Guru Granth Sahib Translation Project

guru-granth-sahib-arabic-page-83

Page 83

ੴ ਸਤਿਗੁਰ ਪ੍ਰਸਾਦਿ ॥ إله واحد أبدي. أدركت بنعمة المعلم الصادق:
ਸਿਰੀਰਾਗ ਕੀ ਵਾਰ ਮਹਲਾ ੪ ਸਲੋਕਾ ਨਾਲਿ ॥ حرب سيري راغ (ملحمة) ، للمعلم الرابع ، مع سالوكاس.
ਸਲੋਕ ਮਃ ੩ ॥ شالوك للمعلم الثالث:
ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ ॥ من بين جميع راغ ، فإن سِري راغ هو الأفضل فقط إذا كان المخلوق يضيف دائمًا الحب (ليف) إلىالاسم،
ਸਦਾ ਹਰਿ ਸਚੁ ਮਨਿ ਵਸੈ ਨਿਹਚਲ ਮਤਿ ਅਪਾਰੁ ॥ أتمنى أن يثبت الإله الحقيقي في العقل ويصبح عقل الرب الخالد (المتذكر) غير قابل للتغيير.
ਰਤਨੁ ਅਮੋਲਕੁ ਪਾਇਆ ਗੁਰ ਕਾ ਸਬਦੁ ਬੀਚਾਰੁ ॥ من خلال التفكير في كلمة المعلم وفهمها ، يحصل الفاني على نام راتنا الذي لا يقدر بثمن.
ਜਿਹਵਾ ਸਚੀ ਮਨੁ ਸਚਾ ਸਚਾ ਸਰੀਰ ਅਕਾਰੁ ॥ لسانه صحيح ، والعقل صحيح ، ولا تنجح إلا الولادة البشرية.
ਨਾਨਕ ਸਚੈ ਸਤਿਗੁਰਿ ਸੇਵਿਐ ਸਦਾ ਸਚੁ ਵਾਪਾਰੁ ॥੧॥ يا ناناك! تجارة الذين يكسبون حكم المعلم في صورة الرب صحيحة إلى الأبد.
ਮਃ ੩ ॥ شالوك للمعلم الثالث
ਹੋਰੁ ਬਿਰਹਾ ਸਭ ਧਾਤੁ ਹੈ ਜਬ ਲਗੁ ਸਾਹਿਬ ਪ੍ਰੀਤਿ ਨ ਹੋਇ ॥ كل أنواع الحب الأخرى تكون عابرة حتى يتشبع المرء بحب السيد.
ਇਹੁ ਮਨੁ ਮਾਇਆ ਮੋਹਿਆ ਵੇਖਣੁ ਸੁਨਣੁ ਨ ਹੋਇ ॥ وهذا العقل ، المفتون بالمايا ، لا يستطيع أن يرى ويسمع (الرب).
ਸਹ ਦੇਖੇ ਬਿਨੁ ਪ੍ਰੀਤਿ ਨ ਊਪਜੈ ਅੰਧਾ ਕਿਆ ਕਰੇਇ ॥ ماذا يفعل (العقل) الأعمى؟ بدون رؤية (الرب) الزوج ، لا يمكن أن يولد الحب.
ਨਾਨਕ ਜਿਨਿ ਅਖੀ ਲੀਤੀਆ ਸੋਈ ਸਚਾ ਦੇਇ ॥੨॥ يا ناناك! الرب ، الذي أعمانا بتورطنا في مايا ، يمكن لنفس الرب الأبدي أن يعيد النظر مرة أخرى.
ਪਉੜੀ ॥ بوري:
ਹਰਿ ਇਕੋ ਕਰਤਾ ਇਕੁ ਇਕੋ ਦੀਬਾਣੁ ਹਰਿ ॥ الله وحده هو الخالق وليس هناك سوى محكمة واحدة لهذا القاضي الوحيد.
ਹਰਿ ਇਕਸੈ ਦਾ ਹੈ ਅਮਰੁ ਇਕੋ ਹਰਿ ਚਿਤਿ ਧਰਿ ॥ فقط أمر ذلك الخالق الواحد يتحكم في الكون. لذلك ، احفظ هذا الإله الواحد في ذهنك.
ਹਰਿ ਤਿਸੁ ਬਿਨੁ ਕੋਈ ਨਾਹਿ ਡਰੁ ਭ੍ਰਮੁ ਭਉ ਦੂਰਿ ਕਰਿ ॥ لا يوجد شريك لذلك الإله ، (إذن) يزيل خوف الآخرين وضلالهم.
ਹਰਿ ਤਿਸੈ ਨੋ ਸਾਲਾਹਿ ਜਿ ਤੁਧੁ ਰਖੈ ਬਾਹਰਿ ਘਰਿ ॥ (أيها المخلوق!) سبح نفس الله الذي يحميك في كل مكان.
ਹਰਿ ਜਿਸ ਨੋ ਹੋਇ ਦਇਆਲੁ ਸੋ ਹਰਿ ਜਪਿ ਭਉ ਬਿਖਮੁ ਤਰਿ ॥੧॥ الذي يفرح الله عليه ، يسبح عبر محيط العالم الصعب من الخوف بتذكره بتفان محب.
ਸਲੋਕ ਮਃ ੧ ॥ شالوك للمعلم الأول:
ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥ (كل) الهدايا ملك للسيد، ولا يمكن لأي قوة أن تجري معه.
ਇਕ ਜਾਗੰਦੇ ਨਾ ਲਹੰਨਿ ਇਕਨਾ ਸੁਤਿਆ ਦੇਇ ਉਠਾਲਿ ॥੧॥ حتى عندما يكون البعض مستيقظًا (يؤدون جميع أنواع الطقوس) قد لا يتلقون هذه الهدايا ، بينمايستيقظ الله نفسه للآخرين ليعطيهم (هدايا) للنوم..
ਮਃ ੧ ॥ شالوك للمعلم الأول:
ਸਿਦਕੁ ਸਬੂਰੀ ਸਾਦਿਕਾ ਸਬਰੁ ਤੋਸਾ ਮਲਾਇਕਾਂ ॥ الثقة والرضا والمثابرة والتحمل هي نفقات سفر الملائكة.
ਦੀਦਾਰੁ ਪੂਰੇ ਪਾਇਸਾ ਥਾਉ ਨਾਹੀ ਖਾਇਕਾ ॥੨॥ يدرك أتباع المعلم الله ؛ بينما الذين يتكلمون فقط لا يجدون مكانا في بلاط الله.
ਪਉੜੀ ॥ بوري:
ਸਭ ਆਪੇ ਤੁਧੁ ਉਪਾਇ ਕੈ ਆਪਿ ਕਾਰੈ ਲਾਈ ॥ يا إلهي! أنت نفسك خلقت الخليقة كلها وأنت جعلتها في الأعمال ،
ਤੂੰ ਆਪੇ ਵੇਖਿ ਵਿਗਸਦਾ ਆਪਣੀ ਵਡਿਆਈ ॥ أنت نفسك مسرور بالنظر إلى عظمتك المجيدة.
ਹਰਿ ਤੁਧਹੁ ਬਾਹਰਿ ਕਿਛੁ ਨਾਹੀ ਤੂੰ ਸਚਾ ਸਾਈ ॥ يا إلهي بدونك لا شيء آخر. أنت الرب الحقيقي.
ਤੂੰ ਆਪੇ ਆਪਿ ਵਰਤਦਾ ਸਭਨੀ ਹੀ ਥਾਈ ॥ أنت نفسك تنتشر في كل مكان.
ਹਰਿ ਤਿਸੈ ਧਿਆਵਹੁ ਸੰਤ ਜਨਹੁ ਜੋ ਲਏ ਛਡਾਈ ॥੨॥ أيها القديسون! تأمل في الله الذي يحررك أخيرًا من الرذائل.
ਸਲੋਕ ਮਃ ੧ ॥ شالوك للمعلم الأول:
ਫਕੜ ਜਾਤੀ ਫਕੜੁ ਨਾਉ ॥ الكبرياء في المكانة الاجتماعية فارغ ؛ الفخر بالمجد الشخصي لا فائدة منه ،
ਸਭਨਾ ਜੀਆ ਇਕਾ ਛਾਉ ॥ الرب وحده يعطي الظل لجميع الكائنات.
ਆਪਹੁ ਜੇ ਕੋ ਭਲਾ ਕਹਾਏ ॥ إذا قدم شخص ما نفسه على أنه فاضل ، (هذا الشخص لا يصبح عظيما)
ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਏ ॥੧॥ يا ناناك! لن يُعرف هذا إلا عندما يتم تكريم ادعاء المرء في محكمة الله.
ਮਃ ੨ ॥ شالوك من قبل المعلم الثاني:
ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ ॥ أفضل أن أموت قبل أن أنفصل عن العزيز (المعلم) ، الذي أحبه ،
ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ ॥੨॥ للعيش من بعده في العالم - هذه الحياة لعنة
ਪਉੜੀ ॥ بوري:
ਤੁਧੁ ਆਪੇ ਧਰਤੀ ਸਾਜੀਐ ਚੰਦੁ ਸੂਰਜੁ ਦੁਇ ਦੀਵੇ ॥ أنت نفسك خلقت الأرض والشمس والقمر كمصباحين.
ਦਸ ਚਾਰਿ ਹਟ ਤੁਧੁ ਸਾਜਿਆ ਵਾਪਾਰੁ ਕਰੀਵੇ ॥ لقد أنشأت أربعة عشر عالمًا (أسواقًا) يدير فيها البشر أعمالهم في الحياة.
ਇਕਨਾ ਨੋ ਹਰਿ ਲਾਭੁ ਦੇਇ ਜੋ ਗੁਰਮੁਖਿ ਥੀਵੇ ॥ بالنسبة للذين يتبعون المعلم ، يمنحهم الله الربح (بمعنى أن ولادتهم تنجح).
ਤਿਨ ਜਮਕਾਲੁ ਨ ਵਿਆਪਈ ਜਿਨ ਸਚੁ ਅੰਮ੍ਰਿਤੁ ਪੀਵੇ ॥ الذين يستمتعون برحيق الاسم لا يخافون من الموت.
ਓਇ ਆਪਿ ਛੁਟੇ ਪਰਵਾਰ ਸਿਉ ਤਿਨ ਪਿਛੈ ਸਭੁ ਜਗਤੁ ਛੁਟੀਵੇ ॥੩॥ هم مخلصون ، بما في ذلك أنفسهم وعائلاتهم ، وكل من يتبعهم يخلص أيضًا.
ਸਲੋਕ ਮਃ ੧ ॥ شالوك ، بواسطة المعلم الأول:
ਕੁਦਰਤਿ ਕਰਿ ਕੈ ਵਸਿਆ ਸੋਇ ॥ بعد أن خلق الكون ، يسكن الخالق نفسه فيه.


© 2017 SGGS ONLINE
Scroll to Top