Guru Granth Sahib Translation Project

guru-granth-sahib-arabic-page-809

Page 809

ਪਾਵਉ ਧੂਰਿ ਤੇਰੇ ਦਾਸ ਕੀ ਨਾਨਕ ਕੁਰਬਾਣੀ ॥੪॥੩॥੩੩॥ ناناك يصلي يا الله! قد أحصل على الخدمة المتواضعة من أتباعك وأفدي نفسي لهم. || 4 || 3 || 33 ||
ਬਿਲਾਵਲੁ ਮਹਲਾ ੫ ॥ راغ بلافل ، المعلم الخامس
ਰਾਖਹੁ ਅਪਨੀ ਸਰਣਿ ਪ੍ਰਭ ਮੋਹਿ ਕਿਰਪਾ ਧਾਰੇ ॥ اللهم ارحمني واحفظني في ملجأك.
ਸੇਵਾ ਕਛੂ ਨ ਜਾਨਊ ਨੀਚੁ ਮੂਰਖਾਰੇ ॥੧॥ أنا شخص بائس وأحمق لا يعرف كيفية أداء العبادة التعبدية. || 1 ||
ਮਾਨੁ ਕਰਉ ਤੁਧੁ ਊਪਰੇ ਮੇਰੇ ਪ੍ਰੀਤਮ ਪਿਆਰੇ ॥ يا إلهي الحبيب! لدي ثقة كبيرة بك ،
ਹਮ ਅਪਰਾਧੀ ਸਦ ਭੂਲਤੇ ਤੁਮ੍ਹ੍ਹ ਬਖਸਨਹਾਰੇ ॥੧॥ ਰਹਾਉ ॥ بأننا نحن الخطاة نرتكب الأخطاء وأنت دائما المسامح. || 1 || وقفة ||
ਹਮ ਅਵਗਨ ਕਰਹ ਅਸੰਖ ਨੀਤਿ ਤੁਮ੍ਹ੍ਹ ਨਿਰਗੁਨ ਦਾਤਾਰੇ ॥ يا الله نرتكب عدد لا يحصى من الذنوب كل يوم ، لكنك ما زلت المحسن لنا ، غير الفاضلين.
ਦਾਸੀ ਸੰਗਤਿ ਪ੍ਰਭੂ ਤਿਆਗਿ ਏ ਕਰਮ ਹਮਾਰੇ ॥੨॥ يا إلهي! هذه هي أعمالنا الحمقاء التي ، بتركك (السيد) ، نحافظ على شركتنا مع مايا ، خادمتك. || 2 ||
ਤੁਮ੍ਹ੍ਹ ਦੇਵਹੁ ਸਭੁ ਕਿਛੁ ਦਇਆ ਧਾਰਿ ਹਮ ਅਕਿਰਤਘਨਾਰੇ ॥ يا إلهي! نحن كائنات جاحدة للجميل ؛ لكنك ما زلت ترحم ، فتبارك لنا في كل شيء.
ਲਾਗਿ ਪਰੇ ਤੇਰੇ ਦਾਨ ਸਿਉ ਨਹ ਚਿਤਿ ਖਸਮਾਰੇ ॥੩॥ يا سيد الله ، نحن لا نحفظ في أذهاننا ، بل نبقى متعلقين بالعطايا التي منحنا إياها. || 3 ||
ਤੁਝ ਤੇ ਬਾਹਰਿ ਕਿਛੁ ਨਹੀ ਭਵ ਕਾਟਨਹਾਰੇ ॥ يا الله ، مدمر دورة الولادة والموت ، لا شيء خارج عن إرادتك.
ਕਹੁ ਨਾਨਕ ਸਰਣਿ ਦਇਆਲ ਗੁਰ ਲੇਹੁ ਮੁਗਧ ਉਧਾਰੇ ॥੪॥੪॥੩੪॥ يقول ناناك: أيها المعلم الرحيم ، جئنا إلى ملجأك ؛ الرجاء حفظنا الحمقى من الرذائل. || 4 || 4 || 34 ||
ਬਿਲਾਵਲੁ ਮਹਲਾ ੫ ॥ راغ بلافل ، المعلم الخامس
ਦੋਸੁ ਨ ਕਾਹੂ ਦੀਜੀਐ ਪ੍ਰਭੁ ਅਪਨਾ ਧਿਆਈਐ ॥ لا ينبغي أن نلوم أحداً على مشاكلنا ؛ بدلاً من ذلك ، يجب أن نتأمل في إلهنا بالسجود.
ਜਿਤੁ ਸੇਵਿਐ ਸੁਖੁ ਹੋਇ ਘਨਾ ਮਨ ਸੋਈ ਗਾਈਐ ॥੧॥ يجب أن نغني الثناء لهذا الإله وحده ، من خلال التأمل في من ننال سلامًا سماويًا هائلاً. || 1 ||
ਕਹੀਐ ਕਾਇ ਪਿਆਰੇ ਤੁਝੁ ਬਿਨਾ ॥ أيها الله الحبيب غيرك من نتحدث عن ويلاتنا؟
ਤੁਮ੍ਹ੍ਹ ਦਇਆਲ ਸੁਆਮੀ ਸਭ ਅਵਗਨ ਹਮਾ ॥੧॥ ਰਹਾਉ ॥ يا ألهي! أنت محيط من الرحمة ، لكنني مليء بالعديد من العيوب. 1॥ البقاء
ਜਿਉ ਤੁਮ੍ਹ੍ਹ ਰਾਖਹੁ ਤਿਉ ਰਹਾ ਅਵਰੁ ਨਹੀ ਚਾਰਾ ॥ اللهم أحيا كما احفظني. لا يوجد طريق آخر للخروج.
ਨੀਧਰਿਆ ਧਰ ਤੇਰੀਆ ਇਕ ਨਾਮ ਅਧਾਰਾ ॥੨॥ اللهم إنك نصرة الناس الذين ليس لهم سند ؛ اسمك هو دعمي الوحيد. || 2 ||
ਜੋ ਤੁਮ੍ਹ੍ਹ ਕਰਹੁ ਸੋਈ ਭਲਾ ਮਨਿ ਲੇਤਾ ਮੁਕਤਾ ॥ اللهم ان كل ما تفعله حسن ومن قبله حرر.
ਸਗਲ ਸਮਗ੍ਰੀ ਤੇਰੀਆ ਸਭ ਤੇਰੀ ਜੁਗਤਾ ॥੩॥ يا إلهي ، لك كل خلق العالم ؛ كلها تعمل خاضعة لأمرك. || 3 ||
ਚਰਨ ਪਖਾਰਉ ਕਰਿ ਸੇਵਾ ਜੇ ਠਾਕੁਰ ਭਾਵੈ ॥ يا سيد الله ، إذا كان ذلك يرضيك ، فبارك لي حتى أظل منخرطًا في عبادتك التعبدية بأقصى قدر من التواضع.
ਹੋਹੁ ਕ੍ਰਿਪਾਲ ਦਇਆਲ ਪ੍ਰਭ ਨਾਨਕੁ ਗੁਣ ਗਾਵੈ ॥੪॥੫॥੩੫॥ اللهم رحمه الله ، بارك أن مخلصك ناناك قد يستمر في الغناء بحمدك. || 4 || 5 || 35 ||
ਬਿਲਾਵਲੁ ਮਹਲਾ ੫ ॥ راغ بلافل ، المعلم الخامس
ਮਿਰਤੁ ਹਸੈ ਸਿਰ ਊਪਰੇ ਪਸੂਆ ਨਹੀ ਬੂਝੈ ॥ الموت يحوم فوق رؤوس الجميع ضاحكًا ، لكن الشخص المحبوب بالحيوان لا يدرك ذلك.
ਬਾਦ ਸਾਦ ਅਹੰਕਾਰ ਮਹਿ ਮਰਣਾ ਨਹੀ ਸੂਝੈ ॥੧॥ كونه متورطًا في الصراعات والملذات والكبرياء ، فإن فكرة الموت لا تدخل إلى ذهنه حتى. || 1 ||
ਸਤਿਗੁਰੁ ਸੇਵਹੁ ਆਪਨਾ ਕਾਹੇ ਫਿਰਹੁ ਅਭਾਗੇ ॥ أيها المؤسف ، لماذا تتجول بلا هدف؟ أنت أفضل حالًا في اتباع تعاليم المعلم الحقيقي الخاص بك.
ਦੇਖਿ ਕਸੁੰਭਾ ਰੰਗੁਲਾ ਕਾਹੇ ਭੂਲਿ ਲਾਗੇ ॥੧॥ ਰਹਾਉ ॥ رؤية الملذات الدنيوية قصيرة العمر ، مثل جمال القرطم الملون ، لماذا تعلق خطأً بهذه الأشياء؟ || 1 || وقفة ||
ਕਰਿ ਕਰਿ ਪਾਪ ਦਰਬੁ ਕੀਆ ਵਰਤਣ ਕੈ ਤਾਈ ॥ من خلال ارتكاب المعاصي باستمرار ، ظل المرء يكدس الثروة الدنيوية لاستخدامه ،
ਮਾਟੀ ਸਿਉ ਮਾਟੀ ਰਲੀ ਨਾਗਾ ਉਠਿ ਜਾਈ ॥੨॥ لكن في النهاية يغادر الإنسان عارياً (بدون الثروة الدنيوية) ويختلط رماد الجثة بالتراب. || 2 ||
ਜਾ ਕੈ ਕੀਐ ਸ੍ਰਮੁ ਕਰੈ ਤੇ ਬੈਰ ਬਿਰੋਧੀ ॥ الذين يعملون بجد لتكديس الثروة ، يصبحون أعداء حاقدين له.
ਅੰਤ ਕਾਲਿ ਭਜਿ ਜਾਹਿਗੇ ਕਾਹੇ ਜਲਹੁ ਕਰੋਧੀ ॥੩॥ في النهاية ، يهربون جميعًا ويتركونك ؛ فلماذا تتألم نفسك بالغضب من أجلهم؟ || 3 ||
ਦਾਸ ਰੇਣੁ ਸੋਈ ਹੋਆ ਜਿਸੁ ਮਸਤਕਿ ਕਰਮਾ ॥ هو وحده ، الذي سبق تعيينه ، يصبح الخادم المتواضع لمحبي الله.
ਕਹੁ ਨਾਨਕ ਬੰਧਨ ਛੁਟੇ ਸਤਿਗੁਰ ਕੀ ਸਰਨਾ ॥੪॥੬॥੩੬॥ يقول ناناك ، تتحرر الروابط الدنيوية باتباع تعاليم المعلم الحقيقي. || 4 || 6 || 36 ||
ਬਿਲਾਵਲੁ ਮਹਲਾ ੫ ॥ راغ بلافل ، المعلم الخامس
ਪਿੰਗੁਲ ਪਰਬਤ ਪਾਰਿ ਪਰੇ ਖਲ ਚਤੁਰ ਬਕੀਤਾ ॥ المقعدون يعبرون الجبال ، الحمقى يصبحون حكماء وخطباء عظماء ،
ਅੰਧੁਲੇ ਤ੍ਰਿਭਵਣ ਸੂਝਿਆ ਗੁਰ ਭੇਟਿ ਪੁਨੀਤਾ ॥੧॥ يكتسب الجهلاء روحياً معرفة العوالم الثلاثة ، ويصبح الخطاة طاهرون باتباع تعاليم المعلم الحقيقي. || 1 ||
ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ॥ يا أصدقائي ، استمعوا جيدًا إلى مجد شركة المعلم ،
ਮੈਲੁ ਖੋਈ ਕੋਟਿ ਅਘ ਹਰੇ ਨਿਰਮਲ ਭਏ ਚੀਤਾ ॥੧॥ ਰਹਾਉ ॥ حيث يتم غسل قذارة الرذائل ، وتبدد ملايين الخطايا ويصبح العقل طاهرًا. || 1 || وقفة ||
ਐਸੀ ਭਗਤਿ ਗੋਵਿੰਦ ਕੀ ਕੀਟਿ ਹਸਤੀ ਜੀਤਾ ॥ هذه هي العبادة التعبدية لله ، والتي بموجبها ينتصر التواضع الشبيه بالنمل على الأنانية الشبيهة بالفيل.
ਜੋ ਜੋ ਕੀਨੋ ਆਪਨੋ ਤਿਸੁ ਅਭੈ ਦਾਨੁ ਦੀਤਾ ॥੨॥ من جعله الله ملكه ، ينعم بهبة الجرأة. || 2 ||
ਸਿੰਘੁ ਬਿਲਾਈ ਹੋਇ ਗਇਓ ਤ੍ਰਿਣੁ ਮੇਰੁ ਦਿਖੀਤਾ ॥ تتغير الأنانية الشبيهة بالأسد إلى تواضع شبيه بالقطط ، ويبدو الضعف الذي يشبه القش لدى الإنسان مثل قوة الجبل.


© 2017 SGGS ONLINE
error: Content is protected !!
Scroll to Top