Guru Granth Sahib Translation Project

guru-granth-sahib-chinese-page-149

Page 149

ਸਚਾ ਸਬਦੁ ਬੀਚਾਰਿ ਕਾਲੁ ਵਿਧਉਸਿਆ ॥ 通过将婆罗门视为真理,他摧毁了卡尔(死亡)。
ਢਾਢੀ ਕਥੇ ਅਕਥੁ ਸਬਦਿ ਸਵਾਰਿਆ ॥ 歌颂的吟游诗人荣耀不可言喻的主,并以主的名号为装饰,即他的诞生已经成功。
ਨਾਨਕ ਗੁਣ ਗਹਿ ਰਾਸਿ ਹਰਿ ਜੀਉ ਮਿਲੇ ਪਿਆਰਿਆ ॥੨੩॥ 哦那纳克! 拥有丰富的优良品质,他遇到了可敬的神哈里。23॥
ਸਲੋਕੁ ਮਃ ੧ ॥ 什洛卡玛哈拉 1
ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ ॥ 我们是因为过去犯下的罪而出生的。 我们通过出生再次犯罪,并且在来世我们也将陷入罪恶的行为中。
ਧੋਤੇ ਮੂਲਿ ਨ ਉਤਰਹਿ ਜੇ ਸਉ ਧੋਵਣ ਪਾਹਿ ॥ 我们的这些罪孽根本无法通过修行来消除,即使我们试图通过朝圣和沐浴数千次来洗去我们的罪孽。
ਨਾਨਕ ਬਖਸੇ ਬਖਸੀਅਹਿ ਨਾਹਿ ਤ ਪਾਹੀ ਪਾਹਿ ॥੧॥ 哦那纳克! 如果主赦免,那么这些罪就被赦免了,否则就有很多折磨。1
ਮਃ ੧ ॥ 玛哈拉 1
ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ ॥ 哦那纳克! 如果我们向上帝祈求幸福离开悲伤,那么这样说是没有用的。
ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ ॥ 快乐和悲伤都是从上帝的法庭得到的衣服,人来到这个世界时所穿的。
ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ ॥੨॥ 在必须击败说话的地方,最好保持沉默。2
ਪਉੜੀ ॥ 保里
ਚਾਰੇ ਕੁੰਡਾ ਦੇਖਿ ਅੰਦਰੁ ਭਾਲਿਆ ॥ 找遍了四个方向,我在心里找到了神。
ਸਚੈ ਪੁਰਖਿ ਅਲਖਿ ਸਿਰਜਿ ਨਿਹਾਲਿਆ ॥ 看到那个漫无目的、有德行的人和创造者,我变得很感激。
ਉਝੜਿ ਭੁਲੇ ਰਾਹ ਗੁਰਿ ਵੇਖਾਲਿਆ ॥ 我曾在荒凉的世界中徘徊,但古儒吉为我指明了正确的道路。
ਸਤਿਗੁਰ ਸਚੇ ਵਾਹੁ ਸਚੁ ਸਮਾਲਿਆ ॥ 大师 是有福的,真理的光束,我以他的仁慈崇拜至尊灵魂。
ਪਾਇਆ ਰਤਨੁ ਘਰਾਹੁ ਦੀਵਾ ਬਾਲਿਆ ॥ 上师 点亮了我内心的知识之灯,我通过它在我的心房中找到了名字的宝石。
ਸਚੈ ਸਬਦਿ ਸਲਾਹਿ ਸੁਖੀਏ ਸਚ ਵਾਲਿਆ ॥ 通过上师的话以真理的形式荣耀至尊神,我变得快乐并变得真实。
ਨਿਡਰਿਆ ਡਰੁ ਲਗਿ ਗਰਬਿ ਸਿ ਗਾਲਿਆ ॥ 那些不敬畏主的人,他们害怕阎王,他们在自我中灭亡。
ਨਾਵਹੁ ਭੁਲਾ ਜਗੁ ਫਿਰੈ ਬੇਤਾਲਿਆ ॥੨੪॥ 忘记了名字,世界像幽灵一样游荡。 24
ਸਲੋਕੁ ਮਃ ੩ ॥ 什洛卡玛哈拉 3
ਭੈ ਵਿਚਿ ਜੰਮੈ ਭੈ ਮਰੈ ਭੀ ਭਉ ਮਨ ਮਹਿ ਹੋਇ ॥ 人在恐惧中出生,在恐惧中死去。 即使在出生和死亡之后,恐惧仍然存在于他的脑海中。
ਨਾਨਕ ਭੈ ਵਿਚਿ ਜੇ ਮਰੈ ਸਹਿਲਾ ਆਇਆ ਸੋਇ ॥੧॥ 哦那纳克! 如果一个人死于对主的敬畏,也就是顺服,那么他来到这个世界就变得成功和愉快。1॥
ਮਃ ੩ ॥ 玛哈拉 3
ਭੈ ਵਿਣੁ ਜੀਵੈ ਬਹੁਤੁ ਬਹੁਤੁ ਖੁਸੀਆ ਖੁਸੀ ਕਮਾਇ ॥ 不惧怕神,活人可以长久地生活,享受幸福。
ਨਾਨਕ ਭੈ ਵਿਣੁ ਜੇ ਮਰੈ ਮੁਹਿ ਕਾਲੈ ਉਠਿ ਜਾਇ ॥੨॥ 哦那纳克! 如果他放弃了自己的生命而不惧怕上帝,那么他的脸上就会沾满烟灰。2
ਪਉੜੀ ॥ 保里
ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ ॥ Satguru对他友善的人,他的信仰变得完整。
ਸਤਿਗੁਰੁ ਹੋਇ ਦਇਆਲੁ ਨ ਕਬਹੂੰ ਝੂਰੀਐ ॥ 当 大师 变得仁慈时,人永远不会悔改。
ਸਤਿਗੁਰੁ ਹੋਇ ਦਇਆਲੁ ਤਾ ਦੁਖੁ ਨ ਜਾਣੀਐ ॥ 当 大师 变得仁慈时,人甚至不知道悲伤。
ਸਤਿਗੁਰੁ ਹੋਇ ਦਇਆਲੁ ਤਾ ਹਰਿ ਰੰਗੁ ਮਾਣੀਐ ॥ 当 大师 变得善良时,人们就会享受 上帝 的爱。
ਸਤਿਗੁਰੁ ਹੋਇ ਦਇਆਲੁ ਤਾ ਜਮ ਕਾ ਡਰੁ ਕੇਹਾ ॥ 当 大师 变得仁慈时,就没有对yama 的恐惧。
ਸਤਿਗੁਰੁ ਹੋਇ ਦਇਆਲੁ ਤਾ ਸਦ ਹੀ ਸੁਖੁ ਦੇਹਾ ॥ 当 大师 变得仁慈时,身体总会得到快乐。
ਸਤਿਗੁਰੁ ਹੋਇ ਦਇਆਲੁ ਤਾ ਨਵ ਨਿਧਿ ਪਾਈਐ ॥ 当 大师 变得善良时,就会获得新的资金。
ਸਤਿਗੁਰੁ ਹੋਇ ਦਇਆਲੁ ਤ ਸਚਿ ਸਮਾਈਐ ॥੨੫॥ 当 大师 变得仁慈时,人就会专注于真理。॥25॥
ਸਲੋਕੁ ਮਃ ੧ ॥ 什洛卡玛哈拉 1
ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ ॥ 他们把头发连根拔起,喝脏水,反复询问和吃别人的剩菜。
ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ ॥ 他们撒下污秽,从嘴里吸出肮脏的空气,不敢看水。
ਭੇਡਾ ਵਾਗੀ ਸਿਰੁ ਖੋਹਾਇਨਿ ਭਰੀਅਨਿ ਹਥ ਸੁਆਹੀ ॥ 像绵羊一样,双手沾满灰烬,把头发连根拔起。
ਮਾਊ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ ॥ 他放弃了他对父母的业力,即他们服务的尊严,他的亲戚流下了痛苦的眼泪。
ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਊ ਪਾਹੀ ॥ 没有人进行品大安、树叶仪式,也没有人进行最后的仪式,也没有人为他们点亮一盏土灯。 他们死后会被扔到哪里?
ਅਠਸਠਿ ਤੀਰਥ ਦੇਨਿ ਨ ਢੋਈ ਬ੍ਰਹਮਣ ਅੰਨੁ ਨ ਖਾਹੀ ॥ 即使是六十八处朝圣地也不给他们庇护,婆罗门也不给他们食物。
ਸਦਾ ਕੁਚੀਲ ਰਹਹਿ ਦਿਨੁ ਰਾਤੀ ਮਥੈ ਟਿਕੇ ਨਾਹੀ ॥ 他白天黑夜总是脏兮兮的,甚至额头上都没有提拉克。
ਝੁੰਡੀ ਪਾਇ ਬਹਨਿ ਨਿਤਿ ਮਰਣੈ ਦੜਿ ਦੀਬਾਣਿ ਨ ਜਾਹੀ ॥ 像哀悼者一样,他们成群结队地坐着。 或者像死者的妇女通过将布盖在脸上来哀悼,不要去主的奉献者的萨桑。
ਲਕੀ ਕਾਸੇ ਹਥੀ ਫੁੰਮਣ ਅਗੋ ਪਿਛੀ ਜਾਹੀ ॥ 他们来回走动,腰间挂着乞讨的杯子,手里拿着一束束线。
ਨਾ ਓਇ ਜੋਗੀ ਨਾ ਓਇ ਜੰਗਮ ਨਾ ਓਇ ਕਾਜੀ ਮੁੰਲਾ ॥ 他既不是瑜伽士,也不是湿婆的崇拜者,也不是卡齐人,也不是木兰人。


© 2017 SGGS ONLINE
Scroll to Top