Guru Granth Sahib Translation Project

guru-granth-sahib-chinese-page-1119

Page 1119

ਅੰਤਰ ਕਾ ਅਭਿਮਾਨੁ ਜੋਰੁ ਤੂ ਕਿਛੁ ਕਿਛੁ ਕਿਛੁ ਜਾਨਤਾ ਇਹੁ ਦੂਰਿ ਕਰਹੁ ਆਪਨ ਗਹੁ ਰੇ ॥ 带走你所知道的头脑的骄傲,让自己保持控制
ਜਨ ਨਾਨਕ ਕਉ ਹਰਿ ਦਇਆਲ ਹੋਹੁ ਸੁਆਮੀ ਹਰਿ ਸੰਤਨ ਕੀ ਧੂਰਿ ਕਰਿ ਹਰੇ ॥੨॥੧॥੨॥ 那纳克祷告说:“主啊!因着善良,我们成了圣徒的脚和尘土。2.1.2
ਕੇਦਾਰਾ ਮਹਲਾ ੫ ਘਰੁ ੨ 凯达拉玛哈拉 5 加鲁 2
ੴ ਸਤਿਗੁਰ ਪ੍ਰਸਾਦਿ ॥ 那位独特的神,其读者是Om,只是一个,是通过萨古鲁的恩典获得的
ਮਾਈ ਸੰਤਸੰਗਿ ਜਾਗੀ ॥ 哦,母亲!圣徒们已经觉醒,
ਪ੍ਰਿਅ ਰੰਗ ਦੇਖੈ ਜਪਤੀ ਨਾਮੁ ਨਿਧਾਨੀ ॥ ਰਹਾਉ ॥ 看到我心爱的人的颜色,我唱诵Sukhnidhi Harinaam。留在这里
ਦਰਸਨ ਪਿਆਸ ਲੋਚਨ ਤਾਰ ਲਾਗੀ ॥ 眼睛在那里渴望看到上帝
ਬਿਸਰੀ ਤਿਆਸ ਬਿਡਾਨੀ ॥੧॥ 他已经放弃了对其他事物的渴望。1
ਅਬ ਗੁਰੁ ਪਾਇਓ ਹੈ ਸਹਜ ਸੁਖਦਾਇਕ ਦਰਸਨੁ ਪੇਖਤ ਮਨੁ ਲਪਟਾਨੀ ॥ 現在上師已經找到了,他是提供終極快樂的人,只要他看到他,頭腦就被他吸收了
ਦੇਖਿ ਦਮੋਦਰ ਰਹਸੁ ਮਨਿ ਉਪਜਿਓ ਨਾਨਕ ਪ੍ਰਿਅ ਅੰਮ੍ਰਿਤ ਬਾਨੀ ॥੨॥੧॥ 那纳克说,看到主,幸福在心中升起,心爱的花蜜声音压倒了我。2.1
ਕੇਦਾਰਾ ਮਹਲਾ ੫ ਘਰੁ ੩ 凯达拉玛哈拉 5 加鲁 3
ੴ ਸਤਿਗੁਰ ਪ੍ਰਸਾਦਿ ॥ 那位独特的神,其读者是Om,只是一个,是通过萨古鲁的恩典获得的
ਦੀਨ ਬਿਨਉ ਸੁਨੁ ਦਇਆਲ ॥ 哦,我的上帝!听听这个可怜的请求;
ਪੰਚ ਦਾਸ ਤੀਨਿ ਦੋਖੀ ਏਕ ਮਨੁ ਅਨਾਥ ਨਾਥ ॥ 孤儿之主啊!只有一个头脑,但五个(感性的)奴隶和三个(有道德的)罪犯正在造成痛苦,
ਰਾਖੁ ਹੋ ਕਿਰਪਾਲ ॥ ਰਹਾਉ ॥ 哦,我的上帝!救救我。留在这里
ਅਨਿਕ ਜਤਨ ਗਵਨੁ ਕਰਉ ॥ 我为朝圣做了很多努力,
ਖਟੁ ਕਰਮ ਜੁਗਤਿ ਧਿਆਨੁ ਧਰਉ ॥ 我禅修六业,
ਉਪਾਵ ਸਗਲ ਕਰਿ ਹਾਰਿਓ ਨਹ ਨਹ ਹੁਟਹਿ ਬਿਕਰਾਲ ॥੧॥ 我已经失去了所有措施,但可怕的疾病并没有消失。1
ਸਰਣਿ ਬੰਦਨ ਕਰੁਣਾ ਪਤੇ ॥ 哦,我的上帝!我来到你的避难所,我崇拜你
ਭਵ ਹਰਣ ਹਰਿ ਹਰਿ ਹਰਿ ਹਰੇ ॥ 嘿,斯里哈里!你是打破创造的生死束缚的人,
ਏਕ ਤੂਹੀ ਦੀਨ ਦਇਆਲ ॥ 你是唯一怜悯穷人的人
ਪ੍ਰਭ ਚਰਨ ਨਾਨਕ ਆਸਰੋ ॥ 那纳克说:“主啊!它是祢脚的避难所
ਉਧਰੇ ਭ੍ਰਮ ਮੋਹ ਸਾਗਰ ॥ 从我幻觉的海洋中拯救出来
ਲਗਿ ਸੰਤਨਾ ਪਗ ਪਾਲ ॥੨॥੧॥੨॥ 这是在圣徒的脚下完成的。2.1.2
ਕੇਦਾਰਾ ਮਹਲਾ ੫ ਘਰੁ ੪ 凯达拉玛哈拉 5 加鲁 4
ੴ ਸਤਿਗੁਰ ਪ੍ਰਸਾਦਿ ॥ 那位独特的神,其读者是Om,只是一个,是通过萨古鲁的恩典获得的
ਸਰਨੀ ਆਇਓ ਨਾਥ ਨਿਧਾਨ ॥ 克里希纳勋爵啊!我来到你的避难所
ਨਾਮ ਪ੍ਰੀਤਿ ਲਾਗੀ ਮਨ ਭੀਤਰਿ ਮਾਗਨ ਕਉ ਹਰਿ ਦਾਨ ॥੧॥ ਰਹਾਉ ॥ 我爱上了你的名字,我向你请求哈里南的捐款。1.留在这里
ਸੁਖਦਾਈ ਪੂਰਨ ਪਰਮੇਸੁਰ ਕਰਿ ਕਿਰਪਾ ਰਾਖਹੁ ਮਾਨ ॥ 哦,快乐,完美的上帝!请尊重我,
ਦੇਹੁ ਪ੍ਰੀਤਿ ਸਾਧੂ ਸੰਗਿ ਸੁਆਮੀ ਹਰਿ ਗੁਨ ਰਸਨ ਬਖਾਨ ॥੧॥ 哦,我的主!把爱献给圣徒,好叫我用舌头说出你的品质。1
ਗੋਪਾਲ ਦਇਆਲ ਗੋਬਿਦ ਦਮੋਦਰ ਨਿਰਮਲ ਕਥਾ ਗਿਆਨ ॥ 戈文德啊,戈帕尔,仁慈的上帝!你的知识故事是非常神圣的
ਨਾਨਕ ਕਉ ਹਰਿ ਕੈ ਰੰਗਿ ਰਾਗਹੁ ਚਰਨ ਕਮਲ ਸੰਗਿ ਧਿਆਨ ॥੨॥੧॥੩॥ 把纳纳克涂成哈里的颜色,这样他的注意力就可以被你的莲花脚所吸引。2.1.3
ਕੇਦਾਰਾ ਮਹਲਾ ੫ ॥ 凯达拉玛哈尔 5
ਹਰਿ ਕੇ ਦਰਸਨ ਕੋ ਮਨਿ ਚਾਉ ॥ 我渴望在脑海中看到上帝,
ਕਰਿ ਕਿਰਪਾ ਸਤਸੰਗਿ ਮਿਲਾਵਹੁ ਤੁਮ ਦੇਵਹੁ ਅਪਨੋ ਨਾਉ ॥ ਰਹਾਉ ॥ 哦,我的上帝!请加入萨桑并说出你的名字。留在这里
ਕਰਉ ਸੇਵਾ ਸਤ ਪੁਰਖ ਪਿਆਰੇ ਜਤ ਸੁਨੀਐ ਤਤ ਮਨਿ ਰਹਸਾਉ ॥ 我全神贯注地为心爱的好人服务,当我听到他的赞美时,心中充满了喜悦
Scroll to Top
https://simlitabmas.uniku.ac.id/img/agscor/ https://hybrid.uniku.ac.id/file/
jp1131 https://login-bobabet.net/ https://sugoi168daftar.com/
http://bpkad.sultengprov.go.id/belibis/original/
https://simlitabmas.uniku.ac.id/img/agscor/ https://hybrid.uniku.ac.id/file/
jp1131 https://login-bobabet.net/ https://sugoi168daftar.com/
http://bpkad.sultengprov.go.id/belibis/original/