Guru Granth Sahib Translation Project

guru-granth-sahib-arabic-page-99

Page 99

ਜੀਇ ਸਮਾਲੀ ਤਾ ਸਭੁ ਦੁਖੁ ਲਥਾ ॥ عندما أحافظ على اسم الله في قلبي، فإن كل أحزاني تزول.
ਚਿੰਤਾ ਰੋਗੁ ਗਈ ਹਉ ਪੀੜਾ ਆਪਿ ਕਰੇ ਪ੍ਰਤਿਪਾਲਾ ਜੀਉ ॥੨॥ مرض الهم وألم الأنا قد غادر من داخلي لأن الله نفسه يحميني الآن || 2 ||
ਬਾਰਿਕ ਵਾਂਗੀ ਹਉ ਸਭ ਕਿਛੁ ਮੰਗਾ ॥ أطلب كل شيء مثل طفل أعمى.
ਦੇਦੇ ਤੋਟਿ ਨਾਹੀ ਪ੍ਰਭ ਰੰਗਾ ॥ من خلال العطاء بهذه الطريقة، لا يوجد نقص في السيد الملك.
ਪੈਰੀ ਪੈ ਪੈ ਬਹੁਤੁ ਮਨਾਈ ਦੀਨ ਦਇਆਲ ਗੋਪਾਲਾ ਜੀਉ ॥੩॥ إن الله رحيم على وديع العالم. مرارًا وتكرارًا أسقط عند قدميه (استغفر له) لأرضيه. || 3 ||
ਹਉ ਬਲਿਹਾਰੀ ਸਤਿਗੁਰ ਪੂਰੇ ॥ أفدي نفسي للمعلم الصادق الكامل،
ਜਿਨਿ ਬੰਧਨ ਕਾਟੇ ਸਗਲੇ ਮੇਰੇ ॥ الذي قطع كل ما عندي من مايا.
ਹਿਰਦੈ ਨਾਮੁ ਦੇ ਨਿਰਮਲ ਕੀਏ ਨਾਨਕ ਰੰਗਿ ਰਸਾਲਾ ਜੀਉ ॥੪॥੮॥੧੫॥ يا ناناك! الذين تقويهم المعلم بإعطاء اسم الله في قلوبهم، يصبحون منغمسين في حب الربويصبحون موطنًا للنعيم الروحي.
ਮਾਝ ਮਹਲਾ ੫ ॥ راغ ماجه المعلم الخامس:
ਲਾਲ ਗੋਪਾਲ ਦਇਆਲ ਰੰਗੀਲੇ ॥ أيها الرب الحبيب! يا حارس الكون! يا منبع الرحمة! يا مصدر الفرح!
ਗਹਿਰ ਗੰਭੀਰ ਬੇਅੰਤ ਗੋਵਿੰਦੇ ॥ الذي لا يسبر غوره، هو سيد لانهائي ،
ਊਚ ਅਥਾਹ ਬੇਅੰਤ ਸੁਆਮੀ ਸਿਮਰਿ ਸਿਮਰਿ ਹਉ ਜੀਵਾਂ ਜੀਉ ॥੧॥ أيها الرب اللانهائي! يا إلهي! بالتأمل في اسمك أحقق الحياة الروحية.
ਦੁਖ ਭੰਜਨ ਨਿਧਾਨ ਅਮੋਲੇ ॥ يا مدمر الأحزان! يا كنوز الأشياء الثمينة!
ਨਿਰਭਉ ਨਿਰਵੈਰ ਅਥਾਹ ਅਤੋਲੇ ॥ أيها الرب الشجاع الذي لا يفزع ولا يسبر غوره!
ਅਕਾਲ ਮੂਰਤਿ ਅਜੂਨੀ ਸੰਭੌ ਮਨ ਸਿਮਰਤ ਠੰਢਾ ਥੀਵਾਂ ਜੀਉ ॥੨॥ نت تكون ما بعد الولادةوالموت. أنت موجود بذاته. بالتأمل فيك يهدأ عقلي. || 2 ||
ਸਦਾ ਸੰਗੀ ਹਰਿ ਰੰਗ ਗੋਪਾਲਾ ॥ إن الله الجميل، محبوب العالم، هو دائمًا رفيق مخلوقاته.
ਊਚ ਨੀਚ ਕਰੇ ਪ੍ਰਤਿਪਾਲਾ ॥ إنه يعتز بكل المخلوقات سواء كانت عالية أو منخفضة.
ਨਾਮੁ ਰਸਾਇਣੁ ਮਨੁ ਤ੍ਰਿਪਤਾਇਣੁ ਗੁਰਮੁਖਿ ਅੰਮ੍ਰਿਤੁ ਪੀਵਾਂ ਜੀਉ ॥੩॥ اسم الله هو مصدر كل الملذات. في ملاذ المعلم ما زلت أشرب رحيق الاسم الذي مانح الحياةالروحية.
ਦੁਖਿ ਸੁਖਿ ਪਿਆਰੇ ਤੁਧੁ ਧਿਆਈ ॥ يا إلهي الحبيب! في الألم والراحة أتأمل فيك.
ਏਹ ਸੁਮਤਿ ਗੁਰੂ ਤੇ ਪਾਈ ॥ لقد حصلت على هذا الفهم الراقي من المعلم.
ਨਾਨਕ ਕੀ ਧਰ ਤੂੰਹੈ ਠਾਕੁਰ ਹਰਿ ਰੰਗਿ ਪਾਰਿ ਪਰੀਵਾਂ ਜੀਉ ॥੪॥੯॥੧੬॥ يا إلهي! أنت دعم ناناك. فقط من خلال الدمج في لون محبتك يمكنني عبور المحيط العالمي.
ਮਾਝ ਮਹਲਾ ੫ ॥ راغ ماجه المعلم الخامس:
ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ॥ طوبى لذلك الوقت عندما التقيت المعلم
ਸਫਲੁ ਦਰਸਨੁ ਨੇਤ੍ਰ ਪੇਖਤ ਤਰਿਆ ॥ أصبحت رؤية المعلم مثمرة بالنسبة لي ، حيث رأيت بهذه العيون عبرت محيط الرذائل.
ਧੰਨੁ ਮੂਰਤ ਚਸੇ ਪਲ ਘੜੀਆ ਧੰਨਿ ਸੁ ਓਇ ਸੰਜੋਗਾ ਜੀਉ ॥੧॥ طوبى لتلك اللحظات والدقائق والساعات والمباركة كلها مناسبات لقاء مع المعلم || 1 ||
ਉਦਮੁ ਕਰਤ ਮਨੁ ਨਿਰਮਲੁ ਹੋਆ ॥ أثناء السعي للحصول على التأمل الموصوف من قبل المعلم ، أصبح عقلي نقيًا.
ਹਰਿ ਮਾਰਗਿ ਚਲਤ ਭ੍ਰਮੁ ਸਗਲਾ ਖੋਇਆ ॥ بالسير على طريق الرب (من خلال المعلم) انتهى كل تجولي.
ਨਾਮੁ ਨਿਧਾਨੁ ਸਤਿਗੁਰੂ ਸੁਣਾਇਆ ਮਿਟਿ ਗਏ ਸਗਲੇ ਰੋਗਾ ਜੀਉ ॥੨॥ لقد تلا لي المعلم اسم الرب، كنز كل الفضائل.
ਅੰਤਰਿ ਬਾਹਰਿ ਤੇਰੀ ਬਾਣੀ ॥ l(بالنسبة لي) من الداخل والخارج (في جميع الكائنات) تسمع كلمتك
ਤੁਧੁ ਆਪਿ ਕਥੀ ਤੈ ਆਪਿ ਵਖਾਣੀ ॥ أنت نفسك تنطق وتشرح الكلمة الإلهية من خلال خلقك.
ਗੁਰਿ ਕਹਿਆ ਸਭੁ ਏਕੋ ਏਕੋ ਅਵਰੁ ਨ ਕੋਈ ਹੋਇਗਾ ਜੀਉ ॥੩॥ أخبرني المعلم أنك الوحيد في كل مكان، ولم يكن هناك أحد مساوٍ لك، ولا أحد ولن يكونهناك أحد.
ਅੰਮ੍ਰਿਤ ਰਸੁ ਹਰਿ ਗੁਰ ਤੇ ਪੀਆ ॥ لقد شربت رحيق اسم الله من المعلم.
ਹਰਿ ਪੈਨਣੁ ਨਾਮੁ ਭੋਜਨੁ ਥੀਆ ॥ الآن اسم الله هو طعامي وشرابي والاسم عطشي.
ਨਾਮਿ ਰੰਗ ਨਾਮਿ ਚੋਜ ਤਮਾਸੇ ਨਾਉ ਨਾਨਕ ਕੀਨੇ ਭੋਗਾ ਜੀਉ ॥੪॥੧੦॥੧੭॥ يا ناناك! إن البقاء مرتبطًا باسم الرب هو بالنسبة لي ملذات العالم ، والبقاء مرتبطًا بالاسمهو بالنسبة لي مناظر العالم ، بالنسبة لي ، اسم الرب وحده هو ملذات العالم.
ਮਾਝ ਮਹਲਾ ੫ ॥ راغ ماجه المعلم الخامس:
ਸਗਲ ਸੰਤਨ ਪਹਿ ਵਸਤੁ ਇਕ ਮਾਂਗਉ ॥ من جميع القديسين أطلب بركة واحدة وهذه ليست سوى اسمك.
ਕਰਉ ਬਿਨੰਤੀ ਮਾਨੁ ਤਿਆਗਉ ॥ وأقدم لهم صلاتي حتى أتخلص من غروري.
ਵਾਰਿ ਵਾਰਿ ਜਾਈ ਲਖ ਵਰੀਆ ਦੇਹੁ ਸੰਤਨ ਕੀ ਧੂਰਾ ਜੀਉ ॥੧॥ يا إلهي! لقد ضحيت ملايين المرات (من قديسيك) ، امنحني غبار أقدام قديسيك.
ਤੁਮ ਦਾਤੇ ਤੁਮ ਪੁਰਖ ਬਿਧਾਤੇ ॥ يا إلهي! أنت خالق جميع الكائنات ، وأنت منتشر في الجميع ، وأنت مانح الهدايا لجميعالكائنات.
ਤੁਮ ਸਮਰਥ ਸਦਾ ਸੁਖਦਾਤੇ ॥ يا إلهي! أنت سيد كل السلطات ، أنت المعطي للسعادة دائمًا.
ਸਭ ਕੋ ਤੁਮ ਹੀ ਤੇ ਵਰਸਾਵੈ ਅਉਸਰੁ ਕਰਹੁ ਹਮਾਰਾ ਪੂਰਾ ਜੀਉ ॥੨॥ يحصل كل مخلوق على رغبات منك (أسألك أيضًا أنه من خلال منحك هدية اسمك) تجعلوقت ولادتي البشرية ناجحًا.
ਦਰਸਨਿ ਤੇਰੈ ਭਵਨ ਪੁਨੀਤਾ ॥ يا إلهي! لقد طهر (هؤلاء الرجال) برؤيتك (المباركة) أجساد مدنهم.
ਆਤਮ ਗੜੁ ਬਿਖਮੁ ਤਿਨਾ ਹੀ ਜੀਤਾ ॥ إنه الذي غزا هذه القلعة الذهنية الصعبة.
ਤੁਮ ਦਾਤੇ ਤੁਮ ਪੁਰਖ ਬਿਧਾਤੇ ਤੁਧੁ ਜੇਵਡੁ ਅਵਰੁ ਨ ਸੂਰਾ ਜੀਉ ॥੩॥ يا إلهي! أنت أعطي الهدايا للجميع ، أنت منتشر في الكل ، أنت خالق الجميع ، لا يوجدمحارب آخر مساوٍ لك.
Scroll to Top
https://teknikinformatika-fasilkom.mercubuana.ac.id/libraries/gdemo/ https://teknikinformatika-fasilkom.mercubuana.ac.id/libraries/ https://emasn.kaltaraprov.go.id/emutasi/css/ http://eagenda.padangpariamankab.go.id/formulir/ akun slot demo situs slot gacor
jp1131 https://login-bobabet.net/ https://sugoi168daftar.com/ https://login-domino76.com/ jp1131 as1131
https://opd.saburaijuakab.go.id/thai/
https://teknikinformatika-fasilkom.mercubuana.ac.id/libraries/gdemo/ https://teknikinformatika-fasilkom.mercubuana.ac.id/libraries/ https://emasn.kaltaraprov.go.id/emutasi/css/ http://eagenda.padangpariamankab.go.id/formulir/ akun slot demo situs slot gacor
jp1131 https://login-bobabet.net/ https://sugoi168daftar.com/ https://login-domino76.com/ jp1131 as1131
https://opd.saburaijuakab.go.id/thai/