Guru Granth Sahib Translation Project

guru-granth-sahib-chinese-page-116

Page 116

ਮਨਮੁਖ ਖੋਟੀ ਰਾਸਿ ਖੋਟਾ ਪਾਸਾਰਾ ॥ 正念的人积累了虚假资本的幻觉和财富,他们只是传播这种虚假资本
ਕੂੜੁ ਕਮਾਵਨਿ ਦੁਖੁ ਲਾਗੈ ਭਾਰਾ ॥ 他们从玛雅人的财富中获得虚假收益并遭受很多痛苦。 ,
ਭਰਮੇ ਭੂਲੇ ਫਿਰਨਿ ਦਿਨ ਰਾਤੀ ਮਰਿ ਜਨਮਹਿ ਜਨਮੁ ਗਵਾਵਣਿਆ ॥੭॥ 他们日日夜夜游荡,被困在幻象和生死的束缚中,白白浪费生命。॥7॥
ਸਚਾ ਸਾਹਿਬੁ ਮੈ ਅਤਿ ਪਿਆਰਾ ॥ 事实上,上帝对我来说是非常宝贵的。
ਪੂਰੇ ਗੁਰ ਕੈ ਸਬਦਿ ਅਧਾਰਾ ॥ 完整上师的话是我生命的基础。
ਨਾਨਕ ਨਾਮਿ ਮਿਲੈ ਵਡਿਆਈ ਦੁਖੁ ਸੁਖੁ ਸਮ ਕਰਿ ਜਾਨਣਿਆ ॥੮॥੧੦॥੧੧॥ 哦那纳克!蒙上帝之名祝福的人,他们知道悲伤和快乐。8॥10॥11
ਮਾਝ ਮਹਲਾ ੩ ॥ 少校玛哈拉 3
ਤੇਰੀਆ ਖਾਣੀ ਤੇਰੀਆ ਬਾਣੀ ॥ 嘿塔库尔! 四源的本源都是你的,四个字都是你的。
ਬਿਨੁ ਨਾਵੈ ਸਭ ਭਰਮਿ ਭੁਲਾਣੀ ॥ 没有主的名字,整个世界都迷失在幻觉中。
ਗੁਰ ਸੇਵਾ ਤੇ ਹਰਿ ਨਾਮੁ ਪਾਇਆ ਬਿਨੁ ਸਤਿਗੁਰ ਕੋਇ ਨ ਪਾਵਣਿਆ ॥੧॥ 为上师服务,即可获得神的名。 没有 上师,任何人都无法获得上帝之名。
ਹਉ ਵਾਰੀ ਜੀਉ ਵਾਰੀ ਹਰਿ ਸੇਤੀ ਚਿਤੁ ਲਾਵਣਿਆ ॥ 我是献给那些把心思放在上帝身上的人的牺牲品。
ਹਰਿ ਸਚਾ ਗੁਰ ਭਗਤੀ ਪਾਈਐ ਸਹਜੇ ਮੰਨਿ ਵਸਾਵਣਿਆ ॥੧॥ ਰਹਾਉ ॥ 只有通过 上师奉献 才能获得真理形式的上帝,而主很容易居住在人的心中。 1 敬请关注
ਸਤਿਗੁਰੁ ਸੇਵੇ ਤਾ ਸਭ ਕਿਛੁ ਪਾਏ ॥ 如果一个人虔诚地侍奉上师,他就会得到一切。
ਜੇਹੀ ਮਨਸਾ ਕਰਿ ਲਾਗੈ ਤੇਹਾ ਫਲੁ ਪਾਏ ॥ 无论他主动服务的愿望是什么,他得到的果子也是如此。
ਸਤਿਗੁਰੁ ਦਾਤਾ ਸਭਨਾ ਵਥੂ ਕਾ ਪੂਰੈ ਭਾਗਿ ਮਿਲਾਵਣਿਆ ॥੨॥ 上师是所有事物的给予者。 上帝只将幸运的人与上师联系起来॥ 2
ਇਹੁ ਮਨੁ ਮੈਲਾ ਇਕੁ ਨ ਧਿਆਏ ॥ 这种肮脏的思想不崇拜一位神。
ਅੰਤਰਿ ਮੈਲੁ ਲਾਗੀ ਬਹੁ ਦੂਜੈ ਭਾਏ ॥ 由于被困在幻觉中,其中有很多污垢。
ਤਟਿ ਤੀਰਥਿ ਦਿਸੰਤਰਿ ਭਵੈ ਅਹੰਕਾਰੀ ਹੋਰੁ ਵਧੇਰੈ ਹਉਮੈ ਮਲੁ ਲਾਵਣਿਆ ॥੩॥ 傲慢的人在河岸,在宗教场所和地区徘徊,但他的思想却被更多的自我污秽所侵占。
ਸਤਿਗੁਰੁ ਸੇਵੇ ਤਾ ਮਲੁ ਜਾਏ ॥ 如果他服务于 上师,他的污秽就会被清除。
ਜੀਵਤੁ ਮਰੈ ਹਰਿ ਸਿਉ ਚਿਤੁ ਲਾਏ ॥ 他杀死了自我,把心放在了哈里勋爵身上。
ਹਰਿ ਨਿਰਮਲੁ ਸਚੁ ਮੈਲੁ ਨ ਲਾਗੈ ਸਚਿ ਲਾਗੈ ਮੈਲੁ ਗਵਾਵਣਿਆ ॥੪॥ 上帝是纯洁的,真正的主不会感觉到自我的败类。 执着于真理的人失去了他的渣滓4
ਬਾਝੁ ਗੁਰੂ ਹੈ ਅੰਧ ਗੁਬਾਰਾ ॥ 没有上师,世界上就会有巨大的无明黑暗。
ਅਗਿਆਨੀ ਅੰਧਾ ਅੰਧੁ ਅੰਧਾਰਾ ॥ 无知的人在无知的黑暗中保持盲目。
ਬਿਸਟਾ ਕੇ ਕੀੜੇ ਬਿਸਟਾ ਕਮਾਵਹਿ ਫਿਰਿ ਬਿਸਟਾ ਮਾਹਿ ਪਚਾਵਣਿਆ ॥੫॥ 他的情况就像毒虫一样,做着吃毒的工作,在毒中燃烧而死。5
ਮੁਕਤੇ ਸੇਵੇ ਮੁਕਤਾ ਹੋਵੈ ॥ 从摩耶中解脱并为上师服务的人,他是从摩耶中解脱出来的。
ਹਉਮੈ ਮਮਤਾ ਸਬਦੇ ਖੋਵੈ ॥ 他用名字消除了他的自我
ਅਨਦਿਨੁ ਹਰਿ ਜੀਉ ਸਚਾ ਸੇਵੀ ਪੂਰੈ ਭਾਗਿ ਗੁਰੁ ਪਾਵਣਿਆ ॥੬॥ 他日夜不停地敬拜可敬的上帝。 他获得了一位幸运的上师॥6
ਆਪੇ ਬਖਸੇ ਮੇਲਿ ਮਿਲਾਏ ॥ 上帝自己宽恕了人并将他与古鲁合并
ਪੂਰੇ ਗੁਰ ਤੇ ਨਾਮੁ ਨਿਧਿ ਪਾਏ ॥ 他从圆满上师那里获得了名誉的财富。
ਸਚੈ ਨਾਮਿ ਸਦਾ ਮਨੁ ਸਚਾ ਸਚੁ ਸੇਵੇ ਦੁਖੁ ਗਵਾਵਣਿਆ ॥੭॥ 他的心思始终以真理之名敬拜主。 然后通过崇拜主,他消除了他的痛苦。॥7॥
ਸਦਾ ਹਜੂਰਿ ਦੂਰਿ ਨ ਜਾਣਹੁ ॥ 神自己离生物很近,所以不要认为他离得很远。
ਗੁਰ ਸਬਦੀ ਹਰਿ ਅੰਤਰਿ ਪਛਾਣਹੁ ॥ 通过上师的话,想想主存在于你的脑海中。
ਨਾਨਕ ਨਾਮਿ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ॥੮॥੧੧॥੧੨॥ 哦那纳克! 一个生物从名字中获得了巨大的美丽,但这个名字只有完整的 大师 811॥12॥
ਮਾਝ ਮਹਲਾ ੩ ॥ 少校玛哈拉 3
ਐਥੈ ਸਾਚੇ ਸੁ ਆਗੈ ਸਾਚੇ ॥ 后世诚实的人,后世也诚实。
ਮਨੁ ਸਚਾ ਸਚੈ ਸਬਦਿ ਰਾਚੇ ॥ 那个心就是以真理之名保持专注的真理。
ਸਚਾ ਸੇਵਹਿ ਸਚੁ ਕਮਾਵਹਿ ਸਚੋ ਸਚੁ ਕਮਾਵਣਿਆ ॥੧॥ 他以真理的形式崇拜至高神,他念诵萨提亚的名字,他做着纯粹真理的工作。1
ਹਉ ਵਾਰੀ ਜੀਉ ਵਾਰੀ ਸਚਾ ਨਾਮੁ ਮੰਨਿ ਵਸਾਵਣਿਆ ॥ 我所有的身心都献给那些将真理铭记在心的人。
ਸਚੇ ਸੇਵਹਿ ਸਚਿ ਸਮਾਵਹਿ ਸਚੇ ਕੇ ਗੁਣ ਗਾਵਣਿਆ ॥੧॥ ਰਹਾਉ ॥ 他们侍奉真理之主,全神贯注于真理之名,歌唱真理之神的荣耀。1 停留
ਪੰਡਿਤ ਪੜਹਿ ਸਾਦੁ ਨ ਪਾਵਹਿ ॥ 智者 阅读宗教文本,但他们没有得到快乐。
ਦੂਜੈ ਭਾਇ ਮਾਇਆ ਮਨੁ ਭਰਮਾਵਹਿ ॥ 因为由于二元性,他们的心一直在世俗的事情上徘徊。
ਮਾਇਆ ਮੋਹਿ ਸਭ ਸੁਧਿ ਗਵਾਈ ਕਰਿ ਅਵਗਣ ਪਛੋਤਾਵਣਿਆ ॥੨॥ 对幻象的执着已经腐蚀了他们的理智,他们因为他们的恶行而忏悔。॥2॥
ਸਤਿਗੁਰੁ ਮਿਲੈ ਤਾ ਤਤੁ ਪਾਏ ॥ 如果一个人找到了 上师,那么他就会获得知识,
ਹਰਿ ਕਾ ਨਾਮੁ ਮੰਨਿ ਵਸਾਏ ॥ 然后他将主的名字灌输在他的心中。


© 2017 SGGS ONLINE
error: Content is protected !!
Scroll to Top