Guru Granth Sahib Translation Project

guru-granth-sahib-chinese-page-1349

Page 1349

ਜਹ ਸੇਵਕ ਗੋਪਾਲ ਗੁਸਾਈ ॥ 奉献者敬拜上帝的地方
ਪ੍ਰਭ ਸੁਪ੍ਰਸੰਨ ਭਏ ਗੋਪਾਲ ॥ 靠着主的喜悦
ਜਨਮ ਜਨਮ ਕੇ ਮਿਟੇ ਬਿਤਾਲ ॥੫॥ 一次又一次出生的悲伤消失了。5॥
ਹੋਮ ਜਗ ਉਰਧ ਤਪ ਪੂਜਾ ॥ 人们倒挂、祭祀、忏悔,
ਕੋਟਿ ਤੀਰਥ ਇਸਨਾਨੁ ਕਰੀਜਾ ॥ 崇拜,沐浴在数以百万计的朝圣中,
ਚਰਨ ਕਮਲ ਨਿਮਖ ਰਿਦੈ ਧਾਰੇ ॥ 但凡在心里戴着神的莲花脚的,
ਗੋਬਿੰਦ ਜਪਤ ਸਭਿ ਕਾਰਜ ਸਾਰੇ ॥੬॥ 他高呼上帝的名字,他所有的工作都完成了。6॥
ਊਚੇ ਤੇ ਊਚਾ ਪ੍ਰਭ ਥਾਨੁ ॥ 主的位置是至高的,
ਹਰਿ ਜਨ ਲਾਵਹਿ ਸਹਜਿ ਧਿਆਨੁ ॥ Haribhaktas 自然而然地冥想它
ਦਾਸ ਦਾਸਨ ਕੀ ਬਾਂਛਉ ਧੂਰਿ ॥ 我们渴望奉献者的脚和灰尘
ਸਰਬ ਕਲਾ ਪ੍ਰੀਤਮ ਭਰਪੂਰਿ ॥੭॥ 全能的,亲爱的,无处不在。7॥
ਮਾਤ ਪਿਤਾ ਹਰਿ ਪ੍ਰੀਤਮੁ ਨੇਰਾ ॥ 亲爱的主啊!作为父母,您与我们很亲近
ਮੀਤ ਸਾਜਨ ਭਰਵਾਸਾ ਤੇਰਾ ॥ 哦,我亲爱的新郎!我只相信你
ਕਰੁ ਗਹਿ ਲੀਨੇ ਅਪੁਨੇ ਦਾਸ ॥ 他牵起了手,让奉献者成为他自己的
ਜਪਿ ਜੀਵੈ ਨਾਨਕੁ ਗੁਣਤਾਸ ॥੮॥੩॥੨॥੭॥੧੨॥ 古鲁那纳克说,我们只有通过吟诵上帝才能获得生命,上帝是美德的宝库。8.3.2.7.12
ਬਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ Prabhati Bani Bhagat Kabir Ji Ki(帕巴蒂巴尼巴加特卡比尔吉基酒店)
ੴ ਸਤਿਗੁਰ ਪ੍ਰਸਾਦਿ ॥ 萨蒂古拉·普拉萨迪 ॥
ਮਰਨ ਜੀਵਨ ਕੀ ਸੰਕਾ ਨਾਸੀ ॥ 我生死攸关的疑虑被打消了
ਆਪਨ ਰੰਗਿ ਸਹਜ ਪਰਗਾਸੀ ॥੧॥ 当上帝自发地以他的颜色照亮时。1॥
ਪ੍ਰਗਟੀ ਜੋਤਿ ਮਿਟਿਆ ਅੰਧਿਆਰਾ ॥ 知识之光出现在内心的头脑中,无知的黑暗消失了
ਰਾਮ ਰਤਨੁ ਪਾਇਆ ਕਰਤ ਬੀਚਾਰਾ ॥੧॥ ਰਹਾਉ ॥ 在沉思时,他获得了上帝的宝石。1॥留
ਜਹ ਅਨੰਦੁ ਦੁਖੁ ਦੂਰਿ ਪਇਆਨਾ ॥ 哪里有喜悦,哪里就有悲伤
ਮਨੁ ਮਾਨਕੁ ਲਿਵ ਤਤੁ ਲੁਕਾਨਾ ॥੨॥ 心灵的红宝石已经与上帝的爱融为一体。2॥
ਜੋ ਕਿਛੁ ਹੋਆ ਸੁ ਤੇਰਾ ਭਾਣਾ ॥ 发生的一切都是你的意志
ਜੋ ਇਵ ਬੂਝੈ ਸੁ ਸਹਜਿ ਸਮਾਣਾ ॥੩॥ 一个理解这个事实的人自然而然地被吸收。3
ਕਹਤੁ ਕਬੀਰੁ ਕਿਲਬਿਖ ਗਏ ਖੀਣਾ ॥ 卡比尔吉说,所有的罪恶和恶习都被摧毁了
ਮਨੁ ਭਇਆ ਜਗਜੀਵਨ ਲੀਣਾ ॥੪॥੧॥ 因为思想被上帝所吸引。4॥1॥
ਪ੍ਰਭਾਤੀ ॥ 晨歌
ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ ॥ 如果真主只住在清真寺里,那么谁的土地属于他呢
ਹਿੰਦੂ ਮੂਰਤਿ ਨਾਮ ਨਿਵਾਸੀ ਦੁਹ ਮਹਿ ਤਤੁ ਨ ਹੇਰਾ ॥੧॥ 印度教徒相信上帝住在偶像中,但两者都不知道真理(上帝是无所不在的,住在每个人的心中)。1॥
ਅਲਹ ਰਾਮ ਜੀਵਉ ਤੇਰੇ ਨਾਈ ॥ 真主啊!(你是伟大的)哦,罗摩!我以你的名活着
ਤੂ ਕਰਿ ਮਿਹਰਾਮਤਿ ਸਾਈ ॥੧॥ ਰਹਾਉ ॥ 主人啊!继续善待我们。1॥留
ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ ॥ 根据印度教信仰,哈里居住在南部国家贾甘纳特普里,穆斯林认为安拉是安拉在西部(麦加)的家
ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ ॥੨॥ 我的兄弟啊!在心中寻找,在心中寻找,这颗心是摩拉神的居所。2ll
ਬ੍ਰਹਮਨ ਗਿਆਸ ਕਰਹਿ ਚਉਬੀਸਾ ਕਾਜੀ ਮਹ ਰਮਜਾਨਾ ॥ 婆罗门在斋月期间在 24 个 Ekadashis 和 Qazis 斋戒期间斋戒
ਗਿਆਰਹ ਮਾਸ ਪਾਸ ਕੈ ਰਾਖੇ ਏਕੈ ਮਾਹਿ ਨਿਧਾਨਾ ॥੩॥ 但是他们忽略了其他十一个月,只认为斋月是寻找安拉的时间,安拉是享乐的居所。3
ਕਹਾ ਉਡੀਸੇ ਮਜਨੁ ਕੀਆ ਕਿਆ ਮਸੀਤਿ ਸਿਰੁ ਨਾਂਏਂ ॥ 在奥里萨邦的贾甘纳特(Jagannath)沐浴并在清真寺低头有什么好处
ਦਿਲ ਮਹਿ ਕਪਟੁ ਨਿਵਾਜ ਗੁਜਾਰੈ ਕਿਆ ਹਜ ਕਾਬੈ ਜਾਂਏਂ ॥੪॥ 如果心中充满了虚伪,那么祈祷或去克尔白朝觐是没有用的。4॥
ਏਤੇ ਅਉਰਤ ਮਰਦਾ ਸਾਜੇ ਏ ਸਭ ਰੂਪ ਤੁਮ੍ਹ੍ਹਾਰੇ ॥ 神啊,他所创造的所有男女!这些都是你的形式
ਕਬੀਰੁ ਪੂੰਗਰਾ ਰਾਮ ਅਲਹ ਕਾ ਸਭ ਗੁਰ ਪੀਰ ਹਮਾਰੇ ॥੫॥ 卡比尔是罗摩和安拉的儿子,根据他的说法,所有人都是我们的上师皮尔。5॥
ਕਹਤੁ ਕਬੀਰੁ ਸੁਨਹੁ ਨਰ ਨਰਵੈ ਪਰਹੁ ਏਕ ਕੀ ਸਰਨਾ ॥ 卡比尔吉说:“哦,纳尔纳里奥!仔细听我说,投靠那位独一的神
ਕੇਵਲ ਨਾਮੁ ਜਪਹੁ ਰੇ ਪ੍ਰਾਨੀ ਤਬ ਹੀ ਨਿਹਚੈ ਤਰਨਾ ॥੬॥੨॥ 众生啊,只唱诵主的名!那么你肯定会穿越世界的海洋。6॥2॥
ਪ੍ਰਭਾਤੀ ॥ 晨歌
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ 首先,真主创造了他的光,然后所有的人都是由他的自然力量创造的
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥ 当整个世界都从一道光中诞生时,那么谁能是善的,谁被称为恶呢?1॥


© 2017 SGGS ONLINE
error: Content is protected !!
Scroll to Top