਿ ਹਰਿ ਨਾਮੁ ਰਿਦੈ ਸਦ ਗਾਵੈ ॥ 他应该永远记住心中哈里神的名字
ਜੇ ਕੋ ਅਪੁਨੀ ਸੋਭਾ ਲੋਰੈ ॥ 如果一个人想要自己的美,那么
ਸਾਧਸੰਗਿ ਇਹ ਹਉਮੈ ਛੋਰੈ ॥ 他应该放弃这种自我,留在圣徒的陪伴下
ਜੇ ਕੋ ਜਨਮ ਮਰਣ ਤੇ ਡਰੈ ॥ 如果一个人害怕生死的悲伤,
ਸਾਧ ਜਨਾ ਕੀ ਸਰਨੀ ਪਰੈ ॥ 所以他应该在圣徒那里避难
ਜਿਸੁ ਜਨ ਕਉ ਪ੍ਰਭ ਦਰਸ ਪਿਆਸਾ ॥ 一个对上帝的异象有强烈渴望的人,
ਨਾਨਕ ਤਾ ਕੈ ਬਲਿ ਬਲਿ ਜਾਸਾ ॥੫॥ 哦,那纳克!我总是牺牲在他身上。5
ਸਗਲ ਪੁਰਖ ਮਹਿ ਪੁਰਖੁ ਪ੍ਰਧਾਨੁ ॥ 在所有男人中,有一个人占主导地位
ਸਾਧਸੰਗਿ ਜਾ ਕਾ ਮਿਟੈ ਅਭਿਮਾਨੁ ॥ 一个骄傲的人,他的骄傲因留在萨桑而消失
ਆਪਸ ਕਉ ਜੋ ਜਾਣੈ ਨੀਚਾ ॥ 一个知道自己低人一等的人,
ਸੋਊ ਗਨੀਐ ਸਭ ਤੇ ਊਚਾ ॥ 他被认为是最好的(最高的)
ਜਾ ਕਾ ਮਨੁ ਹੋਇ ਸਗਲ ਕੀ ਰੀਨਾ ॥ 那个思想成为所有阶段的尘埃的人,
ਹਰਿ ਹਰਿ ਨਾਮੁ ਤਿਨਿ ਘਟਿ ਘਟਿ ਚੀਨਾ ॥ 他在每个人的心中都看到了哈里神的名字
ਮਨ ਅਪੁਨੇ ਤੇ ਬੁਰਾ ਮਿਟਾਨਾ ॥ 他从心目中除去邪恶,
ਪੇਖੈ ਸਗਲ ਸ੍ਰਿਸਟਿ ਸਾਜਨਾ ॥ 他把所有的创造都看成是他的朋友
ਸੂਖ ਦੂਖ ਜਨ ਸਮ ਦ੍ਰਿਸਟੇਤਾ ॥ 哦,那纳克!一个把快乐和悲伤视为平等的人,
ਨਾਨਕ ਪਾਪ ਪੁੰਨ ਨਹੀ ਲੇਪਾ ॥੬॥ 他摆脱了罪恶和美德。6
ਨਿਰਧਨ ਕਉ ਧਨੁ ਤੇਰੋ ਨਾਉ ॥ 哦,纳特!对于穷人来说,你的名字就是财富
ਨਿਥਾਵੇ ਕਉ ਨਾਉ ਤੇਰਾ ਥਾਉ ॥ 你的名字是赤贫者的避难所
ਨਿਮਾਨੇ ਕਉ ਪ੍ਰਭ ਤੇਰੋ ਮਾਨੁ ॥ 主!你尊重无辜者
ਸਗਲ ਘਟਾ ਕਉ ਦੇਵਹੁ ਦਾਨੁ ॥ 你给所有众生
ਕਰਨ ਕਰਾਵਨਹਾਰ ਸੁਆਮੀ ॥ 世界之主啊!你自己做每件事,你自己和众生一起做
ਸਗਲ ਘਟਾ ਕੇ ਅੰਤਰਜਾਮੀ ॥ 你是一个伟大的中间人
ਅਪਨੀ ਗਤਿ ਮਿਤਿ ਜਾਨਹੁ ਆਪੇ ॥ 哦,塔库尔!你知道你自己的速度和你的尊严
ਆਪਨ ਸੰਗਿ ਆਪਿ ਪ੍ਰਭ ਰਾਤੇ ॥ 主!你自己被画了
ਤੁਮ੍ਹ੍ਹਰੀ ਉਸਤਤਿ ਤੁਮ ਤੇ ਹੋਇ ॥ 天啊!只有你才能荣耀自己
ਨਾਨਕ ਅਵਰੁ ਨ ਜਾਨਸਿ ਕੋਇ ॥੭॥ 哦,那纳克!没有其他人知道你的荣耀。7
ਸਰਬ ਧਰਮ ਮਹਿ ਸ੍ਰੇਸਟ ਧਰਮੁ ॥ 所有宗教中最高的宗教是
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥ 吟诵神的名,做圣事
ਸਗਲ ਕ੍ਰਿਆ ਮਹਿ ਊਤਮ ਕਿਰਿਆ ॥ 所有宗教活动中最好的行动是
ਸਾਧਸੰਗਿ ਦੁਰਮਤਿ ਮਲੁ ਹਿਰਿਆ ॥ 把不知不明的败类一起洗刷成一个萨桑
ਸਗਲ ਉਦਮ ਮਹਿ ਉਦਮੁ ਭਲਾ ॥ 这是所有努力中最好的努力
ਹਰਿ ਕਾ ਨਾਮੁ ਜਪਹੁ ਜੀਅ ਸਦਾ ॥ 总是在你的脑海中吟诵哈里的名字
ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ॥ 在所有经文中,都有一个花蜜的声音
ਹਰਿ ਕੋ ਜਸੁ ਸੁਨਿ ਰਸਨ ਬਖਾਨੀ ॥ 聆听上帝的荣耀,并用你的舌头发音
ਸਗਲ ਥਾਨ ਤੇ ਓਹੁ ਊਤਮ ਥਾਨੁ ॥ 哦,那纳克!那个地方是所有地方中最好的,
ਨਾਨਕ ਜਿਹ ਘਟਿ ਵਸੈ ਹਰਿ ਨਾਮੁ ॥੮॥੩॥ 神的名就住在其中。8 .3
ਸਲੋਕੁ ॥ 诗句
ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ ॥ 啊,不配和愚蠢的生物!记住,上帝永远
ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ ॥੧॥ 哦,那纳克!创造你的,住在你的心里;只有神会与你同在。1
ਅਸਟਪਦੀ ॥ 阿什塔帕迪
ਰਮਈਆ ਕੇ ਗੁਨ ਚੇਤਿ ਪਰਾਨੀ ॥ 凡人啊!记住无处不在的公羊的品质
ਕਵਨ ਮੂਲ ਤੇ ਕਵਨ ਦ੍ਰਿਸਟਾਨੀ ॥ 你的出身是什么,你长什么样子
ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ ॥ 谁创造和装饰了你,并装饰了你,
ਗਰਭ ਅਗਨਿ ਮਹਿ ਜਿਨਹਿ ਉਬਾਰਿਆ ॥ 谁在火中保护了你的子宫,
ਬਾਰ ਬਿਵਸਥਾ ਤੁਝਹਿ ਪਿਆਰੈ ਦੂਧ ॥ 在你的童年时代,谁给你牛奶喝,
ਭਰਿ ਜੋਬਨ ਭੋਜਨ ਸੁਖ ਸੂਧ ॥ 在你年轻的时候,谁给了你食物、幸福和理解
ਬਿਰਧਿ ਭਇਆ ਊਪਰਿ ਸਾਕ ਸੈਨ ॥ 以及当你老了,亲戚和朋友


© 2017 SGGS ONLINE
error: Content is protected !!
Scroll to Top