Guru Granth Sahib Translation Project

guru-granth-sahib-arabic-page-807

Page 807

ਵਡੀ ਆਰਜਾ ਹਰਿ ਗੋਬਿੰਦ ਕੀ ਸੂਖ ਮੰਗਲ ਕਲਿਆਣ ਬੀਚਾਰਿਆ ॥੧॥ ਰਹਾਉ ॥ لقد بارك الله نفسه هار جوبيند بحياة طويلة ، واعتنى بسلامه ونعيمه ورفاهه. || 1 || وقفة ||
ਵਣ ਤ੍ਰਿਣ ਤ੍ਰਿਭਵਣ ਹਰਿਆ ਹੋਏ ਸਗਲੇ ਜੀਅ ਸਾਧਾਰਿਆ ॥ الله ، الذي بنعمته تظل الغابات والمروج والعوالم الثلاثة مزدهرة ، يعطي دعمه لجميع الكائنات.
ਮਨ ਇਛੇ ਨਾਨਕ ਫਲ ਪਾਏ ਪੂਰਨ ਇਛ ਪੁਜਾਰਿਆ ॥੨॥੫॥੨੩॥ يا ناناك ( الذين يأتون إلى ملجأ الله) ينالون ثمار رغبات عقولهم ؛ الله يحقق كل رغباتهم. || 2 || 5 || 23 ||
ਬਿਲਾਵਲੁ ਮਹਲਾ ੫ ॥ راغ بلافل ، المعلم الخامس
ਜਿਸੁ ਊਪਰਿ ਹੋਵਤ ਦਇਆਲੁ ॥ الذي يرحمه المعلم ،
ਹਰਿ ਸਿਮਰਤ ਕਾਟੈ ਸੋ ਕਾਲੁ ॥੧॥ ਰਹਾਉ ॥ يقطع حبل مشنقة موته الروحي بالتأمل في الله. || 1 || وقفة ||
ਸਾਧਸੰਗਿ ਭਜੀਐ ਗੋਪਾਲੁ ॥ بصحبة المعلم ، يجب أن نتأمل في الله ، سيد الكون.
ਗੁਨ ਗਾਵਤ ਤੂਟੈ ਜਮ ਜਾਲੁ ॥੧॥ من خلال الترنيم بحمد الله ، يُقطع حبل شيطان الموت. || 1 ||
ਆਪੇ ਸਤਿਗੁਰੁ ਆਪੇ ਪ੍ਰਤਿਪਾਲ ॥ الله نفسه هو المعلم الحقيقي وهو نفسه الرزاق لمخلوقاته.
ਨਾਨਕੁ ਜਾਚੈ ਸਾਧ ਰਵਾਲ ॥੨॥੬॥੨੪॥ يبحث ناناك بكل تواضع عن تعاليم المعلم الحقيقي. || 2 || 6 || 24 ||
ਬਿਲਾਵਲੁ ਮਹਲਾ ੫ ॥ راغ بلافل ، المعلم الخامس
ਮਨ ਮਹਿ ਸਿੰਚਹੁ ਹਰਿ ਹਰਿ ਨਾਮ ॥ يا صديقي ، رش على عقلك برحيق اسم الله ،
ਅਨਦਿਨੁ ਕੀਰਤਨੁ ਹਰਿ ਗੁਣ ਗਾਮ ॥੧॥ من خلال الترنيم دائمًا بحمد الله وفضائله. || 1 ||
ਐਸੀ ਪ੍ਰੀਤਿ ਕਰਹੁ ਮਨ ਮੇਰੇ ॥ يا عقلي ، أشبع مثل هذا الحب لله ،
ਆਠ ਪਹਰ ਪ੍ਰਭ ਜਾਨਹੁ ਨੇਰੇ ॥੧॥ ਰਹਾਉ ॥ بأنك تعتبر الله بالقرب منك في جميع الأوقات. || 1 || وقفة ||
ਕਹੁ ਨਾਨਕ ਜਾ ਕੇ ਨਿਰਮਲ ਭਾਗ ॥ ناناك يقول ، الشخص الذي لديه مثل هذا المصير الطاهر ،
ਹਰਿ ਚਰਨੀ ਤਾ ਕਾ ਮਨੁ ਲਾਗ ॥੨॥੭॥੨੫॥ عقله يتناغم مع محبة الله. || 2 || 7 || 25 ||
ਬਿਲਾਵਲੁ ਮਹਲਾ ੫ ॥ راغ بلافل ، المعلم الخامس
ਰੋਗੁ ਗਇਆ ਪ੍ਰਭਿ ਆਪਿ ਗਵਾਇਆ ॥ من أزاح الله آلامه بنفسه ، فإن هذا الشخص وحده هو الذي يشفى من هذه الآلام.
ਨੀਦ ਪਈ ਸੁਖ ਸਹਜ ਘਰੁ ਆਇਆ ॥੧॥ ਰਹਾਉ ॥ يظل هذا الشخص هادئًا ، ويصل إلى حالة السلام والاتزان السماويين. || 1 || وقفة ||
ਰਜਿ ਰਜਿ ਭੋਜਨੁ ਖਾਵਹੁ ਮੇਰੇ ਭਾਈ ॥ يا أخي ، تناول الطعام الروحي لاسم الله لرضا قلبك ،
ਅੰਮ੍ਰਿਤ ਨਾਮੁ ਰਿਦ ਮਾਹਿ ਧਿਆਈ ॥੧॥ يا أخي ، تناول الطعام الروحي لاسم الله لرضا قلبك ،
ਨਾਨਕ ਗੁਰ ਪੂਰੇ ਸਰਨਾਈ ॥ يا ناناك، ابق في ملجأ المعلم المثالي ،
ਜਿਨਿ ਅਪਨੇ ਨਾਮ ਕੀ ਪੈਜ ਰਖਾਈ ॥੨॥੮॥੨੬॥ الذي احتفظ دائمًا بشرف اسم الله. || 2 || 8 || 26 ||
ਬਿਲਾਵਲੁ ਮਹਲਾ ੫ ॥ راغ بلافل ، المعلم الخامس
ਸਤਿਗੁਰ ਕਰਿ ਦੀਨੇ ਅਸਥਿਰ ਘਰ ਬਾਰ ॥ ਰਹਾਉ ॥ لقد استقر الله في أماكن تجمعات المعلم الحقيقي. || وقفة ||
ਜੋ ਜੋ ਨਿੰਦ ਕਰੈ ਇਨ ਗ੍ਰਿਹਨ ਕੀ ਤਿਸੁ ਆਗੈ ਹੀ ਮਾਰੈ ਕਰਤਾਰ ॥੧॥ كل من يفتري على هذه الأماكن ، فقد دمره الخالق روحياً بالفعل. || 1 ||
ਨਾਨਕ ਦਾਸ ਤਾ ਕੀ ਸਰਨਾਈ ਜਾ ਕੋ ਸਬਦੁ ਅਖੰਡ ਅਪਾਰ ॥੨॥੯॥੨੭॥ يا ناناك ، يلجأ المصلين إلى ذلك الإله الذي تكون كلمته أمرًا أبديًا ولانهائيًا. || 2 || 9 || 27 ||
ਬਿਲਾਵਲੁ ਮਹਲਾ ੫ ॥ راغ بلافل ، المعلم الخامس
ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ ॥ (يا عزيزي) ، قد تلاشت كل ضيقاتك ومتاعبك وامراضك ،
ਪਾਰਬ੍ਰਹਮਿ ਤੂ ਬਖਸਿਆ ਸੰਤਨ ਰਸ ਭੋਗ ॥ ਰਹਾਉ ॥. باركك الله العظيم. لذا استمتع بالنعيم المقدس. || وقفة ||
ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨੁ ਤਨੁ ਆਰੋਗ ॥ سيبقى عقلك وجسدك خاليين من الأمراض وستظل كل أفراح رفاقك.
ਗੁਨ ਗਾਵਹੁ ਨਿਤ ਰਾਮ ਕੇ ਇਹ ਅਵਖਦ ਜੋਗ ॥੧॥ فترنموا دائما بحمد الله. هذا هو العلاج الأنسب لجميع أنواع الأمراض. || 1 ||
ਆਇ ਬਸਹੁ ਘਰ ਦੇਸ ਮਹਿ ਇਹ ਭਲੇ ਸੰਜੋਗ ॥ فقط هذه الحياة البشرية هي التي توفر الفرصة المناسبة للاتحاد بالله. اسكن في قلبك الذي هو مسكنك الحقيقي.
ਨਾਨਕ ਪ੍ਰਭ ਸੁਪ੍ਰਸੰਨ ਭਏ ਲਹਿ ਗਏ ਬਿਓਗ ॥੨॥੧੦॥੨੮॥ يا ناناك ، الشخص الذي يُرضي الله عنه ، ينتهي انفصاله عنه. || 2 || 10 || 28 ||
ਬਿਲਾਵਲੁ ਮਹਲਾ ੫ ॥ راغ بلافل ، المعلم الخامس
ਕਾਹੂ ਸੰਗਿ ਨ ਚਾਲਹੀ ਮਾਇਆ ਜੰਜਾਲ ॥ لا تصاحب شرك الغنى والقوة الدنيوية أحداً (بعد الموت).
ਊਠਿ ਸਿਧਾਰੇ ਛਤ੍ਰਪਤਿ ਸੰਤਨ ਕੈ ਖਿਆਲ ॥ ਰਹਾਉ ॥ يؤمن القديسون إيمانًا راسخًا بأنه حتى الملوك والحكام يبتعدون عن العالم تاركين وراءهم كل شيء. ll وقفة ll
ਅਹੰਬੁਧਿ ਕਉ ਬਿਨਸਨਾ ਇਹ ਧੁਰ ਕੀ ਢਾਲ ॥ هذا مبدأ منذ البداية ، أن الشخص المغرور بنفسه سيواجه بالتأكيد الموت الروحي.
ਬਹੁ ਜੋਨੀ ਜਨਮਹਿ ਮਰਹਿ ਬਿਖਿਆ ਬਿਕਰਾਲ ॥੧॥ الذين ما زالوا يشاركون في مساعي مايا ، الثروة والقوة الدنيوية ، يستمرون في المرور بدورات الولادة والموت في العديد من التجسيدات. || 1 ||
ਸਤਿ ਬਚਨ ਸਾਧੂ ਕਹਹਿ ਨਿਤ ਜਪਹਿ ਗੁਪਾਲ ॥ دائمًا ما ينطق القديسون بالكلمات الإلهية في تسبيح الله وكل يوم يتأملون في نام.
ਸਿਮਰਿ ਸਿਮਰਿ ਨਾਨਕ ਤਰੇ ਹਰਿ ਕੇ ਰੰਗ ਲਾਲ ॥੨॥੧੧॥੨੯॥ يا ناناك ، المشبع بحب الله الشديد ، يسبح القديسون عبر محيط العالم من الرذائل من خلال التأمل دائمًا في نام. || 2 || 11 || 29 ||
ਬਿਲਾਵਲੁ ਮਹਲਾ ੫ ॥ راغ بلافل ، المعلم الخامس
ਸਹਜ ਸਮਾਧਿ ਅਨੰਦ ਸੂਖ ਪੂਰੇ ਗੁਰਿ ਦੀਨ ॥ الشخص الذي يرحمه المعلم الكامل ، يباركه بوسائل الراحة من النشوة السلمية ، والتوازن والنعيم.
ਸਦਾ ਸਹਾਈ ਸੰਗਿ ਪ੍ਰਭ ਅੰਮ੍ਰਿਤ ਗੁਣ ਚੀਨ ॥ ਰਹਾਉ ॥ يبقى الله دائمًا معينًا له ورفيقه ؛ وهذا الشخص يفكر دائمًا في فضائل الله الطيبة. || وقفة ||


© 2017 SGGS ONLINE
Scroll to Top