Guru Granth Sahib Translation Project

guru-granth-sahib-chinese-page-1317

Page 1317

ਹਰਿ ਸੁਆਮੀ ਹਰਿ ਪ੍ਰਭੁ ਤਿਨ ਮਿਲੇ ਜਿਨ ਲਿਖਿਆ ਧੁਰਿ ਹਰਿ ਪ੍ਰੀਤਿ ॥ 世界之主只有那些被写在命运中的人才能找到
ਜਨ ਨਾਨਕ ਨਾਮੁ ਧਿਆਇਆ ਗੁਰ ਬਚਨਿ ਜਪਿਓ ਮਨਿ ਚੀਤਿ ॥੧॥ 哦,那纳克!我用上师的话语默想上帝的名字,并在我的脑海中吟诵它。1॥
ਮਃ ੪ ॥ 马哈拉 4
ਹਰਿ ਪ੍ਰਭੁ ਸਜਣੁ ਲੋੜਿ ਲਹੁ ਭਾਗਿ ਵਸੈ ਵਡਭਾਗਿ ॥ 绅士找到主,如果有好运,他就住在心里
ਗੁਰਿ ਪੂਰੈ ਦੇਖਾਲਿਆ ਨਾਨਕ ਹਰਿ ਲਿਵ ਲਾਗਿ ॥੨॥ Nanak furmata:Purna Guru 让他看到了上帝,现在他正在与他订婚。2॥
ਪਉੜੀ ॥ 保里
ਧਨੁ ਧਨੁ ਸੁਹਾਵੀ ਸਫਲ ਘੜੀ ਜਿਤੁ ਹਰਿ ਸੇਵਾ ਮਨਿ ਭਾਣੀ ॥ 当心灵喜欢上帝的服务时,生命的时刻是成功的、愉快的和有福的
ਹਰਿ ਕਥਾ ਸੁਣਾਵਹੁ ਮੇਰੇ ਗੁਰਸਿਖਹੁ ਮੇਰੇ ਹਰਿ ਪ੍ਰਭ ਅਕਥ ਕਹਾਣੀ ॥ 我上师的弟子们啊!告诉我哈里的故事,那个主的故事是莫名其妙的
ਕਿਉ ਪਾਈਐ ਕਿਉ ਦੇਖੀਐ ਮੇਰਾ ਹਰਿ ਪ੍ਰਭੁ ਸੁਘੜੁ ਸੁਜਾਣੀ ॥ 我聪明的主是如何被发现的,他是如何被看见的
ਹਰਿ ਮੇਲਿ ਦਿਖਾਏ ਆਪਿ ਹਰਿ ਗੁਰ ਬਚਨੀ ਨਾਮਿ ਸਮਾਣੀ ॥ 他把自己混合在一起,使自己显现出来,通过上师的话,这个活生生的实体与主本身融为一体
ਤਿਨ ਵਿਟਹੁ ਨਾਨਕੁ ਵਾਰਿਆ ਜੋ ਜਪਦੇ ਹਰਿ ਨਿਰਬਾਣੀ ॥੧੦॥ 哦,那纳克!我向那些高呼上帝之名的人鞠躬。10
ਸਲੋਕ ਮਃ ੪ ॥ 什洛卡·马哈拉 4
ਹਰਿ ਪ੍ਰਭ ਰਤੇ ਲੋਇਣਾ ਗਿਆਨ ਅੰਜਨੁ ਗੁਰੁ ਦੇਇ ॥ 当上师赐下知识的锑时,这些眼睛与上帝融为一体
ਮੈ ਪ੍ਰਭੁ ਸਜਣੁ ਪਾਇਆ ਜਨ ਨਾਨਕ ਸਹਜਿ ਮਿਲੇਇ ॥੧॥ 这样,哦,那纳克!我自然而然地以自己的方式找到了这位绅士。1॥
ਮਃ ੪ ॥ 马哈拉 4
ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥ 幸福与和平存在于古尔穆克的内心深处,哈里南融入了他的身心
ਨਾਮੁ ਚਿਤਵੈ ਨਾਮੋ ਪੜੈ ਨਾਮਿ ਰਹੈ ਲਿਵ ਲਾਇ ॥ 他沉思着这个名字,读着哈里南,并默想着这个名字
ਨਾਮੁ ਪਦਾਰਥੁ ਪਾਈਐ ਚਿੰਤਾ ਗਈ ਬਿਲਾਇ ॥ 通过接受Harinam物质,消除了所有后顾之忧
ਸਤਿਗੁਰਿ ਮਿਲਿਐ ਨਾਮੁ ਊਪਜੈ ਤ੍ਰਿਸਨਾ ਭੁਖ ਸਭ ਜਾਇ ॥ 只有当与萨古鲁结合时,哈里南才会升起,渴望和饥饿才会被消除
ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥੨॥ 哦,那纳克!只有那些全神贯注于哈里南的人才能找到这个名字。2॥
ਪਉੜੀ ॥ 保里
ਤੁਧੁ ਆਪੇ ਜਗਤੁ ਉਪਾਇ ਕੈ ਤੁਧੁ ਆਪੇ ਵਸਗਤਿ ਕੀਤਾ ॥ 主!你创造了世界,并让它处于你的控制之下
ਇਕਿ ਮਨਮੁਖ ਕਰਿ ਹਾਰਾਇਅਨੁ ਇਕਨਾ ਮੇਲਿ ਗੁਰੂ ਤਿਨਾ ਜੀਤਾ ॥ 你通过让某人专制而打败了他们,并通过与他们的上师会面使某人有资格在生活中取得胜利
ਹਰਿ ਊਤਮੁ ਹਰਿ ਪ੍ਰਭ ਨਾਮੁ ਹੈ ਗੁਰ ਬਚਨਿ ਸਭਾਗੈ ਲੀਤਾ ॥ 主的名是好的,只有一个人因上师的话语而幸运
ਦੁਖੁ ਦਾਲਦੁ ਸਭੋ ਲਹਿ ਗਇਆ ਜਾਂ ਨਾਉ ਗੁਰੂ ਹਰਿ ਦੀਤਾ ॥ 当上师赐予哈里南时,所有的悲伤和贫穷都消失了
ਸਭਿ ਸੇਵਹੁ ਮੋਹਨੋ ਮਨਮੋਹਨੋ ਜਗਮੋਹਨੋ ਜਿਨਿ ਜਗਤੁ ਉਪਾਇ ਸਭੋ ਵਸਿ ਕੀਤਾ ॥੧੧॥ 记住主,他迷住了所有的思想和世界,他创造了世界并制服了所有众生。11
ਸਲੋਕ ਮਃ ੪ ॥ 什洛卡·马哈拉 4
ਮਨ ਅੰਤਰਿ ਹਉਮੈ ਰੋਗੁ ਹੈ ਭ੍ਰਮਿ ਭੂਲੇ ਮਨਮੁਖ ਦੁਰਜਨਾ ॥ 心中有一种自我的疾病,因此恶人变得专制,被误导
ਨਾਨਕ ਰੋਗੁ ਵਞਾਇ ਮਿਲਿ ਸਤਿਗੁਰ ਸਾਧੂ ਸਜਨਾ ॥੧॥ 纳纳克说,当萨古鲁遇到一位绅士时,这种疾病就会消失。1॥
ਮਃ ੪ ॥ 马哈拉 4
ਮਨੁ ਤਨੁ ਤਾਮਿ ਸਗਾਰਵਾ ਜਾਂ ਦੇਖਾ ਹਰਿ ਨੈਣੇ ॥ 当他用眼睛看到上帝时,他的心灵变得美丽
ਨਾਨਕ ਸੋ ਪ੍ਰਭੁ ਮੈ ਮਿਲੈ ਹਉ ਜੀਵਾ ਸਦੁ ਸੁਣੇ ॥੨॥ 哦,那纳克!我找到了主,我靠他的赞美而活。2॥
ਪਉੜੀ ॥ 保里
ਜਗੰਨਾਥ ਜਗਦੀਸਰ ਕਰਤੇ ਅਪਰੰਪਰ ਪੁਰਖੁ ਅਤੋਲੁ ॥ 上帝是整个宇宙的主人,他是自然的创造者,超越了超越,是至高无上的人格,无与伦比
ਹਰਿ ਨਾਮੁ ਧਿਆਵਹੁ ਮੇਰੇ ਗੁਰਸਿਖਹੁ ਹਰਿ ਊਤਮੁ ਹਰਿ ਨਾਮੁ ਅਮੋਲੁ ॥ 我上师的弟子们啊!冥想Harinam,它是极好的,无价的
ਜਿਨ ਧਿਆਇਆ ਹਿਰਦੈ ਦਿਨਸੁ ਰਾਤਿ ਤੇ ਮਿਲੇ ਨਹੀ ਹਰਿ ਰੋਲੁ ॥ 那些日夜在心里默想的人已经加入了主,而不是误入歧途
ਵਡਭਾਗੀ ਸੰਗਤਿ ਮਿਲੈ ਗੁਰ ਸਤਿਗੁਰ ਪੂਰਾ ਬੋਲੁ ॥ 幸运的人会得到僧伽完美上师的承诺
ਸਭਿ ਧਿਆਵਹੁ ਨਰ ਨਾਰਾਇਣੋ ਨਾਰਾਇਣੋ ਜਿਤੁ ਚੂਕਾ ਜਮ ਝਗੜੁ ਝਗੋਲੁ ॥੧੨॥ 奉献者啊!崇拜所有 Narayana,结果阎罗的争吵结束了。12
ਸਲੋਕ ਮਃ ੪ ॥ 什洛卡·马哈拉 4
ਹਰਿ ਜਨ ਹਰਿ ਹਰਿ ਚਉਦਿਆ ਸਰੁ ਸੰਧਿਆ ਗਾਵਾਰ ॥ 哈里的奉献者全神贯注于哈里的赞美诗,如果一个傻瓜射箭,
ਨਾਨਕ ਹਰਿ ਜਨ ਹਰਿ ਲਿਵ ਉਬਰੇ ਜਿਨ ਸੰਧਿਆ ਤਿਸੁ ਫਿਰਿ ਮਾਰ ॥੧॥ 纳纳克说,一个全神贯注于对哈里的奉献者逃脱了它,但射杀目标的人是他自己。1॥


© 2017 SGGS ONLINE
error: Content is protected !!
Scroll to Top