Guru Granth Sahib Translation Project

guru-granth-sahib-chinese-page-106

Page 106

ਸਰਬ ਜੀਆ ਕਉ ਦੇਵਣਹਾਰਾ ॥ 上帝是万物的赐予者。
ਗੁਰ ਪਰਸਾਦੀ ਨਦਰਿ ਨਿਹਾਰਾ ॥ 靠着古鲁的恩典,他慈悲地看着我们。
ਜਲ ਥਲ ਮਹੀਅਲ ਸਭਿ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਉ ॥੩॥ 一切生活在海洋、大地和天空中的众生都得到了满足。 我洗了圣上师的脚॥3॥
ਮਨ ਕੀ ਇਛ ਪੁਜਾਵਣਹਾਰਾ ॥ 上帝是心灵愿望的实现者。
ਸਦਾ ਸਦਾ ਜਾਈ ਬਲਿਹਾਰਾ ॥ 我总是为此做出牺牲。
ਨਾਨਕ ਦਾਨੁ ਕੀਆ ਦੁਖ ਭੰਜਨਿ ਰਤੇ ਰੰਗਿ ਰਸਾਲੀ ਜੀਉ ॥੪॥੩੨॥੩੯॥ 哦那纳克! 主,悲伤的毁灭者,给了我这份礼物,让我全神贯注于他的爱,这就是幸福之家॥4॥32॥39॥
ਮਾਝ ਮਹਲਾ ੫ ॥ 玛哈玛哈拉 5
ਮਨੁ ਤਨੁ ਤੇਰਾ ਧਨੁ ਭੀ ਤੇਰਾ ॥ 嘿,天哪! 我的身心都是你给的,钱也是你给的。
ਤੂੰ ਠਾਕੁਰੁ ਸੁਆਮੀ ਪ੍ਰਭੁ ਮੇਰਾ ॥ 天啊 ! 你是我的塔库尔和斯瓦米。
ਜੀਉ ਪਿੰਡੁ ਸਭੁ ਰਾਸਿ ਤੁਮਾਰੀ ਤੇਰਾ ਜੋਰੁ ਗੋਪਾਲਾ ਜੀਉ ॥੧॥ 天啊 ! 我的灵魂和身体是你的资本。 嘿戈帕尔! 陛下与你同在
ਸਦਾ ਸਦਾ ਤੂੰਹੈ ਸੁਖਦਾਈ ॥ 天啊! 你永远是幸福的给予者。
ਨਿਵਿ ਨਿਵਿ ਲਾਗਾ ਤੇਰੀ ਪਾਈ ॥ 我向你鞠躬,抚摸你的脚。
ਕਾਰ ਕਮਾਵਾ ਜੇ ਤੁਧੁ ਭਾਵਾ ਜਾ ਤੂੰ ਦੇਹਿ ਦਇਆਲਾ ਜੀਉ ॥੨॥ 慈悲的上帝啊! 我会做你让我做的和你喜欢的。 2
ਪ੍ਰਭ ਤੁਮ ਤੇ ਲਹਣਾ ਤੂੰ ਮੇਰਾ ਗਹਣਾ ॥ 嘿,天哪! 我夺走了你的一切,而你是我的珠宝。
ਜੋ ਤੂੰ ਦੇਹਿ ਸੋਈ ਸੁਖੁ ਸਹਣਾ ॥ 哦不朽的人! 无论你给我什么悲伤和快乐,我都把它当作快乐来容忍。
ਜਿਥੈ ਰਖਹਿ ਬੈਕੁੰਠੁ ਤਿਥਾਈ ਤੂੰ ਸਭਨਾ ਕੇ ਪ੍ਰਤਿਪਾਲਾ ਜੀਉ ॥੩॥ 嘿,天哪! 无论你把我放在哪里,那都是我的天堂。 你是保护每个人的人 3॥
ਸਿਮਰਿ ਸਿਮਰਿ ਨਾਨਕ ਸੁਖੁ ਪਾਇਆ ॥ 哦那纳克! 通过崇拜至尊父亲,我获得了幸福。
ਆਠ ਪਹਰ ਤੇਰੇ ਗੁਣ ਗਾਇਆ ॥ 天啊 ! 一天八小时我歌唱你的荣耀。
ਸਗਲ ਮਨੋਰਥ ਪੂਰਨ ਹੋਏ ਕਦੇ ਨ ਹੋਇ ਦੁਖਾਲਾ ਜੀਉ ॥੪॥੩੩॥੪੦॥ 他心中的所有愿望都已经实现了,现在他再也不会伤心了4॥33॥40॥
ਮਾਝ ਮਹਲਾ ੫ ॥ 玛哈玛哈拉 5
ਪਾਰਬ੍ਰਹਮਿ ਪ੍ਰਭਿ ਮੇਘੁ ਪਠਾਇਆ ॥ 帕拉布拉玛帕布 已经让云层下雨了。
ਜਲਿ ਥਲਿ ਮਹੀਅਲਿ ਦਹ ਦਿਸਿ ਵਰਸਾਇਆ ॥ 云在海、地、天十方下雨
ਸਾਂਤਿ ਭਈ ਬੁਝੀ ਸਭ ਤ੍ਰਿਸਨਾ ਅਨਦੁ ਭਇਆ ਸਭ ਠਾਈ ਜੀਉ ॥੧॥ 雨为众生的灵魂带来了幸福与安宁,他们的所有渴求都被解开了,到处都有幸福。
ਸੁਖਦਾਤਾ ਦੁਖ ਭੰਜਨਹਾਰਾ ॥ 嘿,天哪! 你是幸福的给予者,悲伤的毁灭者。
ਆਪੇ ਬਖਸਿ ਕਰੇ ਜੀਅ ਸਾਰਾ ॥ 你自己宽恕一切众生。
ਅਪਨੇ ਕੀਤੇ ਨੋ ਆਪਿ ਪ੍ਰਤਿਪਾਲੇ ਪਇ ਪੈਰੀ ਤਿਸਹਿ ਮਨਾਈ ਜੀਉ ॥੨॥ 他自己负责他的创作。 我在他的脚下鞠躬并取悦他2॥
ਜਾ ਕੀ ਸਰਣਿ ਪਇਆ ਗਤਿ ਪਾਈਐ ॥ 投靠主就得救,
ਸਾਸਿ ਸਾਸਿ ਹਰਿ ਨਾਮੁ ਧਿਆਈਐ ॥ 一个人应该用呼吸和呼吸来冥想那位上帝的名字。
ਤਿਸੁ ਬਿਨੁ ਹੋਰੁ ਨ ਦੂਜਾ ਠਾਕੁਰੁ ਸਭ ਤਿਸੈ ਕੀਆ ਜਾਈ ਜੀਉ ॥੩॥ 除了他,没有其他主人。 所有地方都只属于他॥3॥
ਤੇਰਾ ਮਾਣੁ ਤਾਣੁ ਪ੍ਰਭ ਤੇਰਾ ॥ 天啊 ! 我只有你的尊重和你的力量。
ਤੂੰ ਸਚਾ ਸਾਹਿਬੁ ਗੁਣੀ ਗਹੇਰਾ ॥ 你是我真正的主人和美德的海洋。
ਨਾਨਕੁ ਦਾਸੁ ਕਹੈ ਬੇਨੰਤੀ ਆਠ ਪਹਰ ਤੁਧੁ ਧਿਆਈ ਜੀਉ ॥੪॥੩੪॥੪੧॥ 达斯那纳克 祈祷,主啊! 我只在一天中的八个小时内冥想你॥4॥34 41॥
ਮਾਝ ਮਹਲਾ ੫ ॥ 玛哈玛哈拉 5
ਸਭੇ ਸੁਖ ਭਏ ਪ੍ਰਭ ਤੁਠੇ ॥ 当上帝感到高兴时,所有的幸福都会变得可用。
ਗੁਰ ਪੂਰੇ ਕੇ ਚਰਣ ਮਨਿ ਵੁਠੇ ॥ 然后,圆满上师的脚存在于心中。
ਸਹਜ ਸਮਾਧਿ ਲਗੀ ਲਿਵ ਅੰਤਰਿ ਸੋ ਰਸੁ ਸੋਈ ਜਾਣੈ ਜੀਉ ॥੧॥ 在上帝面前容易达到三摩地的人,只有那个人知道这种幸福。 1
ਅਗਮ ਅਗੋਚਰੁ ਸਾਹਿਬੁ ਮੇਰਾ ॥ 我的上帝是不可触及和不可察觉的。
ਘਟ ਘਟ ਅੰਤਰਿ ਵਰਤੈ ਨੇਰਾ ॥ 他在每个人心中都近在咫尺。
ਸਦਾ ਅਲਿਪਤੁ ਜੀਆ ਕਾ ਦਾਤਾ ਕੋ ਵਿਰਲਾ ਆਪੁ ਪਛਾਣੈ ਜੀਉ ॥੨॥ 他永远无懈可击,是众生的给予者。 只有极少数人了解他的本性 2
ਪ੍ਰਭ ਮਿਲਣੈ ਕੀ ਏਹ ਨੀਸਾਣੀ ॥ 这是与主联合的标志。
ਮਨਿ ਇਕੋ ਸਚਾ ਹੁਕਮੁ ਪਛਾਣੀ ॥ 人在他的头脑中只认出独一真神的秩序。
ਸਹਜਿ ਸੰਤੋਖਿ ਸਦਾ ਤ੍ਰਿਪਤਾਸੇ ਅਨਦੁ ਖਸਮ ਕੈ ਭਾਣੈ ਜੀਉ ॥੩॥ 一个遵行主旨意的人,总能得到幸福、满足、满足和喜乐。
ਹਥੀ ਦਿਤੀ ਪ੍ਰਭਿ ਦੇਵਣਹਾਰੈ ॥ 上帝赐予我他的手,即支持和
ਜਨਮ ਮਰਣ ਰੋਗ ਸਭਿ ਨਿਵਾਰੇ ॥ 主除去了生与死的痛苦。
ਨਾਨਕ ਦਾਸ ਕੀਏ ਪ੍ਰਭਿ ਅਪੁਨੇ ਹਰਿ ਕੀਰਤਨਿ ਰੰਗ ਮਾਣੇ ਜੀਉ ॥੪॥੩੫॥੪੨॥ 哦那纳克! 那些至尊灵魂已成为他的仆人的人,他们得到了歌唱主的荣耀的乐趣。 4 35 42


© 2017 SGGS ONLINE
error: Content is protected !!
Scroll to Top