Guru Granth Sahib Translation Project

guru-granth-sahib-arabic-page-686

Page 686

ਜਨਮੁ ਪਦਾਰਥੁ ਦੁਬਿਧਾ ਖੋਵੈ ॥ إنه يهدر هذه الحياة البشرية الثمينة في ثنائية (حب الثروات الدنيوية).
ਆਪੁ ਨ ਚੀਨਸਿ ਭ੍ਰਮਿ ਭ੍ਰਮਿ ਰੋਵੈ ॥੬॥ إنه لا يعرف نفسه وهو محاصر بالشكوك ، يصرخ من الألم. || 6 ||
ਕਹਤਉ ਪੜਤਉ ਸੁਣਤਉ ਏਕ ॥ من يقرأ ويقرأ ويسمع تسبيح الله دائمًا ،
ਧੀਰਜ ਧਰਮੁ ਧਰਣੀਧਰ ਟੇਕ ॥ إن الله ، نصرة العالم ، يباركه بالقناعة والإيمان والملجأ
ਜਤੁ ਸਤੁ ਸੰਜਮੁ ਰਿਦੈ ਸਮਾਏ ॥ تظل العفة والعدل والانضباط مكرسة في القلب ،
ਚਉਥੇ ਪਦ ਕਉ ਜੇ ਮਨੁ ਪਤੀਆਏ ॥੭॥ إذا اعتاد العقل على المكانة الروحية الرابعة (الأعلى). || 7 ||
ਸਾਚੇ ਨਿਰਮਲ ਮੈਲੁ ਨ ਲਾਗੈ ॥ لا تلتصق قذارة الرذائل بعقل الشخص الذي أصبح طاهرًا ببقائه منسجمًا مع الله الأزلي
ਗੁਰ ਕੈ ਸਬਦਿ ਭਰਮ ਭਉ ਭਾਗੈ ॥ يتلاشى خوفه الدنيوي وشكوكه باتباع كلمة المعلم.
ਸੂਰਤਿ ਮੂਰਤਿ ਆਦਿ ਅਨੂਪੁ ॥ الله الذي له جمال لا مثيل له ووجوده قبل الدهر ،
ਨਾਨਕੁ ਜਾਚੈ ਸਾਚੁ ਸਰੂਪੁ ॥੮॥੧॥ ناناك يتوسل من ذلك الإله الأبدي عطية نعم 8 || 1 ||
ਧਨਾਸਰੀ ਮਹਲਾ ੧ ॥ راغ داناسري ، المعلم الأول:
ਸਹਜਿ ਮਿਲੈ ਮਿਲਿਆ ਪਰਵਾਣੁ ॥ الشخص الذي يتحد مع الله في اتزان حدسي مقبول حقًا.
ਨਾ ਤਿਸੁ ਮਰਣੁ ਨ ਆਵਣੁ ਜਾਣੁ ॥ هذا الشخص لا يموت روحياً ولا يمر بالمواليد والموت.
ਠਾਕੁਰ ਮਹਿ ਦਾਸੁ ਦਾਸ ਮਹਿ ਸੋਇ ॥ مثل هذا المحب يظل مستغرقًا في الله ويتجلى الله في مثل هذا المخلص.
ਜਹ ਦੇਖਾ ਤਹ ਅਵਰੁ ਨ ਕੋਇ ॥੧॥ وحيثما يرى ذلك المخلص لا يرى إلا الله. || 1 ||
ਗੁਰਮੁਖਿ ਭਗਤਿ ਸਹਜ ਘਰੁ ਪਾਈਐ ॥ من خلال تذكر الله من خلال تعاليم المعلم ، نصل إلى المكانة الروحية العليا ،
ਬਿਨੁ ਗੁਰ ਭੇਟੇ ਮਰਿ ਆਈਐ ਜਾਈਐ ॥੧॥ ਰਹਾਉ ॥ ولكن بدون لقاء واتباع تعاليم المعلم ، فإننا نموت روحياً ونسقط في دورات الولادة والموت. || 1 || وقفة ||
ਸੋ ਗੁਰੁ ਕਰਉ ਜਿ ਸਾਚੁ ਦ੍ਰਿੜਾਵੈ ॥ اتبع فقط هذا المعلم الذي يجعلك تؤمن بشدة بالله الأبدي ،
ਅਕਥੁ ਕਥਾਵੈ ਸਬਦਿ ਮਿਲਾਵੈ ॥ الذي يجعلك تنطق بحمد الله الذي لا يوصف ويوحّدك بالله بالكلمة الإلهية.
ਹਰਿ ਕੇ ਲੋਗ ਅਵਰ ਨਹੀ ਕਾਰਾ ॥ بالنسبة إلى أتباع الله الحقيقيين ، لا توجد مهمة أخرى مهمة إلا تذكره ؛
ਸਾਚਉ ਠਾਕੁਰੁ ਸਾਚੁ ਪਿਆਰਾ ॥੨॥ إنهم يحبون ويذكرون الله الأبدي. || 2 ||
ਤਨ ਮਹਿ ਮਨੂਆ ਮਨ ਮਹਿ ਸਾਚਾ ॥ من يبقى عقله داخل الجسد ولا يركض وراء الثروات الدنيوية ، يصبح الله الأبدي ظاهرًا في ذهنه.
ਸੋ ਸਾਚਾ ਮਿਲਿ ਸਾਚੇ ਰਾਚਾ ॥ وإدراكًا للإله الأزلي يندمج معه.
ਸੇਵਕੁ ਪ੍ਰਭ ਕੈ ਲਾਗੈ ਪਾਇ ॥ يظل هذا المحب منسجمًا مع اسم الله ،
ਸਤਿਗੁਰੁ ਪੂਰਾ ਮਿਲੈ ਮਿਲਾਇ ॥੩॥ الذي يقابل المعلم الحقيقي المثالي ويوحده المعلم بالله. || 3 ||
ਆਪਿ ਦਿਖਾਵੈ ਆਪੇ ਦੇਖੈ ॥ يظهر إلهه بصره من خلال المعلم ، وهو يراقبنا بنفسه.
ਹਠਿ ਨ ਪਤੀਜੈ ਨਾ ਬਹੁ ਭੇਖੈ ॥ لا يرضى بالعناد ولا بالملابس الدينية المختلفة.
ਘੜਿ ਭਾਡੇ ਜਿਨਿ ਅੰਮ੍ਰਿਤੁ ਪਾਇਆ ॥ الله الذي خلق أجساد البشر وغرس فيها رحيق أمبروسيال مثل نام.
ਪ੍ਰੇਮ ਭਗਤਿ ਪ੍ਰਭਿ ਮਨੁ ਪਤੀਆਇਆ ॥੪॥ أن الله شبَّت أذهانهم بعبادته التعبدية المحبة. || 4 ||
ਪੜਿ ਪੜਿ ਭੂਲਹਿ ਚੋਟਾ ਖਾਹਿ ॥ بدراسة المزيد والمزيد من الكتب المقدسة ، يصبح الناس متغطرسين وينسون أن يتذكروا الله ، ويعانون من خسائر روحية.
ਬਹੁਤੁ ਸਿਆਣਪ ਆਵਹਿ ਜਾਹਿ ॥ وبسبب ذكاءهم المفرط ، يقعون في دورات الولادة والموت.
ਨਾਮੁ ਜਪੈ ਭਉ ਭੋਜਨੁ ਖਾਇ ॥ الذين يتأملون في الاسم ويستخدمون مخافة الله الموقرة كغذاء روحي ،
ਗੁਰਮੁਖਿ ਸੇਵਕ ਰਹੇ ਸਮਾਇ ॥੫॥ باتباع تعاليم المعلم ، يظل هؤلاء المصلين منغمسين في الله. || 5 ||
ਪੂਜਿ ਸਿਲਾ ਤੀਰਥ ਬਨ ਵਾਸਾ ॥ الذي عبد الأصنام ، واستحم في الأماكن المقدسة ، وعاش في الغابات ،
ਭਰਮਤ ਡੋਲਤ ਭਏ ਉਦਾਸਾ ॥ وتجولت في شك كتنازل
ਮਨਿ ਮੈਲੈ ਸੂਚਾ ਕਿਉ ਹੋਇ ॥ ولكن إذا كان عقله ملوثًا بالرذائل فكيف يصير طاهرًا؟
ਸਾਚਿ ਮਿਲੈ ਪਾਵੈ ਪਤਿ ਸੋਇ ॥੬॥ من يندمج مع الله الأزلي ينال الإكرام في محضره. || 6 ||
ਆਚਾਰਾ ਵੀਚਾਰੁ ਸਰੀਰਿ ॥ هو (المعلم) صاحب السلوك الأسمى والأفكار الطاهرة ،
ਆਦਿ ਜੁਗਾਦਿ ਸਹਜਿ ਮਨੁ ਧੀਰਿ ॥ الذي يظل عقله دائمًا قانعًا في حالة سلام واتزان ،
ਪਲ ਪੰਕਜ ਮਹਿ ਕੋਟਿ ਉਧਾਰੇ ॥ الذي ينقذ في لحظة الملايين من الناس العالقين في وحل الرذائل.
ਕਰਿ ਕਿਰਪਾ ਗੁਰੁ ਮੇਲਿ ਪਿਆਰੇ ॥੭॥ يا إلهي الحبيب! ارحمني وحدني مع هذا المعلم. || 7 ||
ਕਿਸੁ ਆਗੈ ਪ੍ਰਭ ਤੁਧੁ ਸਾਲਾਹੀ ॥ اللهم احمدك امامك.
ਤੁਧੁ ਬਿਨੁ ਦੂਜਾ ਮੈ ਕੋ ਨਾਹੀ ॥ لأنني لا أرى أحدا غيرك.
ਜਿਉ ਤੁਧੁ ਭਾਵੈ ਤਿਉ ਰਾਖੁ ਰਜਾਇ ॥ اللهم احفظني تحت مشيئتك كما يحلو لك
ਨਾਨਕ ਸਹਜਿ ਭਾਇ ਗੁਣ ਗਾਇ ॥੮॥੨॥ حتى يتمكن ناناك من غناء مديحك بحب. || 8 || 2 ||
ਧਨਾਸਰੀ ਮਹਲਾ ੫ ਘਰੁ ੬ ਅਸਟਪਦੀ راغ داناسري ، المنزل الخامس ، الضربة السادسة ، أشتابادي:
ੴ ਸਤਿਗੁਰ ਪ੍ਰਸਾਦਿ ॥ إله أبدي واحد ، تتحقق بنعمة المعلم الحقيقي:
ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ ਮਾਣਸ ਜਨਮੁ ਸੰਜੋਗਿ ਪਾਇਆ ॥ تنال الحياة البشرية من خلال الحظ السعيد ، ولكن من يولد في العالم يظل متورطًا في حب الثروات الدنيوية.
ਤਾਕੀ ਹੈ ਓਟ ਸਾਧ ਰਾਖਹੁ ਦੇ ਕਰਿ ਹਾਥ ਕਰਿ ਕਿਰਪਾ ਮੇਲਹੁ ਹਰਿ ਰਾਇਆ ॥੧॥ يا معلمي! أنا أعتمد على دعمك ، مد مساعدتك وأنقذني من قيود مايا ؛ امنح نعمتك ووحدني مع الله صاحب السيادة || 1 ||
ਅਨਿਕ ਜਨਮ ਭ੍ਰਮਿ ਥਿਤਿ ਨਹੀ ਪਾਈ ॥ لقد كنت أتجول خلال الولادات التي لا تعد ولا تحصى ، لكنني لم أجد أي طريقة للهروب من دورة الولادة والموت.
ਕਰਉ ਸੇਵਾ ਗੁਰ ਲਾਗਉ ਚਰਨ ਗੋਵਿੰਦ ਜੀ ਕਾ ਮਾਰਗੁ ਦੇਹੁ ਜੀ ਬਤਾਈ ॥੧॥ ਰਹਾਉ ॥ يا معلمي! لقد جئت الآن إلى ملجأك وأتبع تعاليمك ؛ من فضلك قل لي طريقة الاتحاد مع الله. || 1 || وقفة ||
ਅਨਿਕ ਉਪਾਵ ਕਰਉ ਮਾਇਆ ਕਉ ਬਚਿਤਿ ਧਰਉ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ॥ أبذل جهودًا لا حصر لها وأظل أفكر في الثروات الدنيوية في ذهني ؛ قضيت حياتي كلها أصرخ باستمرار ، "ملكي ، ملكي".


© 2017 SGGS ONLINE
error: Content is protected !!
Scroll to Top