Guru Granth Sahib Translation Project

guru-granth-sahib-arabic-page-9

Page 9

ਗਾਵਨਿ ਤੁਧਨੋ ਜਤੀ ਸਤੀ ਸੰਤੋਖੀ ਗਾਵਨਿ ਤੁਧਨੋ ਵੀਰ ਕਰਾਰੇ ॥ المنضبطون، المحسنون، المحاربون الراضون والشجعان، كلهم يغنون بمديحك.
ਗਾਵਨਿ ਤੁਧਨੋ ਪੰਡਿਤ ਪੜਨਿ ਰਖੀਸੁਰ ਜੁਗੁ ਜੁਗੁ ਵੇਦਾ ਨਾਲੇ ॥ إن القوافل والمثقفين روحياً الذين كانوا يقرؤون الفيدا منذ زمن طويل، يغنونبمديحك.
ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ ॥ لخادمات الرائعات الجميلات في السماوات والأرض والمناطق السفلية يغنين لك.
ਗਾਵਨਿ ਤੁਧਨੋ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥ جواهر لا حصر لها وجميع الأماكن المقدسة تغني بحمدك (من صنعك.)
ਗਾਵਨਿ ਤੁਧਨੋ ਜੋਧ ਮਹਾਬਲ ਸੂਰਾ ਗਾਵਨਿ ਤੁਧਨੋ ਖਾਣੀ ਚਾਰੇ ॥ المحاربون الأقوياء، والقديس ذو القوى الروحية العظيمة ، والمخلوقات من جميعمصادر الحياة الأربعة يغنون بمديحك.
ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ ॥ عدد لا يحصى من القارات والأنظمة الشمسية والمجرات التي أنشأتها ودعمتها أنت، تغني لك (تعمل بشكل لا تشوبه شائبة تحت إمرتك.)
ਸੇਈ ਤੁਧਨੋ ਗਾਵਨਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥ إنما يغنون بحمدك الذين يرضونك ومشبوهين بحبك وتفانيك.
ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ ॥ يا ناناك! يغني الكثيرونعنك، حتى أنهم لا يتبادرون إلى الذهن، كيف يمكنني وصفهم جميعًا؟
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥ هو وحده (الله) موجود إلى الأبد. هذا المعلم حق وعظمته أبدي.
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥ هو الذي خلق هذا الكون موجود الآن، وسيكون موجودًا أيضًا في المستقبل. لا يولدولا يموت.
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥ لقد خلق مايا (أوهام دنيوية) بألوان وأنواع وأصناف مختلفة.
ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ॥ بعد أن خلق الخليقة، فإنه يحرسها بنفسه، أي عظمته.
ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ ॥ يفعل ما يشاء. لا يمكن إصدار أوامر له.
ਸੋ ਪਾਤਿਸਾਹੁ ਸਾਹਾ ਪਤਿਸਾਹਿਬੁ ਨਾਨਕ ਰਹਣੁ ਰਜਾਈ ॥੧॥ يا ناناك! إنه إمبراطور الأباطرة، لا بد من الالتزام بإرادته.
ਆਸਾ ਮਹਲਾ ੧ ॥ رَجَ أَسْاءَ بواسطة الْمُعَلِّمِ الأَوَّلِ:
ਸੁਣਿ ਵਡਾ ਆਖੈ ਸਭੁ ਕੋਇ ॥ يا إلهي! باستماع من الآخرين يقول الجميع أنك عظيم.
ਕੇਵਡੁ ਵਡਾ ਡੀਠਾ ਹੋਇ ॥ لكن ما مدى روعتك وما أعظم شأنك، لا يمكن للمرء أن يقول إلا بعد رؤيتك حقًا.
ਕੀਮਤਿ ਪਾਇ ਨ ਕਹਿਆ ਜਾਇ ॥ لا يمكن تقدير إنشائك أو وصفه بالكامل.
ਕਹਣੈ ਵਾਲੇ ਤੇਰੇ ਰਹੇ ਸਮਾਇ ॥੧॥ الذين يحاولون الوصف فقدوا هويتهم ، واندمجوا فيك.
ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥ يا سيدي العظيم! أنت كريم للغاية ومحيط من الفضائل.
ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥੧॥ ਰਹਾਉ ॥ لا يعرف أحد مداك أو اتساع امتدادك. || 1 || وقفة ||
ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥ لتقدير عظمتك، فكر الكثيرون عليك في انسجام مع آخرين كثيرين،
ਸਭ ਕੀਮਤਿ ਮਿਲਿ ਕੀਮਤਿ ਪਾਈ ॥ وحاول العديد من (الفلاسفة) تقدير قيمتك بمساعدة كثيرين غيرهم
ਗਿਆਨੀ ਧਿਆਨੀ ਗੁਰ ਗੁਰਹਾਈ ॥ المتعلمين، خبراء التأمل، الحكماء وشيوخهم، كلهم حاولوا أن يصفوا عظمتك،
ਕਹਣੁ ਨ ਜਾਈ ਤੇਰੀ ਤਿਲੁ ਵਡਿਆਈ ॥੨॥ ولكن لا يمكن أن يوصف ذرة من عظمتك.
ਸਭਿ ਸਤ ਸਭਿ ਤਪ ਸਭਿ ਚੰਗਿਆਈਆ ॥ كل حق، كل انضباط صارم، كل صلاح،
ਸਿਧਾ ਪੁਰਖਾ ਕੀਆ ਵਡਿਆਈਆ ॥ كل القوى الروحية المعجزية العظيمة للسداس (الرجال القديسين)
ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥ لا يستطيع أحد تحقيق أي من هذه الفضائل بدون نعمتك.
ਕਰਮਿ ਮਿਲੈ ਨਾਹੀ ਠਾਕਿ ਰਹਾਈਆ ॥੩॥ عندما يحصلون بنعمتك على هذه الفضائل، لا يمكن لأحد أن يمنعهم من تلقي هذه الفضائل.
ਆਖਣ ਵਾਲਾ ਕਿਆ ਵੇਚਾਰਾ ॥ كيف يمكن للرجل العاجز أن يصف فضائلك؟
ਸਿਫਤੀ ਭਰੇ ਤੇਰੇ ਭੰਡਾਰਾ ॥ خلقك مليء بفضائلك.
ਜਿਸੁ ਤੂ ਦੇਹਿ ਤਿਸੈ ਕਿਆ ਚਾਰਾ ॥ من تباركه بهذه الفضائل، لا أحد لديه القوة لعرقلة طريقه.
ਨਾਨਕ ਸਚੁ ਸਵਾਰਣਹਾਰਾ ॥੪॥੨॥ يا ناناك! الله نفسه هو مجمل ذلك الشخص المحظوظ.
ਆਸਾ ਮਹਲਾ ੧ ॥ رَجَ أَسْاءَ بواسطة الْمُعَلِّمِ الأَوَّلِ:
ਆਖਾ ਜੀਵਾ ਵਿਸਰੈ ਮਰਿ ਜਾਉ ॥ عندما أنطق باسمه، أشعر بأنني حي روحياً، لكن إذا لم أفعل ذلك ، أشعر بالميتروحياً.
ਆਖਣਿ ਅਉਖਾ ਸਾਚਾ ਨਾਉ ॥ (على الرغم من معرفة ذلك)، فإن نطق اسمه يبدو صعبًا للغاية
ਸਾਚੇ ਨਾਮ ਕੀ ਲਾਗੈ ਭੂਖ ॥ عندما يشعر المرء برغبة شديدة في تذكره بمحبة وإخلاص ،
ਉਤੁ ਭੂਖੈ ਖਾਇ ਚਲੀਅਹਿ ਦੂਖ ॥੧॥ ثم بإشباع هذه الرغبة، تنتهي كل آلام المرء.
ਸੋ ਕਿਉ ਵਿਸਰੈ ਮੇਰੀ ਮਾਇ ॥ يا أمي! لماذا يترك المرء هذا الله ،
ਸਾਚਾ ਸਾਹਿਬੁ ਸਾਚੈ ਨਾਇ ॥੧॥ ਰਹਾਉ ॥ من هو السيد الحقيقي وعظمته أبدية.
ਸਾਚੇ ਨਾਮ ਕੀ ਤਿਲੁ ਵਡਿਆਈ ॥ في محاولة لوصف ولو ذرة من عظمة السيد الحقيقي،
ਆਖਿ ਥਕੇ ਕੀਮਤਿ ਨਹੀ ਪਾਈ ॥ لقد ضاق الناس بالضجر، لكنهم لم يتمكنوا من تقييم ذلك.
ਜੇ ਸਭਿ ਮਿਲਿ ਕੈ ਆਖਣ ਪਾਹਿ ॥ حتى لو اجتمع الجميع وتحدثوا عن عظمته.
ਵਡਾ ਨ ਹੋਵੈ ਘਾਟਿ ਨ ਜਾਇ ॥੨॥ لن يصبح أكبر أو أقل.
ਨਾ ਓਹੁ ਮਰੈ ਨ ਹੋਵੈ ਸੋਗੁ ॥ ان الله لا يموت. لا يوجد سبب للحزن.
ਦੇਦਾ ਰਹੈ ਨ ਚੂਕੈ ਭੋਗੁ ॥ يستمر في العطاء، وأحكامه لا تنفد أبدًا.
ਗੁਣੁ ਏਹੋ ਹੋਰੁ ਨਾਹੀ ਕੋਇ ॥ هذه الفضيلة وحده لا يوجد مثله.
ਨਾ ਕੋ ਹੋਆ ਨਾ ਕੋ ਹੋਇ ॥੩॥ لم يكن هناك أبدًا ولن يكون هناك (أي شخص مثله). || 3 ||
ਜੇਵਡੁ ਆਪਿ ਤੇਵਡ ਤੇਰੀ ਦਾਤਿ ॥ (يا الله)! عطاياك عظيمة مثلك


© 2017 SGGS ONLINE
error: Content is protected !!
Scroll to Top