Guru Granth Sahib Translation Project

guru-granth-sahib-arabic-page-169

Page 169

ਹਰਿ ਹਰਿ ਨਿਕਟਿ ਵਸੈ ਸਭ ਜਗ ਕੈ ਅਪਰੰਪਰ ਪੁਰਖੁ ਅਤੋਲੀ ॥ أن الله الموجود في كل مكان ، والذي لا يمكن تقدير صفاته ، يسكن بالقرب من العالم كله.
ਹਰਿ ਹਰਿ ਪ੍ਰਗਟੁ ਕੀਓ ਗੁਰਿ ਪੂਰੈ ਸਿਰੁ ਵੇਚਿਓ ਗੁਰ ਪਹਿ ਮੋਲੀ ॥੩॥ أن الله قد كشف لي من قبل المعلم بأكمله ، (لهذا) لقد بعت رأسي إلى المعلم بسعر
ਹਰਿ ਜੀ ਅੰਤਰਿ ਬਾਹਰਿ ਤੁਮ ਸਰਣਾਗਤਿ ਤੁਮ ਵਡ ਪੁਰਖ ਵਡੋਲੀ ॥ يا إلهي! أنت تسكن في الداخل والخارج (من جميع الكائنات). لقد جئت إلى ملجأك. أنتأعظم سيد بالنسبة لي.
ਜਨੁ ਨਾਨਕੁ ਅਨਦਿਨੁ ਹਰਿ ਗੁਣ ਗਾਵੈ ਮਿਲਿ ਸਤਿਗੁਰ ਗੁਰ ਵੇਚੋਲੀ ॥੪॥੧॥੧੫॥੫੩॥ يلتقي الخادم ناناك بالوسيط المعلم ويغني بحمد الله كل يوم.
ਗਉੜੀ ਪੂਰਬੀ ਮਹਲਾ ੪ ॥ راغ جوري بوربي ، المعلم الرابع:
ਜਗਜੀਵਨ ਅਪਰੰਪਰ ਸੁਆਮੀ ਜਗਦੀਸੁਰ ਪੁਰਖ ਬਿਧਾਤੇ ॥ يا حياة الدنيا يا رب! لانهائي! يا إلهي! يا إله العالم! يا الذي في كل مكان! أيها الخالق ،
ਜਿਤੁ ਮਾਰਗਿ ਤੁਮ ਪ੍ਰੇਰਹੁ ਸੁਆਮੀ ਤਿਤੁ ਮਾਰਗਿ ਹਮ ਜਾਤੇ ॥੧॥ نسير على الطريق (المسار) الذي ترشدنا للسير فيه.
ਰਾਮ ਮੇਰਾ ਮਨੁ ਹਰਿ ਸੇਤੀ ਰਾਤੇ ॥ يا رام! (الله) عقلي مشبع بحبك.
ਸਤਸੰਗਤਿ ਮਿਲਿ ਰਾਮ ਰਸੁ ਪਾਇਆ ਹਰਿ ਰਾਮੈ ਨਾਮਿ ਸਮਾਤੇ ॥੧॥ ਰਹਾਉ ॥ انضممت إلى مجتمع القديسين ، وحصلت على إكسير الرب واندمجت في اسم الرب.
ਹਰਿ ਹਰਿ ਨਾਮੁ ਹਰਿ ਹਰਿ ਜਗਿ ਅਵਖਧੁ ਹਰਿ ਹਰਿ ਨਾਮੁ ਹਰਿ ਸਾਤੇ ॥ اسم الله دواء (لجميع الامراض) في العالم واسم الله واهب السلام.
ਤਿਨ ਕੇ ਪਾਪ ਦੋਖ ਸਭਿ ਬਿਨਸੇ ਜੋ ਗੁਰਮਤਿ ਰਾਮ ਰਸੁ ਖਾਤੇ ॥੨॥ الذين يأخذون حكمة المعلم و يتذوقون اسم الله ، تم تدمير كل آثامهم.
ਜਿਨ ਕਉ ਲਿਖਤੁ ਲਿਖੇ ਧੁਰਿ ਮਸਤਕਿ ਤੇ ਗੁਰ ਸੰਤੋਖ ਸਰਿ ਨਾਤੇ ॥ الذين لديهم مثل هذا النقش المكتوب مسبقًا على جبينهم ، يستحمون في بركة رضا المعلم.
ਦੁਰਮਤਿ ਮੈਲੁ ਗਈ ਸਭ ਤਿਨ ਕੀ ਜੋ ਰਾਮ ਨਾਮ ਰੰਗਿ ਰਾਤੇ ॥੩॥ هؤلاء الناس مصبوغون بلون اسم الله ، يزول كل قذارة حكمتهم الشريرة.
ਰਾਮ ਤੁਮ ਆਪੇ ਆਪਿ ਆਪਿ ਪ੍ਰਭੁ ਠਾਕੁਰ ਤੁਮ ਜੇਵਡ ਅਵਰੁ ਨ ਦਾਤੇ ॥ يا رام! يا إلهي! أنت نفسك سيد (جميع الكائنات) ، لا يوجد مانح آخر أكبر منك.
ਜਨੁ ਨਾਨਕੁ ਨਾਮੁ ਲਏ ਤਾਂ ਜੀਵੈ ਹਰਿ ਜਪੀਐ ਹਰਿ ਕਿਰਪਾ ਤੇ ॥੪॥੨॥੧੬॥੫੪॥ يعيش الخادم ناناك فقط بأخذ اسم الرب. بنعمة الله وحدها يتم تأمل الله.
ਗਉੜੀ ਪੂਰਬੀ ਮਹਲਾ ੪ ॥ راغ جوري بوربي ، المعلم الرابع:
ਕਰਹੁ ਕ੍ਰਿਪਾ ਜਗਜੀਵਨ ਦਾਤੇ ਮੇਰਾ ਮਨੁ ਹਰਿ ਸੇਤੀ ਰਾਚੇ ॥ يا حياة الدنيا! يا مانح! من فضلك ، دع ذهني يتشرب في ذكرك.
ਸਤਿਗੁਰਿ ਬਚਨੁ ਦੀਓ ਅਤਿ ਨਿਰਮਲੁ ਜਪਿ ਹਰਿ ਹਰਿ ਹਰਿ ਮਨੁ ਮਾਚੇ ॥੧॥ لقد أعطاني المعلم تعليمات مقدسة للغاية ، والآن أصبح عقلي سعيدًا بترديد اسم الله.
ਰਾਮ ਮੇਰਾ ਮਨੁ ਤਨੁ ਬੇਧਿ ਲੀਓ ਹਰਿ ਸਾਚੇ ॥ يا رام! يا الله الدائم! لقد اخترقت (بالنعمة) عقلي ، جسدي (عند قدميك).
ਜਿਹ ਕਾਲ ਕੈ ਮੁਖਿ ਜਗਤੁ ਸਭੁ ਗ੍ਰਸਿਆ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਬਾਚੇ ॥੧॥ ਰਹਾਉ ॥ ببركة تعاليم المعلم ، أفلت من فم الموتالذي ابتلع فيه العالم كله.
ਜਿਨ ਕਉ ਪ੍ਰੀਤਿ ਨਾਹੀ ਹਰਿ ਸੇਤੀ ਤੇ ਸਾਕਤ ਮੂੜ ਨਰ ਕਾਚੇ ॥ الذين لم يجدوا الحب عند قدمي الله ، هؤلاء الحمقى المحاطون بالمايا يظلون ضعفاء.
ਤਿਨ ਕਉ ਜਨਮੁ ਮਰਣੁ ਅਤਿ ਭਾਰੀ ਵਿਚਿ ਵਿਸਟਾ ਮਰਿ ਮਰਿ ਪਾਚੇ ॥੨॥ إنهم يعانون من الألم الشديد في دورات الولادة والموت. يموتون روحيا مرارا وتكرارا .ويتعفن في قذارة الرذائل
ਤੁਮ ਦਇਆਲ ਸਰਣਿ ਪ੍ਰਤਿਪਾਲਕ ਮੋ ਕਉ ਦੀਜੈ ਦਾਨੁ ਹਰਿ ਹਮ ਜਾਚੇ ॥ يا رب رحيم! يا حامي الملجأ! أسأل عن اسمك عند بابك ، أعطني هذه الهدية
ਹਰਿ ਕੇ ਦਾਸ ਦਾਸ ਹਮ ਕੀਜੈ ਮਨੁ ਨਿਰਤਿ ਕਰੇ ਕਰਿ ਨਾਚੇ ॥੩॥ ابقيني عبدا لعبيدك حتى يرقص عقلي دائما في الاسم.
ਆਪੇ ਸਾਹ ਵਡੇ ਪ੍ਰਭ ਸੁਆਮੀ ਹਮ ਵਣਜਾਰੇ ਹਹਿ ਤਾ ਚੇ ॥ الرب نفسه هو الملك العظيم السيد. أنا تاجره.
ਮੇਰਾ ਮਨੁ ਤਨੁ ਜੀਉ ਰਾਸਿ ਸਭ ਤੇਰੀ ਜਨ ਨਾਨਕ ਕੇ ਸਾਹ ਪ੍ਰਭ ਸਾਚੇ ॥੪॥੩॥੧੭॥੫੫॥ يا ملك ورب خادم ناناكالأبدي! عقلي ، جسدي ، روحي - كل هذا هو رأس مالكم الموهوب
ਗਉੜੀ ਪੂਰਬੀ ਮਹਲਾ ੪ ॥ راغ جوري بوربي ، المعلم الرابع:
ਤੁਮ ਦਇਆਲ ਸਰਬ ਦੁਖ ਭੰਜਨ ਇਕ ਬਿਨਉ ਸੁਨਹੁ ਦੇ ਕਾਨੇ ॥ يا رب مدمر كل الأحزان! أنت بيت الرحمة ، استمع باهتمام لطلبي الوحيد.
ਜਿਸ ਤੇ ਤੁਮ ਹਰਿ ਜਾਨੇ ਸੁਆਮੀ ਸੋ ਸਤਿਗੁਰੁ ਮੇਲਿ ਮੇਰਾ ਪ੍ਰਾਨੇ ॥੧॥ لقد وجدت المعلم الذي هودعم حياتي ، بنعمته لي شركة عميقة معك.
ਰਾਮ ਹਮ ਸਤਿਗੁਰ ਪਾਰਬ੍ਰਹਮ ਕਰਿ ਮਾਨੇ يا إلهي ، أعترف بأن المعلم الحقيقي هو تجسيد للإله الأسمى.
ਹਮ ਮੂੜ ਮੁਗਧ ਅਸੁਧ ਮਤਿ ਹੋਤੇ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਜਾਨੇ ॥੧॥ ਰਹਾਉ ॥ لقد كنت شخصًا أحمق وأجهل وعقلي ملوث ، ولكن من خلال تعاليم المعلم ، أدركت الله.
ਜਿਤਨੇ ਰਸ ਅਨ ਰਸ ਹਮ ਦੇਖੇ ਸਭ ਤਿਤਨੇ ਫੀਕ ਫੀਕਾਨੇ ॥ كل الملذات والمتع الدنيوية التي رأيتها - لقد وجدتها كلها لطيفة ولذيذة.


© 2017 SGGS ONLINE
error: Content is protected !!
Scroll to Top