Guru Granth Sahib Translation Project

guru-granth-sahib-arabic-page-46

Page 46

ਸਿਰੀਰਾਗੁ ਮਹਲਾ ੫ ॥ سيري راغ، بواسطة المعلم الخامس:
ਮਿਲਿ ਸਤਿਗੁਰ ਸਭੁ ਦੁਖੁ ਗਇਆ ਹਰਿ ਸੁਖੁ ਵਸਿਆ ਮਨਿ ਆਇ ॥ تنتهي معاناة المرء، بلقاء المعلم الصادق واتباع تعاليمه ويمتلئ العقل بنعمة اسم الله.
ਅੰਤਰਿ ਜੋਤਿ ਪ੍ਰਗਾਸੀਆ ਏਕਸੁ ਸਿਉ ਲਿਵ ਲਾਇ ॥ بالتناغم مع الله الواحد ، يتوهج عقل المرء بالنور الإلهي.
ਮਿਲਿ ਸਾਧੂ ਮੁਖੁ ਊਜਲਾ ਪੂਰਬਿ ਲਿਖਿਆ ਪਾਇ ॥ من خلال لقاء القديس المعلم، يصبح وجه المرء مشعًا ومنورا من خلال إدراك المصير المحدد مسبقًا.
ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਇ ॥੧॥ (يظهر احمرار الحياة الروحية الداخلية على الوجه) ، تظهر المقالات المكتوبة في الولادة الأولى للعائل النبيل. في الاسم المقدس للسيد الأبدي (شخص) ، يكون لدى الشخص دائمًا التوق إلى غناء فضائل غوبند(الله).
ਮੇਰੇ ਮਨ ਗੁਰ ਸਬਦੀ ਸੁਖੁ ਹੋਇ ॥ يا عقلي! إن الانضمام إلى كلمة المعلم يعطي نعيمًا روحيًا ،
ਗੁਰ ਪੂਰੇ ਕੀ ਚਾਕਰੀ ਬਿਰਥਾ ਜਾਇ ਨ ਕੋਇ ॥੧॥ ਰਹਾਉ ॥ جهود الشخص الذي يعيش وفق تعاليم المعلم المثالي لا تذهب هباءً.
ਮਨ ਕੀਆ ਇਛਾਂ ਪੂਰੀਆ ਪਾਇਆ ਨਾਮੁ ਨਿਧਾਨੁ ॥ تتحقق رغبات المرء عندما يتم الحصول على كنز اسم الله.
ਅੰਤਰਜਾਮੀ ਸਦਾ ਸੰਗਿ ਕਰਣੈਹਾਰੁ ਪਛਾਨੁ ॥ وقد تحققت جميع رغبات عقله. (أي أن عقله ينحرف عن الركض وراء الرغبات الدنيوية. الإله الذي يعرف قلب كل شخص يرى دائمًا ذلك الشخص بجسده ، الرب الخالق ، يبدو أنه صديقه.
ਗੁਰ ਪਰਸਾਦੀ ਮੁਖੁ ਊਜਲਾ ਜਪਿ ਨਾਮੁ ਦਾਨੁ ਇਸਨਾਨੁ ॥ بالتأمل في اسم الله، ينمي المرء الرحمة من خلال نعمة المعلم ويصبح العيش المستقيم محترمًا.ويجعل فمه يضيء.
ਕਾਮੁ ਕ੍ਰੋਧੁ ਲੋਭੁ ਬਿਨਸਿਆ ਤਜਿਆ ਸਭੁ ਅਭਿਮਾਨੁ ॥੨॥ يتم القضاء على الشهوة والغضب والجشع ، ويتم التخلي عن كل كبرياء أناني.
ਪਾਇਆ ਲਾਹਾ ਲਾਭੁ ਨਾਮੁ ਪੂਰਨ ਹੋਏ ਕਾਮ ॥ يتم الحصول على أجر التأمل على اسم الله وتكمل كل الأمور.
ਕਰਿ ਕਿਰਪਾ ਪ੍ਰਭਿ ਮੇਲਿਆ ਦੀਆ ਅਪਣਾ ਨਾਮੁ ॥ بإظهار الرحمة ، أنعم الله على الاسم واتحد مع نفسه.
ਆਵਣ ਜਾਣਾ ਰਹਿ ਗਇਆ ਆਪਿ ਹੋਆ ਮਿਹਰਵਾਨੁ ॥ لقد صار الله نفسه رحيمًا وانتهت دورة الولادة والموت.
ਸਚੁ ਮਹਲੁ ਘਰੁ ਪਾਇਆ ਗੁਰ ਕਾ ਸਬਦੁ ਪਛਾਨੁ ॥੩॥ من خلال فهم واتباع تعاليم المعلم ، يدرك المرء أن الله في قلبه.
ਭਗਤ ਜਨਾ ਕਉ ਰਾਖਦਾ ਆਪਣੀ ਕਿਰਪਾ ਧਾਰਿ ॥ بإظهار نعمته ، يحمي الله أتباعه ويخلصهم من الرذائل.
ਹਲਤਿ ਪਲਤਿ ਮੁਖ ਊਜਲੇ ਸਾਚੇ ਕੇ ਗੁਣ ਸਾਰਿ ॥ من خلال التفكير في فضائل الله ، يحصل العابدون والمخلصون على الشرف في هذا العالم وفي بلاط الله.
ਆਠ ਪਹਰ ਗੁਣ ਸਾਰਦੇ ਰਤੇ ਰੰਗਿ ਅਪਾਰ ॥ مشبعًا بحب الله اللامحدود واللامتناهي، يستمرون دائمًا في التفكير في فضائله.
ਪਾਰਬ੍ਰਹਮੁ ਸੁਖ ਸਾਗਰੋ ਨਾਨਕ ਸਦ ਬਲਿਹਾਰ ॥੪॥੧੧॥੮੧॥ يا ناناك! لقد أفدوا أنفسهم للإله الأسمى، محيط السلام.
ਸਿਰੀਰਾਗੁ ਮਹਲਾ ੫ ॥ سيري راغ، بواسطة المعلم الخامس:
ਪੂਰਾ ਸਤਿਗੁਰੁ ਜੇ ਮਿਲੈ ਪਾਈਐ ਸਬਦੁ ਨਿਧਾਨੁ ॥ إذا قابلنا المعلم المثالي ، يمكننا الحصول على كنز الكلمة الإلهية.
ਕਰਿ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮੁ ॥ اللهم انعم بنعمتك لنتأمل اسمك الكامل بالحب.
ਜਨਮ ਮਰਣ ਦੁਖੁ ਕਾਟੀਐ ਲਾਗੈ ਸਹਜਿ ਧਿਆਨੁ ॥੧॥ قد نهرب من آلام دورات الولادة والموت ، وقد يتركز أذهاننا عليك بشكل بديهي.
ਮੇਰੇ ਮਨ ਪ੍ਰਭ ਸਰਣਾਈ ਪਾਇ ॥ يا عقلي! اطلب ملاذ الله.
ਹਰਿ ਬਿਨੁ ਦੂਜਾ ਕੋ ਨਹੀ ਏਕੋ ਨਾਮੁ ਧਿਆਇ ॥੧॥ ਰਹਾਉ ॥ ليس هناك من يخلصك من الرذائل سوى الله، لذلك تأمل بتفانٍ محب في اسم الله وحده.
ਕੀਮਤਿ ਕਹਣੁ ਨ ਜਾਈਐ ਸਾਗਰੁ ਗੁਣੀ ਅਥਾਹੁ ॥ لا يمكن وصف قيمته. إنه محيط من الفضائل لا يسبر غوره.
ਵਡਭਾਗੀ ਮਿਲੁ ਸੰਗਤੀ ਸਚਾ ਸਬਦੁ ਵਿਸਾਹੁ ॥ يا عقلي المحظوظ! انضم إلى الجماعة المقدسة واكتسب كنز الكلمة الإلهية.
ਕਰਿ ਸੇਵਾ ਸੁਖ ਸਾਗਰੈ ਸਿਰਿ ਸਾਹਾ ਪਾਤਿਸਾਹੁ ॥੨॥ تذكر الله بتفانٍ محب ، فهو محيط النعيم وملك الملوك.
ਚਰਣ ਕਮਲ ਕਾ ਆਸਰਾ ਦੂਜਾ ਨਾਹੀ ਠਾਉ ॥ اللهم اني اتكئ عليك فقط. أنت دعمي الوحيد ،
ਮੈ ਧਰ ਤੇਰੀ ਪਾਰਬ੍ਰਹਮ ਤੇਰੈ ਤਾਣਿ ਰਹਾਉ ॥ اللهم إنك دعمي الوحيد وأنا موجود بقوتك فقط.
ਨਿਮਾਣਿਆ ਪ੍ਰਭੁ ਮਾਣੁ ਤੂੰ ਤੇਰੈ ਸੰਗਿ ਸਮਾਉ ॥੩॥ اللهم لك شرف الودعاء. من فضلك ارحم حتى أظل دائمًا مندمجًا معك.
ਹਰਿ ਜਪੀਐ ਆਰਾਧੀਐ ਆਠ ਪਹਰ ਗੋਵਿੰਦੁ ॥ يا عقلي! اقرأ وتأمل في الله بتفان محب ليلا ونهارا.
ਜੀਅ ਪ੍ਰਾਣ ਤਨੁ ਧਨੁ ਰਖੇ ਕਰਿ ਕਿਰਪਾ ਰਾਖੀ ਜਿੰਦੁ ॥ إنه يحفظ أرواحنا وجسدنا وثرواتنا. بنعمته يحمي حياتنا.
ਨਾਨਕ ਸਗਲੇ ਦੋਖ ਉਤਾਰਿਅਨੁ ਪ੍ਰਭੁ ਪਾਰਬ੍ਰਹਮ ਬਖਸਿੰਦੁ ॥੪॥੧੨॥੮੨॥ يا ناناك! إن الله الرحيم يغفر أبدًا ، وهو يغسل كل آثام أتباعه.
ਸਿਰੀਰਾਗੁ ਮਹਲਾ ੫ ॥ سيري راغ، بواسطة المعلم الخامس:
ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਨ ਆਵੈ ਜਾਇ ॥ لقد وقعت في حب الحقيقة الدائمة (الله) ، الذي لا يموت أبدًا وهو خالي من دورة الولادة والموت.
ਨਾ ਵੇਛੋੜਿਆ ਵਿਛੁੜੈ ਸਭ ਮਹਿ ਰਹਿਆ ਸਮਾਇ ॥ حتى لو حاول المرء أن ينفصل عنه ، فإنه لا ينفصل ، لأنه يسود الكل.
ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਭਾਇ ॥ سوف يزيل آلام ومعاناة الضعفاء. يحتمل الخير لمحبيه.
ਅਚਰਜ ਰੂਪੁ ਨਿਰੰਜਨੋ ਗੁਰਿ ਮੇਲਾਇਆ ਮਾਇ ॥੧॥ يا أمي! قابلت الله العجيب الطاهر بواسطة المعلم.
ਭਾਈ ਰੇ ਮੀਤੁ ਕਰਹੁ ਪ੍ਰਭੁ ਸੋਇ ॥ يا أخي اجعل هذا الله صديقا لك


© 2017 SGGS ONLINE
error: Content is protected !!
Scroll to Top