Guru Granth Sahib Translation Project

guru-granth-sahib-chinese-page-1395

Page 1395

ਇਕੁ ਬਿੰਨਿ ਦੁਗਣ ਜੁ ਤਉ ਰਹੈ ਜਾ ਸੁਮੰਤ੍ਰਿ ਮਾਨਵਹਿ ਲਹਿ ॥ 一个通过接受上师的教诲来理解一位上帝的人,他的二元性就被消除了
ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸਿ ਡਿਠੈ ਮਿਲਹਿ ॥੫॥੧੪॥ Bhat Jalap 说,所有这些水果只能由 Guru Amar Das Ji 的 darshan 获得。5॥14 ॥
ਸਚੁ ਨਾਮੁ ਕਰਤਾਰੁ ਸੁ ਦ੍ਰਿੜੁ ਨਾਨਕਿ ਸੰਗ੍ਰਹਿਅਉ ॥ Guru Nanak Dev Ji 在他心中牢固地树立了上帝永恒的名字,
ਤਾ ਤੇ ਅੰਗਦੁ ਲਹਣਾ ਪ੍ਰਗਟਿ ਤਾਸੁ ਚਰਣਹ ਲਿਵ ਰਹਿਅਉ ॥ 他的兄弟拉赫纳(登上王位后)以 Guru Angad Dev 而闻名,
ਤਿਤੁ ਕੁਲਿ ਗੁਰ ਅਮਰਦਾਸੁ ਆਸਾ ਨਿਵਾਸੁ ਤਾਸੁ ਗੁਣ ਕਵਣ ਵਖਾਣਉ ॥ 他的禅修被他的上师那纳克上师的脚下所吸收
ਜੋ ਗੁਣ ਅਲਖ ਅਗੰਮ ਤਿਨਹ ਗੁਣ ਅੰਤੁ ਨ ਜਾਣਉ ॥ 随后,来自同一位古鲁纳纳克的氏族,古鲁阿马尔达斯吉,希望之屋,已经成为一个记录,他的哪些品质可以被描述,哪些品质是无法实现和无法达到的,他不知道这些品质的秘密
ਬੋਹਿਥਉ ਬਿਧਾਤੈ ਨਿਰਮਯੌ ਸਭ ਸੰਗਤਿ ਕੁਲ ਉਧਰਣ ॥ 为了拯救整个公司和氏族,上帝以 Guru Amar Das Ji 的形式建造了一艘船
ਗੁਰ ਅਮਰਦਾਸ ਕੀਰਤੁ ਕਹੈ ਤ੍ਰਾਹਿ ਤ੍ਰਾਹਿ ਤੁਅ ਪਾ ਸਰਣ ॥੧॥੧੫॥ 巴特·基拉特(Bhat Kirat)恳求阿玛达斯(Guru Amardas)啊!我来到你的避难所,救救我。1॥15 ॥
ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ॥ 纳拉扬本人是靠自己的力量(以 Guru Amardas Ji 的形式)被介绍到世界上的
ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ ॥ 无形的上帝以 Guru Amardas 的形式在世界上传播他的光
ਜਹ ਕਹ ਤਹ ਭਰਪੂਰੁ ਸਬਦੁ ਦੀਪਕਿ ਦੀਪਾਯਉ ॥ 上帝这个词无处不在,它被古鲁阿玛达斯的灯照亮了
ਜਿਹ ਸਿਖਹ ਸੰਗ੍ਰਹਿਓ ਤਤੁ ਹਰਿ ਚਰਣ ਮਿਲਾਯਉ ॥ 在他脑海中安顿下来的弟子们,立刻被上师解散在了哈里的脚下
ਨਾਨਕ ਕੁਲਿ ਨਿੰਮਲੁ ਅਵਤਰ੍ਯ੍ਯਿਉ ਅੰਗਦ ਲਹਣੇ ਸੰਗਿ ਹੁਅ ॥ Guru Amar Das 被美化为“Nanak”氏族中的第三位 Guru
ਗੁਰ ਅਮਰਦਾਸ ਤਾਰਣ ਤਰਣ ਜਨਮ ਜਨਮ ਪਾ ਸਰਣਿ ਤੁਅ ॥੨॥੧੬॥ 哦,古鲁阿马尔·达斯!你是救赎主,我希望一世又一世地投靠你。2॥16 ॥
ਜਪੁ ਤਪੁ ਸਤੁ ਸੰਤੋਖੁ ਪਿਖਿ ਦਰਸਨੁ ਗੁਰ ਸਿਖਹ ॥ 通过拜访 Guru Amar Das Ji,弟子们获得了唱诵、忏悔、真理和满足的果实
ਸਰਣਿ ਪਰਹਿ ਤੇ ਉਬਰਹਿ ਛੋਡਿ ਜਮ ਪੁਰ ਕੀ ਲਿਖਹ ॥ 那些皈依上师的人得救了,并留下了Yampuri(事迹)的记载
ਭਗਤਿ ਭਾਇ ਭਰਪੂਰੁ ਰਿਦੈ ਉਚਰੈ ਕਰਤਾਰੈ ॥ Guru Amar Das Ji 的心中充满了虔诚和爱,他赞美上帝
ਗੁਰੁ ਗਉਹਰੁ ਦਰੀਆਉ ਪਲਕ ਡੁਬੰਤ੍ਯ੍ਯਹ ਤਾਰੈ ॥ Guru Amar Das Ji 冷静而慷慨,他在瞬间越过溺水的生物
ਨਾਨਕ ਕੁਲਿ ਨਿੰਮਲੁ ਅਵਤਰ੍ਯ੍ਯਿਉ ਗੁਣ ਕਰਤਾਰੈ ਉਚਰੈ ॥ 在“纳纳克”氏族中有一个纯粹的化身(古鲁阿玛达斯),他正在赞美上帝
ਗੁਰੁ ਅਮਰਦਾਸੁ ਜਿਨ੍ਹ੍ ਸੇਵਿਅਉ ਤਿਨ੍ਹ੍ ਦੁਖੁ ਦਰਿਦ੍ਰੁ ਪਰਹਰਿ ਪਰੈ ॥੩॥੧੭॥ 那些侍奉上师阿玛尔·达斯的人,他们所有的悲伤和贫穷都被消除了。3.17 ॥
ਚਿਤਿ ਚਿਤਵਉ ਅਰਦਾਸਿ ਕਹਉ ਪਰੁ ਕਹਿ ਭਿ ਨ ਸਕਉ ॥ 哦,古鲁阿马尔·达斯!我心里想着向你祈祷,但我不能说
ਸਰਬ ਚਿੰਤ ਤੁਝੁ ਪਾਸਿ ਸਾਧਸੰਗਤਿ ਹਉ ਤਕਉ ॥ 你有我所有的烦恼,就是你关心我们,我要萨桑
ਤੇਰੈ ਹੁਕਮਿ ਪਵੈ ਨੀਸਾਣੁ ਤਉ ਕਰਉ ਸਾਹਿਬ ਕੀ ਸੇਵਾ ॥ 如果我得到你命令的认可,我就可以侍奉上帝
ਜਬ ਗੁਰੁ ਦੇਖੈ ਸੁਭ ਦਿਸਟਿ ਨਾਮੁ ਕਰਤਾ ਮੁਖਿ ਮੇਵਾ ॥ 当上师用吉祥的眼神看着他时,上帝的名字就落在了嘴里
ਅਗਮ ਅਲਖ ਕਾਰਣ ਪੁਰਖ ਜੋ ਫੁਰਮਾਵਹਿ ਸੋ ਕਹਉ ॥ 哦,遥不可及的阿拉赫神,来自古鲁阿玛达斯!我说你提供什么
ਗੁਰ ਅਮਰਦਾਸ ਕਾਰਣ ਕਰਣ ਜਿਵ ਤੂ ਰਖਹਿ ਤਿਵ ਰਹਉ ॥੪॥੧੮॥ 哦,古鲁阿马尔·达斯!你是事业,你怎样守,我怎样。4॥18 .(这四个 Sawaiya 是由 Bhat Kirat 发音的
ਭਿਖੇ ਕੇ ॥ 比姬 ke ॥
ਗੁਰੁ ਗਿਆਨੁ ਅਰੁ ਧਿਆਨੁ ਤਤ ਸਿਉ ਤਤੁ ਮਿਲਾਵੈ ॥ Guru Amar Das Ji 是知识的海洋,他冥想,他的灵魂与上帝融合
ਸਚਿ ਸਚੁ ਜਾਣੀਐ ਇਕ ਚਿਤਹਿ ਲਿਵ ਲਾਵੈ ॥ 沉迷于至高无上的真理的上师应该被视为真理的形式,他专注于并专注于对上帝的奉献
ਕਾਮ ਕ੍ਰੋਧ ਵਸਿ ਕਰੈ ਪਵਣੁ ਉਡੰਤ ਨ ਧਾਵੈ ॥ 他们控制了欲望和愤怒,因此他们的思想不会像风一样飞来飞去
ਨਿਰੰਕਾਰ ਕੈ ਵਸੈ ਦੇਸਿ ਹੁਕਮੁ ਬੁਝਿ ਬੀਚਾਰੁ ਪਾਵੈ ॥ 他的思想安息在尼兰卡的土地上,并通过服从他的命令获得了知识
ਕਲਿ ਮਾਹਿ ਰੂਪੁ ਕਰਤਾ ਪੁਰਖੁ ਸੋ ਜਾਣੈ ਜਿਨਿ ਕਿਛੁ ਕੀਅਉ ॥ 在这个 Kali Yuga 中,Guru Amar Das Ji 是上帝的形体,只有他知道这个事实,谁做了这个美妙的 Leela
ਗੁਰੁ ਮਿਲ੍ਯ੍ਯਿਉ ਸੋਇ ਭਿਖਾ ਕਹੈ ਸਹਜ ਰੰਗਿ ਦਰਸਨੁ ਦੀਅਉ ॥੧॥੧੯॥ Bhat Bhikkha 说:“我找到了完美的上师 (Amardas),他自然而然地给了我 darshan。1.16 ॥
ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ ॥ 我一直在寻找真正圣洁的伟人,我也看到了许多苦行僧
ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ ॥ 他还见过许多苦行僧、苦行僧、悠扬的学者
ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ ॥ 我就这样徘徊了一年,但没有人值得信任


© 2017 SGGS ONLINE
error: Content is protected !!
Scroll to Top