Guru Granth Sahib Translation Project

guru-granth-sahib-chinese-page-131

Page 131

ਤੂੰ ਵਡਾ ਤੂੰ ਊਚੋ ਊਚਾ ॥ 天啊 ! 你是伟大的,你是至高无上的,高于一切。
ਤੂੰ ਬੇਅੰਤੁ ਅਤਿ ਮੂਚੋ ਮੂਚਾ ॥ 给予者啊! 你是永恒的,也是最棒的。
ਹਉ ਕੁਰਬਾਣੀ ਤੇਰੈ ਵੰਞਾ ਨਾਨਕ ਦਾਸ ਦਸਾਵਣਿਆ ॥੮॥੧॥੩੫॥ 天啊 ! 我去祭祀你。 哦那纳克! 我是主仆人的仆人。8 1 35
ਮਾਝ ਮਹਲਾ ੫ ॥ 泰姬陵 5 号
ਕਉਣੁ ਸੁ ਮੁਕਤਾ ਕਉਣੁ ਸੁ ਜੁਗਤਾ ॥ 谁是从摩耶的束缚中解脱出来的? 还有谁通过名字与上帝相连?
ਕਉਣੁ ਸੁ ਗਿਆਨੀ ਕਉਣੁ ਸੁ ਬਕਤਾ ॥ 谁是聪明人? 演讲者是谁?
ਕਉਣੁ ਸੁ ਗਿਰਹੀ ਕਉਣੁ ਉਦਾਸੀ ਕਉਣੁ ਸੁ ਕੀਮਤਿ ਪਾਏ ਜੀਉ ॥੧॥ 谁是家主? 谁是纸牌? 谁能找到上帝的价值?॥ 1॥
ਕਿਨਿ ਬਿਧਿ ਬਾਧਾ ਕਿਨਿ ਬਿਧਿ ਛੂਟਾ ॥ 一个人怎么会陷入玛雅的枷锁? 一个人如何变得自由?
ਕਿਨਿ ਬਿਧਿ ਆਵਣੁ ਜਾਵਣੁ ਤੂਟਾ ॥ 生物可以通过哪种方法摆脱运动(生死)?
ਕਉਣ ਕਰਮ ਕਉਣ ਨਿਹਕਰਮਾ ਕਉਣੁ ਸੁ ਕਹੈ ਕਹਾਏ ਜੀਉ ॥੨॥ 谁是宗教的执行者? 谁是没有欲望的人? 谁荣耀神的名,荣耀别人?2
ਕਉਣੁ ਸੁ ਸੁਖੀਆ ਕਉਣੁ ਸੁ ਦੁਖੀਆ ॥ 世界上谁快乐谁悲伤?
ਕਉਣੁ ਸੁ ਸਨਮੁਖੁ ਕਉਣੁ ਵੇਮੁਖੀਆ ॥ 谁在前面,谁在对面?
ਕਿਨਿ ਬਿਧਿ ਮਿਲੀਐ ਕਿਨਿ ਬਿਧਿ ਬਿਛੁਰੈ ਇਹ ਬਿਧਿ ਕਉਣੁ ਪ੍ਰਗਟਾਏ ਜੀਉ ॥੩॥ 人通过什么方法达到神,人通过什么方法与神分离? 谁能告诉我这个方法?,3
ਕਉਣੁ ਸੁ ਅਖਰੁ ਜਿਤੁ ਧਾਵਤੁ ਰਹਤਾ ॥ 什么是神圣的文字,它的研究消除了思想的游荡?
ਕਉਣੁ ਉਪਦੇਸੁ ਜਿਤੁ ਦੁਖੁ ਸੁਖੁ ਸਮ ਸਹਤਾ ॥ 那是哪篇讲道? 受造物借此平等地容忍快乐和悲伤。
ਕਉਣੁ ਸੁ ਚਾਲ ਜਿਤੁ ਪਾਰਬ੍ਰਹਮੁ ਧਿਆਏ ਕਿਨਿ ਬਿਧਿ ਕੀਰਤਨੁ ਗਾਏ ਜੀਉ ॥੪॥ 那是什么设备? 生物应该通过哪个崇拜 上帝? 用什么方法可以敬拜主?,4
ਗੁਰਮੁਖਿ ਮੁਕਤਾ ਗੁਰਮੁਖਿ ਜੁਗਤਾ ॥ 大师 回答说,古尔穆赫 是自由的,而 古尔穆赫 仍然依附于上帝。
ਗੁਰਮੁਖਿ ਗਿਆਨੀ ਗੁਰਮੁਖਿ ਬਕਤਾ ॥ 古尔穆赫人知识渊博,而古尔穆赫人是演讲者。
ਧੰਨੁ ਗਿਰਹੀ ਉਦਾਸੀ ਗੁਰਮੁਖਿ ਗੁਰਮੁਖਿ ਕੀਮਤਿ ਪਾਏ ਜੀਉ ॥੫॥ 有福的是古尔穆赫,无论他是家庭主妇还是出家者。 只有古尔穆克人知道主的评价。5
ਹਉਮੈ ਬਾਧਾ ਗੁਰਮੁਖਿ ਛੂਟਾ ॥ 灵魂因自我而被玛雅的枷锁束缚,但古尔穆克人摆脱了玛雅的束缚。
ਗੁਰਮੁਖਿ ਆਵਣੁ ਜਾਵਣੁ ਤੂਟਾ ॥ 古尔穆赫的运动结束了生死轮回。
ਗੁਰਮੁਖਿ ਕਰਮ ਗੁਰਮੁਖਿ ਨਿਹਕਰਮਾ ਗੁਰਮੁਖਿ ਕਰੇ ਸੁ ਸੁਭਾਏ ਜੀਉ ॥੬॥ 古尔穆赫 执行 苏卡玛(正义行为),但不渴望果实。 古尔穆克人在主的爱中所做的任何行动都是美丽的。6
ਗੁਰਮੁਖਿ ਸੁਖੀਆ ਮਨਮੁਖਿ ਦੁਖੀਆ ॥ 古尔穆赫 在这个世界上总是快乐的,但 曼穆赫 总是悲伤的。
ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ ॥ 古尔穆赫 总是在上帝面前,但 曼穆赫 却背离了上帝。
ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ ਗੁਰਮੁਖਿ ਬਿਧਿ ਪ੍ਰਗਟਾਏ ਜੀਉ ॥੭॥ 只有古尔穆克遇见了上帝。 但是曼穆赫与上帝分离。 唯有上师揭示了与上帝联合的方法。7
ਗੁਰਮੁਖਿ ਅਖਰੁ ਜਿਤੁ ਧਾਵਤੁ ਰਹਤਾ ॥ 上师的教诲是神圣的文字,游荡的心通过它得到控制。
ਗੁਰਮੁਖਿ ਉਪਦੇਸੁ ਦੁਖੁ ਸੁਖੁ ਸਮ ਸਹਤਾ ॥ 根据上师的教导,人认为悲伤和快乐是平等的。
ਗੁਰਮੁਖਿ ਚਾਲ ਜਿਤੁ ਪਾਰਬ੍ਰਹਮੁ ਧਿਆਏ ਗੁਰਮੁਖਿ ਕੀਰਤਨੁ ਗਾਏ ਜੀਉ ॥੮॥ 上师的教导是观照至尊主的唯一途径。 只有古尔穆克人会唱至尊主的圣歌。 8
ਸਗਲੀ ਬਣਤ ਬਣਾਈ ਆਪੇ ॥ 整个世界的创造结构都是神自己完成的。
ਆਪੇ ਕਰੇ ਕਰਾਏ ਥਾਪੇ ॥ 至尊灵魂是众生的行动者,他自己执行行动,他自己创造众生。
ਇਕਸੁ ਤੇ ਹੋਇਓ ਅਨੰਤਾ ਨਾਨਕ ਏਕਸੁ ਮਾਹਿ ਸਮਾਏ ਜੀਉ ॥੯॥੨॥੩੬॥ 他在创造的时候变成了无限的形式。 哦那纳克! 世界末日,众生全神贯注。9॥2॥36
ਮਾਝ ਮਹਲਾ ੫ ॥ 玛哈玛哈拉 5
ਪ੍ਰਭੁ ਅਬਿਨਾਸੀ ਤਾ ਕਿਆ ਕਾੜਾ ॥ 哦,坚不可摧的主! 当你是我的守护者时,我关心什么?
ਹਰਿ ਭਗਵੰਤਾ ਤਾ ਜਨੁ ਖਰਾ ਸੁਖਾਲਾ ॥ 哦,哈里勋爵! 当你是我的救世主时,我的崇拜者仍然很高兴
ਜੀਅ ਪ੍ਰਾਨ ਮਾਨ ਸੁਖਦਾਤਾ ਤੂੰ ਕਰਹਿ ਸੋਈ ਸੁਖੁ ਪਾਵਣਿਆ ॥੧॥ 你是我的灵魂、生命和声望,你是幸福的给予者。 无论你做什么,我都会得到快乐。1॥
ਹਉ ਵਾਰੀ ਜੀਉ ਵਾਰੀ ਗੁਰਮੁਖਿ ਮਨਿ ਤਨਿ ਭਾਵਣਿਆ ॥ 我全心全意地牺牲了那些你喜欢他们的身心的古尔穆克人。
ਤੂੰ ਮੇਰਾ ਪਰਬਤੁ ਤੂੰ ਮੇਰਾ ਓਲਾ ਤੁਮ ਸੰਗਿ ਲਵੈ ਨ ਲਾਵਣਿਆ ॥੧॥ ਰਹਾਉ ॥ 你是我的山,你是我的基地。 天啊 ! 没有人能将你等同于 1॥ 敬请关注
ਤੇਰਾ ਕੀਤਾ ਜਿਸੁ ਲਾਗੈ ਮੀਠਾ ॥ 发现你完成(欲望)甜蜜的人,
ਘਟਿ ਘਟਿ ਪਾਰਬ੍ਰਹਮੁ ਤਿਨਿ ਜਨਿ ਡੀਠਾ ॥ 他看到 上帝 存在于每个生物的心中。
ਥਾਨਿ ਥਨੰਤਰਿ ਤੂੰਹੈ ਤੂੰਹੈ ਇਕੋ ਇਕੁ ਵਰਤਾਵਣਿਆ ॥੨॥ 你独自居住在所有地方。 你独自一人在任何地方都在统治自己。2
ਸਗਲ ਮਨੋਰਥ ਤੂੰ ਦੇਵਣਹਾਰਾ ॥ 天啊 ! 你是所有欲望的实现者。
ਭਗਤੀ ਭਾਇ ਭਰੇ ਭੰਡਾਰਾ ॥ 你的商店充满了爱和奉献。
ਦਇਆ ਧਾਰਿ ਰਾਖੇ ਤੁਧੁ ਸੇਈ ਪੂਰੈ ਕਰਮਿ ਸਮਾਵਣਿਆ ॥੩॥ 哦,内特! 那些你以仁慈保护的人,他们会因你完全的恩典而全神贯注。3


© 2017 SGGS ONLINE
error: Content is protected !!
Scroll to Top