Guru Granth Sahib Translation Project

guru-granth-sahib-chinese-page-1019

Page 1019

ਮਾਰੂ ਮਹਲਾ ੫ ॥ 玛鲁玛哈尔 5
ਜੀਵਨਾ ਸਫਲ ਜੀਵਨ ਸੁਨਿ ਹਰਿ ਜਪਿ ਜਪਿ ਸਦ ਜੀਵਨਾ ॥੧॥ ਰਹਾਉ ॥ 靠聆听上帝的赞美和荣耀而活的人的生活是成功的。1.留在这里
ਪੀਵਨਾ ਜਿਤੁ ਮਨੁ ਆਘਾਵੈ ਨਾਮੁ ਅੰਮ੍ਰਿਤ ਰਸੁ ਪੀਵਨਾ ॥੧॥ 一个人应该喝同样的东西,这样心就会得到满足,所以一个人应该喝纳玛姆里特的汁1
ਖਾਵਨਾ ਜਿਤੁ ਭੂਖ ਨ ਲਾਗੈ ਸੰਤੋਖਿ ਸਦਾ ਤ੍ਰਿਪਤੀਵਨਾ ॥੨॥ 一个人应该吃同样的食物,这不会让你再次感到饥饿,头脑总是满足和满足的。2
ਪੈਨਣਾ ਰਖੁ ਪਤਿ ਪਰਮੇਸੁਰ ਫਿਰਿ ਨਾਗੇ ਨਹੀ ਥੀਵਨਾ ॥੩॥ 如果你羞于穿它,就戴上上帝的名字,你就再也不用羞耻了。3
ਭੋਗਨਾ ਮਨ ਮਧੇ ਹਰਿ ਰਸੁ ਸੰਤਸੰਗਤਿ ਮਹਿ ਲੀਵਨਾ ॥੪॥ 最好在头脑中享受Hari-Naam的汁液,所以要保持沉浸在圣徒的陪伴中。4
ਬਿਨੁ ਤਾਗੇ ਬਿਨੁ ਸੂਈ ਆਨੀ ਮਨੁ ਹਰਿ ਭਗਤੀ ਸੰਗਿ ਸੀਵਨਾ ॥੫॥ 没有一丝线,圣徒的思想沉浸在对上帝的奉献中。5
ਮਾਤਿਆ ਹਰਿ ਰਸ ਮਹਿ ਰਾਤੇ ਤਿਸੁ ਬਹੁੜਿ ਨ ਕਬਹੂ ਅਉਖੀਵਨਾ ॥੬॥ 全神贯注于Hari-Naam果汁的人永远不会分心。6
ਮਿਲਿਓ ਤਿਸੁ ਸਰਬ ਨਿਧਾਨਾ ਪ੍ਰਭਿ ਕ੍ਰਿਪਾਲਿ ਜਿਸੁ ਦੀਵਨਾ ॥੭॥ 被仁慈的主赐名的人找到了幸福的所有宝藏。7
ਸੁਖੁ ਨਾਨਕ ਸੰਤਨ ਕੀ ਸੇਵਾ ਚਰਣ ਸੰਤ ਧੋਇ ਪੀਵਨਾ ॥੮॥੩॥੬॥ 那纳克啊!只有服侍圣人才能获得最终的幸福,所以要洗脚,继续喝酒。8.3.6
ਮਾਰੂ ਮਹਲਾ ੫ ਘਰੁ ੮ ਅੰਜੁਲੀਆ 玛鲁玛哈拉 5 加鲁 8 安朱利亚
ੴ ਸਤਿਗੁਰ ਪ੍ਰਸਾਦਿ ॥ 萨蒂古尔·普拉萨迪
ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ ॥ 在财富很多的房子里,有焦虑,
ਜਿਸੁ ਗ੍ਰਿਹਿ ਥੋਰੀ ਸੁ ਫਿਰੈ ਭ੍ਰਮੰਤਾ ॥ 但是在一个钱不够需要的房子里,他一直跑去拿钱
ਦੁਹੂ ਬਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ ॥੧॥ 一个从这两种情况中解脱出来的人是快乐的。1
ਗ੍ਰਿਹ ਰਾਜ ਮਹਿ ਨਰਕੁ ਉਦਾਸ ਕਰੋਧਾ ॥ 这是吠陀经的教导,即在家主王国中有地狱,愤怒会因成为祭品而增加
ਬਹੁ ਬਿਧਿ ਬੇਦ ਪਾਠ ਸਭਿ ਸੋਧਾ ॥ 我以多种方式阅读和分析了所有的吠陀经
ਦੇਹੀ ਮਹਿ ਜੋ ਰਹੈ ਅਲਿਪਤਾ ਤਿਸੁ ਜਨ ਕੀ ਪੂਰਨ ਘਾਲੀਐ ॥੨॥ 在身体中保持与玛雅分离的人,那个人的辛勤工作是成功的。2
ਜਾਗਤ ਸੂਤਾ ਭਰਮਿ ਵਿਗੂਤਾ ॥ 即使一个人醒着,他也一直很困惑
ਬਿਨੁ ਗੁਰ ਮੁਕਤਿ ਨ ਹੋਈਐ ਮੀਤਾ ॥ 嘿,朋友!没有上师就没有解脱
ਸਾਧਸੰਗਿ ਤੁਟਹਿ ਹਉ ਬੰਧਨ ਏਕੋ ਏਕੁ ਨਿਹਾਲੀਐ ॥੩॥ 在圣徒的陪伴下,所有的纽带都被打破了,只有一位上帝出现。3
ਕਰਮ ਕਰੈ ਤ ਬੰਧਾ ਨਹ ਕਰੈ ਤ ਨਿੰਦਾ ॥ 如果有人从事宗教工作,他就会陷入行为的陷阱,如果他不这样做,那么世界就会谴责他
ਮੋਹ ਮਗਨ ਮਨੁ ਵਿਆਪਿਆ ਚਿੰਦਾ ॥ 沉浸在迷恋中的心灵仍然被困在焦虑中
ਗੁਰ ਪ੍ਰਸਾਦਿ ਸੁਖੁ ਦੁਖੁ ਸਮ ਜਾਣੈ ਘਟਿ ਘਟਿ ਰਾਮੁ ਹਿਆਲੀਐ ॥੪॥ 靠着上师的恩典,一个认为快乐和悲伤平等的人,感受到弥漫在每时每刻的罗摩。4
ਸੰਸਾਰੈ ਮਹਿ ਸਹਸਾ ਬਿਆਪੈ ॥ 世界上一直有疑问,
ਅਕਥ ਕਥਾ ਅਗੋਚਰ ਨਹੀ ਜਾਪੈ ॥ 没有人知道上帝不可描述的故事
ਜਿਸਹਿ ਬੁਝਾਏ ਸੋਈ ਬੂਝੈ ਓਹੁ ਬਾਲਕ ਵਾਗੀ ਪਾਲੀਐ ॥੫॥ 上帝像孩子一样养育,给予知识的人就是理解知识的人。5
ਛੋਡਿ ਬਹੈ ਤਉ ਛੂਟੈ ਨਾਹੀ ॥ 即使有人放弃金钱的诱惑,他也不会放弃
ਜਉ ਸੰਚੈ ਤਉ ਭਉ ਮਨ ਮਾਹੀ ॥ 积累巨大财富的人心中有一种对失去的恐惧
ਇਸ ਹੀ ਮਹਿ ਜਿਸ ਕੀ ਪਤਿ ਰਾਖੈ ਤਿਸੁ ਸਾਧੂ ਚਉਰੁ ਢਾਲੀਐ ॥੬॥ 在神以他为耻的僧侣的头上,脱离这一点的人被荣耀所覆盖。6
ਜੋ ਸੂਰਾ ਤਿਸ ਹੀ ਹੋਇ ਮਰਣਾ ॥ 骑士通过战斗获得殉道
ਜੋ ਭਾਗੈ ਤਿਸੁ ਜੋਨੀ ਫਿਰਣਾ ॥ 背着逃跑的人必须在阴道周期中徘徊
ਜੋ ਵਰਤਾਏ ਸੋਈ ਭਲ ਮਾਨੈ ਬੁਝਿ ਹੁਕਮੈ ਦੁਰਮਤਿ ਜਾਲੀਐ ॥੭॥ 无论上帝做什么,人们都应该认为它是好的,理解他的命令并烧毁邪恶。7
ਜਿਤੁ ਜਿਤੁ ਲਾਵਹਿ ਤਿਤੁ ਤਿਤੁ ਲਗਨਾ ॥ 上帝必须种植的地方,生物必须在那里
ਕਰਿ ਕਰਿ ਵੇਖੈ ਅਪਣੇ ਜਚਨਾ ॥ 他一直在做他认为正确的事情
ਨਾਨਕ ਕੇ ਪੂਰਨ ਸੁਖਦਾਤੇ ਤੂ ਦੇਹਿ ਤ ਨਾਮੁ ਸਮਾਲੀਐ ॥੮॥੧॥੭॥ 那纳克的完全保惠师啊!如果你说出你的名字,他会记住你的名字。8.1.7
ਮਾਰੂ ਮਹਲਾ ੫ ॥ 玛鲁玛哈尔 5
ਬਿਰਖੈ ਹੇਠਿ ਸਭਿ ਜੰਤ ਇਕਠੇ ॥ 众生聚集在世界之树下
ਇਕਿ ਤਤੇ ਇਕਿ ਬੋਲਨਿ ਮਿਠੇ ॥ 他们有的喜怒无常,有的说话甜言蜜语
ਅਸਤੁ ਉਦੋਤੁ ਭਇਆ ਉਠਿ ਚਲੇ ਜਿਉ ਜਿਉ ਅਉਧ ਵਿਹਾਣੀਆ ॥੧॥ 当生命的日落落下,新的黎明即将到来(生命的夜晚结束了),生物的生命一结束,他们就会起身离开这个世界。1
ਪਾਪ ਕਰੇਦੜ ਸਰਪਰ ਮੁਠੇ ॥ 那些犯罪的人必须被抢劫
ਅਜਰਾਈਲਿ ਫੜੇ ਫੜਿ ਕੁਠੇ ॥ Yamraj抓住了他们并严厉惩罚了他们


© 2017 SGGS ONLINE
error: Content is protected !!
Scroll to Top