Guru Granth Sahib Translation Project

guru-granth-sahib-chinese-page-1304

Page 1304

ਕਾਮਿ ਕ੍ਰੋਧਿ ਲੋਭਿ ਬਿਆਪਿਓ ਜਨਮ ਹੀ ਕੀ ਖਾਨਿ ॥ 沉迷于欲望、愤怒和贪婪是生死的根源
ਪਤਿਤ ਪਾਵਨ ਸਰਨਿ ਆਇਓ ਉਧਰੁ ਨਾਨਕ ਜਾਨਿ ॥੨॥੧੨॥੩੧॥ 那纳克恳求你明白,通过皈依净化者之神,就会获得救赎。2.12.32
ਕਾਨੜਾ ਮਹਲਾ ੫ ॥ Kanada Mahala 5(卡纳达马哈拉5号公寓)
ਅਵਿਲੋਕਉ ਰਾਮ ਕੋ ਮੁਖਾਰਬਿੰਦ ॥ 我看着上帝的脸
ਖੋਜਤ ਖੋਜਤ ਰਤਨੁ ਪਾਇਓ ਬਿਸਰੀ ਸਭ ਚਿੰਦ ॥੧॥ ਰਹਾਉ ॥ 在我的搜索中,我找到了宝石Harinam,它消除了我所有的烦恼。1॥留
ਚਰਨ ਕਮਲ ਰਿਦੈ ਧਾਰਿ ॥ 自从我把神的莲花脚戴在心里,
ਉਤਰਿਆ ਦੁਖੁ ਮੰਦ ॥੧॥ 悲伤和苦难消失了。1॥
ਰਾਜ ਧਨੁ ਪਰਵਾਰੁ ਮੇਰੈ ਸਰਬਸੋ ਗੋਬਿੰਦ ॥ 我的国度、财富、家庭等都是神
ਸਾਧਸੰਗਮਿ ਲਾਭੁ ਪਾਇਓ ਨਾਨਕ ਫਿਰਿ ਨ ਮਰੰਦ ॥੨॥੧੩॥੩੨॥ 哦,那纳克!在圣人和人的陪伴下,我得到了如此多的好处,以至于我从生死中解脱出来。2.13.32
ਕਾਨੜਾ ਮਹਲਾ ੫ ਘਰੁ ੫ Kanada Mahala 5(卡纳达马哈拉5号公寓)房屋 5
ੴ ਸਤਿਗੁਰ ਪ੍ਰਸਾਦਿ ॥ 萨蒂古拉·普拉萨迪 ॥
ਪ੍ਰਭ ਪੂਜਹੋ ਨਾਮੁ ਅਰਾਧਿ ॥ 敬拜主,敬拜哈里南,
ਗੁਰ ਸਤਿਗੁਰ ਚਰਨੀ ਲਾਗਿ ॥ 全神贯注于上师的脚下
ਹਰਿ ਪਾਵਹੁ ਮਨੁ ਅਗਾਧਿ ॥ 真诚地在你的心中寻找上帝
ਜਗੁ ਜੀਤੋ ਹੋ ਹੋ ਗੁਰ ਕਿਰਪਾਧਿ ॥੧॥ ਰਹਾਉ ॥ 靠上师的恩典征服世界。1॥留
ਅਨਿਕ ਪੂਜਾ ਮੈ ਬਹੁ ਬਿਧਿ ਖੋਜੀ ਸਾ ਪੂਜਾ ਜਿ ਹਰਿ ਭਾਵਾਸਿ ॥ 我以多种方式敬拜,但敬拜是上帝所喜悦的
ਮਾਟੀ ਕੀ ਇਹ ਪੁਤਰੀ ਜੋਰੀ ਕਿਆ ਏਹ ਕਰਮ ਕਮਾਸਿ ॥ 一个人执行动作的力量是什么
ਪ੍ਰਭ ਬਾਹ ਪਕਰਿ ਜਿਸੁ ਮਾਰਗਿ ਪਾਵਹੁ ਸੋ ਤੁਧੁ ਜੰਤ ਮਿਲਾਸਿ ॥੧॥ 灵魂加入了主抓住手臂的道路。1॥
ਅਵਰ ਓਟ ਮੈ ਕੋਇ ਨ ਸੂਝੈ ਇਕ ਹਰਿ ਕੀ ਓਟ ਮੈ ਆਸ ॥ 我看不到别的盼望,只有上帝的盼望才是我的盼望
ਕਿਆ ਦੀਨੁ ਕਰੇ ਅਰਦਾਸਿ ॥ 这个宗教应该祈祷什么,
ਜਉ ਸਭ ਘਟਿ ਪ੍ਰਭੂ ਨਿਵਾਸ ॥ 当上帝无所不在时
ਪ੍ਰਭ ਚਰਨਨ ਕੀ ਮਨਿ ਪਿਆਸ ॥ 我渴求主的脚
ਜਨ ਨਾਨਕ ਦਾਸੁ ਕਹੀਅਤੁ ਹੈ ਤੁਮ੍ਹ੍ਹਰਾ ਹਉ ਬਲਿ ਬਲਿ ਸਦ ਬਲਿ ਜਾਸ ॥੨॥੧॥੩੩॥ 那纳克说:“主啊!我被称为你的仆人,我总是臣服于你。2॥1॥33
ਕਾਨੜਾ ਮਹਲਾ ੫ ਘਰੁ ੬ Kanada Mahala 5(卡纳达马哈拉5号公寓)房屋 6
ੴ ਸਤਿਗੁਰ ਪ੍ਰਸਾਦਿ ॥ 萨蒂古拉·普拉萨迪 ॥
ਜਗਤ ਉਧਾਰਨ ਨਾਮ ਪ੍ਰਿਅ ਤੇਰੈ ॥ 主!你的名字是世界的救主
ਨਵ ਨਿਧਿ ਨਾਮੁ ਨਿਧਾਨੁ ਹਰਿ ਕੇਰੈ ॥ 哈里的名字本身就是幸福和幸福的仓库
ਹਰਿ ਰੰਗ ਰੰਗ ਰੰਗ ਅਨੂਪੇਰੈ ॥ 主被涂成多种颜色是独一无二的
ਕਾਹੇ ਰੇ ਮਨ ਮੋਹਿ ਮਗਨੇਰੈ ॥ 哦,介意!他们为什么全神贯注于妄想
ਨੈਨਹੁ ਦੇਖੁ ਸਾਧ ਦਰਸੇਰੈ ॥ 用你的眼睛看圣徒
ਸੋ ਪਾਵੈ ਜਿਸੁ ਲਿਖਤੁ ਲਿਲੇਰੈ ॥੧॥ ਰਹਾਉ ॥ 写有命运的人会找到主。1॥留
ਸੇਵਉ ਸਾਧ ਸੰਤ ਚਰਨੇਰੈ ॥ 我侍奉圣徒的脚,
ਬਾਂਛਉ ਧੂਰਿ ਪਵਿਤ੍ਰ ਕਰੇਰੈ ॥ 我盼望祂脚上的尘土,那尘土能洁净
ਅਠਸਠਿ ਮਜਨੁ ਮੈਲੁ ਕਟੇਰੈ ॥ 它就像沐浴在六十八次朝圣中的果实,切断了罪恶的污垢
ਸਾਸਿ ਸਾਸਿ ਧਿਆਵਹੁ ਮੁਖੁ ਨਹੀ ਮੋਰੈ ॥ 我用呼吸默想上帝,不背离他
ਕਿਛੁ ਸੰਗਿ ਨ ਚਾਲੈ ਲਾਖ ਕਰੋਰੈ ॥ 数以百万计的任何东西都与它相伴而行,而且
ਪ੍ਰਭ ਜੀ ਕੋ ਨਾਮੁ ਅੰਤਿ ਪੁਕਰੋਰੈ ॥੧॥ 主的名最终是有帮助的。1॥
ਮਨਸਾ ਮਾਨਿ ਏਕ ਨਿਰੰਕੇਰੈ ॥ 只需在脑海中思考 Nirankar,然后
ਸਗਲ ਤਿਆਗਹੁ ਭਾਉ ਦੂਜੇਰੈ ॥ 摒弃一切二元对立
ਕਵਨ ਕਹਾਂ ਹਉ ਗੁਨ ਪ੍ਰਿਅ ਤੇਰੈ ॥ 主!我该描述什么美德,
ਬਰਨਿ ਨ ਸਾਕਉ ਏਕ ਟੁਲੇਰੈ ॥ 我什至无法描述你的品质之一
ਦਰਸਨ ਪਿਆਸ ਬਹੁਤੁ ਮਨਿ ਮੇਰੈ ॥ 我渴望你的远见,
ਮਿਲੁ ਨਾਨਕ ਦੇਵ ਜਗਤ ਗੁਰ ਕੇਰੈ ॥੨॥੧॥੩੪॥ 世界大师啊!认识纳纳克 2.1.34


© 2017 SGGS ONLINE
error: Content is protected !!
Scroll to Top