Guru Granth Sahib Translation Project

guru-granth-sahib-chinese-page-1178

Page 1178

ਕਾਲਿ ਦੈਤਿ ਸੰਘਾਰੇ ਜਮ ਪੁਰਿ ਗਏ ॥੨॥ 当卡尔的恶魔杀人时,他们到达了亚马普里。2
ਗੁਰਮੁਖਿ ਹਰਿ ਹਰਿ ਹਰਿ ਲਿਵ ਲਾਗੇ ॥ 古鲁穆克对上帝充满热情
ਜਨਮ ਮਰਣ ਦੋਊ ਦੁਖ ਭਾਗੇ ॥੩॥ 他出生和死亡的悲伤都消失了。3
ਭਗਤ ਜਨਾ ਕਉ ਹਰਿ ਕਿਰਪਾ ਧਾਰੀ ॥ 上帝祝福了他的奉献者,
ਗੁਰੁ ਨਾਨਕੁ ਤੁਠਾ ਮਿਲਿਆ ਬਨਵਾਰੀ ॥੪॥੨॥ 上帝是通过古鲁那纳克的幸福找到的。4.2
ਬਸੰਤੁ ਹਿੰਡੋਲ ਮਹਲਾ ੪ ਘਰੁ ੨ Basantu Hindol Mahal 4 House 2(巴桑图欣多尔泰哈尔4号别墅2号公寓)
ੴ ਸਤਿਗੁਰ ਪ੍ਰਸਾਦਿ 萨蒂古尔·普拉萨迪
ਰਾਮ ਨਾਮੁ ਰਤਨ ਕੋਠੜੀ ਗੜ ਮੰਦਰਿ ਏਕ ਲੁਕਾਨੀ ॥ 以罗摩为名的珍贵宝石以身体的形式秘密存在于堡垒的寺庙中,
ਸਤਿਗੁਰੁ ਮਿਲੈ ਤ ਖੋਜੀਐ ਮਿਲਿ ਜੋਤੀ ਜੋਤਿ ਸਮਾਨੀ ॥੧॥ 只有当一个人遇到真正的上师时,它才会被发现,然后自我之光与无上之光融合在一起。1
ਮਾਧੋ ਸਾਧੂ ਜਨ ਦੇਹੁ ਮਿਲਾਇ ॥ 主!把我们介绍给圣徒,
ਦੇਖਤ ਦਰਸੁ ਪਾਪ ਸਭਿ ਨਾਸਹਿ ਪਵਿਤ੍ਰ ਪਰਮ ਪਦੁ ਪਾਇ ॥੧॥ ਰਹਾਉ ॥ 因为通过他们的异象,所有的罪孽都被摧毁了,达到了神圣的至高无上。1.留在这里
ਪੰਚ ਚੋਰ ਮਿਲਿ ਲਾਗੇ ਨਗਰੀਆ ਰਾਮ ਨਾਮ ਧਨੁ ਹਿਰਿਆ ॥ 五个盗贼在尸体之城联手,以拉姆的名义偷走了钱
ਗੁਰਮਤਿ ਖੋਜ ਪਰੇ ਤਬ ਪਕਰੇ ਧਨੁ ਸਾਬਤੁ ਰਾਸਿ ਉਬਰਿਆ ॥੨॥ 当被上师的教义调查时,他被抓住了,他以拉姆的名义存下了所有的钱。2
ਪਾਖੰਡ ਭਰਮ ਉਪਾਵ ਕਰਿ ਥਾਕੇ ਰਿਦ ਅੰਤਰਿ ਮਾਇਆ ਮਾਇਆ ॥ 众生厌倦了佛法和业力,但摩耶的影响仍然存在于他们的心中
ਸਾਧੂ ਪੁਰਖੁ ਪੁਰਖਪਤਿ ਪਾਇਆ ਅਗਿਆਨ ਅੰਧੇਰੁ ਗਵਾਇਆ ॥੩॥ 当一个人得到一位伟大圣人的陪伴时,无知的黑暗就结束了。3
ਜਗੰਨਾਥ ਜਗਦੀਸ ਗੁਸਾਈ ਕਰਿ ਕਿਰਪਾ ਸਾਧੁ ਮਿਲਾਵੈ ॥ 当贾格纳特·贾格迪什瓦尔仁慈地将他与圣人团聚时,
ਨਾਨਕ ਸਾਂਤਿ ਹੋਵੈ ਮਨ ਅੰਤਰਿ ਨਿਤ ਹਿਰਦੈ ਹਰਿ ਗੁਣ ਗਾਵੈ ॥੪॥੧॥੩॥ 纳纳克相信心灵会获得平静,他不断在心中歌颂上帝。4.1.3
ਬਸੰਤੁ ਮਹਲਾ ੪ ਹਿੰਡੋਲ ॥ Basantu Mahala 4 印度语
ਤੁਮ੍ਹ੍ ਵਡ ਪੁਰਖ ਵਡ ਅਗਮ ਗੁਸਾਈ ਹਮ ਕੀਰੇ ਕਿਰਮ ਤੁਮਨਛੇ ॥ 宇宙之主啊!你是伟大的,无所不能的,不可理解的,而我们只是你微不足道的昆虫
ਹਰਿ ਦੀਨ ਦਇਆਲ ਕਰਹੁ ਪ੍ਰਭ ਕਿਰਪਾ ਗੁਰ ਸਤਿਗੁਰ ਚਰਣ ਹਮ ਬਨਛੇ ॥੧॥ 嘿,迪恩达亚尔!请加持我们,我们只想要上师的脚。1
ਗੋਬਿੰਦ ਜੀਉ ਸਤਸੰਗਤਿ ਮੇਲਿ ਕਰਿ ਕ੍ਰਿਪਛੇ ॥ 嘿戈文德!请优雅地迎接萨桑加特;
ਜਨਮ ਜਨਮ ਕੇ ਕਿਲਵਿਖ ਮਲੁ ਭਰਿਆ ਮਿਲਿ ਸੰਗਤਿ ਕਰਿ ਪ੍ਰਭ ਹਨਛੇ ॥੧॥ ਰਹਾਉ ॥ 心灵充满了生死罪孽的污秽,所以要把它和好伙伴混在一起,让它变好。1.留在这里
ਤੁਮ੍ਹ੍ਰਾ ਜਨੁ ਜਾਤਿ ਅਵਿਜਾਤਾ ਹਰਿ ਜਪਿਓ ਪਤਿਤ ਪਵੀਛੇ ॥ 主!任何属于高种姓或低种姓的人,只要唱诵过你,就会因摆脱恶习而变得纯洁
ਹਰਿ ਕੀਓ ਸਗਲ ਭਵਨ ਤੇ ਊਪਰਿ ਹਰਿ ਸੋਭਾ ਹਰਿ ਪ੍ਰਭ ਦਿਨਛੇ ॥੨॥ 主使他在世上至高无上,他到处赐予恩典。2
ਜਾਤਿ ਅਜਾਤਿ ਕੋਈ ਪ੍ਰਭ ਧਿਆਵੈ ਸਭਿ ਪੂਰੇ ਮਾਨਸ ਤਿਨਛੇ ॥ 如果任何高种姓或低种姓的人默想上帝,那么他所有的愿望都会实现
ਸੇ ਧੰਨਿ ਵਡੇ ਵਡ ਪੂਰੇ ਹਰਿ ਜਨ ਜਿਨ੍ਹ੍ ਹਰਿ ਧਾਰਿਓ ਹਰਿ ਉਰਛੇ ॥੩॥ 那些心中拥有上帝的人是幸运的、有福的和伟大的。3
ਹਮ ਢੀਂਢੇ ਢੀਮ ਬਹੁਤੁ ਅਤਿ ਭਾਰੀ ਹਰਿ ਧਾਰਿ ਕ੍ਰਿਪਾ ਪ੍ਰਭ ਮਿਲਛੇ ॥ 主!我们很卑微,愚蠢而铁石心肠,请聚在一起
ਜਨ ਨਾਨਕ ਗੁਰੁ ਪਾਇਆ ਹਰਿ ਤੂਠੇ ਹਮ ਕੀਏ ਪਤਿਤ ਪਵੀਛੇ ॥੪॥੨॥੪॥ 哦,那纳克!当他找到上师时,主很高兴并净化了我们这些不纯洁的众生。4.2.4
ਬਸੰਤੁ ਹਿੰਡੋਲ ਮਹਲਾ ੪ ॥ Basantu Hindol Mahala 4
ਮੇਰਾ ਇਕੁ ਖਿਨੁ ਮਨੂਆ ਰਹਿ ਨ ਸਕੈ ਨਿਤ ਹਰਿ ਹਰਿ ਨਾਮ ਰਸਿ ਗੀਧੇ ॥ 我的思绪一刻也停留不住,在哈里南的 bhajan rasa 中总是很酷
ਜਿਉ ਬਾਰਿਕੁ ਰਸਕਿ ਪਰਿਓ ਥਨਿ ਮਾਤਾ ਥਨਿ ਕਾਢੇ ਬਿਲਲ ਬਿਲੀਧੇ ॥੧॥ 当小孩子被母亲乳房的乳汁吸收时,当它从乳房中取出时开始哭泣。1
ਗੋਬਿੰਦ ਜੀਉ ਮੇਰੇ ਮਨ ਤਨ ਨਾਮ ਹਰਿ ਬੀਧੇ ॥ 嘿戈文德!我的思想和身体同样被果汁这个名字所困扰
ਵਡੈ ਭਾਗਿ ਗੁਰੁ ਸਤਿਗੁਰੁ ਪਾਇਆ ਵਿਚਿ ਕਾਇਆ ਨਗਰ ਹਰਿ ਸੀਧੇ ॥੧॥ ਰਹਾਉ ॥ 当我幸运地找到上师时,我在身体之城找到了上帝。1.留在这里
Scroll to Top
https://hybrid.uniku.ac.id/name/sdmo/ https://hybrid.uniku.ac.id/name/ https://lambarasa.dukcapil.bimakab.go.id/database/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/
https://hybrid.uniku.ac.id/name/sdmo/ https://hybrid.uniku.ac.id/name/ https://lambarasa.dukcapil.bimakab.go.id/database/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/