Guru Granth Sahib Translation Project

guru-granth-sahib-chinese-page-180

Page 180

ਪ੍ਰਾਣੀ ਜਾਣੈ ਇਹੁ ਤਨੁ ਮੇਰਾ ॥ 这个生物认为这个身体是他自己的。
ਬਹੁਰਿ ਬਹੁਰਿ ਉਆਹੂ ਲਪਟੇਰਾ ॥ 他一次又一次地紧贴着那具身体。
ਪੁਤ੍ਰ ਕਲਤ੍ਰ ਗਿਰਸਤ ਕਾ ਫਾਸਾ ॥ 只要儿子、女人、家主执着的绳索还缠着他的脖子,
ਹੋਨੁ ਨ ਪਾਈਐ ਰਾਮ ਕੇ ਦਾਸਾ ॥੧॥ 在那之前,他还没有成为拉姆的奴隶。 1
ਕਵਨ ਸੁ ਬਿਧਿ ਜਿਤੁ ਰਾਮ ਗੁਣ ਗਾਇ ॥ 唱诵罗摩荣耀的方法是什么?
ਕਵਨ ਸੁ ਮਤਿ ਜਿਤੁ ਤਰੈ ਇਹ ਮਾਇ ॥੧॥ ਰਹਾਉ ॥ 哦,妈妈! 这个生物可以从玛雅穿越的智慧是什么? 1॥ 敬请关注
ਜੋ ਭਲਾਈ ਸੋ ਬੁਰਾ ਜਾਨੈ ॥ 凡是对人有益的工作,他都认为是坏的。
ਸਾਚੁ ਕਹੈ ਸੋ ਬਿਖੈ ਸਮਾਨੈ ॥ 如果有人告诉他真相,他会觉得他像毒药一样苦涩。
ਜਾਣੈ ਨਾਹੀ ਜੀਤ ਅਰੁ ਹਾਰ ॥ 他不知道什么是胜利,什么是失败。
ਇਹੁ ਵਲੇਵਾ ਸਾਕਤ ਸੰਸਾਰ ॥੨॥ 这是这个世界上一个沙克特人的生活行为。 2
ਜੋ ਹਲਾਹਲ ਸੋ ਪੀਵੈ ਬਉਰਾ ॥ 不管是毒药,疯子都会喝。
ਅੰਮ੍ਰਿਤੁ ਨਾਮੁ ਜਾਨੈ ਕਰਿ ਕਉਰਾ ॥ 他认为主的甘露之名是苦的。
ਸਾਧਸੰਗ ਕੈ ਨਾਹੀ ਨੇਰਿ ॥ 他不靠近圣人,
ਲਖ ਚਉਰਾਸੀਹ ਭ੍ਰਮਤਾ ਫੇਰਿ ॥੩॥ 因此,他在八十四万个尤尼斯中徘徊。
ਏਕੈ ਜਾਲਿ ਫਹਾਏ ਪੰਖੀ ॥ 一切众生和飞鸟都被摩耶困在了她的妄想网中。
ਰਸਿ ਰਸਿ ਭੋਗ ਕਰਹਿ ਬਹੁ ਰੰਗੀ ॥ 人类通过品尝来享受多种乐趣。
ਕਹੁ ਨਾਨਕ ਜਿਸੁ ਭਏ ਕ੍ਰਿਪਾਲ ॥ 哦那纳克! 说——主恩待的人,
ਗੁਰਿ ਪੂਰੈ ਤਾ ਕੇ ਕਾਟੇ ਜਾਲ ॥੪॥੧੩॥੮੨॥ 圆满上师斩断了他的妄想和妄想的桎梏。 4 13 82॥
ਗਉੜੀ ਗੁਆਰੇਰੀ ਮਹਲਾ ੫ ॥ 高迪瓜雷里马赫拉 5
ਤਉ ਕਿਰਪਾ ਤੇ ਮਾਰਗੁ ਪਾਈਐ ॥ 天啊! 因你的恩典,生命的道路得以找到。
ਪ੍ਰਭ ਕਿਰਪਾ ਤੇ ਨਾਮੁ ਧਿਆਈਐ ॥ 借着主的恩典,Naam 被默想。
ਪ੍ਰਭ ਕਿਰਪਾ ਤੇ ਬੰਧਨ ਛੁਟੈ ॥ 靠着主的恩典,受造物从束缚中获得自由。
ਤਉ ਕਿਰਪਾ ਤੇ ਹਉਮੈ ਤੁਟੈ ॥੧॥ 天啊! 借着你的恩典,自我消失了。 1॥
ਤੁਮ ਲਾਵਹੁ ਤਉ ਲਾਗਹ ਸੇਵ ॥ 天啊 ! 如果您让我参与您的服务,那么只有我参与您的服务奉献。
ਹਮ ਤੇ ਕਛੂ ਨ ਹੋਵੈ ਦੇਵ ॥੧॥ ਰਹਾਉ ॥ 嘿,天哪! 自己什么都做不了。 1॥ 停留
ਤੁਧੁ ਭਾਵੈ ਤਾ ਗਾਵਾ ਬਾਣੀ ॥ 天啊 ! 如果你愿意,我可以唱你的声音。
ਤੁਧੁ ਭਾਵੈ ਤਾ ਸਚੁ ਵਖਾਣੀ ॥ 天啊! 如果你喜欢,我说实话。
ਤੁਧੁ ਭਾਵੈ ਤਾ ਸਤਿਗੁਰ ਮਇਆ ॥ 大师 的慈悲只有在你喜欢的情况下才会对灵魂产生影响。
ਸਰਬ ਸੁਖਾ ਪ੍ਰਭ ਤੇਰੀ ਦਇਆ ॥੨॥ 我的主啊! 正是因着你的慈悲,灵魂才能得到所有的幸福。 2॥
ਜੋ ਤੁਧੁ ਭਾਵੈ ਸੋ ਨਿਰਮਲ ਕਰਮਾ ॥ 天啊! 无论你认为什么是合适的,那都是纯粹的行动。
ਜੋ ਤੁਧੁ ਭਾਵੈ ਸੋ ਸਚੁ ਧਰਮਾ ॥ 哦,内特! 诱惑你的是真正的宗教。
ਸਰਬ ਨਿਧਾਨ ਗੁਣ ਤੁਮ ਹੀ ਪਾਸਿ ॥ 萨拉布·尼丹 的品质,你是唯一的帕西。
ਤੂੰ ਸਾਹਿਬੁ ਸੇਵਕ ਅਰਦਾਸਿ ॥੩॥ 天啊! 你是我的主人,这是你的仆人在你面前祈祷的。
ਮਨੁ ਤਨੁ ਨਿਰਮਲੁ ਹੋਇ ਹਰਿ ਰੰਗਿ ॥ 在上帝的爱中,身心变得纯洁。
ਸਰਬ ਸੁਖਾ ਪਾਵਉ ਸਤਸੰਗਿ ॥ 所有的幸福都是通过参加萨桑获得的。
ਨਾਮਿ ਤੇਰੈ ਰਹੈ ਮਨੁ ਰਾਤਾ ॥ 天啊! 只愿我的心全神贯注于你的名字。
ਇਹੁ ਕਲਿਆਣੁ ਨਾਨਕ ਕਰਿ ਜਾਤਾ ॥੪॥੧੪॥੮੩॥ 哦那纳克! 我认为他只是福利|॥4॥14॥83॥
ਗਉੜੀ ਗੁਆਰੇਰੀ ਮਹਲਾ ੫ ॥ 高迪瓜雷里马赫拉 5
ਆਨ ਰਸਾ ਜੇਤੇ ਤੈ ਚਾਖੇ ॥  哦,我的生命! 除了哈利拉萨,你尝到的所有果汁,
ਨਿਮਖ ਨ ਤ੍ਰਿਸਨਾ ਤੇਰੀ ਲਾਥੇ ॥ 你对他的渴望一刻也没有消失。
ਹਰਿ ਰਸ ਕਾ ਤੂੰ ਚਾਖਹਿ ਸਾਦੁ ॥ 如果你尝到了哈利拉萨的甜味
ਚਾਖਤ ਹੋਇ ਰਹਹਿ ਬਿਸਮਾਦੁ ॥੧॥ 你会惊讶地品尝它。 , 1
ਅੰਮ੍ਰਿਤੁ ਰਸਨਾ ਪੀਉ ਪਿਆਰੀ ॥ 我亲爱的灵魂啊! 你以 哈利拉萨 的形式喝花蜜。
ਇਹ ਰਸ ਰਾਤੀ ਹੋਇ ਤ੍ਰਿਪਤਾਰੀ ॥੧॥ ਰਹਾਉ ॥ 如果您全神贯注于这种哈利拉萨的味道,您会感到满意。 , 1॥ 停留
ਹੇ ਜਿਹਵੇ ਤੂੰ ਰਾਮ ਗੁਣ ਗਾਉ ॥ 哦,生命! 你赞美罗摩。
ਨਿਮਖ ਨਿਮਖ ਹਰਿ ਹਰਿ ਹਰਿ ਧਿਆਉ ॥ 你时时刻刻都在冥想哈里-帕尔梅什瓦的名字。
ਆਨ ਨ ਸੁਨੀਐ ਕਤਹੂੰ ਜਾਈਐ ॥ 一个人不应该听除哈里-帕梅什瓦的名字以外的任何东西,不应该去任何地方,除了与 萨桑 的公司。
ਸਾਧਸੰਗਤਿ ਵਡਭਾਗੀ ਪਾਈਐ ॥੨॥ 萨桑 带来了好运。 2
ਆਠ ਪਹਰ ਜਿਹਵੇ ਆਰਾਧਿ ॥ 哦,生命! 八小时只有你不知疲倦
ਪਾਰਬ੍ਰਹਮ ਠਾਕੁਰ ਆਗਾਧਿ ॥ 崇拜世界的塔库尔,帕拉布拉玛。
ਈਹਾ ਊਹਾ ਸਦਾ ਸੁਹੇਲੀ ॥ 在这里(Ihloka)和那里(Parloka),您将永远快乐。
ਹਰਿ ਗੁਣ ਗਾਵਤ ਰਸਨ ਅਮੋਲੀ ॥੩॥ 哦,生命! 通过赞美主,你将变得无价之宝。 , 3
ਬਨਸਪਤਿ ਮਉਲੀ ਫਲ ਫੁਲ ਪੇਡੇ ॥ 植被是否开花,树木是否开花结果
ਇਹ ਰਸ ਰਾਤੀ ਬਹੁਰਿ ਨ ਛੋਡੇ ॥ 但是全神贯注于哈利拉萨的舌头并没有放弃这个哈利拉萨。
ਆਨ ਨ ਰਸ ਕਸ ਲਵੈ ਨ ਲਾਈ ॥ ਕਹੁ ਨਾਨਕ ਗੁਰ ਭਏ ਹੈ ਸਹਾਈ ॥੪॥੧੫॥੮੪॥ 因为没有其他甜味和咸味可以与之匹敌。哦那纳克! 大师已成为我的助手。 4॥15॥84॥
ਗਉੜੀ ਗੁਆਰੇਰੀ ਮਹਲਾ ੫ ॥ 高迪瓜雷里马赫拉 5
ਮਨੁ ਮੰਦਰੁ ਤਨੁ ਸਾਜੀ ਬਾਰਿ ॥ 头脑是一座庙宇,身体在它旁边筑成一道堤岸。


© 2017 SGGS ONLINE
error: Content is protected !!
Scroll to Top