Guru Granth Sahib Translation Project

guru-granth-sahib-arabic-page-90

Page 90

ਮਃ ੩ ॥ بواسطة المعلم الثالث:
ਸਬਦਿ ਰਤੀ ਸੋਹਾਗਣੀ ਸਤਿਗੁਰ ਕੈ ਭਾਇ ਪਿਆਰਿ ॥ الشخص المشبع بالحب لكلمة المعلم هو مثل الزوجة الملتزمة بسعادة
ਸਦਾ ਰਾਵੇ ਪਿਰੁ ਆਪਣਾ ਸਚੈ ਪ੍ਰੇਮਿ ਪਿਆਰਿ ॥ التي تتمتع دائمًا بصحبة سيدها، مع الحب الحقيقي والتفاني.
ਅਤਿ ਸੁਆਲਿਉ ਸੁੰਦਰੀ ਸੋਭਾਵੰਤੀ ਨਾਰਿ ॥ هذا الشخص مثل عروس جميلة ورائعة للغاية يتم الإشادة بها في كل مكان.
ਨਾਨਕ ਨਾਮਿ ਸੋਹਾਗਣੀ ਮੇਲੀ ਮੇਲਣਹਾਰਿ ॥੨॥ يا ناناك! كونه مشبعًا بالاسم، وحد الله هذه الروح السعيدة مع نفسه.
ਪਉੜੀ ॥ بوري:
ਹਰਿ ਤੇਰੀ ਸਭ ਕਰਹਿ ਉਸਤਤਿ ਜਿਨਿ ਫਾਥੇ ਕਾਢਿਆ ॥ يا إلهي! الجميع يغني تسبيحك الذي حررته من العبودية (من الثروة الدنيوية والقوة).
ਹਰਿ ਤੁਧਨੋ ਕਰਹਿ ਸਭ ਨਮਸਕਾਰੁ ਜਿਨਿ ਪਾਪੈ ਤੇ ਰਾਖਿਆ ॥ يا إلهي! تنحني أمامك جميع الكائنات التي أنقذتها (هم) من الخطايا والذنوب.
ਹਰਿ ਨਿਮਾਣਿਆ ਤੂੰ ਮਾਣੁ ਹਰਿ ਡਾਢੀ ਹੂੰ ਤੂੰ ਡਾਢਿਆ ॥ يا إلهي! الذين لا يحترمون في أي مكان أنت تصبح لهم فخرهم. يا إلهي! انت الاقوى.
ਹਰਿ ਅਹੰਕਾਰੀਆ ਮਾਰਿ ਨਿਵਾਏ ਮਨਮੁਖ ਮੂੜ ਸਾਧਿਆ ॥ يُخضِع الرب المستكبرين بقتله (أي وضعهم في شدة) ، ويقود المونموخ الحمقى إلىالاستقامة.
ਹਰਿ ਭਗਤਾ ਦੇਇ ਵਡਿਆਈ ਗਰੀਬ ਅਨਾਥਿਆ ॥੧੭॥ إن الرب يكرم الفقراء والأيتام
ਸਲੋਕ ਮਃ ੩ ॥ شالوق للمعلم الثالث:
ਸਤਿਗੁਰ ਕੈ ਭਾਣੈ ਜੋ ਚਲੈ ਤਿਸੁ ਵਡਿਆਈ ਵਡੀ ਹੋਇ ॥ يتمتع الشخص الذي يعيش وفقًا لتعاليم المعلم الحقيقي بمجد عظيم في بلاط الله.
ਹਰਿ ਕਾ ਨਾਮੁ ਉਤਮੁ ਮਨਿ ਵਸੈ ਮੇਟਿ ਨ ਸਕੈ ਕੋਇ ॥ اسم الرب يثبت في عقله، ولا يستطيع أحد أن يزيل طقوس الاسم الأعلى من قلوبهم.
ਕਿਰਪਾ ਕਰੇ ਜਿਸੁ ਆਪਣੀ ਤਿਸੁ ਕਰਮਿ ਪਰਾਪਤਿ ਹੋਇ ॥ ومن يمنح (الله نفسه) نعمته ينال (الاسم الأسمى) بتلك النعمة.
ਨਾਨਕ ਕਾਰਣੁ ਕਰਤੇ ਵਸਿ ਹੈ ਗੁਰਮੁਖਿ ਬੂਝੈ ਕੋਇ ॥੧॥ يا ناناك! يفهم بعض الكائنات الحية من جور موخ هذا السر بأن هذا السبب في سلطة الخالق.
ਮਃ ੩ ॥ بواسطة المعلم الثالث:
ਨਾਨਕ ਹਰਿ ਨਾਮੁ ਜਿਨੀ ਆਰਾਧਿਆ ਅਨਦਿਨੁ ਹਰਿ ਲਿਵ ਤਾਰ ॥ يا ناناك! الذين تأملوا في اسم الرب كل يوم ،
ਮਾਇਆ ਬੰਦੀ ਖਸਮ ਕੀ ਤਿਨ ਅਗੈ ਕਮਾਵੈ ਕਾਰ ॥ مايا ، خادمة الرب ، تعمل أمامهم (تصبح مايا خادمة لهم)
ਪੂਰੈ ਪੂਰਾ ਕਰਿ ਛੋਡਿਆ ਹੁਕਮਿ ਸਵਾਰਣਹਾਰ ॥ وفقا لإرادة الرب (بحكم الرب) قد أتقنهم المعلم (جورو) (وهم لا يترددون وراء مايا).
ਗੁਰ ਪਰਸਾਦੀ ਜਿਨਿ ਬੁਝਿਆ ਤਿਨਿ ਪਾਇਆ ਮੋਖ ਦੁਆਰੁ ॥ بواسطة نعمة المعلم الذين أدركوا هذا السر، تحرروا من الرذائل والتعلق الدنيوي.
ਮਨਮੁਖ ਹੁਕਮੁ ਨ ਜਾਣਨੀ ਤਿਨ ਮਾਰੇ ਜਮ ਜੰਦਾਰੁ ॥ منموخ (أصحاب الإرادة النفسانية) لا يفهمون الأمر الإلهي. إنهم يعيشون دائمًا في خوف منالموت.
ਗੁਰਮੁਖਿ ਜਿਨੀ ਅਰਾਧਿਆ ਤਿਨੀ ਤਰਿਆ ਭਉਜਲੁ ਸੰਸਾਰੁ ॥ الذين يتأملون في حضور المعلم قد عبروا محيط العالم ،
ਸਭਿ ਅਉਗਣ ਗੁਣੀ ਮਿਟਾਇਆ ਗੁਰੁ ਆਪੇ ਬਖਸਣਹਾਰੁ ॥੨॥ لقد أظهر المعلم الفضائل في قلوبهم ومحى كل رذائلهم. إن المعلم مبارك جدا.
ਪਉੜੀ ॥ بوري:
ਹਰਿ ਕੀ ਭਗਤਾ ਪਰਤੀਤਿ ਹਰਿ ਸਭ ਕਿਛੁ ਜਾਣਦਾ ॥ المصلين الحقيقيين لديهم إيمان كامل بالله. يعتقدون أنه يعرف كل شيء.
ਹਰਿ ਜੇਵਡੁ ਨਾਹੀ ਕੋਈ ਜਾਣੁ ਹਰਿ ਧਰਮੁ ਬੀਚਾਰਦਾ ॥ إنهم لا يعترفون بأي شخص آخر على أنه مساو لله ويعلمون أنه يعطي العدل الحقيقي.
ਕਾੜਾ ਅੰਦੇਸਾ ਕਿਉ ਕੀਜੈ ਜਾ ਨਾਹੀ ਅਧਰਮਿ ਮਾਰਦਾ ॥ لماذا يجب أن يكون لدينا أي خوف أو شك ، لأن الله لا يعاقب أحداً بدون سبب عادل؟ (إذا(يُعتقد أن) الرب لا يضرب ظلماً ، فلا داعي للقلق.)
ਸਚਾ ਸਾਹਿਬੁ ਸਚੁ ਨਿਆਉ ਪਾਪੀ ਨਰੁ ਹਾਰਦਾ ॥ الرب نفسه لا يُنسى وعدله أيضًا لا يُنسى ، (بسبب هذا "الضرب") يخسر الرجل الخاطئ (منالخطايا).
ਸਾਲਾਹਿਹੁ ਭਗਤਹੁ ਕਰ ਜੋੜਿ ਹਰਿ ਭਗਤ ਜਨ ਤਾਰਦਾ ॥੧੮॥ أيها المحبون! سبحوا الرب بالتواضع واحمدوا الرب ، الرب ينقذ أتباعه من الرذائل
ਸਲੋਕ ਮਃ ੩ ॥ شالوق للمعلم الثالث:
ਆਪਣੇ ਪ੍ਰੀਤਮ ਮਿਲਿ ਰਹਾ ਅੰਤਰਿ ਰਖਾ ਉਰਿ ਧਾਰਿ ॥ (يتوق العقل) للقاء الحبيب (دائمًا)، لإبقائه في القلب بالداخل.
ਸਾਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤਿ ਪਿਆਰਿ ॥ وفي الحب الذي منحه المعلم، امتدح هذا الرب.
ਨਾਨਕ ਜਿਸੁ ਨਦਰਿ ਕਰੇ ਤਿਸੁ ਮੇਲਿ ਲਏ ਸਾਈ ਸੁਹਾਗਣਿ ਨਾਰਿ ॥੧॥ يا ناناك! الذي ينظر إليه الرب بالحب هو الذي يطابق نفسه ، والمرأة نفسها هي الحكيم الحي
ਮਃ ੩ ॥ بواسطة المعلم الثالث:
ਗੁਰ ਸੇਵਾ ਤੇ ਹਰਿ ਪਾਈਐ ਜਾ ਕਉ ਨਦਰਿ ਕਰੇਇ ॥ (المخلوق) الذي ينظر إليه الرب بنعمة ، (المخلوق) يلتقي بالرب من خلال القيام بالأعمالالتي حددها المعلم.
ਮਾਣਸ ਤੇ ਦੇਵਤੇ ਭਏ ਧਿਆਇਆ ਨਾਮੁ ਹਰੇ ॥ من خلال التأمل في اسم الله بتفانٍ محب ، يكتسب البشر فضائل الملائكة.
ਹਉਮੈ ਮਾਰਿ ਮਿਲਾਇਅਨੁ ਗੁਰ ਕੈ ਸਬਦਿ ਤਰੇ ॥ الذين أُزيلت غرورهم وتم اتحادهم بهذا الرب، يتم إنقاذهم من الرذائل من خلال كلمة المعلم.
ਨਾਨਕ ਸਹਜਿ ਸਮਾਇਅਨੁ ਹਰਿ ਆਪਣੀ ਕ੍ਰਿਪਾ ਕਰੇ ॥੨॥ يا ناناك! لقد جعلهم الرب بنعمته في حالة اتزان.
ਪਉੜੀ ॥ بوري:
ਹਰਿ ਆਪਣੀ ਭਗਤਿ ਕਰਾਇ ਵਡਿਆਈ ਵੇਖਾਲੀਅਨੁ ॥ لقد أظهر الرب نفسه (من المصلين) مجده (بنعمة الإخلاص) لهم.
ਆਪਣੀ ਆਪਿ ਕਰੇ ਪਰਤੀਤਿ ਆਪੇ ਸੇਵ ਘਾਲੀਅਨੁ ॥ إن الله بنفسه يلهم إيمانهم به ويجعلهم يتذكرونه بمحبة وتفان.


© 2017 SGGS ONLINE
error: Content is protected !!
Scroll to Top