Guru Granth Sahib Translation Project

guru-granth-sahib-chinese-page-133

Page 133

ਚਰਨ ਸੇਵ ਸੰਤ ਸਾਧ ਕੇ ਸਗਲ ਮਨੋਰਥ ਪੂਰੇ ॥੩॥ 通过服侍圣贤的脚,我所有的愿望都得到了满足。 3
ਘਟਿ ਘਟਿ ਏਕੁ ਵਰਤਦਾ ਜਲਿ ਥਲਿ ਮਹੀਅਲਿ ਪੂਰੇ ॥੪॥ 每个粒子中只有一位神。 水、地、天也是一样。 4
ਪਾਪ ਬਿਨਾਸਨੁ ਸੇਵਿਆ ਪਵਿਤਰ ਸੰਤਨ ਕੀ ਧੂਰੇ ॥੫॥ 我因圣徒脚下的尘土而成圣,我已经侍奉了主,罪恶的毁灭者。 5
ਸਭ ਛਡਾਈ ਖਸਮਿ ਆਪਿ ਹਰਿ ਜਪਿ ਭਈ ਠਰੂਰੇ ॥੬॥ 整个造物都被主自己从幻觉的陷阱中解放出来,整个造物都因念诵主的名字而变得凉爽。 6
ਕਰਤੈ ਕੀਆ ਤਪਾਵਸੋ ਦੁਸਟ ਮੁਏ ਹੋਇ ਮੂਰੇ ॥੭॥ 造物主上帝亲自伸张了正义,所有的邪恶,如情欲、愤怒、贪婪、依恋等,都保持沉默,放弃了自己的生命。 7
ਨਾਨਕ ਰਤਾ ਸਚਿ ਨਾਇ ਹਰਿ ਵੇਖੈ ਸਦਾ ਹਜੂਰੇ ॥੮॥੫॥੩੯॥੧॥੩੨॥੧॥੫॥੩੯॥ 哦那纳克! 一个全神贯注于真理的人,总是直接在他的眼前看到主神 8॥5॥39॥1॥32॥1॥5॥39॥
ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ 玛哈玛哈拉 5
ੴ ਸਤਿਗੁਰ ਪ੍ਰਸਾਦਿ ॥ 上帝是独一的,可以通过 上师 的恩典找到。
ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ ॥ 哦,我的拉姆! 因为前世的事迹写下的缘分,我们与你分离了,所以请和你一起。
ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ ॥ 天啊 ! 南北东西十方四角游荡,累得归依。
ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ ॥ 不产奶的奶牛是没有用的。
ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ ॥ 没有水,庄稼就会枯萎,粮食就不能生产来赚钱。
ਹਰਿ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ ॥ 如果我们没有遇见我们的朋友主丈夫,我们怎么能找到安息呢?
ਜਿਤੁ ਘਰਿ ਹਰਿ ਕੰਤੁ ਨ ਪ੍ਰਗਟਈ ਭਠਿ ਨਗਰ ਸੇ ਗ੍ਰਾਮ ॥ 看不到哈里勋爵的房子、村庄和城市就像一个火坑。
ਸ੍ਰਬ ਸੀਗਾਰ ਤੰਬੋਲ ਰਸ ਸਣੁ ਦੇਹੀ ਸਭ ਖਾਮ ॥ 包括群项链、彩妆、paan和果汁在内的所有身体部位都是无用的。
ਪ੍ਰਭ ਸੁਆਮੀ ਕੰਤ ਵਿਹੂਣੀਆ ਮੀਤ ਸਜਣ ਸਭਿ ਜਾਮ ॥ 所有的朋友和朋友都像没有上帝-帕尔梅什瓦的太监。
ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦੀਜੈ ਨਾਮੁ ॥ 那纳克的要求是主啊! 请告诉我你的名字。
ਹਰਿ ਮੇਲਹੁ ਸੁਆਮੀ ਸੰਗਿ ਪ੍ਰਭ ਜਿਸ ਕਾ ਨਿਹਚਲ ਧਾਮ ॥੧॥ 哦萨古鲁! 加入我的主,我的主,他的居所(毗昆塔)是永恒的。 1॥
ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥ 如果在 柴特拉 月崇拜 戈文德,那么就会获得极大的喜悦。
ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ ॥ 上帝 是通过与圣徒一起用舌头念诵名字来获得的。
ਜਿਨਿ ਪਾਇਆ ਪ੍ਰਭੁ ਆਪਣਾ ਆਏ ਤਿਸਹਿ ਗਣਾ ॥ 只有那些证得哈里帕布的人才能成功投生于世间。
ਇਕੁ ਖਿਨੁ ਤਿਸੁ ਬਿਨੁ ਜੀਵਣਾ ਬਿਰਥਾ ਜਨਮੁ ਜਣਾ ॥ 哪怕片刻不记得主,就认为所有人类的出生都是徒劳的。
ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚਿ ਵਣਾ ॥ 至尊主无处不在,在水中、陆地和天空中,也存在于森林中。
ਸੋ ਪ੍ਰਭੁ ਚਿਤਿ ਨ ਆਵਈ ਕਿਤੜਾ ਦੁਖੁ ਗਣਾ ॥ 如果我不记得这样一位主,我怎么能说我有多难过呢?
ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗੁ ਮਣਾ ॥ 那些记得那个至尊主的人,他们是非常幸运的。
ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ ॥ 哦那纳克! 我的心渴望看到哈里,我对他的达山有强烈的渴望。
ਚੇਤਿ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ ॥੨॥ 我触摸了那位将在柴特拉月将我与那位上帝联合的人的脚。2
ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥ 在毗舍离月,那些与心爱分离的众生,该如何忍耐。
ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥ 忘记了她的 上帝 爱人,她被困在虚假的幻觉中。
ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ ॥ 人死后,没有儿子、妻子和财富陪伴,只有不朽的主成为它的保护者。
ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ॥ 整个世界都被恶行所纠缠和纠缠而毁灭。
ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ ॥ 来世,除独一神的名外,人所行的一切行为和宗教都被取去。 也就是说,他们没有得到任何果实。
ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਨ ਕੋਇ ॥ 忘记了仁慈的上帝,人类就被毁灭了。 除了 上帝,没有人成为灵魂的保护者。
ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ ॥ 那些来到心爱的人脚下的人,他们非常纯洁,非常美丽。


© 2017 SGGS ONLINE
error: Content is protected !!
Scroll to Top