Guru Granth Sahib Translation Project

guru-granth-sahib-chinese-page-111

Page 111

ਲਖ ਚਉਰਾਸੀਹ ਜੀਅ ਉਪਾਏ ॥ 超梵主 在八十四万个尤尼斯中创造了无限的众生。
ਜਿਸ ਨੋ ਨਦਰਿ ਕਰੇ ਤਿਸੁ ਗੁਰੂ ਮਿਲਾਏ ॥ 他看着他的怜悯的生物,他将他与上师合并。
ਕਿਲਬਿਖ ਕਾਟਿ ਸਦਾ ਜਨ ਨਿਰਮਲ ਦਰਿ ਸਚੈ ਨਾਮਿ ਸੁਹਾਵਣਿਆ ॥੬॥ 那个灵魂洗去他的罪孽,永远变得纯洁,在真理的法庭上,这个名字是愉快的。
ਲੇਖਾ ਮਾਗੈ ਤਾ ਕਿਨਿ ਦੀਐ ॥ 主若要人的事迹,谁能给呢?
ਸੁਖੁ ਨਾਹੀ ਫੁਨਿ ਦੂਐ ਤੀਐ ॥ 那么在二元或三元状态中就不会获得快乐。
ਆਪੇ ਬਖਸਿ ਲਏ ਪ੍ਰਭੁ ਸਾਚਾ ਆਪੇ ਬਖਸਿ ਮਿਲਾਵਣਿਆ ॥੭॥ 至尊神自己是宽恕的,并且通过宽恕与他自己融合。
ਆਪਿ ਕਰੇ ਤੈ ਆਪਿ ਕਰਾਏ ॥ 主自己做每一件事,他自己使这件事发生在众生身上。
ਪੂਰੇ ਗੁਰ ਕੈ ਸਬਦਿ ਮਿਲਾਏ ॥ 主只有在完全古鲁的指导下才能与祂融合。
ਨਾਨਕ ਨਾਮੁ ਮਿਲੈ ਵਡਿਆਈ ਆਪੇ ਮੇਲਿ ਮਿਲਾਵਣਿਆ ॥੮॥੨॥੩॥ 哦那纳克!获得主名荣耀的生物,创造主自己将他混合在他的联合中8॥2॥3॥
ਮਾਝ ਮਹਲਾ ੩ ॥ 少校玛哈拉 3
ਇਕੋ ਆਪਿ ਫਿਰੈ ਪਰਛੰਨਾ ॥ 只有一位上帝,是隐形的,到处旅行。
ਗੁਰਮੁਖਿ ਵੇਖਾ ਤਾ ਇਹੁ ਮਨੁ ਭਿੰਨਾ ॥ 通过上师看到他的人,他的心被他的爱浸透了。
ਤ੍ਰਿਸਨਾ ਤਜਿ ਸਹਜ ਸੁਖੁ ਪਾਇਆ ਏਕੋ ਮੰਨਿ ਵਸਾਵਣਿਆ ॥੧॥ 他已经放弃了他的渴望并获得了轻松的幸福。 然后他在他的脑海中只建立了一位神。
ਹਉ ਵਾਰੀ ਜੀਉ ਵਾਰੀ ਇਕਸੁ ਸਿਉ ਚਿਤੁ ਲਾਵਣਿਆ ॥ 我为他们牺牲了,我的灵魂被牺牲了,那些依附于一位上帝的人。
ਗੁਰਮਤੀ ਮਨੁ ਇਕਤੁ ਘਰਿ ਆਇਆ ਸਚੈ ਰੰਗਿ ਰੰਗਾਵਣਿਆ ॥੧॥ ਰਹਾਉ ॥ 在古鲁的建议下,他的心安定在一个自我的家中,并全神贯注于真主的爱。1 敬请关注
ਇਹੁ ਜਗੁ ਭੂਲਾ ਤੈਂ ਆਪਿ ਭੁਲਾਇਆ ॥ 天啊 ! 这个世界是在幻觉中,你自己把它弄糊涂了。
ਇਕੁ ਵਿਸਾਰਿ ਦੂਜੈ ਲੋਭਾਇਆ ॥ 由于忘记了一位上帝,这种贪婪被贪婪所困扰。
ਅਨਦਿਨੁ ਸਦਾ ਫਿਰੈ ਭ੍ਰਮਿ ਭੂਲਾ ਬਿਨੁ ਨਾਵੈ ਦੁਖੁ ਪਾਵਣਿਆ ॥੨॥ 日日夜夜为幻相迷惑,常游荡无名受苦॥2
ਜੋ ਰੰਗਿ ਰਾਤੇ ਕਰਮ ਬਿਧਾਤੇ ॥ 那些仍然全神贯注于财富创造者的爱的人,
ਗੁਰ ਸੇਵਾ ਤੇ ਜੁਗ ਚਾਰੇ ਜਾਤੇ ॥ 他通过侍奉上师而在所有四个Yugas中享有盛名。
ਜਿਸ ਨੋ ਆਪਿ ਦੇਇ ਵਡਿਆਈ ਹਰਿ ਕੈ ਨਾਮਿ ਸਮਾਵਣਿਆ ॥੩॥ 主亲自赐予伟大的受造物,以上帝的名义全神贯注。॥3॥
ਮਾਇਆ ਮੋਹਿ ਹਰਿ ਚੇਤੈ ਨਾਹੀ ॥ 一个沉迷于幻想的人不记得至尊主。
ਜਮਪੁਰਿ ਬਧਾ ਦੁਖ ਸਹਾਹੀ ॥ 然后,被困在太监之城,受苦受难。
ਅੰਨਾ ਬੋਲਾ ਕਿਛੁ ਨਦਰਿ ਨ ਆਵੈ ਮਨਮੁਖ ਪਾਪਿ ਪਚਾਵਣਿਆ ॥੪॥ 正念的人是瞎子和聋子,他什么都看不见,在罪恶中被毁灭。4
ਇਕਿ ਰੰਗਿ ਰਾਤੇ ਜੋ ਤੁਧੁ ਆਪਿ ਲਿਵ ਲਾਏ ॥ 天啊! 许多生物仍然全神贯注于你的爱,你用这个名字种植了它。
ਭਾਇ ਭਗਤਿ ਤੇਰੈ ਮਨਿ ਭਾਏ ॥ 他通过爱的奉爱来取悦你的心。
ਸਤਿਗੁਰੁ ਸੇਵਨਿ ਸਦਾ ਸੁਖਦਾਤਾ ਸਭ ਇਛਾ ਆਪਿ ਪੁਜਾਵਣਿਆ ॥੫॥ 他始终为幸福的赐予者上师服务,上帝亲自满足了他的所有愿望。5
ਹਰਿ ਜੀਉ ਤੇਰੀ ਸਦਾ ਸਰਣਾਈ ॥ 哦,可敬的上帝! 一直在你庇护所的那个人,
ਆਪੇ ਬਖਸਿਹਿ ਦੇ ਵਡਿਆਈ ॥ 你自己通过赦免他来美化他。
ਜਮਕਾਲੁ ਤਿਸੁ ਨੇੜਿ ਨ ਆਵੈ ਜੋ ਹਰਿ ਹਰਿ ਨਾਮੁ ਧਿਆਵਣਿਆ ॥੬॥ 不断念诵上帝之名的人,阎摩并没有靠近他。
ਅਨਦਿਨੁ ਰਾਤੇ ਜੋ ਹਰਿ ਭਾਏ ॥ 那些讨神喜悦的人,日夜全神贯注于神的爱。
ਮੇਰੈ ਪ੍ਰਭਿ ਮੇਲੇ ਮੇਲਿ ਮਿਲਾਏ ॥ 我的主已将他与他的 上师 联合起来,并将他与他合并。
ਸਦਾ ਸਦਾ ਸਚੇ ਤੇਰੀ ਸਰਣਾਈ ਤੂੰ ਆਪੇ ਸਚੁ ਬੁਝਾਵਣਿਆ ॥੭॥ 真理之神啊! 永远在你避难所的人。 你自己给他们真理的知识。॥7॥
ਜਿਨ ਸਚੁ ਜਾਤਾ ਸੇ ਸਚਿ ਸਮਾਣੇ ॥ 那些了解真理之主的人,他们仍然专注于真理。
ਹਰਿ ਗੁਣ ਗਾਵਹਿ ਸਚੁ ਵਖਾਣੇ ॥ 他们赞美哈里并宣扬真理。
ਨਾਨਕ ਨਾਮਿ ਰਤੇ ਬੈਰਾਗੀ ਨਿਜ ਘਰਿ ਤਾੜੀ ਲਾਵਣਿਆ ॥੮॥੩॥੪॥ 哦那纳克! 那些全神贯注于Naam的人,他们超然并在自己的家中以自我的形式获得三摩地8॥3॥4॥
ਮਾਝ ਮਹਲਾ ੩ ॥ 少校玛哈拉 3
ਸਬਦਿ ਮਰੈ ਸੁ ਮੁਆ ਜਾਪੈ ॥ 用言语摧毁自我的人,他被认为是死的。
ਕਾਲੁ ਨ ਚਾਪੈ ਦੁਖੁ ਨ ਸੰਤਾਪੈ ॥ 即使时间(死亡)也不会压垮他,任何痛苦也不会让他不快乐。
ਜੋਤੀ ਵਿਚਿ ਮਿਲਿ ਜੋਤਿ ਸਮਾਣੀ ਸੁਣਿ ਮਨ ਸਚਿ ਸਮਾਵਣਿਆ ॥੧॥ 它的火焰融入了终极之光,并被吸收在其中。 听到萨提亚的名字后,他的心也全神贯注。
ਹਉ ਵਾਰੀ ਜੀਉ ਵਾਰੀ ਹਰਿ ਕੈ ਨਾਇ ਸੋਭਾ ਪਾਵਣਿਆ ॥ 我正在牺牲那些以上帝的名义在世界上被美化的人。
ਸਤਿਗੁਰੁ ਸੇਵਿ ਸਚਿ ਚਿਤੁ ਲਾਇਆ ਗੁਰਮਤੀ ਸਹਜਿ ਸਮਾਵਣਿਆ ॥੧॥ ਰਹਾਉ ॥ 那些侍奉上师并将心意归于真理之主的人,很容易被上师的教导所吸收。1 敬请关注
ਕਾਇਆ ਕਚੀ ਕਚਾ ਚੀਰੁ ਹੰਢਾਏ ॥ 人体是原始的,即转瞬即逝的。 身体是灵魂的外衣,而灵魂穿着这件转瞬即逝的外衣。
ਦੂਜੈ ਲਾਗੀ ਮਹਲੁ ਨ ਪਾਏ ॥ 由于全神贯注于摩耶的幻象,灵魂无法获得它的自我。


© 2017 SGGS ONLINE
error: Content is protected !!
Scroll to Top