Guru Granth Sahib Translation Project

guru-granth-sahib-chinese-page-222

Page 222

ਤਨਿ ਮਨਿ ਸੂਚੈ ਸਾਚੁ ਸੁ ਚੀਤਿ ॥ 通过在心中吸收萨蒂亚纳姆,他们的身心变得纯净
ਨਾਨਕ ਹਰਿ ਭਜੁ ਨੀਤਾ ਨੀਤਿ ॥੮॥੨॥ 哦那纳克! 你不断地敬拜上帝。 8 2
ਗਉੜੀ ਗੁਆਰੇਰੀ ਮਹਲਾ ੧ ॥ 高迪·瓜雷里·马赫拉 1
ਨਾ ਮਨੁ ਮਰੈ ਨ ਕਾਰਜੁ ਹੋਇ ॥ 人的心智不会因为受到性障碍的控制而死亡。 因此,生命的愿望是不完整的。
ਮਨੁ ਵਸਿ ਦੂਤਾ ਦੁਰਮਤਿ ਦੋਇ ॥ 心受恶行、迟滞和二元性的控制。
ਮਨੁ ਮਾਨੈ ਗੁਰ ਤੇ ਇਕੁ ਹੋਇ ॥੧॥ 通过从上师那里获得知识,心会变得满足并与神合一。 1॥
ਨਿਰਗੁਣ ਰਾਮੁ ਗੁਣਹ ਵਸਿ ਹੋਇ ॥ 涅槃公羊 是在品质的控制之下。
ਆਪੁ ਨਿਵਾਰਿ ਬੀਚਾਰੇ ਸੋਇ ॥੧॥ ਰਹਾਉ ॥ 摧毁自我的人会想到上帝。 1॥ 停留
ਮਨੁ ਭੂਲੋ ਬਹੁ ਚਿਤੈ ਵਿਕਾਰੁ ॥ 分心的头脑会沉思大多数疾病。
ਮਨੁ ਭੂਲੋ ਸਿਰਿ ਆਵੈ ਭਾਰੁ ॥ 只要思想继续走在错误的道路上,罪恶的重担就会落在它的头上。
ਮਨੁ ਮਾਨੈ ਹਰਿ ਏਕੰਕਾਰੁ ॥੨॥ 当心灵得到满足时,它只经历一位神。 2
ਮਨੁ ਭੂਲੋ ਮਾਇਆ ਘਰਿ ਜਾਇ ॥ 误入歧途的头脑进入了罪恶之屋。
ਕਾਮਿ ਬਿਰੂਧਉ ਰਹੈ ਨ ਠਾਇ ॥ 贪欲的心不会停留在正确的位置上。
ਹਰਿ ਭਜੁ ਪ੍ਰਾਣੀ ਰਸਨ ਰਸਾਇ ॥੩॥ 凡人啊! 用你的舌头用爱祷告主的名。 3
ਗੈਵਰ ਹੈਵਰ ਕੰਚਨ ਸੁਤ ਨਾਰੀ ॥ 大象、马、金子、儿子和妻子
ਬਹੁ ਚਿੰਤਾ ਪਿੜ ਚਾਲੈ ਹਾਰੀ ॥ 在获得生物(生命)的大部分担忧中,失去了游戏并离开了。
ਜੂਐ ਖੇਲਣੁ ਕਾਚੀ ਸਾਰੀ ॥੪॥ 他的棋子在国际象棋游戏中不动。 4
ਸੰਪਉ ਸੰਚੀ ਭਏ ਵਿਕਾਰ ॥ 就像人积累财富一样。 引起紊乱
ਹਰਖ ਸੋਕ ਉਭੇ ਦਰਵਾਰਿ ॥ 欢乐和悲伤站在他的门口。
ਸੁਖੁ ਸਹਜੇ ਜਪਿ ਰਿਦੈ ਮੁਰਾਰਿ ॥੫॥ 心中念诵神,很容易获得幸福。 5
ਨਦਰਿ ਕਰੇ ਤਾ ਮੇਲਿ ਮਿਲਾਏ ॥ 当主来到慈悲之家时,他将人与上师联合并加入他。
ਗੁਣ ਸੰਗ੍ਰਹਿ ਅਉਗਣ ਸਬਦਿ ਜਲਾਏ ॥ 这样的人,皈依上师,积累功德,上师的教法,烧掉自己的过失。
ਗੁਰਮੁਖਿ ਨਾਮੁ ਪਦਾਰਥੁ ਪਾਏ ॥੬॥ 通过在上师面前,一个人获得了名誉和财富。 6
ਬਿਨੁ ਨਾਵੈ ਸਭ ਦੂਖ ਨਿਵਾਸੁ ॥ 所有的悲伤都没有主的名字。
ਮਨਮੁਖ ਮੂੜ ਮਾਇਆ ਚਿਤ ਵਾਸੁ ॥ 愚蠢自私的人的心智只存在于摩耶。
ਗੁਰਮੁਖਿ ਗਿਆਨੁ ਧੁਰਿ ਕਰਮਿ ਲਿਖਿਆਸੁ ॥੭॥ 由于前世的善行,由于运气,一个人从上师那里获得知识。 7
ਮਨੁ ਚੰਚਲੁ ਧਾਵਤੁ ਫੁਨਿ ਧਾਵੈ ॥ 不安的心一次又一次地追逐不稳定的事物。
ਸਾਚੇ ਸੂਚੇ ਮੈਲੁ ਨ ਭਾਵੈ ॥ 真正纯洁的主不喜欢污秽。
ਨਾਨਕ ਗੁਰਮੁਖਿ ਹਰਿ ਗੁਣ ਗਾਵੈ ॥੮॥੩॥ 哦那纳克! 古尔穆克不断歌唱上帝的荣耀 8॥3॥
ਗਉੜੀ ਗੁਆਰੇਰੀ ਮਹਲਾ ੧ ॥ 高迪·瓜雷里·马赫拉 1
ਹਉਮੈ ਕਰਤਿਆ ਨਹ ਸੁਖੁ ਹੋਇ ॥ 幸福不是来自傲慢。
ਮਨਮਤਿ ਝੂਠੀ ਸਚਾ ਸੋਇ ॥ 头脑的智慧是虚假的。 但那位主是真理。
ਸਗਲ ਬਿਗੂਤੇ ਭਾਵੈ ਦੋਇ ॥ 爱二元性的人,都是注定的。
ਸੋ ਕਮਾਵੈ ਧੁਰਿ ਲਿਖਿਆ ਹੋਇ ॥੧॥ 他按照造物主写在受造物命运中的内容行事。 1॥
ਐਸਾ ਜਗੁ ਦੇਖਿਆ ਜੂਆਰੀ ॥ 我见过世界玩赌博的游戏
ਸਭਿ ਸੁਖ ਮਾਗੈ ਨਾਮੁ ਬਿਸਾਰੀ ॥੧॥ ਰਹਾਉ ॥ 一个不断忘记主的名字并为所有的快乐祈祷的人。 1॥ 敬请关注
ਅਦਿਸਟੁ ਦਿਸੈ ਤਾ ਕਹਿਆ ਜਾਇ ॥ 只有看到看不见的主,才能描述他。
ਬਿਨੁ ਦੇਖੇ ਕਹਣਾ ਬਿਰਥਾ ਜਾਇ ॥ 没有看到它,它的描述是没有意义的。
ਗੁਰਮੁਖਿ ਦੀਸੈ ਸਹਜਿ ਸੁਭਾਇ ॥ 上师面前的人很容易看到主。
ਸੇਵਾ ਸੁਰਤਿ ਏਕ ਲਿਵ ਲਾਇ ॥੨॥ 啊生物! 把你的态度与一位上帝的服务和爱放在一起。 2
ਸੁਖੁ ਮਾਂਗਤ ਦੁਖੁ ਆਗਲ ਹੋਇ ॥ 人的痛苦因寻求快乐而增加。
ਸਗਲ ਵਿਕਾਰੀ ਹਾਰੁ ਪਰੋਇ ॥ 因为一个人的脖子上戴着一个恶习花环。
ਏਕ ਬਿਨਾ ਝੂਠੇ ਮੁਕਤਿ ਨ ਹੋਇ ॥ 一个落入虚假依恋的人,如果没有一位神的名,就无法得救。
ਕਰਿ ਕਰਿ ਕਰਤਾ ਦੇਖੈ ਸੋਇ ॥੩॥ 上帝自己创造了宇宙并一直注视着这场比赛。 3
ਤ੍ਰਿਸਨਾ ਅਗਨਿ ਸਬਦਿ ਬੁਝਾਏ ॥ 上帝的名字熄灭了渴望。
ਦੂਜਾ ਭਰਮੁ ਸਹਜਿ ਸੁਭਾਏ ॥ 然后二元性和怀疑很容易消失。
ਗੁਰਮਤੀ ਨਾਮੁ ਰਿਦੈ ਵਸਾਏ ॥ 名由上师的教诲铭记于心。
ਸਾਚੀ ਬਾਣੀ ਹਰਿ ਗੁਣ ਗਾਏ ॥੪॥ 人借着真实的言语荣耀主。 4
ਤਨ ਮਹਿ ਸਾਚੋ ਗੁਰਮੁਖਿ ਭਾਉ ॥ 主以真理的形式存在于他的心中,他站在古鲁面前,吸收对他的爱。
ਨਾਮ ਬਿਨਾ ਨਾਹੀ ਨਿਜ ਠਾਉ ॥ 没有纳姆,人就无法达到他的自我。
ਪ੍ਰੇਮ ਪਰਾਇਣ ਪ੍ਰੀਤਮ ਰਾਉ ॥ 心爱的佩特沙已成为爱的情人。
ਨਦਰਿ ਕਰੇ ਤਾ ਬੂਝੈ ਨਾਉ ॥੫॥ 如果主有怜悯,那么人就会明白他的名字。
ਮਾਇਆ ਮੋਹੁ ਸਰਬ ਜੰਜਾਲਾ ॥ 玛雅的执着都是束缚。
ਮਨਮੁਖ ਕੁਚੀਲ ਕੁਛਿਤ ਬਿਕਰਾਲਾ ॥ 专制的生物是肮脏、可悲和可怕的。
ਸਤਿਗੁਰੁ ਸੇਵੇ ਚੂਕੈ ਜੰਜਾਲਾ ॥ 通过萨格鲁的服务,灾难被根除。
ਅੰਮ੍ਰਿਤ ਨਾਮੁ ਸਦਾ ਸੁਖੁ ਨਾਲਾ ॥੬॥ 人总是靠着主名的甘露生活在幸福中。 6
ਗੁਰਮੁਖਿ ਬੂਝੈ ਏਕ ਲਿਵ ਲਾਏ ॥ 古尔穆克人了解主,他只把自己的态度放在独一的上帝身上。
ਨਿਜ ਘਰਿ ਵਾਸੈ ਸਾਚਿ ਸਮਾਏ ॥ 他总是保持他的自我形式,并保持专注于真理。
ਜੰਮਣੁ ਮਰਣਾ ਠਾਕਿ ਰਹਾਏ ॥ 他的运动(生与死的循环)消失了。
ਪੂਰੇ ਗੁਰ ਤੇ ਇਹ ਮਤਿ ਪਾਏ ॥੭॥ 但他只能从完美的上师那里获得这些知识。 7
ਕਥਨੀ ਕਥਉ ਨ ਆਵੈ ਓਰੁ ॥ 我荣耀上帝,他的荣耀无法形容。


© 2017 SGGS ONLINE
error: Content is protected !!
Scroll to Top