Guru Granth Sahib Translation Project

guru-granth-sahib-chinese-page-248

Page 248

ਗਉੜੀ ਮਹਲਾ ੫ ॥ 高里马哈拉 5
ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ ॥ 哦,我的莫汉!你的庙宇非常高,你的宫殿是永恒的
ਮੋਹਨ ਤੇਰੇ ਸੋਹਨਿ ਦੁਆਰ ਜੀਉ ਸੰਤ ਧਰਮ ਸਾਲਾ ॥ 哦,莫汉!你的门非常漂亮。它们是圣徒和圣徒的礼拜场所
ਧਰਮ ਸਾਲ ਅਪਾਰ ਦੈਆਰ ਠਾਕੁਰ ਸਦਾ ਕੀਰਤਨੁ ਗਾਵਹੇ ॥ 在你的圣殿里,圣徒们总是唱着永恒和怜悯的主的赞美诗
ਜਹ ਸਾਧ ਸੰਤ ਇਕਤ੍ਰ ਹੋਵਹਿ ਤਹਾ ਤੁਝਹਿ ਧਿਆਵਹੇ ॥ 哪里有圣徒和圣徒的聚会,他们就会崇拜你
ਕਰਿ ਦਇਆ ਮਇਆ ਦਇਆਲ ਸੁਆਮੀ ਹੋਹੁ ਦੀਨ ਕ੍ਰਿਪਾਰਾ ॥ 怜悯的主啊!要有怜悯和善良,善待卑微的人
ਬਿਨਵੰਤਿ ਨਾਨਕ ਦਰਸ ਪਿਆਸੇ ਮਿਲਿ ਦਰਸਨ ਸੁਖੁ ਸਾਰਾ ॥੧॥ 纳纳克乞求 - 我渴望你的愿景。通过见到你,我得到了所有的幸福。1
ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ॥ 哦,莫汉!你的声音是一个伟大的anup,你的步态(尊严)是非常独特的
ਮੋਹਨ ਤੂੰ ਮਾਨਹਿ ਏਕੁ ਜੀ ਅਵਰ ਸਭ ਰਾਲੀ ॥ 哦,莫汉!你相信一个上帝,对你来说,其余的都等于尘土
ਮਾਨਹਿ ਤ ਏਕੁ ਅਲੇਖੁ ਠਾਕੁਰੁ ਜਿਨਹਿ ਸਭ ਕਲ ਧਾਰੀਆ ॥ 哦,莫汉!你崇拜一位通过他巨大的力量支持创造的上帝
ਤੁਧੁ ਬਚਨਿ ਗੁਰ ਕੈ ਵਸਿ ਕੀਆ ਆਦਿ ਪੁਰਖੁ ਬਨਵਾਰੀਆ ॥ 哦,莫汉!通过上师的教导,你已经征服了阿迪普鲁什造物主的心
ਤੂੰ ਆਪਿ ਚਲਿਆ ਆਪਿ ਰਹਿਆ ਆਪਿ ਸਭ ਕਲ ਧਾਰੀਆ ॥ 哦,莫汉!你自己走路(按年龄),做一个常数,你自己在创造中已经渗透了你自己的力量
ਬਿਨਵੰਤਿ ਨਾਨਕ ਪੈਜ ਰਾਖਹੁ ਸਭ ਸੇਵਕ ਸਰਨਿ ਤੁਮਾਰੀਆ ॥੨॥ 那纳克祷告:(主啊!)保护我的荣誉和名声!你所有的仆人都在你里面寻求庇护。2
ਮੋਹਨ ਤੁਧੁ ਸਤਸੰਗਤਿ ਧਿਆਵੈ ਦਰਸ ਧਿਆਨਾ ॥ 哦,莫汉!圣徒和圣徒的团契(satsang)崇拜你,并冥想你的异象
ਮੋਹਨ ਜਮੁ ਨੇੜਿ ਨ ਆਵੈ ਤੁਧੁ ਜਪਹਿ ਨਿਦਾਨਾ ॥ 这个奇彻莫汉!在最后一刻记住你的生物,山的使者不会靠近他
ਜਮਕਾਲੁ ਤਿਨ ਕਉ ਲਗੈ ਨਾਹੀ ਜੋ ਇਕ ਮਨਿ ਧਿਆਵਹੇ ॥ 亚马卡尔(死亡时间)不能碰他,一个用一颗心敬拜主的生物
ਮਨਿ ਬਚਨਿ ਕਰਮਿ ਜਿ ਤੁਧੁ ਅਰਾਧਹਿ ਸੇ ਸਭੇ ਫਲ ਪਾਵਹੇ ॥ 哦,莫汉!通过他的思想,言语和行为崇拜你的人会得到所有的果子
ਮਲ ਮੂਤ ਮੂੜ ਜਿ ਮੁਗਧ ਹੋਤੇ ਸਿ ਦੇਖਿ ਦਰਸੁ ਸੁਗਿਆਨਾ ॥ 那些肮脏、愚蠢和愚蠢的生物,如排泄物,他们通过拥有你的异象而成为最好的知识者
ਬਿਨਵੰਤਿ ਨਾਨਕ ਰਾਜੁ ਨਿਹਚਲੁ ਪੂਰਨ ਪੁਰਖ ਭਗਵਾਨਾ ॥੩॥ 那纳克祈祷 - 我完美的无所不在的神啊!您的电力始终稳定。3
ਮੋਹਨ ਤੂੰ ਸੁਫਲੁ ਫਲਿਆ ਸਣੁ ਪਰਵਾਰੇ ॥ 哦,莫汉!你(世俗的)以一种来自大家庭的方式感到高兴
ਮੋਹਨ ਪੁਤ੍ਰ ਮੀਤ ਭਾਈ ਕੁਟੰਬ ਸਭਿ ਤਾਰੇ ॥ 哦,莫汉!你使每个人都受益,包括你的儿子、朋友和家人
ਤਾਰਿਆ ਜਹਾਨੁ ਲਹਿਆ ਅਭਿਮਾਨੁ ਜਿਨੀ ਦਰਸਨੁ ਪਾਇਆ ॥ 哦,莫汉!你对整个世界都做了好事。你已经放弃了那些见过你的人的骄傲
ਜਿਨੀ ਤੁਧਨੋ ਧੰਨੁ ਕਹਿਆ ਤਿਨ ਜਮੁ ਨੇੜਿ ਨ ਆਇਆ ॥ 哦,莫汉!那些称你为有福的人,也就是那些赞美你的人,山道从来不会接近他们
ਬੇਅੰਤ ਗੁਣ ਤੇਰੇ ਕਥੇ ਨ ਜਾਹੀ ਸਤਿਗੁਰ ਪੁਰਖ ਮੁਰਾਰੇ ॥ 哦,穆拉里!哦,真正的主人!你的品质是永恒的,这是无法形容的
ਬਿਨਵੰਤਿ ਨਾਨਕ ਟੇਕ ਰਾਖੀ ਜਿਤੁ ਲਗਿ ਤਰਿਆ ਸੰਸਾਰੇ ॥੪॥੨॥ 那那克敬拜说:"(主啊,我得到了支持,加入并拯救了整个世界。4.2
ਗਉੜੀ ਮਹਲਾ ੫ ॥ 高里马哈拉 5
ਸਲੋਕੁ ॥ 诗句
ਪਤਿਤ ਅਸੰਖ ਪੁਨੀਤ ਕਰਿ ਪੁਨਹ ਪੁਨਹ ਬਲਿਹਾਰ ॥ 主!你使无数的罪人成圣,我一次又一次地献祭给你
ਨਾਨਕ ਰਾਮ ਨਾਮੁ ਜਪਿ ਪਾਵਕੋ ਤਿਨ ਕਿਲਬਿਖ ਦਾਹਨਹਾਰ ॥੧॥ 哦,那纳克!罗摩之名的赞美诗之火将燃烧罪恶。1
ਛੰਤ ॥ 诗句
ਜਪਿ ਮਨਾ ਤੂੰ ਰਾਮ ਨਰਾਇਣੁ ਗੋਵਿੰਦਾ ਹਰਿ ਮਾਧੋ ॥ 哦,我的思想!你崇拜罗摩,纳拉扬,戈文德,哈里,他是创造的保护者和玛雅的丈夫
ਧਿਆਇ ਮਨਾ ਮੁਰਾਰਿ ਮੁਕੰਦੇ ਕਟੀਐ ਕਾਲ ਦੁਖ ਫਾਧੋ ॥ 哦,我的思想!想想穆昆德·穆拉里(Mukund Murari),他切断了悲惨死亡的绞索
ਦੁਖਹਰਣ ਦੀਨ ਸਰਣ ਸ੍ਰੀਧਰ ਚਰਨ ਕਮਲ ਅਰਾਧੀਐ ॥ 生物啊!敬拜主的美丽脚,他是苦难的毁灭者,穷人的支持,拉克希米之主是什里达尔
ਜਮ ਪੰਥੁ ਬਿਖੜਾ ਅਗਨਿ ਸਾਗਰੁ ਨਿਮਖ ਸਿਮਰਤ ਸਾਧੀਐ ॥ 暂时记住主,就能从死亡的奇怪道路和火海中得救
ਕਲਿਮਲਹ ਦਹਤਾ ਸੁਧੁ ਕਰਤਾ ਦਿਨਸੁ ਰੈਣਿ ਅਰਾਧੋ ॥ 生物啊!想想主日夜夜,他破坏了想象力,净化了恶习的败类
ਬਿਨਵੰਤਿ ਨਾਨਕ ਕਰਹੁ ਕਿਰਪਾ ਗੋਪਾਲ ਗੋਬਿੰਦ ਮਾਧੋ ॥੧॥ 那纳克祈祷-创造之主啊,戈帕尔!噢,咕噜!哦,马达夫!怜悯我。1
ਸਿਮਰਿ ਮਨਾ ਦਾਮੋਦਰੁ ਦੁਖਹਰੁ ਭੈ ਭੰਜਨੁ ਹਰਿ ਰਾਇਆ ॥ 哦,我的思想!记住达莫达尔神,他消除了痛苦,摧毁了恐惧
ਸ੍ਰੀਰੰਗੋ ਦਇਆਲ ਮਨੋਹਰੁ ਭਗਤਿ ਵਛਲੁ ਬਿਰਦਾਇਆ ॥ 兄弟啊!根据他的本性,仁慈的拉克希米帕蒂勋爵是窃取思想,马诺哈尔和奉献者的人


© 2017 SGGS ONLINE
error: Content is protected !!
Scroll to Top