Guru Granth Sahib Translation Project

guru-granth-sahib-chinese-page-108

Page 108

ਜਨਮ ਜਨਮ ਕਾ ਰੋਗੁ ਗਵਾਇਆ ॥ 他已经治愈了他的许多出生的旧病。
ਹਰਿ ਕੀਰਤਨੁ ਗਾਵਹੁ ਦਿਨੁ ਰਾਤੀ ਸਫਲ ਏਹਾ ਹੈ ਕਾਰੀ ਜੀਉ ॥੩॥ 人类啊! 继续日夜敬拜神,因为这项工作是有成果的॥3॥
ਦ੍ਰਿਸਟਿ ਧਾਰਿ ਅਪਨਾ ਦਾਸੁ ਸਵਾਰਿਆ ॥ 主因他的恩典看见而使他有美德的奉献者,
ਘਟ ਘਟ ਅੰਤਰਿ ਪਾਰਬ੍ਰਹਮੁ ਨਮਸਕਾਰਿਆ ॥ 那位奉献者不断地向每个人心中的主致敬。
ਇਕਸੁ ਵਿਣੁ ਹੋਰੁ ਦੂਜਾ ਨਾਹੀ ਬਾਬਾ ਨਾਨਕ ਇਹ ਮਤਿ ਸਾਰੀ ਜੀਉ ॥੪॥੩੯॥੪੬॥ 除了一位神,别无他物。 哦那纳克! 这是最好的 4 39 46
ਮਾਝ ਮਹਲਾ ੫ ॥ 玛哈玛哈拉 5
ਮਨੁ ਤਨੁ ਰਤਾ ਰਾਮ ਪਿਆਰੇ ॥ 这种身心应该全神贯注于亲爱的罗摩的爱。
ਸਰਬਸੁ ਦੀਜੈ ਅਪਨਾ ਵਾਰੇ ॥ 我们应该把我们的一切献给主。
ਆਠ ਪਹਰ ਗੋਵਿੰਦ ਗੁਣ ਗਾਈਐ ਬਿਸਰੁ ਨ ਕੋਈ ਸਾਸਾ ਜੀਉ ॥੧॥ 我们应该在一天的八个小时里荣耀主,即使一口气也不应该忘记主。
ਸੋਈ ਸਾਜਨ ਮੀਤੁ ਪਿਆਰਾ ॥ 他是我亲爱的朋友和绅士,
ਰਾਮ ਨਾਮੁ ਸਾਧਸੰਗਿ ਬੀਚਾਰਾ ॥ 一个在好伴奏念诵罗摩名字的人。
ਸਾਧੂ ਸੰਗਿ ਤਰੀਜੈ ਸਾਗਰੁ ਕਟੀਐ ਜਮ ਕੀ ਫਾਸਾ ਜੀਉ ॥੨॥ 唯有圣人相伴,才能渡过宇宙之海,斩断死刑。2
ਚਾਰਿ ਪਦਾਰਥ ਹਰਿ ਕੀ ਸੇਵਾ ॥ 四种物质——宗教,意义,收入,救赎。 是通过对主的虔诚而获得的。
ਪਾਰਜਾਤੁ ਜਪਿ ਅਲਖ ਅਭੇਵਾ ॥ 对无形无分别的崇拜是劫树。
ਕਾਮੁ ਕ੍ਰੋਧੁ ਕਿਲਬਿਖ ਗੁਰਿ ਕਾਟੇ ਪੂਰਨ ਹੋਈ ਆਸਾ ਜੀਉ ॥੩॥ 与 大师 一起从良心中清除欲望、愤怒和罪恶的人,他与主相遇的希望就实现了。
ਪੂਰਨ ਭਾਗ ਭਏ ਜਿਸੁ ਪ੍ਰਾਣੀ ॥ 完美命运升起的生物,
ਸਾਧਸੰਗਿ ਮਿਲੇ ਸਾਰੰਗਪਾਣੀ ॥ 通过与圣徒交往,他得到了 萨朗帕尼 神。
ਨਾਨਕ ਨਾਮੁ ਵਸਿਆ ਜਿਸੁ ਅੰਤਰਿ ਪਰਵਾਣੁ ਗਿਰਸਤ ਉਦਾਸਾ ਜੀਉ ॥੪॥੪੦॥੪੭॥ 哦那纳克! 主的名住在谁的心中,他过着一家之主的生活。即使发生的事情对玛雅人来说仍然无动于衷,并在上帝的法庭上被接受。॥4॥40॥47॥
ਮਾਝ ਮਹਲਾ ੫ ॥ 玛哈玛哈拉 5
ਸਿਮਰਤ ਨਾਮੁ ਰਿਦੈ ਸੁਖੁ ਪਾਇਆ ॥ 通过念诵哈里的名字-simran,我在心中获得了快乐。
ਕਰਿ ਕਿਰਪਾ ਭਗਤੀ ਪ੍ਰਗਟਾਇਆ ॥ 主的奉献者仁慈地在我心中体现了这一点。
ਸੰਤਸੰਗਿ ਮਿਲਿ ਹਰਿ ਹਰਿ ਜਪਿਆ ਬਿਨਸੇ ਆਲਸ ਰੋਗਾ ਜੀਉ ॥੧॥ 在圣徒的聚会中,我一起唱诵了哈里勋爵的名字,我的懒惰已经被根除。
ਜਾ ਕੈ ਗ੍ਰਿਹਿ ਨਵ ਨਿਧਿ ਹਰਿ ਭਾਈ ॥ 嘿兄弟! 谁家有新资金,
ਤਿਸੁ ਮਿਲਿਆ ਜਿਸੁ ਪੁਰਬ ਕਮਾਈ ॥ 只有在前世做过 Naam-Simran 吉祥事迹的人才能获得上帝。
ਗਿਆਨ ਧਿਆਨ ਪੂਰਨ ਪਰਮੇਸੁਰ ਪ੍ਰਭੁ ਸਭਨਾ ਗਲਾ ਜੋਗਾ ਜੀਉ ॥੨॥ 至尊主充满知识和冥想,主无所不能॥2
ਖਿਨ ਮਹਿ ਥਾਪਿ ਉਥਾਪਨਹਾਰਾ ॥ 上帝是瞬间世界的创造者和毁灭者。
ਆਪਿ ਇਕੰਤੀ ਆਪਿ ਪਸਾਰਾ ॥ 上帝自己是无形的形式,宇宙本身也是萨古纳自己。
ਲੇਪੁ ਨਹੀ ਜਗਜੀਵਨ ਦਾਤੇ ਦਰਸਨ ਡਿਠੇ ਲਹਨਿ ਵਿਜੋਗਾ ਜੀਉ ॥੩॥ 上帝是世界的生命和给予者,玛雅不会影响他,他是超然的。 见到那位主,分离的痛苦就减轻了。॥3॥
ਅੰਚਲਿ ਲਾਇ ਸਭ ਸਿਸਟਿ ਤਰਾਈ ॥ 他通过将整个创造物应用到神圣古鲁的膝上,使整个创造物穿越宇宙的海洋。
ਆਪਣਾ ਨਾਉ ਆਪਿ ਜਪਾਈ ॥ 主以他的名义使上师崇拜的众生。
ਗੁਰ ਬੋਹਿਥੁ ਪਾਇਆ ਕਿਰਪਾ ਤੇ ਨਾਨਕ ਧੁਰਿ ਸੰਜੋਗਾ ਜੀਉ ॥੪॥੪੧॥੪੮॥ 哦那纳克! 他的命运是由命运书写的,他得到了一艘像大师一样的船,在上帝的恩典下穿越宇宙的海洋॥4॥41॥48॥
ਮਾਝ ਮਹਲਾ ੫ ॥ 玛哈玛哈拉 5
ਸੋਈ ਕਰਣਾ ਜਿ ਆਪਿ ਕਰਾਏ ॥ 嘿,天哪! 我做你自己让我做的事情。
ਜਿਥੈ ਰਖੈ ਸਾ ਭਲੀ ਜਾਏ ॥ 对我来说最好的地方就是你保存它的地方。
ਸੋਈ ਸਿਆਣਾ ਸੋ ਪਤਿਵੰਤਾ ਹੁਕਮੁ ਲਗੈ ਜਿਸੁ ਮੀਠਾ ਜੀਉ ॥੧॥ 凡是聪明而有尊严的人,就会发现上帝的命令是甜蜜的。
ਸਭ ਪਰੋਈ ਇਕਤੁ ਧਾਗੈ ॥ 整个创造物被上帝以玛雅的形式贯穿在一条线中。
ਜਿਸੁ ਲਾਇ ਲਏ ਸੋ ਚਰਣੀ ਲਾਗੈ ॥ 同一个人踏着主的脚,他自己把主放在他的脚下。
ਊਂਧ ਕਵਲੁ ਜਿਸੁ ਹੋਇ ਪ੍ਰਗਾਸਾ ਤਿਨਿ ਸਰਬ ਨਿਰੰਜਨੁ ਡੀਠਾ ਜੀਉ ॥੨॥ 神的居所在人的莲花心中。 这莲花一开始是倒立的,但被主的simran拉直了。 然后在这朵直立的莲花中,上帝的光之光变成了。 看到那光的人,他看到了无所不在的Niranjan。2
ਤੇਰੀ ਮਹਿਮਾ ਤੂੰਹੈ ਜਾਣਹਿ ॥ 嘿,天哪! 你知道自己的荣耀
ਅਪਣਾ ਆਪੁ ਤੂੰ ਆਪਿ ਪਛਾਣਹਿ ॥ 你可以认清自己的本性。
ਹਉ ਬਲਿਹਾਰੀ ਸੰਤਨ ਤੇਰੇ ਜਿਨਿ ਕਾਮੁ ਕ੍ਰੋਧੁ ਲੋਭੁ ਪੀਠਾ ਜੀਉ ॥੩॥ 我牺牲你的圣徒,他们已经粉碎了他们的欲望、愤怒和贪婪。
ਤੂੰ ਨਿਰਵੈਰੁ ਸੰਤ ਤੇਰੇ ਨਿਰਮਲ ॥ 天啊 ! 你是客观的,你的圣徒是纯洁的,
ਜਿਨ ਦੇਖੇ ਸਭ ਉਤਰਹਿ ਕਲਮਲ ॥ 谁的darshan消除了所有的罪孽。
ਨਾਨਕ ਨਾਮੁ ਧਿਆਇ ਧਿਆਇ ਜੀਵੈ ਬਿਨਸਿਆ ਭ੍ਰਮੁ ਭਉ ਧੀਠਾ ਜੀਉ ॥੪॥੪੨॥੪੯॥ 哦那纳克! 我靠崇拜和模仿主的名而生活,我的严酷本性、幻想和恐惧都被摧毁了。4॥42॥49॥


© 2017 SGGS ONLINE
error: Content is protected !!
Scroll to Top