Guru Granth Sahib Translation Project

guru-granth-sahib-chinese-page-260

Page 260

ਸਲੋਕੁ ॥ 诗句
ਹਉ ਹਉ ਕਰਤ ਬਿਹਾਨੀਆ ਸਾਕਤ ਮੁਗਧ ਅਜਾਨ ॥ 一个坚强、愚蠢和愚蠢的人,他的一生都在傲慢中度过
ੜੜਕਿ ਮੁਏ ਜਿਉ ਤ੍ਰਿਖਾਵੰਤ ਨਾਨਕ ਕਿਰਤਿ ਕਮਾਨ ॥੧॥ 哦,那纳克!在悲伤中,他像一个口渴的人一样死去,享受着他行为的果实。1
ਪਉੜੀ ॥ 保里
ੜਾੜਾ ੜਾੜਿ ਮਿਟੈ ਸੰਗਿ ਸਾਧੂ ॥ 通过做圣徒的陪伴,消除了人的各种争吵
ਕਰਮ ਧਰਮ ਤਤੁ ਨਾਮ ਅਰਾਧੂ ॥ 崇拜神的名字是业力和宗教的根源
ਰੂੜੋ ਜਿਹ ਬਸਿਓ ਰਿਦ ਮਾਹੀ ॥ 这位美丽的主住在他的心里,
ਉਆ ਕੀ ੜਾੜਿ ਮਿਟਤ ਬਿਨਸਾਹੀ ॥ 他的争吵被摧毁了
ੜਾੜਿ ਕਰਤ ਸਾਕਤ ਗਾਵਾਰਾ ॥ 自负的罪住在一个被神打垮的傻瓜的心里
ਜੇਹ ਹੀਐ ਅਹੰਬੁਧਿ ਬਿਕਾਰਾ ॥ 他制造了争议
ੜਾੜਾ ਗੁਰਮੁਖਿ ੜਾੜਿ ਮਿਟਾਈ ॥ 哦,那纳克!古尔穆克的争吵瞬间消失
ਨਿਮਖ ਮਾਹਿ ਨਾਨਕ ਸਮਝਾਈ ॥੪੭॥ 幸福变得对他来说是可获得的。47
ਸਲੋਕੁ ॥ 诗句
ਸਾਧੂ ਕੀ ਮਨ ਓਟ ਗਹੁ ਉਕਤਿ ਸਿਆਨਪ ਤਿਆਗੁ ॥ 哦,我的思想!放棄你的智慧和聰明,皈依聖徒
ਗੁਰ ਦੀਖਿਆ ਜਿਹ ਮਨਿ ਬਸੈ ਨਾਨਕ ਮਸਤਕਿ ਭਾਗੁ ॥੧॥ 哦,那纳克!在上师讲道所居住的人的心中,命运在他的额头上升起。1
ਪਉੜੀ ॥ 保里
ਸਸਾ ਸਰਨਿ ਪਰੇ ਅਬ ਹਾਰੇ ॥ 哦,神啊!现在他们来到你的避难所
ਸਾਸਤ੍ਰ ਸਿਮ੍ਰਿਤਿ ਬੇਦ ਪੂਕਾਰੇ ॥ 博学的人学习经文,高亢地回忆,
ਸੋਧਤ ਸੋਧਤ ਸੋਧਿ ਬੀਚਾਰਾ ॥ 从调查和决策中已经意识到
ਬਿਨੁ ਹਰਿ ਭਜਨ ਨਹੀ ਛੁਟਕਾਰਾ ॥ 除了神的赞美诗,人得不到解脱
ਸਾਸਿ ਸਾਸਿ ਹਮ ਭੂਲਨਹਾਰੇ ॥ 我们忘记了呼吸
ਤੁਮ ਸਮਰਥ ਅਗਨਤ ਅਪਾਰੇ ॥ 主!你是全能的,不可数的,永恒的
ਸਰਨਿ ਪਰੇ ਕੀ ਰਾਖੁ ਦਇਆਲਾ ॥ 怜悯之家啊!保护那些来到避难所的人
ਨਾਨਕ ਤੁਮਰੇ ਬਾਲ ਗੁਪਾਲਾ ॥੪੮॥ 纳纳克说:"戈帕尔啊!我们是你的孩子。48
ਸਲੋਕੁ ॥ 诗句
ਖੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ ਅਰੋਗ ॥ 當自我消失時,幸福與和平就會被創造出來,身心變得健康
ਨਾਨਕ ਦ੍ਰਿਸਟੀ ਆਇਆ ਉਸਤਤਿ ਕਰਨੈ ਜੋਗੁ ॥੧॥ 哦,那纳克!只有通过自我的消失,受造物才能看到主,他应该得到荣耀的真理。1
ਪਉੜੀ ॥ 保里
ਖਖਾ ਖਰਾ ਸਰਾਹਉ ਤਾਹੂ ॥ 继续赞美神专心致志,
ਜੋ ਖਿਨ ਮਹਿ ਊਨੇ ਸੁਭਰ ਭਰਾਹੂ ॥ 这在一瞬间使那些心灵充满了吉祥的品质,而这些品质在第一个品质中是零
ਖਰਾ ਨਿਮਾਨਾ ਹੋਤ ਪਰਾਨੀ ॥ 当生物变得非常不显眼时
ਅਨਦਿਨੁ ਜਾਪੈ ਪ੍ਰਭ ਨਿਰਬਾਨੀ ॥ 所以他不停地日夜洁净地敬拜主
ਭਾਵੈ ਖਸਮ ਤ ਉਆ ਸੁਖੁ ਦੇਤਾ ॥ 如果上帝喜欢它,他就会给予幸福
ਪਾਰਬ੍ਰਹਮੁ ਐਸੋ ਆਗਨਤਾ ॥ 帕布拉玛主是如此永恒
ਅਸੰਖ ਖਤੇ ਖਿਨ ਬਖਸਨਹਾਰਾ ॥ 他在一瞬间赦免了无数的罪
ਨਾਨਕ ਸਾਹਿਬ ਸਦਾ ਦਇਆਰਾ ॥੪੯॥ 那纳克·普拉布啊,永远是慈悲的殿堂。49
ਸਲੋਕੁ ॥ 诗句
ਸਤਿ ਕਹਉ ਸੁਨਿ ਮਨ ਮੇਰੇ ਸਰਨਿ ਪਰਹੁ ਹਰਿ ਰਾਇ ॥ 哦,我的思想!我告诉你真相,仔细听。来到哈里神的避难所
ਉਕਤਿ ਸਿਆਨਪ ਸਗਲ ਤਿਆਗਿ ਨਾਨਕ ਲਏ ਸਮਾਇ ॥੧॥ 哦,那纳克!放棄你所有的技巧和聰明,然後上帝會讓你沉浸在祂的內在。1
ਪਉੜੀ ॥ 保里
ਸਸਾ ਸਿਆਨਪ ਛਾਡੁ ਇਆਨਾ ॥ 哦,你这个愚蠢的家伙!放弃你的聪明
ਹਿਕਮਤਿ ਹੁਕਮਿ ਨ ਪ੍ਰਭੁ ਪਤੀਆਨਾ ॥ 上帝对象限和法令不满意
ਸਹਸ ਭਾਤਿ ਕਰਹਿ ਚਤੁਰਾਈ ॥ 即使你做了成千上万的聪明,
ਸੰਗਿ ਤੁਹਾਰੈ ਏਕ ਨ ਜਾਈ ॥ 即使是一个聪明的人也不会陪伴你
ਸੋਊ ਸੋਊ ਜਪਿ ਦਿਨ ਰਾਤੀ ॥ 哦,我的思想!记住,神日夜夜夜,
ਰੇ ਜੀਅ ਚਲੈ ਤੁਹਾਰੈ ਸਾਥੀ ॥ 上帝的记忆与你同在
ਸਾਧ ਸੇਵਾ ਲਾਵੈ ਜਿਹ ਆਪੈ ॥ 哦,那纳克!神自己雇用的人为圣徒服务
ਨਾਨਕ ਤਾ ਕਉ ਦੂਖੁ ਨ ਬਿਆਪੈ ॥੫੦॥ 没有问题影响他。50
ਸਲੋਕੁ ॥ 诗句
ਹਰਿ ਹਰਿ ਮੁਖ ਤੇ ਬੋਲਨਾ ਮਨਿ ਵੂਠੈ ਸੁਖੁ ਹੋਇ ॥ 从嘴里说出上帝的名字并将其安顿在心中,是幸福的
ਨਾਨਕ ਸਭ ਮਹਿ ਰਵਿ ਰਹਿਆ ਥਾਨ ਥਨੰਤਰਿ ਸੋਇ ॥੧॥ 哦,那纳克!主是无所不在的,在他存在的每一个地方。1
ਪਉੜੀ ॥ 保里
ਹੇਰਉ ਘਟਿ ਘਟਿ ਸਗਲ ਕੈ ਪੂਰਿ ਰਹੇ ਭਗਵਾਨ ॥ 看!上帝在每个人的心中都是完美的
ਹੋਵਤ ਆਏ ਸਦ ਸਦੀਵ ਦੁਖ ਭੰਜਨ ਗੁਰ ਗਿਆਨ ॥ 上帝是永远存在的那一位,他是众生痛苦的毁灭者,这种智慧赋予了上师的知识
ਹਉ ਛੁਟਕੈ ਹੋਇ ਅਨੰਦੁ ਤਿਹ ਹਉ ਨਾਹੀ ਤਹ ਆਪਿ ॥ 通过摧毁他的自我,人获得了幸福。没有自我的地方,就有神自己
ਹਤੇ ਦੂਖ ਜਨਮਹ ਮਰਨ ਸੰਤਸੰਗ ਪਰਤਾਪ ॥ 出生和死亡的痛苦被圣徒协会的威严所缓解
ਹਿਤ ਕਰਿ ਨਾਮ ਦ੍ਰਿੜੈ ਦਇਆਲਾ ॥ 真主,慈悲的殿堂,对那些
ਸੰਤਹ ਸੰਗਿ ਹੋਤ ਕਿਰਪਾਲਾ ॥ 他们与圣徒同在,慈爱地把主的名放在心里,


© 2017 SGGS ONLINE
error: Content is protected !!
Scroll to Top