Guru Granth Sahib Translation Project

guru-granth-sahib-chinese-page-1319

Page 1319

ਰਾਗੁ ਕਲਿਆਨ ਮਹਲਾ ੪ 拉古·卡利扬·马哈拉 4
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ 那独特的神是唯一的,他的名字是他的真理,他是世界的创造者,他是无所不能的,无所畏惧的,他与任何人都没有敌意,那个永恒的梵天偶像是永恒的不朽,他摆脱了生死轮回,他是自我照亮的,他是自我实现的,他是靠上师的恩典获得的
ਰਾਮਾ ਰਮ ਰਾਮੈ ਅੰਤੁ ਨ ਪਾਇਆ ॥ 上帝是无所不在的,没有人能找到他的秘密
ਹਮ ਬਾਰਿਕ ਪ੍ਰਤਿਪਾਰੇ ਤੁਮਰੇ ਤੂ ਬਡ ਪੁਰਖੁ ਪਿਤਾ ਮੇਰਾ ਮਾਇਆ ॥੧॥ ਰਹਾਉ ॥ 造物主啊!你是养育我们孩子的人,你是伟大的,你是我们的父母。1॥留
ਹਰਿ ਕੇ ਨਾਮ ਅਸੰਖ ਅਗਮ ਹਹਿ ਅਗਮ ਅਗਮ ਹਰਿ ਰਾਇਆ ॥ 上帝有无数的名字,他是遥不可及的,无限的,遥不可及的
ਗੁਣੀ ਗਿਆਨੀ ਸੁਰਤਿ ਬਹੁ ਕੀਨੀ ਇਕੁ ਤਿਲੁ ਨਹੀ ਕੀਮਤਿ ਪਾਇਆ ॥੧॥ 智者们打坐了很多次,却始终找不到丝毫的秘密。1॥
ਗੋਬਿਦ ਗੁਣ ਗੋਬਿਦ ਸਦ ਗਾਵਹਿ ਗੁਣ ਗੋਬਿਦ ਅੰਤੁ ਨ ਪਾਇਆ ॥ 他们总是赞美上帝,但他的品质没有区别
ਤੂ ਅਮਿਤਿ ਅਤੋਲੁ ਅਪਰੰਪਰ ਸੁਆਮੀ ਬਹੁ ਜਪੀਐ ਥਾਹ ਨ ਪਾਇਆ ॥੨॥ 耶和华!你是无边无际的,无与伦比的,超越的,无论一个人如何吟唱,你的深度都无法达到。2॥
ਉਸਤਤਿ ਕਰਹਿ ਤੁਮਰੀ ਜਨ ਮਾਧੌ ਗੁਨ ਗਾਵਹਿ ਹਰਿ ਰਾਇਆ ॥ 哦,马达瓦!奉献者赞美你,歌颂你
ਤੁਮ੍ ਜਲ ਨਿਧਿ ਹਮ ਮੀਨੇ ਤੁਮਰੇ ਤੇਰਾ ਅੰਤੁ ਨ ਕਤਹੂ ਪਾਇਆ ॥੩॥ 你是海洋,我们是你的鱼,我们找不到你的秘密。3
ਜਨ ਕਉ ਕ੍ਰਿਪਾ ਕਰਹੁ ਮਧਸੂਦਨ ਹਰਿ ਦੇਵਹੁ ਨਾਮੁ ਜਪਾਇਆ ॥ 邪恶的压迫啊!对仆人有一点怜悯,给力量吟唱你的名字
ਮੈ ਮੂਰਖ ਅੰਧੁਲੇ ਨਾਮੁ ਟੇਕ ਹੈ ਜਨ ਨਾਨਕ ਗੁਰਮੁਖਿ ਪਾਇਆ ॥੪॥੧॥ 那纳克说,哈里南是像我这样愚昧无知的人的唯一避难所,这是我从上师那里得到的。4॥1॥
ਕਲਿਆਨੁ ਮਹਲਾ ੪ ॥ 卡利亚努·马哈拉 4 ॥
ਹਰਿ ਜਨੁ ਗੁਨ ਗਾਵਤ ਹਸਿਆ ॥ 哈里的奉献者通过简单地歌颂哈里来表达他的幸福
ਹਰਿ ਹਰਿ ਭਗਤਿ ਬਨੀ ਮਤਿ ਗੁਰਮਤਿ ਧੁਰਿ ਮਸਤਕਿ ਪ੍ਰਭਿ ਲਿਖਿਆ ॥੧॥ ਰਹਾਉ ॥ 在上师的教诲下,他喜欢对哈里的虔诚,事实上,它从一开始就写在命运中。1॥留
ਗੁਰ ਕੇ ਪਗ ਸਿਮਰਉ ਦਿਨੁ ਰਾਤੀ ਮਨਿ ਹਰਿ ਹਰਿ ਹਰਿ ਬਸਿਆ ॥ 无论白天还是黑夜,我都记得上师的脚,因为上帝已经安顿在心中
ਹਰਿ ਹਰਿ ਹਰਿ ਕੀਰਤਿ ਜਗਿ ਸਾਰੀ ਘਸਿ ਚੰਦਨੁ ਜਸੁ ਘਸਿਆ ॥੧॥ 正如檀香被擦搓,香味被传播,上帝的名声也传遍了全世界。1॥
ਹਰਿ ਜਨ ਹਰਿ ਹਰਿ ਹਰਿ ਲਿਵ ਲਾਈ ਸਭਿ ਸਾਕਤ ਖੋਜਿ ਪਇਆ ॥ 当哈里的奉献者从事哈里时,无神论者变得嫉妒或反对
ਜਿਉ ਕਿਰਤ ਸੰਜੋਗਿ ਚਲਿਓ ਨਰ ਨਿੰਦਕੁ ਪਗੁ ਨਾਗਨਿ ਛੁਹਿ ਜਲਿਆ ॥੨॥ 正如一个愤世嫉俗的人按照业力生活一样,他在嫉妒之火中燃烧,就像蛇的刺杀死了他一样。2॥
ਜਨ ਕੇ ਤੁਮ੍ ਹਰਿ ਰਾਖੇ ਸੁਆਮੀ ਤੁਮ੍ ਜੁਗਿ ਜੁਗਿ ਜਨ ਰਖਿਆ ॥ 哦,斯瓦米·哈里!你是你的奉献者的保护者,你一直在保护你
ਕਹਾ ਭਇਆ ਦੈਤਿ ਕਰੀ ਬਖੀਲੀ ਸਭ ਕਰਿ ਕਰਿ ਝਰਿ ਪਰਿਆ ॥੩॥ 恶魔Hiranyakashipu亵渎神明,但他能做错什么,尽管他竭尽全力,他最终还是在死亡中睡着了。3
ਜੇਤੇ ਜੀਅ ਜੰਤ ਪ੍ਰਭਿ ਕੀਏ ਸਭਿ ਕਾਲੈ ਮੁਖਿ ਗ੍ਰਸਿਆ ॥ 上帝所创造的所有受造物都将死去
ਹਰਿ ਜਨ ਹਰਿ ਹਰਿ ਹਰਿ ਪ੍ਰਭਿ ਰਾਖੇ ਜਨ ਨਾਨਕ ਸਰਨਿ ਪਇਆ ॥੪॥੨॥ 纳纳克说,上帝一直保护奉献者,奉献者在他的避难所里。4॥2॥
ਕਲਿਆਨ ਮਹਲਾ ੪ ॥ 卡利亚努·马哈拉 4 ॥


© 2017 SGGS ONLINE
error: Content is protected !!
Scroll to Top