Guru Granth Sahib Translation Project

guru-granth-sahib-arabic-page-97

Page 97

ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ ॥੩॥ ليلتي (حياتي) لا تمر (بسهولة) دون زيارة محكمة المعلم، فالسلام لا يأتي بداخلي
ਹਉ ਘੋਲੀ ਜੀਉ ਘੋਲਿ ਘੁਮਾਈ ਤਿਸੁ ਸਚੇ ਗੁਰ ਦਰਬਾਰੇ ਜੀਉ ॥੧॥ ਰਹਾਉ ॥ أنا ، إلى الأبد أفدي حياتي لمعلمي الحقيقي. || 1 || وقفة ||
ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥ سن الحظ ، وحدني الله مع القديس المعلم.
ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥ ببركات المعلم ، أدركت وجود الله الخالد في داخلي.
ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ॥੪॥ يا إلهي! أنا ، خادمك ناناك ، سأخدمك ولنأفصل عنك ولو للحظة.
ਹਉ ਘੋਲੀ ਜੀਉ ਘੋਲਿ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ॥ ਰਹਾਉ ॥੧॥੮॥ يا سيدي! فديت نفسي لك ، ناناك هو مخلصك المتواضع || وقفة || 1 || 8 ||
ਰਾਗੁ ਮਾਝ ਮਹਲਾ ੫ ॥ راغ ماجه المعلم الخامس:
ਸਾ ਰੁਤਿ ਸੁਹਾਵੀ ਜਿਤੁ ਤੁਧੁ ਸਮਾਲੀ ॥ يا معطي كل الكائنات! عندما ألتزم بك في قلبي ، يبدو ذلك الوقت مريحًا بالنسبة لي.
ਸੋ ਕੰਮੁ ਸੁਹੇਲਾ ਜੋ ਤੇਰੀ ਘਾਲੀ ॥ يا إلهي! العمل الذي أقوم به لخدمتك ، يبدو هذا العمل مريحًا بالنسبة لي.
ਸੋ ਰਿਦਾ ਸੁਹੇਲਾ ਜਿਤੁ ਰਿਦੈ ਤੂੰ ਵੁਠਾ ਸਭਨਾ ਕੇ ਦਾਤਾਰਾ ਜੀਉ ॥੧॥ اللهم طوبى وهادئ القلب الذي تسكن فيه || 1 ||
ਤੂੰ ਸਾਝਾ ਸਾਹਿਬੁ ਬਾਪੁ ਹਮਾਰਾ ॥ اللهم فاعل خير للجميع أنت والدنا جميعا.
ਨਉ ਨਿਧਿ ਤੇਰੈ ਅਖੁਟ ਭੰਡਾਰਾ ॥ لا يوجد سوى تسعة كنوز في منزلك (كل العالم) ، كنوزك لا تنفد أبدًا.
ਜਿਸੁ ਤੂੰ ਦੇਹਿ ਸੁ ਤ੍ਰਿਪਤਿ ਅਘਾਵੈ ਸੋਈ ਭਗਤੁ ਤੁਮਾਰਾ ਜੀਉ ॥੨॥ يا إلهي! الذي تمنحه عطية اسمك ، يشبع من الخيرات الدنيوية ، ويشبع ، وهو وحده مخلصك(يمكن تسميته).
ਸਭੁ ਕੋ ਆਸੈ ਤੇਰੀ ਬੈਠਾ ॥ يا الله! لقد علق الجميع أمله عليك
ਘਟ ਘਟ ਅੰਤਰਿ ਤੂੰਹੈ ਵੁਠਾ ॥ أنت تسكن في كل جسد.
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥੩॥ يقال إن جميع الكائنات الحية لديها شركة معك وحدك. لا يوجد مخلوق مختلف عنك.
ਤੂੰ ਆਪੇ ਗੁਰਮੁਖਿ ਮੁਕਤਿ ਕਰਾਇਹਿ ॥ يا مانح! أنت نفسك تحرر الكائنات (من قيود المايا) باللجوء إلى المعلم ،
ਤੂੰ ਆਪੇ ਮਨਮੁਖਿ ਜਨਮਿ ਭਵਾਇਹਿ ॥ ت نفسك تستعبد الكائنات في دورة الولادة والموت.
ਨਾਨਕ ਦਾਸ ਤੇਰੈ ਬਲਿਹਾਰੈ ਸਭੁ ਤੇਰਾ ਖੇਲੁ ਦਸਾਹਰਾ ਜੀਉ ॥੪॥੨॥੯॥ يا رب!) أنا داس ناناك ، أنا تضحية لك ، هذا الخليقة كلها هي مشهدك الخاص.
ਮਾਝ ਮਹਲਾ ੫ ॥ راغ ماجه المعلم الخامس:
ਅਨਹਦੁ ਵਾਜੈ ਸਹਜਿ ਸੁਹੇਲਾ ॥ اللحن المستمر لتسابيح الله يرن في داخلي بشكل حدسي وعقلي ينعم بالسلام في حالة من التوازنالروحي.
ਸਬਦਿ ਅਨੰਦ ਕਰੇ ਸਦ ਕੇਲਾ ॥ من خلال الارتباط بكلمة المعلم ، يستمتع المرء دائمًا ويتمتع به
ਸਹਜ ਗੁਫਾ ਮਹਿ ਤਾੜੀ ਲਾਈ ਆਸਣੁ ਊਚ ਸਵਾਰਿਆ ਜੀਉ ॥੧॥ في حالة من التوازن الروحي ، أتأمل في نشوة مع تركيز عقلي على أعلى مقعد منمق للكائن الأسمى1 ||
ਫਿਰਿ ਘਿਰਿ ਅਪੁਨੇ ਗ੍ਰਿਹ ਮਹਿ ਆਇਆ ॥ بعد أن تجولت في الخارج ، تحول ذهني الآن تركيزه إلى الداخل ،
ਜੋ ਲੋੜੀਦਾ ਸੋਈ ਪਾਇਆ ॥ لقد حصلت على (السلام الروحي) الذي أردته.
ਤ੍ਰਿਪਤਿ ਅਘਾਇ ਰਹਿਆ ਹੈ ਸੰਤਹੁ ਗੁਰਿ ਅਨਭਉ ਪੁਰਖੁ ਦਿਖਾਰਿਆ ਜੀਉ ॥੨॥ يها القديسون! لقد شبع ذهني تمامًا ، وأعطاني المعلم الاستنارة الروحية وجعلني أرى الله المنتشرفي جميع الأمكنة.
ਆਪੇ ਰਾਜਨੁ ਆਪੇ ਲੋਗਾ ॥ الله نفسه هو الملك ، وهو نفسه الرعايا.
ਆਪਿ ਨਿਰਬਾਣੀ ਆਪੇ ਭੋਗਾ ॥ الرب أيضًا بلا شهوة و (كونه منتشرًا في جميع الكائنات) هو نفسه يتمتع بكل الأشياء.
ਆਪੇ ਤਖਤਿ ਬਹੈ ਸਚੁ ਨਿਆਈ ਸਭ ਚੂਕੀ ਕੂਕ ਪੁਕਾਰਿਆ ਜੀਉ ॥੩॥ هو نفسه يجلس على العرش ويقيم العدل الحقيقي. لذلك انتهت كل صرخاتي وشكاوي. || 3 ||
ਜੇਹਾ ਡਿਠਾ ਮੈ ਤੇਹੋ ਕਹਿਆ ॥ كما رأيته ، وصفته كذلك
ਤਿਸੁ ਰਸੁ ਆਇਆ ਜਿਨਿ ਭੇਦੁ ਲਹਿਆ ॥ ومن وجد هذا السر ينعم بنعمة الاتحاد معه.
ਜੋਤੀ ਜੋਤਿ ਮਿਲੀ ਸੁਖੁ ਪਾਇਆ ਜਨ ਨਾਨਕ ਇਕੁ ਪਸਾਰਿਆ ਜੀਉ ॥੪॥੩॥੧੦॥ يا ناناك! روح ذلك الشخص تندمج مع الروح العليا ، ينال السلام الروحي ويرى الله يسود في كلمكان. || 4 || 3 || 10 ||
ਮਾਝ ਮਹਲਾ ੫ ॥ راغ ماجه المعلم الخامس:
ਜਿਤੁ ਘਰਿ ਪਿਰਿ ਸੋਹਾਗੁ ਬਣਾਇਆ ॥ ਤਿਤੁ ਘਰਿ ਸਖੀਏ ਮੰਗਲੁ ਗਾਇਆ ॥ يا صديقي! القلب الذي أصبح محظوظًا بحضور زوج الله ، هذا القلب يغني بحمد الله.
ਅਨਦ ਬਿਨੋਦ ਤਿਤੈ ਘਰਿ ਸੋਹਹਿ ਜੋ ਧਨ ਕੰਤਿ ਸਿਗਾਰੀ ਜੀਉ ॥੧॥ المرأة ، التي منحها جمال روحي ، تزين النعيم الروحي في قلبها ، وتزين الملذات الروحية.
ਸਾ ਗੁਣਵੰਤੀ ਸਾ ਵਡਭਾਗਣਿ ॥ تصبح صاحبة كل الفضائل ، وتصبح محظوظة للغاية
ਪੁਤ੍ਰਵੰਤੀ ਸੀਲਵੰਤਿ ਸੋਹਾਗਣਿ ॥ تنعم بالحكمة الروحية والطبيعة الطيبة والحظ السعيد.
ਰੂਪਵੰਤਿ ਸਾ ਸੁਘੜਿ ਬਿਚਖਣਿ ਜੋ ਧਨ ਕੰਤ ਪਿਆਰੀ ਜੀਉ ॥੨॥ المرأة ، التي تصبح محبوبة لخسم برابهو ، تصبح حياتها الروحية جميلة ، وتصبح سيدة العقلحسن التكوين وسيدة الحكمة الجيدة.
ਅਚਾਰਵੰਤਿ ਸਾਈ ਪਰਧਾਨੇ ॥ يرتفع سلوكها ، فهي مقبولة (في الصحبة)
ਸਭ ਸਿੰਗਾਰ ਬਣੇ ਤਿਸੁ ਗਿਆਨੇ ॥ كل الصفات الروحية تسير في حياته ،
ਸਾ ਕੁਲਵੰਤੀ ਸਾ ਸਭਰਾਈ ਜੋ ਪਿਰਿ ਕੈ ਰੰਗਿ ਸਵਾਰੀ ਜੀਉ ॥੩॥ والمرأة التي تصبح جميلة في لون حب الرب للزوج ، تعتبر من سلالة عالية ، وتصبح أخوية.
ਮਹਿਮਾ ਤਿਸ ਕੀ ਕਹਣੁ ਨ ਜਾਏ ॥ لا يمكن وصف مجد هذا المخلوق ،
ਜੋ ਪਿਰਿ ਮੇਲਿ ਲਈ ਅੰਗਿ ਲਾਏ ॥ الذي انضم إليه الرب الزوج عند قدميه واستوعب في نفسه.


© 2017 SGGS ONLINE
error: Content is protected !!
Scroll to Top