Guru Granth Sahib Translation Project

guru-granth-sahib-arabic-page-23

Page 23

ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖੁ ਹੋਇ ॥ الذين ليس لديهم أصول الصدق والحقيقة كيف يمكنهم العثور على الأمن والسلام؟
ਖੋਟੈ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ ॥ لو استمروا في العيش في الباطل فعقولهم وأجسادهمتصبح كاذبة.
ਫਾਹੀ ਫਾਥੇ ਮਿਰਗ ਜਿਉ ਦੂਖੁ ਘਣੋ ਨਿਤ ਰੋਇ ॥੨॥ مثل الغزلان التي وقعت في الفخ ، فإنها تعاني في عذاب رهيب؛ يصرخون باستمرار من الألم.
ਖੋਟੇ ਪੋਤੈ ਨਾ ਪਵਹਿ ਤਿਨ ਹਰਿ ਗੁਰ ਦਰਸੁ ਨ ਹੋਇ ॥ مثل العملات المزيفة الأشخاص المزيفون لا يكرمون في بلاط الله ولا يحصلون على رؤية اللهالمباركة.
ਖੋਟੇ ਜਾਤਿ ਨ ਪਤਿ ਹੈ ਖੋਟਿ ਨ ਸੀਝਸਿ ਕੋਇ ॥ لكاذبة ليس لها مكانة اجتماعية أو شرف. لا أحد ينجح بالباطل.
ਖੋਟੇ ਖੋਟੁ ਕਮਾਵਣਾ ਆਇ ਗਇਆ ਪਤਿ ਖੋਇ ॥੩॥ الكذبة الذين يمارسون الباطل فقط يفقدونشرفهم ويسقطون في دائرة الولادة والموت.
ਨਾਨਕ ਮਨੁ ਸਮਝਾਈਐ ਗੁਰ ਕੈ ਸਬਦਿ ਸਾਲਾਹ ॥ يا ناناك! يجب أن نوجه أذهاننا بكلمة المعلم وحمد الله.
ਰਾਮ ਨਾਮ ਰੰਗਿ ਰਤਿਆ ਭਾਰੁ ਨ ਭਰਮੁ ਤਿਨਾਹ ॥ الذين يحبون الله ليسوا مصابين بالخطيئة أو بأي نوع من الشك.
ਹਰਿ ਜਪਿ ਲਾਹਾ ਅਗਲਾ ਨਿਰਭਉ ਹਰਿ ਮਨ ਮਾਹ ॥੪॥੨੩॥ يكتسبون النعيم الروحي بشكل كبير بتذكر الله، يأتي الله الذي لا خوف عليه ليسكن في أذهانهم.
ਸਿਰੀਰਾਗੁ ਮਹਲਾ ੧ ਘਰੁ ੨ ॥ سيري راغ، بواسطة المعلم الأول، الضربة الثانية
ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ ॥ الثروة وجمال الشباب والزهور ضيوف لبضعة أيام فقط.
ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ ॥੧॥ مثل أوراق زنبق الماء تذبل وتتلاشى وتموت في النهاية.
ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ ਹੁਲਾ ॥ يا صديقي! طالما أنك في ريعان شبابك ، استمتع بالمتعة الروحية لمحبة الله.
ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ ॥੧॥ ਰਹਾਉ ॥ لم يبق لك سوى أيام قليلة على هذه الأرض، وبعدها ستشعر بالإرهاق وسيكبر جسدك. (فلن تقدر أنتذكر الله)
ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥ قد ذهب أصدقائي المحبوبون للنوم في المقبرة.
ਹੰ ਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ ॥੨॥ (بسبب الانفصال عن سيدي) فأنا أبكي بصوت ضعيف وفي ذهني المزدوج ، يجب أن أذهب إلى هناكيضًا.
ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ ॥ يا عروسي الجميلة! لماذا لا تستمع إلى هذا بأذنيك؟
ਲਗੀ ਆਵਹਿ ਸਾਹੁਰੈ ਨਿਤ ਨ ਪੇਈਆ ਹੋਇ ॥੩॥ أنه يجب عليك الذهاب إلى أهل زوجك؛ (العالم التالي)، ولا يمكنك البقاء مع والديك إلى الأبد (هذاالعالم.)
ਨਾਨਕ ਸੁਤੀ ਪੇਈਐ ਜਾਣੁ ਵਿਰਤੀ ਸੰਨਿ ॥ ياناناك! عروس الروح النائمة (التي لا تزال منخرطة في الشؤون الدنيوية فقط)، تتعرض للسرقة منفضائلها في وضح النهار من قبل الرذائل.
ਗੁਣਾ ਗਵਾਈ ਗੰਠੜੀ ਅਵਗਣ ਚਲੀ ਬੰਨਿ ॥੪॥੨੪॥ لقد فقدت فضائلها وستخرج من هذا العالم مع الكثير من الخطايا.
ਸਿਰੀਰਾਗੁ ਮਹਲਾ ੧ ਘਰੁ ਦੂਜਾ ੨ ॥ سيري راغ، بواسطة المعلم الأول، الضربة الثانية:
ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ ॥ إنه مملوء بالحب، وهو نفسه المتعة وهو نفسه الذي ينعم ويتمتع بالمتعة.
ਆਪੇ ਹੋਵੈ ਚੋਲੜਾ ਆਪੇ ਸੇਜ ਭਤਾਰੁ ॥੧॥ هو نفسه العروس وهو السيد (العريس.)
ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ ॥੧॥ ਰਹਾਉ ॥ مملوء بالحب، سيدي محيط بكل مكان.
ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ ॥ هو نفسه الصياد والسمكة. هو نفسه الماء والشبكة.
ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ ॥੨॥ هو نفسه الكرة المعدنية للشبكة (ثقالة) وهو نفسه الطُعم.
ਆਪੇ ਬਹੁ ਬਿਧਿ ਰੰਗੁਲਾ ਸਖੀਏ ਮੇਰਾ ਲਾਲੁ ॥ يا صديقي! إلهي الحبيب مرح في نواح كثيرة.
ਨਿਤ ਰਵੈ ਸੋਹਾਗਣੀ ਦੇਖੁ ਹਮਾਰਾ ਹਾਲੁ ॥੩॥ السيد (الله) يبارك دائما عرائس النفوس المحظوظات. لكن انظر هذا الشخص المغترب (إليّ) الذي ليلمح أبدًا.
ਪ੍ਰਣਵੈ ਨਾਨਕੁ ਬੇਨਤੀ ਤੂ ਸਰਵਰੁ ਤੂ ਹੰਸੁ ॥ يدعو ناناك من فضلك اسمع دعائي: أنت البركة، وأنت البجعة الروحية.
ਕਉਲੁ ਤੂ ਹੈ ਕਵੀਆ ਤੂ ਹੈ ਆਪੇ ਵੇਖਿ ਵਿਗਸੁ ॥੪॥੨੫॥ أنت زهرة لوتسفي النهار وأنت زنبق الماء في الليل. أنت نفسك تنظر إليهم وتزهر فيالنعيم. (lotus)
ਸਿਰੀਰਾਗੁ ਮਹਲਾ ੧ ਘਰੁ ੩ ॥ سيري راغ، بواسطة المعلم الأول، الضربة الثالثة:
ਇਹੁ ਤਨੁ ਧਰਤੀ ਬੀਜੁ ਕਰਮਾ ਕਰੋ ਸਲਿਲ ਆਪਾਉ ਸਾਰਿੰਗਪਾਣੀ ॥ يا صديقي! اعتبر جسدك هذا كمزرعة، أعمالك الصالحة البذور والنعام مياه للري.
ਮਨੁ ਕਿਰਸਾਣੁ ਹਰਿ ਰਿਦੈ ਜੰਮਾਇ ਲੈ ਇਉ ਪਾਵਸਿ ਪਦੁ ਨਿਰਬਾਣੀ ॥੧॥ دع عقلك يكون مثل المزارع وتنمو في قلبك محصول نام. بهذه الطريقة ستحقق أعلى درجات الحريةمن كل الرغبات الدنيوية.
ਕਾਹੇ ਗਰਬਸਿ ਮੂੜੇ ਮਾਇਆ ॥ أيها الأحمق! لماذا تفتخر بالثروات الدنيوية؟
ਪਿਤ ਸੁਤੋ ਸਗਲ ਕਾਲਤ੍ਰ ਮਾਤਾ ਤੇਰੇ ਹੋਹਿ ਨ ਅੰਤਿ ਸਖਾਇਆ ॥ ਰਹਾਉ ॥ الأب والأطفال والزوجة والأم وجميع الأقارب لن يتمكنوا من مساعدتك في النهاية.
ਬਿਖੈ ਬਿਕਾਰ ਦੁਸਟ ਕਿਰਖਾ ਕਰੇ ਇਨ ਤਜਿ ਆਤਮੈ ਹੋਇ ਧਿਆਈ ॥ تخلص من حشائش الخطايا الدنيوية والرذائل والأفكار الشريرة من عقلك واجعل روحك تذكر اللهبمحبة وتفان.
ਜਪੁ ਤਪੁ ਸੰਜਮੁ ਹੋਹਿ ਜਬ ਰਾਖੇ ਕਮਲੁ ਬਿਗਸੈ ਮਧੁ ਆਸ੍ਰਮਾਈ ॥੨॥ عندما يذكر الله، يصبح التقشف وضبط النفس حماة له، يزهر قلبه مثل زهرة اللوتس ويشعر وكأنالرحيق يقطر بداخله.
ਬੀਸ ਸਪਤਾਹਰੋ ਬਾਸਰੋ ਸੰਗ੍ਰਹੈ ਤੀਨਿ ਖੋੜਾ ਨਿਤ ਕਾਲੁ ਸਾਰੈ ॥ من يجمع ثروة نام (اسم الرب) كل يوم ويذكر الموت في مراحل الحياة الثلاث (الطفولة والشبابوالشيخوخة)،
ਦਸ ਅਠਾਰਮੈ ਅਪਰੰਪਰੋ ਚੀਨੈ ਕਹੈ ਨਾਨਕੁ ਇਵ ਏਕੁ ਤਾਰੈ ॥੩॥੨੬॥ ويسعى إلى نفس الإله اللامتناهي من دراسة جميع الكتب الدينية. يقول ناناك إن الله يساعد ذلكالشخص على عبور محيط الرذائل الدنيوي الرهيب.


© 2017 SGGS ONLINE
error: Content is protected !!
Scroll to Top