Guru Granth Sahib Translation Project

guru-granth-sahib-arabic-page-528

Page 528

ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰਿ ਜਾਰਿ ॥ لقد نسيت تمامًا كل الذكاء الدنيوي والمجد الدنيوي ، كما لو كنت قد أحرقتها في النار.
ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ ॥੧॥ لقد استسلمت بالكامل لله. الآن لا يهمني ما إذا كان أي شخص يقول شيئًا جيدًا أو سيئًا عني. || 1 ||
ਜੋ ਆਵਤ ਸਰਣਿ ਠਾਕੁਰ ਪ੍ਰਭੁ ਤੁਮਰੀ ਤਿਸੁ ਰਾਖਹੁ ਕਿਰਪਾ ਧਾਰਿ ॥ أيها السيد الله! من يأتي إلى ملجأك ، تخلص هذا الشخص من التجارب الدنيوية بمنحه نعمتك.
ਜਨ ਨਾਨਕ ਸਰਣਿ ਤੁਮਾਰੀ ਹਰਿ ਜੀਉ ਰਾਖਹੁ ਲਾਜ ਮੁਰਾਰਿ ॥੨॥੪॥ أيها الأقدار! لقد جئت إلى ملجأك ، أرجوك أنقذ شرفي ، يقول المحب ناناك. || 2 || 4 ||
ਦੇਵਗੰਧਾਰੀ ॥ راغ ديو جانداري
ਹਰਿ ਗੁਣ ਗਾਵੈ ਹਉ ਤਿਸੁ ਬਲਿਹਾਰੀ ॥ أفدي نفسي لمن يغني دائمًا بحمد الله.
ਦੇਖਿ ਦੇਖਿ ਜੀਵਾ ਸਾਧ ਗੁਰ ਦਰਸਨੁ ਜਿਸੁ ਹਿਰਦੈ ਨਾਮੁ ਮੁਰਾਰੀ ॥੧॥ ਰਹਾਉ ॥ أجدد شبابي روحياً من خلال رؤية الرؤية المباركة للقديس جورو الذي يتجسد في ذهنه اسم الله. || 1 || وقفة ||
ਤੁਮ ਪਵਿਤ੍ਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉ ਕਰਿ ਮਿਲਹ ਜੂਠਾਰੀ ॥ يا الله! أنت السيد الأكثر تغلغلاً وطاهرًا ؛ كيف يمكننا نحن غير الفاضلين أن ندركك؟
ਹਮਰੈ ਜੀਇ ਹੋਰੁ ਮੁਖਿ ਹੋਰੁ ਹੋਤ ਹੈ ਹਮ ਕਰਮਹੀਣ ਕੂੜਿਆਰੀ ॥੧॥ لدينا شيء في أذهاننا وشيء آخر على شفاهنا. نحن التعساء مهتمون دائمًا بالحصول على الثروة الدنيوية الزائفة. || 1 ||
ਹਮਰੀ ਮੁਦ੍ਰ ਨਾਮੁ ਹਰਿ ਸੁਆਮੀ ਰਿਦ ਅੰਤਰਿ ਦੁਸਟ ਦੁਸਟਾਰੀ ॥ أيها السيد الله ، نتظاهر بالتأمل في الاسم ، لكن قلوبنا مليئة بالأفكار والنوايا الشريرة.
ਜਿਉ ਭਾਵੈ ਤਿਉ ਰਾਖਹੁ ਸੁਆਮੀ ਜਨ ਨਾਨਕ ਸਰਣਿ ਤੁਮ੍ਹ੍ਹਾਰੀ ॥੨॥੫॥ يقول ناناك: يا إلهي! لقد جئت إلى ملجأك ، فخلصني كما تشاء من هذا النفاق. || 2 || 5 ||
ਦੇਵਗੰਧਾਰੀ ॥ راغ ديو جانداري
ਹਰਿ ਕੇ ਨਾਮ ਬਿਨਾ ਸੁੰਦਰਿ ਹੈ ਨਕਟੀ ॥ بدون تذكر اسم الله ، اعتبر هذا الجسد البشري الجميل قبيحًا ، تمامًا مثل سيدة جميلة ذات أنف مقطوع.
ਜਿਉ ਬੇਸੁਆ ਕੇ ਘਰਿ ਪੂਤੁ ਜਮਤੁ ਹੈ ਤਿਸੁ ਨਾਮੁ ਪਰਿਓ ਹੈ ਧ੍ਰਕਟੀ ॥੧॥ ਰਹਾਉ ॥ أو كما لو كان الابن مولودًا لعاهرة (مهما كان وسيمًا) ، ومع ذلك يُدعى لقيطًا. || 1 || وقفة ||
ਜਿਨ ਕੈ ਹਿਰਦੈ ਨਾਹਿ ਹਰਿ ਸੁਆਮੀ ਤੇ ਬਿਗੜ ਰੂਪ ਬੇਰਕਟੀ ॥ الذين لم يقدس سيد الله في قلوبهم هم مثل البرص المشوهين.
ਜਿਉ ਨਿਗੁਰਾ ਬਹੁ ਬਾਤਾ ਜਾਣੈ ਓਹੁ ਹਰਿ ਦਰਗਹ ਹੈ ਭ੍ਰਸਟੀ ॥੧॥ مثل أي شخص بدون جورو قد يعرف أشياء كثيرة ، ومع ذلك فهو شخص متهم في حضور الله. || 1 ||
ਜਿਨ ਕਉ ਦਇਆਲੁ ਹੋਆ ਮੇਰਾ ਸੁਆਮੀ ਤਿਨਾ ਸਾਧ ਜਨਾ ਪਗ ਚਕਟੀ ॥ الذين يكرّمهم سيدي الله ، فإنهم يخدمون القديسين بتواضع ،
ਨਾਨਕ ਪਤਿਤ ਪਵਿਤ ਮਿਲਿ ਸੰਗਤਿ ਗੁਰ ਸਤਿਗੁਰ ਪਾਛੈ ਛੁਕਟੀ ॥੨॥੬॥ ਛਕਾ ੧ يا ناناك! حتى المذنبون يصبحون طاهرين في شركة المعلم ويتم تحريرهم من الرذائل باتباع تعاليم المعلم. || 2 || 6 ||
ਦੇਵਗੰਧਾਰੀ ਮਹਲਾ ੫ ਘਰੁ ੨ راغ ديو جانداري ، المعلم الخامس ، الضربة الثانية:
ੴ ਸਤਿਗੁਰ ਪ੍ਰਸਾਦਿ ॥ إله أبدي واحد ، تتحقق بنعمة المعلم الحقيقي:
ਮਾਈ ਗੁਰ ਚਰਣੀ ਚਿਤੁ ਲਾਈਐ ॥ يا أمي! يجب أن نتكيف أذهاننا مع تعاليم المعلم ،
ਪ੍ਰਭੁ ਹੋਇ ਕ੍ਰਿਪਾਲੁ ਕਮਲੁ ਪਰਗਾਸੇ ਸਦਾ ਸਦਾ ਹਰਿ ਧਿਆਈਐ ॥੧॥ ਰਹਾਉ ॥ من خلال القيام بذلك ، يصبح الله رحيمًا ، وتزهر قلوبنا بالبهجة ونتذكر الله دائمًا بتفانٍ محب. || 1 || وقفة ||
ਅੰਤਰਿ ਏਕੋ ਬਾਹਰਿ ਏਕੋ ਸਭ ਮਹਿ ਏਕੁ ਸਮਾਈਐ ॥ نفس الإله في الداخل ومن الخارج. الله واحد يسود الجميع.
ਘਟਿ ਅਵਘਟਿ ਰਵਿਆ ਸਭ ਠਾਈ ਹਰਿ ਪੂਰਨ ਬ੍ਰਹਮੁ ਦਿਖਾਈਐ ॥੧॥ يُختبر الله المنتشر تمامًا في القلب ، ما وراء القلب وفي كل مكان. || 1 ||
ਉਸਤਤਿ ਕਰਹਿ ਸੇਵਕ ਮੁਨਿ ਕੇਤੇ ਤੇਰਾ ਅੰਤੁ ਨ ਕਤਹੂ ਪਾਈਐ ॥ يا الله! كثير من الحكماء والمتعبدين يترنمون بحمدك ، لكن لم يستطع أحد أن يجد حد فضائلك.
ਸੁਖਦਾਤੇ ਦੁਖ ਭੰਜਨ ਸੁਆਮੀ ਜਨ ਨਾਨਕ ਸਦ ਬਲਿ ਜਾਈਐ ॥੨॥੧॥ يا مانح السلام ومدمر الأحزان ، المحب ناناك مكرس لك إلى الأبد. || 2 || 1 ||
ਦੇਵਗੰਧਾਰੀ ॥ راغ ديو جانداري
ਮਾਈ ਹੋਨਹਾਰ ਸੋ ਹੋਈਐ ॥ يا أمي! كل ما هو مقدر أن يحدث ، سيحدث بالتأكيد.
ਰਾਚਿ ਰਹਿਓ ਰਚਨਾ ਪ੍ਰਭੁ ਅਪਨੀ ਕਹਾ ਲਾਭੁ ਕਹਾ ਖੋਈਐ ॥੧॥ ਰਹਾਉ ॥ الله نفسه يشارك في لعبته الدنيوية التي يربح فيها البعض روحياً بينما يخسر الآخرون. || 1 || وقفة ||
ਕਹ ਫੂਲਹਿ ਆਨੰਦ ਬਿਖੈ ਸੋਗ ਕਬ ਹਸਨੋ ਕਬ ਰੋਈਐ ॥ في مكان ما تتكاثر الملذات وفي مكان ما تتزايد الأحزان من الملاحقات الشريرة ؛ بعض الوقت يكون هناك ضحك وقليل من الوقت ينوح.
ਕਬਹੂ ਮੈਲੁ ਭਰੇ ਅਭਿਮਾਨੀ ਕਬ ਸਾਧੂ ਸੰਗਿ ਧੋਈਐ ॥੧॥ أحيانًا يتلوث المتكبرون بقذارة الأنا وأحيانًا يتم غسل أوساخ الأنا هذه بصحبة المعلم. || 1 ||
ਕੋਇ ਨ ਮੇਟੈ ਪ੍ਰਭ ਕਾ ਕੀਆ ਦੂਸਰ ਨਾਹੀ ਅਲੋਈਐ ॥ لا أحد يستطيع أن يمحو أفعال الله. أنا لا أرى أي شخص آخر مثله.
ਕਹੁ ਨਾਨਕ ਤਿਸੁ ਗੁਰ ਬਲਿਹਾਰੀ ਜਿਹ ਪ੍ਰਸਾਦਿ ਸੁਖਿ ਸੋਈਐ ॥੨॥੨॥ يقول ناناك ، إنني أفدي نفسي لهذا المعلم الذي بفضل نعمته يمكننا أن نبقى منغمسين في السلام السماوي. || 2 || 2 ||


© 2017 SGGS ONLINE
error: Content is protected !!
Scroll to Top