Guru Granth Sahib Translation Project

guru-granth-sahib-arabic-page-145

Page 145

ਜਾ ਤੁਧੁ ਭਾਵਹਿ ਤਾ ਕਰਹਿ ਬਿਭੂਤਾ ਸਿੰਙੀ ਨਾਦੁ ਵਜਾਵਹਿ ॥ عندما يحلو لك ، يقوم بعض الناس بتلطيخ أجسادهم بالرماد ، وينفخون في القرن وصدفةالمحارة.
ਜਾ ਤੁਧੁ ਭਾਵੈ ਤਾ ਪੜਹਿ ਕਤੇਬਾ ਮੁਲਾ ਸੇਖ ਕਹਾਵਹਿ ॥ عندما تعجبك ، تقرأ العديد من الكائنات كتباً دينية مثل القرآن وتطلق على نفسها اسمالملالي والشيوخ.
ਜਾ ਤੁਧੁ ਭਾਵੈ ਤਾ ਹੋਵਹਿ ਰਾਜੇ ਰਸ ਕਸ ਬਹੁਤੁ ਕਮਾਵਹਿ ॥ عندما تعجبك ، يصبح البعض ملوكًا ويستخدمون العديد من الأطعمة اللذيذة.
ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ ॥ عندما يحلو لك ، يصبح البعض محاربين ويملكون السيف ، ويتم قطع العديد من الرؤوس.
ਜਾ ਤੁਧੁ ਭਾਵੈ ਜਾਹਿ ਦਿਸੰਤਰਿ ਸੁਣਿ ਗਲਾ ਘਰਿ ਆਵਹਿ ॥ عندما يحلو لك ، يذهب البعض إلى الخارج ، ويسمع الكلمات هناك ويعود إلى الوطن.
ਜਾ ਤੁਧੁ ਭਾਵੈ ਨਾਇ ਰਚਾਵਹਿ ਤੁਧੁ ਭਾਣੇ ਤੂੰ ਭਾਵਹਿ ॥ يا إلهي! عندما ترغب في ذلك ، يتناسق البعض مع اسمك. أولئك الذين يعيشون حسبمشيئتك يصبحون سعداء لك
ਨਾਨਕੁ ਏਕ ਕਹੈ ਬੇਨੰਤੀ ਹੋਰਿ ਸਗਲੇ ਕੂੜੁ ਕਮਾਵਹਿ ॥੧॥ يوجه ناناك نداءً مفاده أنه بدون السير في الإرادة ، يرتكب الآخرون الأكاذيب ، والتي تذهبسدى.
ਮਃ ੧ ॥ شالوك للمعلم الأول:
ਜਾ ਤੂੰ ਵਡਾ ਸਭਿ ਵਡਿਆਂਈਆ ਚੰਗੈ ਚੰਗਾ ਹੋਈ ॥ أنت عظيم ، كل عظمة تنبع منك. من الخير لا ينشأ إلا الخير.
ਜਾ ਤੂੰ ਸਚਾ ਤਾ ਸਭੁ ਕੋ ਸਚਾ ਕੂੜਾ ਕੋਇ ਨ ਕੋਈ ॥ (عندما يقتنع المرء بأنك) أنت الرب الخالق الحقيقي (إذن) كل مخلوق يبدو أنه حقيقي لأنه فيكل مخلوق أنت موجود ، فلا يمكن أن يكون هناك باطل في هذا العالم.
ਆਖਣੁ ਵੇਖਣੁ ਬੋਲਣੁ ਚਲਣੁ ਜੀਵਣੁ ਮਰਣਾ ਧਾਤੁ ॥ هذه الرؤية ، هذه المحادثة ، هذه الحياة والمحتضرة كلها أشكال مايا (وليست حقيقة).
ਹੁਕਮੁ ਸਾਜਿ ਹੁਕਮੈ ਵਿਚਿ ਰਖੈ ਨਾਨਕ ਸਚਾ ਆਪਿ ॥੨॥ يا ناناك! والرب نفسه يخلق بحكمه ويهدي كل الكائنات في ذلك الحكم
ਪਉੜੀ ॥ بوري:
ਸਤਿਗੁਰੁ ਸੇਵਿ ਨਿਸੰਗੁ ਭਰਮੁ ਚੁਕਾਈਐ ॥ باتباع تعاليم المعلم دون أي تردد ، يتم إزالة كل الشكوك.
ਸਤਿਗੁਰੁ ਆਖੈ ਕਾਰ ਸੁ ਕਾਰ ਕਮਾਈਐ ॥ افعل ما يخبرك المعلم أن تفعله.
ਸਤਿਗੁਰੁ ਹੋਇ ਦਇਆਲੁ ਤ ਨਾਮੁ ਧਿਆਈਐ ॥ عندما يصبح المعلم الحقيقي رحيمًا ، عندها فقط نتأمل في اسم الله.
ਲਾਹਾ ਭਗਤਿ ਸੁ ਸਾਰੁ ਗੁਰਮੁਖਿ ਪਾਈਐ ॥ يتم الحصول على أفضل فائدة في شكل عبادة الرب قبل المعلم.
ਮਨਮੁਖਿ ਕੂੜੁ ਗੁਬਾਰੁ ਕੂੜੁ ਕਮਾਈਐ ॥ الإنسان العنيد في الظلمة العمياء للباطل ولا يمارس إلا الباطل.
ਸਚੇ ਦੈ ਦਰਿ ਜਾਇ ਸਚੁ ਚਵਾਂਈਐ ॥ إذا رددنا الاسم الحقيقي عند قدمي الرب الحقيقي ،
ਸਚੈ ਅੰਦਰਿ ਮਹਲਿ ਸਚਿ ਬੁਲਾਈਐ ॥ ثم من خلال هذا الاسم الحقيقي يجد المرء مكانًا في حضور الرب الحقيقي.
ਨਾਨਕ ਸਚੁ ਸਦਾ ਸਚਿਆਰੁ ਸਚਿ ਸਮਾਈਐ ॥੧੫॥ يا ناناك! من يكون دائمًا صادقًا هو تاجر الحق ، فهو يظل مستغرقًا في الحقيقة
ਸਲੋਕੁ ਮਃ ੧ ॥ شلوك للمعلم الأول:
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥ هذه الطبيعة الزمنية الفظيعة مثل السكين ، أصبح الملوك مستبدين ، والدين طار بأجنحة.
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥ الباطل (كأنه) ليلة المسيح ، (فيها) لا يبدو أن القمر الحقيقي قد قام في أي مكان.
ਹਉ ਭਾਲਿ ਵਿਕੁੰਨੀ ਹੋਈ ॥ أنا في حيرة من أمري أن أجد هذا القمر ،
ਆਧੇਰੈ ਰਾਹੁ ਨ ਕੋਈ ॥ في الظلام لا أجد طريقة.
ਵਿਚਿ ਹਉਮੈ ਕਰਿ ਦੁਖੁ ਰੋਈ ॥ في هذا الظلمة تتألم الخليقة بسبب الأنا ،
ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥੧॥ يا ناناك ، كيف يمكن إنقاذ المرء من المعاناة في مثل هذه الظروف؟
ਮਃ ੩ ॥ شلوق للمعلم الثالث:
ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ ॥ إن مدح الرب لتبديد هذا الظلام كالجوجي هو النور الأسمى في العالم.
ਗੁਰਮੁਖਿ ਕੋਈ ਉਤਰੈ ਪਾਰਿ ॥ لكن شخصًا نادرًا في حضور المعلم ، يتخطى هذا الظلام بمساعدة هذا النور.
ਜਿਸ ਨੋ ਨਦਰਿ ਕਰੇ ਤਿਸੁ ਦੇਵੈ ॥ يعطي الرب (هذا النور المجيد) لمن ينظر إليه بنعمة.
ਨਾਨਕ ਗੁਰਮੁਖਿ ਰਤਨੁ ਸੋ ਲੇਵੈ ॥੨॥ يا ناناك! من خلال المعلم ، يحصل مثل هذا الرجل على جوهرة الاسم.
ਪਉੜੀ ॥ بوري:
ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ ॥ لا يمكن أبدا أن يكون هناك أي مصالحة بين المصلين من الله والشعوب الدنيوية.
ਕਰਤਾ ਆਪਿ ਅਭੁਲੁ ਹੈ ਨ ਭੁਲੈ ਕਿਸੈ ਦਾ ਭੁਲਾਇਆ ॥ الخالق نفسه لا يخطئ أبدًا ، ولا يمكن لأحد أن يضلله.
ਭਗਤ ਆਪੇ ਮੇਲਿਅਨੁ ਜਿਨੀ ਸਚੋ ਸਚੁ ਕਮਾਇਆ ॥ الخالق يوحد قديسيه الذين يمارسون كل حق مع نفسه.
ਸੈਸਾਰੀ ਆਪਿ ਖੁਆਇਅਨੁ ਜਿਨੀ ਕੂੜੁ ਬੋਲਿ ਬੋਲਿ ਬਿਖੁ ਖਾਇਆ ॥ هو نفسه يضل الناس الدنيويين. هم يكذبون ، وأكاذيبهم مثل أكل السم الذي هو السببالرئيسي للموت الروحي.
ਚਲਣ ਸਾਰ ਨ ਜਾਣਨੀ ਕਾਮੁ ਕਰੋਧੁ ਵਿਸੁ ਵਧਾਇਆ ॥ إنهم لا يفهمون حتى أنه يتعين عليهم المغادرة. لذا فهم يزيدون من سم الشهوة والغضب.
ਭਗਤ ਕਰਨਿ ਹਰਿ ਚਾਕਰੀ ਜਿਨੀ ਅਨਦਿਨੁ ਨਾਮੁ ਧਿਆਇਆ ॥ يؤدي المصلين عبادة حقيقية لله بالتأمل الدائم في اسمه.
ਦਾਸਨਿ ਦਾਸ ਹੋਇ ਕੈ ਜਿਨੀ ਵਿਚਹੁ ਆਪੁ ਗਵਾਇਆ ॥ الذين يستأصلون الغرور من الداخل يصبحون خدامًا وعبّادا حقيقيين لله ،
ਓਨਾ ਖਸਮੈ ਕੈ ਦਰਿ ਮੁਖ ਉਜਲੇ ਸਚੈ ਸਬਦਿ ਸੁਹਾਇਆ ॥੧੬॥ عند باب الرب تنير وجوههم ، من أجل الكلمة الحق تمجد عند باب الرب
ਸਲੋਕੁ ਮਃ ੧ ॥ شلوق للمعلم الأول:
ਸਬਾਹੀ ਸਾਲਾਹ ਜਿਨੀ ਧਿਆਇਆ ਇਕ ਮਨਿ ॥ الذين يرنمون الله في ساعات الصباح الأولى ويتأملون فيه بعزم واحد ،
ਸੇਈ ਪੂਰੇ ਸਾਹ ਵਖਤੈ ਉਪਰਿ ਲੜਿ ਮੁਏ ॥ هم أثرياء حقًا ، لأنهم يقاتلون بأذهانهم في الوقت المناسب (أمريت فيلا) لمقاومة الكسلوالرذائل.
ਦੂਜੈ ਬਹੁਤੇ ਰਾਹ ਮਨ ਕੀਆ ਮਤੀ ਖਿੰਡੀਆ ॥ في الساعة الثانية (في وقت متأخر من الصباح) ، ينتشر تركيز العقل في كل الاتجاهات.
ਬਹੁਤੁ ਪਏ ਅਸਗਾਹ ਗੋਤੇ ਖਾਹਿ ਨ ਨਿਕਲਹਿ ॥ كثير من الناس يغوصون في أعماق البحار من الملاحقات الدنيوية ويغوصون فيها.
error: Content is protected !!
Scroll to Top
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://mainjp1131.com/ https://triwarno-banyuurip.purworejokab.go.id/template-surat/kk/kaka-sbobet/
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://mainjp1131.com/ https://triwarno-banyuurip.purworejokab.go.id/template-surat/kk/kaka-sbobet/