Guru Granth Sahib Translation Project

guru-granth-sahib-arabic-page-262

Page 262

ਨਾਨਕ ਦੀਜੈ ਨਾਮ ਦਾਨੁ ਰਾਖਉ ਹੀਐ ਪਰੋਇ ॥੫੫॥ .يقول ناناك: ”يا إلهي، باركني بهبة إسمك ، قد أبقيها راسخة في قلبي
ਸਲੋਕੁ ॥ بيت
ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ ॥ .المعلم هو أمنا الروحية وأبونا وسيدنا وتجسيدهللا و مظهره
ਗੁਰਦੇਵ ਸਖਾ ਅਗਿਆਨ ਭੰਜਨੁ ਗੁਰਦੇਵ ਬੰਧਿਪ ਸਹੋਦਰਾ ॥ . ّ المعلم رفيقنا ومدمر الجهل؛ المعلم هو قريبنا وشقيقنا
ਗੁਰਦੇਵ ਦਾਤਾ ਹਰਿ ਨਾਮੁ ਉਪਦੇਸੈ ਗੁਰਦੇਵ ਮੰਤੁ ਨਿਰੋਧਰਾ ॥ .المعلم هو المحسن والمعلم الروحي؛ كلمة المعلم الحكيمة ال تكونغير فعالةأبدًا
ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ ਪਾਰਸ ਪਰਸ ਪਰਾ ॥ المعلم هو صورة السالم والحقيقة والحكمة. لمسة المعلم أفضل من لمسة باراس )حجر.الفيلسوف األسطوري(
ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ ॥ .المعلم هو مكان الحج وبركة رحيق الطعام. إتباع تعاليم المعلم هو أشبه بالوضوء األسمى
ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ ॥ . ّ المعلم هو تجسيد للخالقومظهره ومدمر كل اآلثام؛ المعلم هو مطهر قلب الخطاة
ਗੁਰਦੇਵ ਆਦਿ ਜੁਗਾਦਿ ਜੁਗੁ ਜੁਗੁ ਗੁਰਦੇਵ ਮੰਤੁ ਹਰਿ ਜਪਿ ਉਧਰਾ ॥ كان المعلم موجودًا منذ بداية الزمان، عبر العصور عىل مر العصور؛ بتذكر تعويذة المعلم يتم.إنقاذ ال مرء من الرذائل
ਗੁਰਦੇਵ ਸੰਗਤਿ ਪ੍ਰਭ ਮੇਲਿ ਕਰਿ ਕਿਰਪਾ ਹਮ ਮੂੜ ਪਾਪੀ ਜਿਤੁ ਲਗਿ ਤਰਾ ॥ يا إلهي! أظهر رحمة ووحّدنا بصحبة المعلم حتى نتمكن نحن الجهلة الخطاة من السباحة عبر.محيط العالم من الرذائل
ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ ਗੁਰਦੇਵ ਨਾਨਕ ਹਰਿ ਨਮਸਕਰਾ ॥੧॥ يا ناناك! ً المعلم هو تجسيد هللا المحيط بجميع العالم؛ لذلك يجب علينا جميعا الرضوخ.للمعلم في تقديس متواضع
ਏਹੁ ਸਲੋਕੁ ਆਦਿ ਅੰਤਿ ਪੜਣਾ ॥ .يجب أن يتىل هذا البيت في بداية البوان اآلخر ونهايته
ਗਉੜੀ ਸੁਖਮਨੀ ਮਃ ੫ ॥ . ُ راج جوري، المعلم الخامس: سخ مني تعني حبة تاج النعيم
ਸਲੋਕੁ ॥ :بيت
ੴ ਸਤਿਗੁਰ ਪ੍ਰਸਾਦਿ ॥ .إله أبدي واحد، أدركته بنعمة المعلم وفضله
ਆਦਿ ਗੁਰਏ ਨਮਹ ॥ .أنا أنحني للمعلم البدائي
ਜੁਗਾਦਿ ਗੁਰਏ ਨਮਹ ॥ .أنحني للمعلم الذي كان قبل بداية العصور
ਸਤਿਗੁਰਏ ਨਮਹ ॥ .أنحني للمعلم الحقيقي األبدي
ਸ੍ਰੀ ਗੁਰਦੇਵਏ ਨਮਹ ॥੧॥ .أنحني للمعلم العظيم اإللهي
ਅਸਟਪਦੀ ॥ :أشتابادي
ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ॥ أتذكر هللا بتفان محب، و بتذكره في كل وقت، أشعر بالنعيم األبدي،
ਕਲਿ ਕਲੇਸ ਤਨ ਮਾਹਿ ਮਿਟਾਵਉ ॥ وتبدد كل هموم وكرب من ذهني
ਸਿਮਰਉ ਜਾਸੁ ਬਿਸੁੰਭਰ ਏਕੈ ॥ :بواسطة المعلم الثالث
ਨਾਮੁ ਜਪਤ ਅਗਨਤ ਅਨੇਕੈ ॥ عدد ال يحصى من الناس يتذكرونه
ਬੇਦ ਪੁਰਾਨ ਸਿੰਮ੍ਰਿਤਿ ਸੁਧਾਖ੍ਯ੍ਯਰ ॥ ويد و فورن و سمرت أنقى الكالم،
ਕੀਨੇ ਰਾਮ ਨਾਮ ਇਕ ਆਖ੍ਯ੍ਯਰ ॥ .لقد أدركوا أن اسم الله هو الأكثر قداس ة
ਕਿਨਕਾ ਏਕ ਜਿਸੁ ਜੀਅ ਬਸਾਵੈ ॥ ਤਾ ਕੀ ਮਹਿਮਾ ਗਨੀ ਨ ਆਵੈ ॥ .لا يمكن وصف مجد ذلك الشخص في قلبه، حتى أن الله يغرس ذرة من نام (اسم ه)
ਕਾਂਖੀ ਏਕੈ ਦਰਸ ਤੁਹਾਰੋ ॥ ਨਾਨਕ ਉਨ ਸੰਗਿ ਮੋਹਿ ਉਧਾਰੋ ॥੧॥ .يقول ناناك: يا إلهي! نجني مع الذين يتوقون إىل تجربة حضورك المقدس
ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥ اسم هللا الطيبة هو جوهرة التاج )جوهر( كل سالم ونعيم،
ਭਗਤ ਜਨਾ ਕੈ ਮਨਿ ਬਿਸ੍ਰਾਮ ॥ ਰਹਾਉ ॥ ll وقفة ll. وهذا الرحيق- اسم هللا يسكن في قلوب أتباعه الصادقيين
ਪ੍ਰਭ ਕੈ ਸਿਮਰਨਿ ਗਰਭਿ ਨ ਬਸੈ ॥ .بتذكر هللا ، يتحرر المرء من دورة الوالدة والموت ويتخلص
ਪ੍ਰਭ ਕੈ ਸਿਮਰਨਿ ਦੂਖੁ ਜਮੁ ਨਸੈ ॥ .بتذكر هللا، يزول الخوف من الشيطان
ਪ੍ਰਭ ਕੈ ਸਿਮਰਨਿ ਕਾਲੁ ਪਰਹਰੈ ॥ .بذكر هللا، يتالشى الخوف من الموت
ਪ੍ਰਭ ਕੈ ਸਿਮਰਨਿ ਦੁਸਮਨੁ ਟਰੈ ॥ عند تذكر هللا، يتم القضاء عىل رذائل المرء
ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੈ ॥ .عند تذكر هللا، ال يواجه المرء أي عقبات في الحياة
ਪ੍ਰਭ ਕੈ ਸਿਮਰਨਿ ਅਨਦਿਨੁ ਜਾਗੈ ॥ ً بتذكر هللا، يبقى المرء دائم والتجارب الدنيوية ً ا متيقظا من الرذائل
ਪ੍ਰਭ ਕੈ ਸਿਮਰਨਿ ਭਉ ਨ ਬਿਆਪੈ ॥ .عند تذكر هللا، ال يغلب الخوف عىل المرء
ਪ੍ਰਭ ਕੈ ਸਿਮਰਨਿ ਦੁਖੁ ਨ ਸੰਤਾਪੈ ॥ .عند تذكر هللا، ال يعاني المرء من الحزن
ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ ॥ .يسود ذكر هللا التأملي في الصحبة المقدسة
ਸਰਬ ਨਿਧਾਨ ਨਾਨਕ ਹਰਿ ਰੰਗਿ ॥੨॥ || يا ناناك! كل كنوز العالم في حب هللا. || 2
ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ ॥ .في ذكر هللا توجد القوى الخارقة وجميع كنوز العالم التسعة
ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ ॥ .في ذكر هللا المعرفة والتأمل وجوهر الحكمة
ਪ੍ਰਭ ਕੈ ਸਿਮਰਨਿ ਜਪ ਤਪ ਪੂਜਾ ॥ .في ذكر هللا ترديد، وتأمل مكثف وعبادة
ਪ੍ਰਭ ਕੈ ਸਿਮਰਨਿ ਬਿਨਸੈ ਦੂਜਾ ॥ .بذكر هللا تزول االزدواجية
ਪ੍ਰਭ ਕੈ ਸਿਮਰਨਿ ਤੀਰਥ ਇਸਨਾਨੀ ॥ .في ذكر هللا تطهر الحمامات في المزارات المقدسة للحج
ਪ੍ਰਭ ਕੈ ਸਿਮਰਨਿ ਦਰਗਹ ਮਾਨੀ ॥ .بذكر هللا، ينال المرء اإلكرام في بالط هللا
ਪ੍ਰਭ ਕੈ ਸਿਮਰਨਿ ਹੋਇ ਸੁ ਭਲਾ ॥ .بذكر هللا، يقبل المرء إرادته في أن تكون صالحة للجميع
ਪ੍ਰਭ ਕੈ ਸਿਮਰਨਿ ਸੁਫਲ ਫਲਾ ॥ .بذكر هللا ، ينجح المرء في تحقيق الهدف األسمى للحياة
ਸੇ ਸਿਮਰਹਿ ਜਿਨ ਆਪਿ ਸਿਮਰਾਏ ॥ .هم وحدهم يتذكرونه بالتأمل والتفكر، الذي يلهمه للقيام بذلك


© 2017 SGGS ONLINE
error: Content is protected !!
Scroll to Top