Guru Granth Sahib Translation Project

guru-granth-sahib-chinese-page-1368

Page 1368

ਜਬ ਦੇਖਿਓ ਬੇੜਾ ਜਰਜਰਾ ਤਬ ਉਤਰਿ ਪਰਿਓ ਹਉ ਫਰਕਿ ॥੬੭॥ 当我看到尸体的木筏变老时,它立即从木筏上下来。67 ॥
ਕਬੀਰ ਪਾਪੀ ਭਗਤਿ ਨ ਭਾਵਈ ਹਰਿ ਪੂਜਾ ਨ ਸੁਹਾਇ ॥ Kabir Ji 说——一个有罪的人不喜欢奉献,也不执着于对上帝的崇拜
ਮਾਖੀ ਚੰਦਨੁ ਪਰਹਰੈ ਜਹ ਬਿਗੰਧ ਤਹ ਜਾਇ ॥੬੮॥ 就像一只苍蝇离开檀香,去到有恶臭的地方(一个有罪的人离开奉献和崇拜,去做有罪的行为)。68 ॥
ਕਬੀਰ ਬੈਦੁ ਮੂਆ ਰੋਗੀ ਮੂਆ ਮੂਆ ਸਭੁ ਸੰਸਾਰੁ ॥ 哦,卡比尔!当然有医生,不管有谁生病,整个世界都在死去。(也就是说,有知识的、无知的、有学问的或愚蠢的都死于执着和玛雅的死亡
ਏਕੁ ਕਬੀਰਾ ਨਾ ਮੂਆ ਜਿਹ ਨਾਹੀ ਰੋਵਨਹਾਰੁ ॥੬੯॥ 但卡比尔并不是唯一一个没有人哭泣的人。66 ॥
ਕਬੀਰ ਰਾਮੁ ਨ ਧਿਆਇਓ ਮੋਟੀ ਲਾਗੀ ਖੋਰਿ ॥ 卡比尔姬惊呼道:“人们啊!你有不敬拜上帝的大病
ਕਾਇਆ ਹਾਂਡੀ ਕਾਠ ਕੀ ਨਾ ਓਹ ਚਰ੍ਹੈ ਬਹੋਰਿ ॥੭੦॥ 身体的木锅不再着火,也就是说,人类的出生没有重获新生。70 ॥
ਕਬੀਰ ਐਸੀ ਹੋਇ ਪਰੀ ਮਨ ਕੋ ਭਾਵਤੁ ਕੀਨੁ ॥ 哦,卡比尔!事情就是这样,如果你按照自己的意愿做任何事情,那么
ਮਰਨੇ ਤੇ ਕਿਆ ਡਰਪਨਾ ਜਬ ਹਾਥਿ ਸਿਧਉਰਾ ਲੀਨ ॥੭੧॥ 现在为什么要怕死,当萨蒂手里拿着朱红色的椰子时,她准备在丈夫的分离中燃烧。71 ॥
ਕਬੀਰ ਰਸ ਕੋ ਗਾਂਡੋ ਚੂਸੀਐ ਗੁਨ ਕਉ ਮਰੀਐ ਰੋਇ ॥ 哦,卡比尔!正如甘蔗必须被吸食汁液一样,一个人应该敢于面对任何数量的悲伤和痛苦才能获得美德
ਅਵਗੁਨੀਆਰੇ ਮਾਨਸੈ ਭਲੋ ਨ ਕਹਿਹੈ ਕੋਇ ॥੭੨॥ 因为没有人对一个有德行的人说好话。72 ॥
ਕਬੀਰ ਗਾਗਰਿ ਜਲ ਭਰੀ ਆਜੁ ਕਾਲ੍ਹ੍ਹਿ ਜੈਹੈ ਫੂਟਿ ॥ 卡比尔姬劝诫:这个身体充满了呼吸形式的水,今天或明天必须爆裂
ਗੁਰੁ ਜੁ ਨ ਚੇਤਹਿ ਆਪਨੋ ਅਧ ਮਾਝਿ ਲੀਜਹਿਗੇ ਲੂਟਿ ॥੭੩॥ 如果你不记得你的上帝,你会在路上被抢劫。73 ॥
ਕਬੀਰ ਕੂਕਰੁ ਰਾਮ ਕੋ ਮੁਤੀਆ ਮੇਰੋ ਨਾਉ ॥ Kabir Ji 说——我是 Ram 的狗,我的名字是“Moti”
ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਉ ॥੭੪॥ 主人在我的脖子上套了一条链子,他拉到哪里我就去哪里。74 ॥
ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ ॥ 卡比尔姬说:“哥哥啊!你用图尔西和鲁德拉克沙的念珠向人们展示什么
ਹਿਰਦੈ ਰਾਮੁ ਨ ਚੇਤਹੀ ਇਹ ਜਪਨੀ ਕਿਆ ਹੋਇ ॥੭੫॥ 如果你不在心里默想上帝,那么这本念珠就没有用了。75 ॥
ਕਬੀਰ ਬਿਰਹੁ ਭੁਯੰਗਮੁ ਮਨਿ ਬਸੈ ਮੰਤੁ ਨ ਮਾਨੈ ਕੋਇ ॥ 哦,卡比尔!当分离的蛇咬住心灵时,任何咒语都不会对它产生任何影响
ਰਾਮ ਬਿਓਗੀ ਨਾ ਜੀਐ ਜੀਐ ਤ ਬਉਰਾ ਹੋਇ ॥੭੬॥ 与上帝分离的悲伤不允许一个人活着,但如果他活着,他就会发疯。76 ॥
ਕਬੀਰ ਪਾਰਸ ਚੰਦਨੈ ਤਿਨ੍ਹ੍ਹ ਹੈ ਏਕ ਸੁਗੰਧ ॥ Kabir Ji 解释说——Paras 和檀香木具有相似的品质
ਤਿਹ ਮਿਲਿ ਤੇਊ ਊਤਮ ਭਏ ਲੋਹ ਕਾਠ ਨਿਰਗੰਧ ॥੭੭॥ 有了水银,铁就变成了金黄色,有了檀香,轻微的木头就变香了。77 ॥
ਕਬੀਰ ਜਮ ਕਾ ਠੇਂਗਾ ਬੁਰਾ ਹੈ ਓਹੁ ਨਹੀ ਸਹਿਆ ਜਾਇ ॥ 哦,卡比尔!阎罗的伤势非常严重,不能容忍
ਏਕੁ ਜੁ ਸਾਧੂ ਮੋੁਹਿ ਮਿਲਿਓ ਤਿਨ੍ਹ੍ਹਿ ਲੀਆ ਅੰਚਲਿ ਲਾਇ ॥੭੮॥ 我找到了一个和尚,他皈依并救了我。78 ॥
ਕਬੀਰ ਬੈਦੁ ਕਹੈ ਹਉ ਹੀ ਭਲਾ ਦਾਰੂ ਮੇਰੈ ਵਸਿ ॥ Kabir Ji 叙述说,医生告诉人们我是最好的,我可以治愈所有疾病
ਇਹ ਤਉ ਬਸਤੁ ਗੁਪਾਲ ਕੀ ਜਬ ਭਾਵੈ ਲੇਇ ਖਸਿ ॥੭੯॥ 但他不知道没有人能把他从死亡的面前拯救出来,因为这个生命是上帝的礼物,他想带走就带走。76 ॥
ਕਬੀਰ ਨਉਬਤਿ ਆਪਨੀ ਦਿਨ ਦਸ ਲੇਹੁ ਬਜਾਇ ॥ 卡比尔姬说:“人类啊!吹你的荣耀十天
ਨਦੀ ਨਾਵ ਸੰਜੋਗ ਜਿਉ ਬਹੁਰਿ ਨ ਮਿਲਹੈ ਆਇ ॥੮੦॥ 就像有一群乘客乘船过河,下船后就再也没有相遇,所以这种生活就再也找不到了。80 ॥
ਕਬੀਰ ਸਾਤ ਸਮੁੰਦਹਿ ਮਸੁ ਕਰਉ ਕਲਮ ਕਰਉ ਬਨਰਾਇ ॥ 哦,卡比尔!七海的墨水必溶,整植被皆可扦插,
ਬਸੁਧਾ ਕਾਗਦੁ ਜਉ ਕਰਉ ਹਰਿ ਜਸੁ ਲਿਖਨੁ ਨ ਜਾਇ ॥੮੧॥ 即使整个地球都做成纸,也无法写出对上帝的赞美。81
ਕਬੀਰ ਜਾਤਿ ਜੁਲਾਹਾ ਕਿਆ ਕਰੈ ਹਿਰਦੈ ਬਸੇ ਗੁਪਾਲ ॥ Kabir Ji 说——当上帝在我心中安顿下来时,与织工种姓有什么区别
ਕਬੀਰ ਰਮਈਆ ਕੰਠਿ ਮਿਲੁ ਚੂਕਹਿ ਸਰਬ ਜੰਜਾਲ ॥੮੨॥ 哦,卡比尔!我找到了罗摩,通过它,世界上所有的烦恼都被消除了。82 ॥
ਕਬੀਰ ਐਸਾ ਕੋ ਨਹੀ ਮੰਦਰੁ ਦੇਇ ਜਰਾਇ ॥ Kabir Ji 说: 没有人可以烧毁依恋的房子和
ਪਾਂਚਉ ਲਰਿਕੇ ਮਾਰਿ ਕੈ ਰਹੈ ਰਾਮ ਲਿਉ ਲਾਇ ॥੮੩॥ 在吃完了五个好色的男孩之后,他默想罗摩。83 ॥
ਕਬੀਰ ਐਸਾ ਕੋ ਨਹੀ ਇਹੁ ਤਨੁ ਦੇਵੈ ਫੂਕਿ ॥ 卡比尔姬说,没有这样的人会燃烧这个身体的欲望
ਅੰਧਾ ਲੋਗੁ ਨ ਜਾਨਈ ਰਹਿਓ ਕਬੀਰਾ ਕੂਕਿ ॥੮੪॥ 卡比尔通过大喊大叫来解释,但盲目和无知的人并不知道这一点。84 ॥
ਕਬੀਰ ਸਤੀ ਪੁਕਾਰੈ ਚਿਹ ਚੜੀ ਸੁਨੁ ਹੋ ਬੀਰ ਮਸਾਨ ॥ 卡比尔吉说,萨蒂在她已故丈夫的柴堆上说,火葬场啊!听我说
ਲੋਗੁ ਸਬਾਇਆ ਚਲਿ ਗਇਓ ਹਮ ਤੁਮ ਕਾਮੁ ਨਿਦਾਨ ॥੮੫॥ 所有的人都离开了这个世界,现在我们是你的工作,成为这个目的。85॥


© 2017 SGGS ONLINE
error: Content is protected !!
Scroll to Top