Guru Granth Sahib Translation Project

guru-granth-sahib-arabic-page-541

Page 541

ਗੁਰੁ ਪੂਰਾ ਨਾਨਕਿ ਸੇਵਿਆ ਮੇਰੀ ਜਿੰਦੁੜੀਏ ਜਿਨਿ ਪੈਰੀ ਆਣਿ ਸਭਿ ਘਤੇ ਰਾਮ ॥੩॥ يا روحي! لقد سعى ناناك إلى ملجأ ذلك المعلم المثالي ، الذي جعل كل الأشرار يستسلمون أمامه. ll3ll
ਸੋ ਐਸਾ ਹਰਿ ਨਿਤ ਸੇਵੀਐ ਮੇਰੀ ਜਿੰਦੁੜੀਏ ਜੋ ਸਭ ਦੂ ਸਾਹਿਬੁ ਵਡਾ ਰਾਮ ॥ يا روحي! يجب علينا أن نعبد يومياً ونتأمل في مثل هذا الإله ،الذي هو السيد الأعلى للجميع.
ਜਿਨ੍ਹ੍ਹੀ ਇਕ ਮਨਿ ਇਕੁ ਅਰਾਧਿਆ ਮੇਰੀ ਜਿੰਦੁੜੀਏ ਤਿਨਾ ਨਾਹੀ ਕਿਸੈ ਦੀ ਕਿਛੁ ਚਡਾ ਰਾਮ ॥ يا روحي! الذين يعبدونه بعزم واحد في العبادة ، ليسوا خاضعين لأحد.
ਗੁਰ ਸੇਵਿਐ ਹਰਿ ਮਹਲੁ ਪਾਇਆ ਮੇਰੀ ਜਿੰਦੁੜੀਏ ਝਖ ਮਾਰਨੁ ਸਭਿ ਨਿੰਦਕ ਘੰਡਾ ਰਾਮ ॥ يا روحي! باتباع تعاليم المعلم ، يدرك المرء وجود الله في الداخل ؛ فكل القذف والمشاغبين لا يضرونه.
ਜਨ ਨਾਨਕ ਨਾਮੁ ਧਿਆਇਆ ਮੇਰੀ ਜਿੰਦੁੜੀਏ ਧੁਰਿ ਮਸਤਕਿ ਹਰਿ ਲਿਖਿ ਛਡਾ ਰਾਮ ॥੪॥੫॥ يا ناناك! فقط الذين يتأملون في اسم الله ، الذي كتب الله في مصيره هكذا منذ البداية. || 4 || 5 ||
ਬਿਹਾਗੜਾ ਮਹਲਾ ੪ ॥ راغ بيهجارا ، المعلم الرابع:
ਸਭਿ ਜੀਅ ਤੇਰੇ ਤੂੰ ਵਰਤਦਾ ਮੇਰੇ ਹਰਿ ਪ੍ਰਭ ਤੂੰ ਜਾਣਹਿ ਜੋ ਜੀਇ ਕਮਾਈਐ ਰਾਮ ॥ يا إلهي العزيز! كل المخلوقات لك ، أنت منتشر في الكل ، أنت تعرف كل ما يمر في جميع العقول في كل لحظة.
ਹਰਿ ਅੰਤਰਿ ਬਾਹਰਿ ਨਾਲਿ ਹੈ ਮੇਰੀ ਜਿੰਦੁੜੀਏ ਸਭ ਵੇਖੈ ਮਨਿ ਮੁਕਰਾਈਐ ਰਾਮ ॥ يا روحي العزيزة! في الداخل والخارج ، يسود الله فينا ، يرى كل ما يحدث ، لكننا ما زلنا ننكر أمامه.
ਮਨਮੁਖਾ ਨੋ ਹਰਿ ਦੂਰਿ ਹੈ ਮੇਰੀ ਜਿੰਦੁੜੀਏ ਸਭ ਬਿਰਥੀ ਘਾਲ ਗਵਾਈਐ ਰਾਮ ॥ يا روحي العزيزة! يبدو الله بعيدًا بالنسبة للأشخاص المغرور بهم ، وبالتالي فإن كل جهودهم تذهب سدى.
ਜਨ ਨਾਨਕ ਗੁਰਮੁਖਿ ਧਿਆਇਆ ਮੇਰੀ ਜਿੰਦੁੜੀਏ ਹਰਿ ਹਾਜਰੁ ਨਦਰੀ ਆਈਐ ਰਾਮ ॥੧॥ يا ناناك! الذين يتأملون في الله بموجب تعاليم المعلم ، بالنسبة لهم الله موجود دائمًا في كل مكان. || 1 ||
ਸੇ ਭਗਤ ਸੇ ਸੇਵਕ ਮੇਰੀ ਜਿੰਦੁੜੀਏ ਜੋ ਪ੍ਰਭ ਮੇਰੇ ਮਨਿ ਭਾਣੇ ਰਾਮ ॥ يا روحي العزيزة! إنهم المؤمنون الحقيقيون وخدام الله الحقيقيون ، الذين يرضون الله.
ਸੇ ਹਰਿ ਦਰਗਹ ਪੈਨਾਇਆ ਮੇਰੀ ਜਿੰਦੁੜੀਏ ਅਹਿਨਿਸਿ ਸਾਚਿ ਸਮਾਣੇ ਰਾਮ ॥ يا روحي! لقد تم تكريمهم في حضور الله ، فهم دائمًا ما يزالون منغمسين في الحق.
ਤਿਨ ਕੈ ਸੰਗਿ ਮਲੁ ਉਤਰੈ ਮੇਰੀ ਜਿੰਦੁੜੀਏ ਰੰਗਿ ਰਾਤੇ ਨਦਰਿ ਨੀਸਾਣੇ ਰਾਮ ॥ في صحبتهم ، يتم غسل قذارة رذائل الذهن لأنهم دائمًا مشبعون بحب الله وتمييزهم بختم نعمته.
ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੁੜੀਏ ਮਿਲਿ ਸਾਧੂ ਸੰਗਿ ਅਘਾਣੇ ਰਾਮ ॥੨॥ يقدم ناناك هذه الصلاة أمام الله ، أنه من خلال مقابلة القديس المعلم، أظل مرتاحًا من الرغبات الدنيوية. || 2 ||
ਹੇ ਰਸਨਾ ਜਪਿ ਗੋਬਿੰਦੋ ਮੇਰੀ ਜਿੰਦੁੜੀਏ ਜਪਿ ਹਰਿ ਹਰਿ ਤ੍ਰਿਸਨਾ ਜਾਏ ਰਾਮ ॥ يا لساني ، اعبد سيد الكون ، الله ، لأننا بعبادته تزول رغباتنا في الغنى الدنيوي.
ਜਿਸੁ ਦਇਆ ਕਰੇ ਮੇਰਾ ਪਾਰਬ੍ਰਹਮੁ ਮੇਰੀ ਜਿੰਦੁੜੀਏ ਤਿਸੁ ਮਨਿ ਨਾਮੁ ਵਸਾਏ ਰਾਮ ॥ يا روحي! يثبت الله اسمه في ذهن ذلك الشخص الذي يظهر رحمته عليه.
ਜਿਸੁ ਭੇਟੇ ਪੂਰਾ ਸਤਿਗੁਰੂ ਮੇਰੀ ਜਿੰਦੁੜੀਏ ਸੋ ਹਰਿ ਧਨੁ ਨਿਧਿ ਪਾਏ ਰਾਮ ॥ الشخص الذي يلتقي بالمعلم الحقيقي المثالي ، يا روحي ، يحصل على كنز اسم الله.
ਵਡਭਾਗੀ ਸੰਗਤਿ ਮਿਲੈ ਮੇਰੀ ਜਿੰਦੁੜੀਏ ਨਾਨਕ ਹਰਿ ਗੁਣ ਗਾਏ ਰਾਮ ॥੩॥ يا ناناك! من حسن الحظ ، ينضم المرء إلى جماعة المقدس ويغني تسبيح الله المجيد. || 3 ||
ਥਾਨ ਥਨੰਤਰਿ ਰਵਿ ਰਹਿਆ ਮੇਰੀ ਜਿੰਦੁੜੀਏ ਪਾਰਬ੍ਰਹਮੁ ਪ੍ਰਭੁ ਦਾਤਾ ਰਾਮ ॥ يا روحي! الإله الأسمى ، المعطي العظيم ، محيط بكل الأماكن والفراغات.
ਤਾ ਕਾ ਅੰਤੁ ਨ ਪਾਈਐ ਮੇਰੀ ਜਿੰਦੁੜੀਏ ਪੂਰਨ ਪੁਰਖੁ ਬਿਧਾਤਾ ਰਾਮ ॥ يا روحي! لا يمكن العثور على حدوده ؛ إنه المهندس المثالي للقدر.
ਸਰਬ ਜੀਆ ਪ੍ਰਤਿਪਾਲਦਾ ਮੇਰੀ ਜਿੰਦੁੜੀਏ ਜਿਉ ਬਾਲਕ ਪਿਤ ਮਾਤਾ ਰਾਮ ॥ إنه يعتز بكل الكائنات ، يا روحي ، حيث أن الأم والأب يعتزان بطفلهما.
ਸਹਸ ਸਿਆਣਪ ਨਹ ਮਿਲੈ ਮੇਰੀ ਜਿੰਦੁੜੀਏ ਜਨ ਨਾਨਕ ਗੁਰਮੁਖਿ ਜਾਤਾ ਰਾਮ ॥੪॥੬॥ ਛਕਾ ੧ ॥ يا روحي العزيزة! لا يمكن إدراك الله من خلال أي مساعٍ ذكية أو حكيمة ، فمن خلال تعاليم المعلم الجورو يمكن للمرء أن يدركه ، كما يقول ناناك. || 4 || 6 || 1.
ਬਿਹਾਗੜਾ ਮਹਲਾ ੫ ਛੰਤ ਘਰੁ ੧॥ راغ بيهغرا ، المعلم الخامس ، تشانت ، الضربة الأولى:
ੴ ਸਤਿਗੁਰ ਪ੍ਰਸਾਦਿ ॥ إله أبدي واحد ، تتحقق بنعمة المعلم الحقيقي:
ਹਰਿ ਕਾ ਏਕੁ ਅਚੰਭਉ ਦੇਖਿਆ ਮੇਰੇ ਲਾਲ ਜੀਉ ਜੋ ਕਰੇ ਸੁ ਧਰਮ ਨਿਆਏ ਰਾਮ ॥ يا عزيزي! لقد رأيت عجبًا كبيرًا من الله أن كل ما يفعله هو بار وعادل.
ਹਰਿ ਰੰਗੁ ਅਖਾੜਾ ਪਾਇਓਨੁ ਮੇਰੇ ਲਾਲ ਜੀਉ ਆਵਣੁ ਜਾਣੁ ਸਬਾਏ ਰਾਮ ॥ يا عزيزي! لقد جعل الله هذا العالم ساحة له حيث خصص وقت ميلاد وموت كل شخص.


© 2017 SGGS ONLINE
error: Content is protected !!
Scroll to Top