Guru Granth Sahib Translation Project

guru-granth-sahib-arabic-page-882

Page 882

ਰਾਮਕਲੀ ਮਹਲਾ ੪ ॥ راغ رامكالي ، المعلم الرابع:
ਸਤਗੁਰ ਦਇਆ ਕਰਹੁ ਹਰਿ ਮੇਲਹੁ ਮੇਰੇ ਪ੍ਰੀਤਮ ਪ੍ਰਾਣ ਹਰਿ ਰਾਇਆ ॥ يا معلمي الحقيقي! بالنعمة ، وحدني مع الرب. الله الملك صديق روحي.
ਹਮ ਚੇਰੀ ਹੋਇ ਲਗਹ ਗੁਰ ਚਰਣੀ ਜਿਨਿ ਹਰਿ ਪ੍ਰਭ ਮਾਰਗੁ ਪੰਥੁ ਦਿਖਾਇਆ ॥੧॥ سأظل محبًا حقيقيًا للمعلم الذي أراني الطريق لإدراك الله. || 1 ||
ਰਾਮ ਮੈ ਹਰਿ ਹਰਿ ਨਾਮੁ ਮਨਿ ਭਾਇਆ ॥ يا إلهي! اسمك يسعدني كثيرا ،
ਮੈ ਹਰਿ ਬਿਨੁ ਅਵਰੁ ਨ ਕੋਈ ਬੇਲੀ ਮੇਰਾ ਪਿਤਾ ਮਾਤਾ ਹਰਿ ਸਖਾਇਆ ॥੧॥ ਰਹਾਉ ॥ أنني لا أستطيع التفكير في أي شخص آخر على أنه صديقي ؛ بالنسبة لي ، الله والدي وأمي ورفيقي. || 1 || وقفة ||
ਮੇਰੇ ਇਕੁ ਖਿਨੁ ਪ੍ਰਾਨ ਨ ਰਹਹਿ ਬਿਨੁ ਪ੍ਰੀਤਮ ਬਿਨੁ ਦੇਖੇ ਮਰਹਿ ਮੇਰੀ ਮਾਇਆ ॥ لا أستطيع العيش ولو للحظة بدون إلهي الحبيب ؛ يا أمي ، بدون رؤيته أشعر كما لو أنني سأموت روحياً.
ਧਨੁ ਧਨੁ ਵਡ ਭਾਗ ਗੁਰ ਸਰਣੀ ਆਏ ਹਰਿ ਗੁਰ ਮਿਲਿ ਦਰਸਨੁ ਪਾਇਆ ॥੨॥ هؤلاء الأشخاص الذين جاءوا بحسن حظهم إلى ملجأ المعلم ، مباركون جدًا حقًا ؛ عند لقاء المعلم يتم تحريرهم. || 2 ||
ਮੈ ਅਵਰੁ ਨ ਕੋਈ ਸੂਝੈ ਬੂਝੈ ਮਨਿ ਹਰਿ ਜਪੁ ਜਪਉ ਜਪਾਇਆ ॥ لا أستطيع التفكير في فعل أي شيء آخر غير التأمل في اسم الله كما هو وحي من المعلم.
ਨਾਮਹੀਣ ਫਿਰਹਿ ਸੇ ਨਕਟੇ ਤਿਨ ਘਸਿ ਘਸਿ ਨਕ ਵਢਾਇਆ ॥੩॥ الذين حُرموا من نعم ، يتجولون في خجل و يتعرضون للإذلال بشكل متكرر. || 3 ||
ਮੋ ਕਉ ਜਗਜੀਵਨ ਜੀਵਾਲਿ ਲੈ ਸੁਆਮੀ ਰਿਦ ਅੰਤਰਿ ਨਾਮੁ ਵਸਾਇਆ ॥ يا سيدي، إله الكون! أعطني مثل هذه الحياة حتى أتمكن من تثبيت اسمك في داخلي.
ਨਾਨਕ ਗੁਰੂ ਗੁਰੂ ਹੈ ਪੂਰਾ ਮਿਲਿ ਸਤਿਗੁਰ ਨਾਮੁ ਧਿਆਇਆ ॥੪॥੫॥ يا ناناك! الكمال هو معلمي ، الذي أقابله أتأمل في اسم الله. || 4 || 5 ||
ਰਾਮਕਲੀ ਮਹਲਾ ੪ ॥ راغ رامكالي ، المعلم الرابع:
ਸਤਗੁਰੁ ਦਾਤਾ ਵਡਾ ਵਡ ਪੁਰਖੁ ਹੈ ਜਿਤੁ ਮਿਲਿਐ ਹਰਿ ਉਰ ਧਾਰੇ ॥ يا أخي ، المعلم! مانح اسم الرب! الذي هو أعظم رجل. من خلال لقاء المعلم ، يُثبِت المرء الرب في القلب.
ਜੀਅ ਦਾਨੁ ਗੁਰਿ ਪੂਰੈ ਦੀਆ ਹਰਿ ਅੰਮ੍ਰਿਤ ਨਾਮੁ ਸਮਾਰੇ ॥੧॥ إن الإنسان ، الذي منحه المعلم الكامل عطية الحياة الروحية ، يتذكر اسم الرب المحيي.
ਰਾਮ ਗੁਰਿ ਹਰਿ ਹਰਿ ਨਾਮੁ ਕੰਠਿ ਧਾਰੇ ॥ يا رام! لقد كان لي ثروات كبيرة ، من خلال المعلم ، يا الله! لقد أخذت اسمك في حلقي.
ਗੁਰਮੁਖਿ ਕਥਾ ਸੁਣੀ ਮਨਿ ਭਾਈ ਧਨੁ ਧਨੁ ਵਡ ਭਾਗ ਹਮਾਰੇ ॥੧॥ ਰਹਾਉ ॥ بصفتي مخلصًا ، فقد استمعت إلى مدائحك ، التي استمتعت بقلبي كثيرًا لدرجة أنني شعرت أنني قد أنعمت بحظ سعيد. || 1 || وقفة || شعرت بأنني محظوظ جدا. || 1 || وقفة ||
ਕੋਟਿ ਕੋਟਿ ਤੇਤੀਸ ਧਿਆਵਹਿ ਤਾ ਕਾ ਅੰਤੁ ਨ ਪਾਵਹਿ ਪਾਰੇ ॥ يا أصدقائي! يتأمل الملايين في الله ، لكنهم لا يستطيعون إيجاد نهاية فضائله أو حدودها.
ਹਿਰਦੈ ਕਾਮ ਕਾਮਨੀ ਮਾਗਹਿ ਰਿਧਿ ਮਾਗਹਿ ਹਾਥੁ ਪਸਾਰੇ ॥੨॥ هناك الكثير ممن في قلوبهم شهوة النساء الجميلات ، ويمدون أيديهم للتسول من أجل الثروات الدنيوية والقوة. || 2 ||
ਹਰਿ ਜਸੁ ਜਪਿ ਜਪੁ ਵਡਾ ਵਡੇਰਾ ਗੁਰਮੁਖਿ ਰਖਉ ਉਰਿ ਧਾਰੇ ॥ يا أخي! الحمد لله ، إن ترديد اسم الله هو أكبر شيء. لجأت إلى المعلم وأبقى اسم الله في قلبي.
ਜੇ ਵਡ ਭਾਗ ਹੋਵਹਿ ਤਾ ਜਪੀਐ ਹਰਿ ਭਉਜਲੁ ਪਾਰਿ ਉਤਾਰੇ ॥੩॥ ولكن فقط إذا كنا محظوظين جدًا ، فإننا نتأمل في الله وينقلنا عبر محيط العالم من الرذائل. || 3 ||
ਹਰਿ ਜਨ ਨਿਕਟਿ ਨਿਕਟਿ ਹਰਿ ਜਨ ਹੈ ਹਰਿ ਰਾਖੈ ਕੰਠਿ ਜਨ ਧਾਰੇ ॥ محبو الله قريبون منه وهو قريب من أتباعه ؛ يحفظ الله أتباعه بالقرب من قلبه.
ਨਾਨਕ ਪਿਤਾ ਮਾਤਾ ਹੈ ਹਰਿ ਪ੍ਰਭੁ ਹਮ ਬਾਰਿਕ ਹਰਿ ਪ੍ਰਤਿਪਾਰੇ ॥੪॥੬॥੧੮॥ يا ناناك! (قل يا أخي!) الله أبونا والله أمنا. نحن أولاده. الله يعتني بأطفالنا.
ਰਾਗੁ ਰਾਮਕਲੀ ਮਹਲਾ ੫ ਘਰੁ ੧ راغ رامكالي ، المعلم الخامس ، الضربة الأولى:
ੴ ਸਤਿਗੁਰ ਪ੍ਰਸਾਦਿ ॥ إله أبدي واحد ، أدركته نعمة المعلم الحقيقي:
ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣੁ ਅਵਗਣੁ ਨ ਬੀਚਾਰਹੁ ਕੋਈ ॥ اللهم امين على الفقير. ارحمني من فضلك ، ولا تأخذ في الحسبان أيًا من مزاياي أو أخطائي.
ਮਾਟੀ ਕਾ ਕਿਆ ਧੋਪੈ ਸੁਆਮੀ ਮਾਣਸ ਕੀ ਗਤਿ ਏਹੀ ॥੧॥ قذارة الأرض (المغسولة بالماء) لا تحترق أبدًا يا ربي وسيدي! هذا أيضًا هو حالنا نحن البشر.
ਮੇਰੇ ਮਨ ਸਤਿਗੁਰੁ ਸੇਵਿ ਸੁਖੁ ਹੋਈ ॥ يا عقلي! باتباع تعاليم المعلم الحقيقي ، يتلقى المرء السلام الداخلي ،
ਜੋ ਇਛਹੁ ਸੋਈ ਫਲੁ ਪਾਵਹੁ ਫਿਰਿ ਦੂਖੁ ਨ ਵਿਆਪੈ ਕੋਈ ॥੧॥ ਰਹਾਉ ॥ (البقاء عند باب المعلم) مهما كانت رغبتك ، ستحصل على نفس الفاكهة. (وهكذا) لا حزن يستطيع أن يؤكد نفسه.
ਕਾਚੇ ਭਾਡੇ ਸਾਜਿ ਨਿਵਾਜੇ ਅੰਤਰਿ ਜੋਤਿ ਸਮਾਈ ॥ يا أصدقائي! لقد خلقنا الله وزيننا بشرًا مثل الأواني الهشة من الطين ، والتي أثبت فيها نوره الإلهي.
ਜੈਸਾ ਲਿਖਤੁ ਲਿਖਿਆ ਧੁਰਿ ਕਰਤੈ ਹਮ ਤੈਸੀ ਕਿਰਤਿ ਕਮਾਈ ॥੨॥ يا أخي! بما أن الخالق قد كتب مثل هذا المقال من المحكمة العليا ، فإننا نحن البشر نؤدي مثل هذه الأعمال.
ਮਨੁ ਤਨੁ ਥਾਪਿ ਕੀਆ ਸਭੁ ਅਪਨਾ ਏਹੋ ਆਵਣ ਜਾਣਾ ॥ يعتقد المرء أن عقله وجسده كلها ملكه ؛ هذا هو سبب خوضه في دورات الولادة والموت.
ਜਿਨਿ ਦੀਆ ਸੋ ਚਿਤਿ ਨ ਆਵੈ ਮੋਹਿ ਅੰਧੁ ਲਪਟਾਣਾ ॥੩॥ الله الذي وهب هذه الحياة ، هذا الجسد لم يسكن في ذهنه (أبدًا) ، ويبقى الجهل روحياً متورطاً في ارتباطات عاطفية ولا يتذكر الله الذي بارك هذا الجسد والعقل. || 3 ||


© 2017 SGGS ONLINE
error: Content is protected !!
Scroll to Top