Guru Granth Sahib Translation Project

guru-granth-sahib-arabic-page-272

Page 272

ਨਾਨਕ ਸਾਧ ਕੈ ਸੰਗਿ ਸਫਲ ਜਨੰਮ ॥੫॥ || يا ناناك! تصبح حياة المرء مثمرة في صحبة القديسين. || 5
ਸਾਧ ਕੈ ਸੰਗਿ ਨਹੀ ਕਛੁ ਘਾਲ ॥ في الجماعة المقدسة، ال يوجد صراع مثل التوبة والتكفير عن السيئات ،
ਦਰਸਨੁ ਭੇਟਤ ਹੋਤ ਨਿਹਾਲ ॥ .ألن الرؤيا المباركة للقديسين تجلب سعادة سامية
ਸਾਧ ਕੈ ਸੰਗਿ ਕਲੂਖਤ ਹਰੈ ॥ .في صحبة القديسين، يُبرأ المرء من خطاياه
ਸਾਧ ਕੈ ਸੰਗਿ ਨਰਕ ਪਰਹਰੈ ॥ .في صحبة القديسين يخلص المرء من الجحيم
ਸਾਧ ਕੈ ਸੰਗਿ ਈਹਾ ਊਹਾ ਸੁਹੇਲਾ ॥ .في الصحبة المقدسة يسعد اإلنسان هنا وفي اآلخرة
ਸਾਧਸੰਗਿ ਬਿਛੁਰਤ ਹਰਿ ਮੇਲਾ ॥ .في صحبة القديسين، يجتمع المنفصلون مع هللا
ਜੋ ਇਛੈ ਸੋਈ ਫਲੁ ਪਾਵੈ ॥ يتم تحقيق كل رغبات المرء ،
ਸਾਧ ਕੈ ਸੰਗਿ ਨ ਬਿਰਥਾ ਜਾਵੈ ॥ .ألنه ال يذهب أحد خالي الوفاض في الصحبة المقدسة
ਪਾਰਬ੍ਰਹਮੁ ਸਾਧ ਰਿਦ ਬਸੈ ॥ .يسكن هللا األسمى األعىل في قلوب القديسين
ਨਾਨਕ ਉਧਰੈ ਸਾਧ ਸੁਨਿ ਰਸੈ ॥੬॥ || يا ن اناك! استمع إىل كلمات القدس الحلوة، يخلص المرء من الرذائل. || 6
ਸਾਧ ਕੈ ਸੰਗਿ ਸੁਨਉ ਹਰਿ ਨਾਉ ॥ .بصحبة القديسين ، أستمع إىل اسم هللا
ਸਾਧਸੰਗਿ ਹਰਿ ਕੇ ਗੁਨ ਗਾਉ ॥ .في صحبة القديسين، أغني تسبيح هللا المجيد
ਸਾਧ ਕੈ ਸੰਗਿ ਨ ਮਨ ਤੇ ਬਿਸਰੈ ॥ . بصحبة القديسين، ال يفقد المرء عقله أبدًا
ਸਾਧਸੰਗਿ ਸਰਪਰ ਨਿਸਤਰੈ ॥ .في الصحبة المقدسة، يخلص المرء بالتأكيد من الرذائل
ਸਾਧ ਕੈ ਸੰਗਿ ਲਗੈ ਪ੍ਰਭੁ ਮੀਠਾ ॥ في صحبة القديسين تزدهر المحبة لله ،
ਸਾਧੂ ਕੈ ਸੰਗਿ ਘਟਿ ਘਟਿ ਡੀਠਾ ॥ .وفي الجماعة المقدسة يظهر هو في كل واحد ويتجلي
ਸਾਧਸੰਗਿ ਭਏ ਆਗਿਆਕਾਰੀ ॥ .في صحبة القديسين نطيع إرادة هللا
ਸਾਧਸੰਗਿ ਗਤਿ ਭਈ ਹਮਾਰੀ ॥ .بصحبة القديسين، نصل إىل مستوى أعىل من الروحانية
ਸਾਧ ਕੈ ਸੰਗਿ ਮਿਟੇ ਸਭਿ ਰੋਗ ॥ .في الصحبة المقدسة، يتم عالج جميع األمراض )الرذائل(
ਨਾਨਕ ਸਾਧ ਭੇਟੇ ਸੰਜੋਗ ॥੭॥ || يا ناناك! يلتقي المرء بالقدوس بثروة كبيرة. || 7
ਸਾਧ ਕੀ ਮਹਿਮਾ ਬੇਦ ਨ ਜਾਨਹਿ ॥ .ال يعرف مجد القديس حتى مؤلفو الفيدا أيضا
ਜੇਤਾ ਸੁਨਹਿ ਤੇਤਾ ਬਖਿਆਨਹਿ ॥ :بواسطة المعلم الثالث
ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ ॥ .إن عظمة الشعب المقدّس تتجاوز أنماط المايا الثالثة
ਸਾਧ ਕੀ ਉਪਮਾ ਰਹੀ ਭਰਪੂਰਿ ॥ .مجد الشعب المقدس معروف طوال الوقت
ਸਾਧ ਕੀ ਸੋਭਾ ਕਾ ਨਾਹੀ ਅੰਤ ॥ .ال يمكن تقدير مجد القدس
ਸਾਧ ਕੀ ਸੋਭਾ ਸਦਾ ਬੇਅੰਤ ॥ .روعة القديس ال حدود لها
ਸਾਧ ਕੀ ਸੋਭਾ ਊਚ ਤੇ ਊਚੀ ॥ .مجد القدس هو أعىل من العالين
ਸਾਧ ਕੀ ਸੋਭਾ ਮੂਚ ਤੇ ਮੂਚੀ ॥ .مجد القدس هو أعظم العظماء
ਸਾਧ ਕੀ ਸੋਭਾ ਸਾਧ ਬਨਿ ਆਈ ॥ مجد القديسين يصرف للقديسين وحدهم
ਨਾਨਕ ਸਾਧ ਪ੍ਰਭ ਭੇਦੁ ਨ ਭਾਈ ॥੮॥੭॥ يا ناناك! اسمع اخي، ال فرق بين القديس وهللا
ਸਲੋਕੁ ॥ بيت
ਮਨਿ ਸਾਚਾ ਮੁਖਿ ਸਾਚਾ ਸੋਇ ॥ ً الشخص الذي يسكن هللا في قلبه والذي دائما ما يغني بحمده،
ਅਵਰੁ ਨ ਪੇਖੈ ਏਕਸੁ ਬਿਨੁ ਕੋਇ ॥ .والذي ال يبصر اال هللا
ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ ॥੧॥ || يا ناناك! امتال ك مثل هذه الصفات يجعله برهم جيني عالم هللا. || 1
ਅਸਟਪਦੀ ॥ أشتابادي
ਬ੍ਰਹਮ ਗਿਆਨੀ ਸਦਾ ਨਿਰਲੇਪ ॥ ً الكائن الواعي بالله يبقى دائما منفصالً عن الشرور،
ਜੈਸੇ ਜਲ ਮਹਿ ਕਮਲ ਅਲੇਪ ॥ .حيث أن نبات اللوتس الذي ينمو في المياه العكرة ال يتسخ بالتراب في الماء
ਬ੍ਰਹਮ ਗਿਆਨੀ ਸਦਾ ਨਿਰਦੋਖ ॥ يساعد الشخص الواعي بالله اآلخرين في طرد خطاياهم بينما يظل هو نفسه غير متأثر،
ਜੈਸੇ ਸੂਰੁ ਸਰਬ ਕਉ ਸੋਖ ॥ .مثل الشمس التي تجفف كل قذارة من حرارتها
ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ ॥ صاحب المعرفة اإللهية ينظر إىل الجميع عىل حد سواء،
ਜੈਸੇ ਰਾਜ ਰੰਕ ਕਉ ਲਾਗੈ ਤੁਲਿ ਪਵਾਨ ॥ .مثل الريح التي تهب عىل الملك والفقراء بالتساوي
ਬ੍ਰਹਮ ਗਿਆਨੀ ਕੈ ਧੀਰਜੁ ਏਕ ॥ إن عند اإلنسان الواعي بالله صبر ثابت )الصبر ال يتأثر بتغيير الظروف( ،
ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ ॥ .مثل األرض التي تنقبها واحدة وتدهنها األخرى بالصندل
ਬ੍ਰਹਮ ਗਿਆਨੀ ਕਾ ਇਹੈ ਗੁਨਾਉ ॥ :صفة اإلنسان هو أن يكون ذو المعرفة اإللهية
ਨਾਨਕ ਜਿਉ ਪਾਵਕ ਕਾ ਸਹਜ ਸੁਭਾਉ ॥੧॥ || يا ناناك! مثل حرق القذارة في كل شيء هو من طبيع ة النار المتأصلة. || 1
ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ॥ وهللا الواعي هو أنقى األنقياء. )بمنأى عن الرذائل( ؛
ਜੈਸੇ ਮੈਲੁ ਨ ਲਾਗੈ ਜਲਾ ॥ مثل الماء الذي ال يلتصق به القذارة
ਬ੍ਰਹਮ ਗਿਆਨੀ ਕੈ ਮਨਿ ਹੋਇ ਪ੍ਰਗਾਸੁ ॥ .إن عقل الشخص الواعي بالله مستنير أن هللا منتشر
ਜੈਸੇ ਧਰ ਊਪਰਿ ਆਕਾਸੁ ॥ .مثل السماء فوق األرض
ਬ੍ਰਹਮ ਗਿਆਨੀ ਕੈ ਮਿਤ੍ਰ ਸਤ੍ਰੁ ਸਮਾਨਿ ॥ الصديق والعدو متشابهان إىل صاحب المعرفة اإللهية،
ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ॥ .ألن صاحب المعرفة اإللهية ليس لديه كبرياء أناني
ਬ੍ਰਹਮ ਗਿਆਨੀ ਊਚ ਤੇ ਊਚਾ ॥ . ً الشخص الواعي بالله هو األسمى واألعىل روحيا
ਮਨਿ ਅਪਨੈ ਹੈ ਸਭ ਤੇ ਨੀਚਾ ॥ . ً ولكنه في عقله هو األكثر تواضعا بين الجميع
ਬ੍ਰਹਮ ਗਿਆਨੀ ਸੇ ਜਨ ਭਏ ॥ فقط الذين يصبحون واعين بالله ،
ਨਾਨਕ ਜਿਨ ਪ੍ਰਭੁ ਆਪਿ ਕਰੇਇ ॥੨॥ || يا ناناك! الذين صنعهم هللا بنفسه. || 2
ਬ੍ਰਹਮ ਗਿਆਨੀ ਸਗਲ ਕੀ ਰੀਨਾ ॥ .يعيش اإلنسان الواعي مثل تراب الكل )التواضع الشديد(
ਆਤਮ ਰਸੁ ਬ੍ਰਹਮ ਗਿਆਨੀ ਚੀਨਾ ॥ .الشخص الواعي بالله يدرك النعيم الروحي
ਬ੍ਰਹਮ ਗਿਆਨੀ ਕੀ ਸਭ ਊਪਰਿ ਮਇਆ ॥ .يظهر الحكيم اإللهي اللطف للجميع
ਬ੍ਰਹਮ ਗਿਆਨੀ ਤੇ ਕਛੁ ਬੁਰਾ ਨ ਭਇਆ ॥ .ال يأتي شر من اإلنسان الواعي
ਬ੍ਰਹਮ ਗਿਆਨੀ ਸਦਾ ਸਮਦਰਸੀ ॥ . ً الشخص الواعي بالله هو دائما غير متحيز


© 2017 SGGS ONLINE
error: Content is protected !!
Scroll to Top