Guru Granth Sahib Translation Project

guru-granth-sahib-chinese-page-189

Page 189

ਸੰਤ ਪ੍ਰਸਾਦਿ ਜਨਮ ਮਰਣ ਤੇ ਛੋਟ ॥੧॥ 借着圣徒的恩典,一个人从生死中获得自由。 1॥
ਸੰਤ ਕਾ ਦਰਸੁ ਪੂਰਨ ਇਸਨਾਨੁ ॥ 圣人的达山( 看那个人)是一个完整的朝圣浴。
ਸੰਤ ਕ੍ਰਿਪਾ ਤੇ ਜਪੀਐ ਨਾਮੁ ॥੧॥ ਰਹਾਉ ॥ 哈里南 被圣徒的恩典所唱诵。 1॥ 留
ਸੰਤ ਕੈ ਸੰਗਿ ਮਿਟਿਆ ਅਹੰਕਾਰੁ ॥ 人的自我被圣徒的陪伴抹去。
ਦ੍ਰਿਸਟਿ ਆਵੈ ਸਭੁ ਏਕੰਕਾਰੁ ॥੨॥ 然后在任何地方都只能看到一位上帝。 2
ਸੰਤ ਸੁਪ੍ਰਸੰਨ ਆਏ ਵਸਿ ਪੰਚਾ ॥ 由于圣徒的快乐,五恶(欲、嗔、贪、痴、我)得到控制。
ਅੰਮ੍ਰਿਤੁ ਨਾਮੁ ਰਿਦੈ ਲੈ ਸੰਚਾ ॥੩॥ 人以甘露之名积心。 3
ਕਹੁ ਨਾਨਕ ਜਾ ਕਾ ਪੂਰਾ ਕਰਮ ॥ 哦那纳克! 谁的运气是满的,
ਤਿਸੁ ਭੇਟੇ ਸਾਧੂ ਕੇ ਚਰਨ ॥੪॥੪੬॥੧੧੫॥ 他摸着圣徒的脚。 4 46 115
ਗਉੜੀ ਮਹਲਾ ੫ ॥ 高迪玛哈拉 5
ਹਰਿ ਗੁਣ ਜਪਤ ਕਮਲੁ ਪਰਗਾਸੈ ॥ 心莲因荣耀主而膨胀。
ਹਰਿ ਸਿਮਰਤ ਤ੍ਰਾਸ ਸਭ ਨਾਸੈ ॥੧॥ 通过敬拜主,所有的恐惧都被消除了。 1॥
ਸਾ ਮਤਿ ਪੂਰੀ ਜਿਤੁ ਹਰਿ ਗੁਣ ਗਾਵੈ ॥ 他是充满思想的人,通过他歌唱上帝的荣耀。
ਵਡੈ ਭਾਗਿ ਸਾਧੂ ਸੰਗੁ ਪਾਵੈ ॥੧॥ ਰਹਾਉ ॥ 圣人的陪伴只能靠运气。 1 停留
ਸਾਧਸੰਗਿ ਪਾਈਐ ਨਿਧਿ ਨਾਮਾ ॥ 通过圣徒的联系,一个人获得了名誉和财富。
ਸਾਧਸੰਗਿ ਪੂਰਨ ਸਭਿ ਕਾਮਾ ॥੨॥ 在圣人的陪伴下,所有的工作都会成功。 2
ਹਰਿ ਕੀ ਭਗਤਿ ਜਨਮੁ ਪਰਵਾਣੁ ॥ 一个人的诞生是通过敬拜上帝而成功的。
ਗੁਰ ਕਿਰਪਾ ਤੇ ਨਾਮੁ ਵਖਾਣੁ ॥੩॥ 在古鲁的恩典下,主的名字变成了西姆兰。 3
ਕਹੁ ਨਾਨਕ ਸੋ ਜਨੁ ਪਰਵਾਨੁ ॥ 哦那纳克! 他在法庭上被接受了。”
ਜਾ ਕੈ ਰਿਦੈ ਵਸੈ ਭਗਵਾਨੁ ॥੪॥੪੭॥੧੧੬॥ 上帝居住在他心中的人。 4 47 116
ਗਉੜੀ ਮਹਲਾ ੫ ॥ 高迪玛哈拉 5
ਏਕਸੁ ਸਿਉ ਜਾ ਕਾ ਮਨੁ ਰਾਤਾ ॥ 一个全神贯注于独一上帝之爱的人,
ਵਿਸਰੀ ਤਿਸੈ ਪਰਾਈ ਤਾਤਾ ॥੧॥ 他忘记了嫉妒别人。 1
ਬਿਨੁ ਗੋਬਿੰਦ ਨ ਦੀਸੈ ਕੋਈ ॥ 除了戈文德,他没有看到任何人。
ਕਰਨ ਕਰਾਵਨ ਕਰਤਾ ਸੋਈ ॥੧॥ ਰਹਾਉ ॥ 他开始意识到世界的执行者是一切的执行者,也是使这一切发生在众生身上的人。 1॥ 敬请关注
ਮਨਹਿ ਕਮਾਵੈ ਮੁਖਿ ਹਰਿ ਹਰਿ ਬੋਲੈ ॥ 专注于做 纳姆-西姆兰 的仪轨,并不断用嘴说 上帝 的名字的人,
ਸੋ ਜਨੁ ਇਤ ਉਤ ਕਤਹਿ ਨ ਡੋਲੈ ॥੨॥ 他不会在世界任何地方蹒跚而行。 2
ਜਾ ਕੈ ਹਰਿ ਧਨੁ ਸੋ ਸਚ ਸਾਹੁ ॥ 以哈里的名义拥有财富的人,他是一个真正的放债人。
ਗੁਰਿ ਪੂਰੈ ਕਰਿ ਦੀਨੋ ਵਿਸਾਹੁ ॥੩॥ 完整的大师已经取得了他的声誉。 3
ਜੀਵਨ ਪੁਰਖੁ ਮਿਲਿਆ ਹਰਿ ਰਾਇਆ ॥ 他找到了生命之人上帝。
ਕਹੁ ਨਾਨਕ ਪਰਮ ਪਦੁ ਪਾਇਆ ॥੪॥੪੮॥੧੧੭॥ 哦那纳克! 这样他就达到了至高无上的地位。 4 48 117
ਗਉੜੀ ਮਹਲਾ ੫ ॥ 高迪玛哈拉 5
ਨਾਮੁ ਭਗਤ ਕੈ ਪ੍ਰਾਨ ਅਧਾਰੁ ॥ 主的名是祂奉献者生活的基础。
ਨਾਮੋ ਧਨੁ ਨਾਮੋ ਬਿਉਹਾਰੁ ॥੧॥ 名字就是他的财富,名字就是他的事业。 1॥
ਨਾਮ ਵਡਾਈ ਜਨੁ ਸੋਭਾ ਪਾਏ ॥ 通过名字,奉献者得到赞美和恩典。
ਕਰਿ ਕਿਰਪਾ ਜਿਸੁ ਆਪਿ ਦਿਵਾਏ ॥੧॥ ਰਹਾਉ ॥ 但这个名字只有主亲自赐给他的人才能接受。 1॥ 留
ਨਾਮੁ ਭਗਤ ਕੈ ਸੁਖ ਅਸਥਾਨੁ ॥ 名字 是奉献者幸福与和平的居所。
ਨਾਮ ਰਤੁ ਸੋ ਭਗਤੁ ਪਰਵਾਨੁ ॥੨॥ 仍然全神贯注于 名字 的奉献者被接受。 2
ਹਰਿ ਕਾ ਨਾਮੁ ਜਨ ਕਉ ਧਾਰੈ ॥ 哈里的名字为他的仆人提供了支持。
ਸਾਸਿ ਸਾਸਿ ਜਨੁ ਨਾਮੁ ਸਮਾਰੈ ॥੩॥ 随着呼吸和呼吸,上帝的仆人不断吟唱纳姆-西姆兰。 3
ਕਹੁ ਨਾਨਕ ਜਿਸੁ ਪੂਰਾ ਭਾਗੁ ॥ 哦那纳克! 运气好的人,
ਨਾਮ ਸੰਗਿ ਤਾ ਕਾ ਮਨੁ ਲਾਗੁ ॥੪॥੪੯॥੧੧੮॥ 他的心思全在这个名字上。 4 49 118
ਗਉੜੀ ਮਹਲਾ ੫ ॥ 高迪玛哈拉 5
ਸੰਤ ਪ੍ਰਸਾਦਿ ਹਰਿ ਨਾਮੁ ਧਿਆਇਆ ॥ 自从我默想主的名以来,靠着圣徒的恩典,
ਤਬ ਤੇ ਧਾਵਤੁ ਮਨੁ ਤ੍ਰਿਪਤਾਇਆ ॥੧॥ 从那时起,我对恶习的思绪已经得到满足。 1॥
ਸੁਖ ਬਿਸ੍ਰਾਮੁ ਪਾਇਆ ਗੁਣ ਗਾਇ ॥ 通过赞美主,我在幸福中找到了安息。
ਸ੍ਰਮੁ ਮਿਟਿਆ ਮੇਰੀ ਹਤੀ ਬਲਾਇ ॥੧॥ ਰਹਾਉ ॥ 我的痛苦消失了,我的恶行恶魔被摧毁了。 1॥ 停留
ਚਰਨ ਕਮਲ ਅਰਾਧਿ ਭਗਵੰਤਾ ॥ 嘿兄弟! 默想主的莲花足。
ਹਰਿ ਸਿਮਰਨ ਤੇ ਮਿਟੀ ਮੇਰੀ ਚਿੰਤਾ ॥੨॥ 通过对 哈利做 西姆兰,我的担忧消失了。 2
ਸਭ ਤਜਿ ਅਨਾਥੁ ਏਕ ਸਰਣਿ ਆਇਓ ॥ 我已弃绝所有孤儿,投靠一位神。
ਊਚ ਅਸਥਾਨੁ ਤਬ ਸਹਜੇ ਪਾਇਓ ॥੩॥ 从那时起,我很容易获得最高职位。 3
ਦੂਖੁ ਦਰਦੁ ਭਰਮੁ ਭਉ ਨਸਿਆ ॥ 我的悲伤、痛苦、幻想和恐惧都消失了。
ਕਰਣਹਾਰੁ ਨਾਨਕ ਮਨਿ ਬਸਿਆ ॥੪॥੫੦॥੧੧੯॥ 哦那纳克! 造物主已经住在心中。 4 50 119
ਗਉੜੀ ਮਹਲਾ ੫ ॥ 高迪玛哈拉 5
ਕਰ ਕਰਿ ਟਹਲ ਰਸਨਾ ਗੁਣ ਗਾਵਉ ॥ 我用双手侍奉主,用口赞美他。


© 2017 SGGS ONLINE
error: Content is protected !!
Scroll to Top