Guru Granth Sahib Translation Project

guru-granth-sahib-arabic-page-405

Page 405

ਰਾਗੁ ਆਸਾ ਮਹਲਾ ੫ ਘਰੁ ੧੨ راغ آسا ، الضربة الثانية عشرة ، المعلم الخامس:
ੴ ਸਤਿਗੁਰ ਪ੍ਰਸਾਦਿ ॥ إله أبدي واحد ، تتحقق بنعمة المعلم الحقيقي:
ਤਿਆਗਿ ਸਗਲ ਸਿਆਨਪਾ ਭਜੁ ਪਾਰਬ੍ਰਹਮ ਨਿਰੰਕਾਰੁ ॥ نبذ كل ذكائك وتذكر الله الخالي من الشكل
ਏਕ ਸਾਚੇ ਨਾਮ ਬਾਝਹੁ ਸਗਲ ਦੀਸੈ ਛਾਰੁ ॥੧॥ باستثناء اسم الله الأبدي ، كل شيء آخر يبدو عديم الفائدة مثل الغبار. || 1 ||
ਸੋ ਪ੍ਰਭੁ ਜਾਣੀਐ ਸਦ ਸੰਗਿ ॥ اعتقد ان الله معنا دائما.
ਗੁਰ ਪ੍ਰਸਾਦੀ ਬੂਝੀਐ ਏਕ ਹਰਿ ਕੈ ਰੰਗਿ ॥੧॥ ਰਹਾਉ ॥ نحن نفهم هذا فقط إذا بقينا مشبعين بحب الله ، بنعمة المعلم. || 1 || وقفة ||
ਸਰਣਿ ਸਮਰਥ ਏਕ ਕੇਰੀ ਦੂਜਾ ਨਾਹੀ ਠਾਉ ॥ لا مكان آخر إلا ملجأ الله القدير ،
ਮਹਾ ਭਉਜਲੁ ਲੰਘੀਐ ਸਦਾ ਹਰਿ ਗੁਣ ਗਾਉ ॥੨॥ لذلك ، استمر دائمًا في ترديد تسبيح الله ، عندها فقط يمكن عبور هذا المحيط الدنيوي المروع من الرذائل. || 2 ||
ਜਨਮ ਮਰਣੁ ਨਿਵਾਰੀਐ ਦੁਖੁ ਨ ਜਮ ਪੁਰਿ ਹੋਇ ॥ تنتهي دورة الولادة والموت ولا يعاني المرء من آلام العيش في خوف الموت.
ਨਾਮੁ ਨਿਧਾਨੁ ਸੋਈ ਪਾਏ ਕ੍ਰਿਪਾ ਕਰੇ ਪ੍ਰਭੁ ਸੋਇ ॥੩॥ هو وحده صاحب كنز نعم ، الذي أظهر الله له رحمته. || 3 ||
ਏਕ ਟੇਕ ਅਧਾਰੁ ਏਕੋ ਏਕ ਕਾ ਮਨਿ ਜੋਰੁ ॥ إن الله وحده هو المرساة والدعم وقوة عقلي.
ਨਾਨਕ ਜਪੀਐ ਮਿਲਿ ਸਾਧਸੰਗਤਿ ਹਰਿ ਬਿਨੁ ਅਵਰੁ ਨ ਹੋਰੁ ॥੪॥੧॥੧੩੬॥ يا ناناك! انضم إلى جماعة المقدس وتأمل في الله ؛ بدونه لا يوجد أي شخص آخر يمكنه المساعدة. || 4 || 1 || 136 ||
ਆਸਾ ਮਹਲਾ ੫ ॥ راغ آسا المعلم الخامس:
ਜੀਉ ਮਨੁ ਤਨੁ ਪ੍ਰਾਨ ਪ੍ਰਭ ਕੇ ਦੀਏ ਸਭਿ ਰਸ ਭੋਗ ॥ الروح والعقل والجسد ونفث الحياة مع كل الأذواق والملذات الدنيوية هي الهدايا التي باركها الله.
ਦੀਨ ਬੰਧਪ ਜੀਅ ਦਾਤਾ ਸਰਣਿ ਰਾਖਣ ਜੋਗੁ ॥੧॥ إن الله هو قريب من لا حول لهم ولا قوة ، واهب الحياة ، وقادر على خلاص من يلجأ إليه. || 1 ||
ਮੇਰੇ ਮਨ ਧਿਆਇ ਹਰਿ ਹਰਿ ਨਾਉ ॥ يا عقلي! دائما تأمل في اسم الله.
ਹਲਤਿ ਪਲਤਿ ਸਹਾਇ ਸੰਗੇ ਏਕ ਸਿਉ ਲਿਵ ਲਾਉ ॥੧॥ ਰਹਾਉ ॥ عدل نفسك إلى الله ، لأنه وحده مُعينك ورفيقك هنا وفي الآخرة. || 1 || وقفة ||
ਬੇਦ ਸਾਸਤ੍ਰ ਜਨ ਧਿਆਵਹਿ ਤਰਣ ਕਉ ਸੰਸਾਰੁ ॥ للسباحة عبر المحيط الدنيوي من الرذائل ، يفكر الناس في الفيدا وشاسترا.
ਕਰਮ ਧਰਮ ਅਨੇਕ ਕਿਰਿਆ ਸਭ ਊਪਰਿ ਨਾਮੁ ਅਚਾਰੁ ॥੨॥ يتفوق التأمل في الاسم على جميع أنواع الطقوس والطقوس الدينية. || 2 ||
ਕਾਮੁ ਕ੍ਰੋਧੁ ਅਹੰਕਾਰੁ ਬਿਨਸੈ ਮਿਲੈ ਸਤਿਗੁਰ ਦੇਵ ॥ الشهوة والغضب والأنا تغادر من خلال الاجتماع واتباع تعاليم المعلم الحقيقي ، تجسيد الله.
ਨਾਮੁ ਦ੍ਰਿੜੁ ਕਰਿ ਭਗਤਿ ਹਰਿ ਕੀ ਭਲੀ ਪ੍ਰਭ ਕੀ ਸੇਵ ॥੩॥ يا صديقي! احفظ الاسم في قلبك وتأمل فيه ؛ العبادة التعبدية هي أفضل خدمة للجميع. || 3 ||
ਚਰਣ ਸਰਣ ਦਇਆਲ ਤੇਰੀ ਤੂੰ ਨਿਮਾਣੇ ਮਾਣੁ ॥ اللهم رحمه الله أعوذ بك شرف الودعاء.
ਜੀਅ ਪ੍ਰਾਣ ਅਧਾਰੁ ਤੇਰਾ ਨਾਨਕ ਕਾ ਪ੍ਰਭੁ ਤਾਣੁ ॥੪॥੨॥੧੩੭॥ يا إلهي! حياتي وروحي لديهما دعمك فقط وأنت وحدك دعم ناناك وقوة. || 4 || 2 || 137 ||
ਆਸਾ ਮਹਲਾ ੫ ॥ راغ آسا المعلم الخامس:
ਡੋਲਿ ਡੋਲਿ ਮਹਾ ਦੁਖੁ ਪਾਇਆ ਬਿਨਾ ਸਾਧੂ ਸੰਗ ॥ يا عقلي! بدون رفقة المعلم وتعاليمه ، ظللت مترددًا في إيمانك بالله وعانيت من بؤس هائل.
ਖਾਟਿ ਲਾਭੁ ਗੋਬਿੰਦ ਹਰਿ ਰਸੁ ਪਾਰਬ੍ਰਹਮ ਇਕ ਰੰਗ ॥੧॥ الآن ، على الأقل اشبع نفسك بحب الله واستمتع بنعيم الاتحاد معه ؛ كسب هذا الربح في الحياة. || 1 ||
ਹਰਿ ਕੋ ਨਾਮੁ ਜਪੀਐ ਨੀਤਿ ॥ يجب علينا دائمًا التأمل في اسم الله.
ਸਾਸਿ ਸਾਸਿ ਧਿਆਇ ਸੋ ਪ੍ਰਭੁ ਤਿਆਗਿ ਅਵਰ ਪਰੀਤਿ ॥੧॥ ਰਹਾਉ ॥ تأمل في الله مع كل نفس وتنبذ حب الآخرين || 1 || وقفة ||
ਕਰਣ ਕਾਰਣ ਸਮਰਥ ਸੋ ਪ੍ਰਭੁ ਜੀਅ ਦਾਤਾ ਆਪਿ ॥ أن الله كلي القدرة هو سبب الأسباب وهو نفسه واهب الحياة.
ਤਿਆਗਿ ਸਗਲ ਸਿਆਣਪਾ ਆਠ ਪਹਰ ਪ੍ਰਭੁ ਜਾਪਿ ॥੨॥ نبذ كل ذكاءك وتأمل دائما في الله. || 2 ||
ਮੀਤੁ ਸਖਾ ਸਹਾਇ ਸੰਗੀ ਊਚ ਅਗਮ ਅਪਾਰੁ ॥ الله غير مفهوم ، لا نهائي ومرتفع. إنه صديقنا ، ورفيقنا ومساعدنا.
ਚਰਣ ਕਮਲ ਬਸਾਇ ਹਿਰਦੈ ਜੀਅ ਕੋ ਆਧਾਰੁ ॥੩॥ الله نصرة الروح ، قدس محبته في قلبك. || 3 ||
ਕਰਿ ਕਿਰਪਾ ਪ੍ਰਭ ਪਾਰਬ੍ਰਹਮ ਗੁਣ ਤੇਰਾ ਜਸੁ ਗਾਉ ॥ يا إلهي! أظهر رحمتك لأغني تسبيحك المجيد.
ਸਰਬ ਸੂਖ ਵਡੀ ਵਡਿਆਈ ਜਪਿ ਜੀਵੈ ਨਾਨਕੁ ਨਾਉ ॥੪॥੩॥੧੩੮॥ ناناك يبقى حيا روحيا من خلال التأمل في نام. السلام الكامل والمجد العظيم يكمن في تلاوة تسبيح الله || 4 || 3 || 138 ||
ਆਸਾ ਮਹਲਾ ੫ ॥ راغ آسا المعلم الخامس:
ਉਦਮੁ ਕਰਉ ਕਰਾਵਹੁ ਠਾਕੁਰ ਪੇਖਤ ਸਾਧੂ ਸੰਗਿ ॥ يا إلهي! شجعني على بذل الجهد للتأمل و إدراكك بصحبة المعلم.
ਹਰਿ ਹਰਿ ਨਾਮੁ ਚਰਾਵਹੁ ਰੰਗਨਿ ਆਪੇ ਹੀ ਪ੍ਰਭ ਰੰਗਿ ॥੧॥ اللهم اغمرني بحبك. نعم من فضلك اشبعني بنفسك. || 1 ||
ਮਨ ਮਹਿ ਰਾਮ ਨਾਮਾ ਜਾਪਿ ॥ أتمنى لو في ذهني أن أستمر في التأمل في اسم الله.
ਕਰਿ ਕਿਰਪਾ ਵਸਹੁ ਮੇਰੈ ਹਿਰਦੈ ਹੋਇ ਸਹਾਈ ਆਪਿ ॥੧॥ ਰਹਾਉ ॥ يا الله! أنت نفسك صر لي معيناً ، ارحمني واسكن في قلبي. || 1 || وقفة ||
ਸੁਣਿ ਸੁਣਿ ਨਾਮੁ ਤੁਮਾਰਾ ਪ੍ਰੀਤਮ ਪ੍ਰਭੁ ਪੇਖਨ ਕਾ ਚਾਉ ॥ يا إلهي الحبيب! من خلال الاستماع المستمر إلى اسمك ، أتوق لرؤية رؤيتك المباركة.


© 2017 SGGS ONLINE
Scroll to Top