Guru Granth Sahib Translation Project

guru-granth-sahib-chinese-page-1429

Page 1429

ਨਿਜ ਕਰਿ ਦੇਖਿਓ ਜਗਤੁ ਮੈ ਕੋ ਕਾਹੂ ਕੋ ਨਾਹਿ ॥ 我把世界变成了我自己的世界,但没有人属于任何人
ਨਾਨਕ ਥਿਰੁ ਹਰਿ ਭਗਤਿ ਹੈ ਤਿਹ ਰਾਖੋ ਮਨ ਮਾਹਿ ॥੪੮॥ 纳纳克说,只有对上帝的奉献才是稳定的,把它放在心里。48॥
ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥ 嘿,朋友!接受这个创造世界都是虚假的真理
ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥੪੯॥ 纳纳克说,没有什么比沙墙更停滞不前了。46 ॥
ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥ Dasaratha-Sut Rama 也离开了这个世界,Lankapati Ravana 也死了,他有一个大家庭
ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥੫੦॥ 纳纳克说,这个世界就像一个梦,不是永恒的。50
ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥ 人们应该担心什么是不对的
ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥੫੧॥ 哦,那纳克!没有人固定在这条世俗的道路上。51
ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥ 谁生了孩子,谁就死了。每个人都会在今天或明天离开
ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ ॥੫੨॥ 因此,纳纳克认为,离开所有的陷阱,赞美上帝。52 ॥
ਦੋਹਰਾ ॥ 对联
ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥ 我们的力量已经耗尽,我们处于束缚之中,没有任何补救措施
ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ ॥੫੩॥ 纳纳克说,现在我们有了上帝的希望,就像我们帮助大象从鳄鱼手中拯救它一样。53 ॥
ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ ॥ 答案是,通过对上帝的信仰,精神力量也会重新获得,束缚被释放,所有的补救措施都得以实现
ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ ॥੫੪॥ 哦,那纳克!一切都掌握在你手中,你可以自己帮助。54॥
ਸੰਗ ਸਖਾ ਸਭਿ ਤਜਿ ਗਏ ਕੋਊ ਨ ਨਿਬਹਿਓ ਸਾਥਿ ॥ 我们的同伴都离开了。没有人能在一起直到最后
ਕਹੁ ਨਾਨਕ ਇਹ ਬਿਪਤਿ ਮੈ ਟੇਕ ਏਕ ਰਘੁਨਾਥ ॥੫੫॥ 那纳克恳求上帝啊!在这个灾难的时刻,你是唯一的避难所。55 ॥
ਨਾਮੁ ਰਹਿਓ ਸਾਧੂ ਰਹਿਓ ਰਹਿਓ ਗੁਰੁ ਗੋਬਿੰਦੁ ॥ Harinam 和 Sadhus 是永久的,Guru Parmeshwar 总是稳定的
ਕਹੁ ਨਾਨਕ ਇਹ ਜਗਤ ਮੈ ਕਿਨ ਜਪਿਓ ਗੁਰ ਮੰਤੁ ॥੫੬॥ 哦,那纳克!这个世界上很少有人念诵古鲁曼陀罗。56
ਰਾਮ ਨਾਮੁ ਉਰ ਮੈ ਗਹਿਓ ਜਾ ਕੈ ਸਮ ਨਹੀ ਕੋਇ ॥ 你已经在心中确立了罗摩这个名字,没有比这更好的了
ਜਿਹ ਸਿਮਰਤ ਸੰਕਟ ਮਿਟੈ ਦਰਸੁ ਤੁਹਾਰੋ ਹੋਇ ॥੫੭॥੧॥ 记住这一点,麻烦就消失了,哈里就被看到了。57 ॥1॥
ਮੁੰਦਾਵਣੀ ਮਹਲਾ ੫ ॥ 蒙达瓦尼·马哈拉 5 ॥
ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥ 盘子里有三样东西——真理、知足和思想
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ ॥ 其中,还插入了Thakur ji的Amritmaya名称,这是每个人都有希望的
ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ ॥ 吃这种食物,享受它的人,就得救了
ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ ॥ 这件不朽的物件不能被遗漏,永远戴在心里
ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ ॥੧॥ 这个黑暗的世界可以通过附着在哈里的脚上来穿越,古鲁那纳克说婆罗门无处不在。1॥
ਸਲੋਕ ਮਹਲਾ ੫ ॥ 什洛卡·马哈拉 5
ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥ 至高无上的父啊!我无法理解你的恩惠,你让我成为天才
ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ ॥ 因为我没有功德,你自己也可怜我
ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ ॥ 你感到同情,我找到了萨蒂古鲁先生
ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ॥੧॥ 那纳克大师说,我的生命取决于上帝的名字,所以我只有在得到这个名字后才能活着,因此我的身心开花结果。1॥
ੴ ਸਤਿਗੁਰ ਪ੍ਰਸਾਦਿ ॥ 独特的 Parabraha,其叙述者是 Om 只有一个 (akar-svarupa),是通过上师的恩典获得的
ਰਾਗ ਮਾਲਾ ॥ 拉嘎马拉
ਰਾਗ ਏਕ ਸੰਗਿ ਪੰਚ ਬਰੰਗਨ ॥ 他有五个带拉加的拉吉尼,
ਸੰਗਿ ਅਲਾਪਹਿ ਆਠਉ ਨੰਦਨ ॥ 拉加的八个儿子也跟着唱歌
ਪ੍ਰਥਮ ਰਾਗ ਭੈਰਉ ਵੈ ਕਰਹੀ ॥ Ragi 音乐家相信第一个 raga Bhairab,


© 2017 SGGS ONLINE
error: Content is protected !!
Scroll to Top