Guru Granth Sahib Translation Project

guru-granth-sahib-arabic-page-1294

Page 1294

ਰਾਗੁ ਕਾਨੜਾ ਚਉਪਦੇ ਮਹਲਾ ੪ ਘਰੁ ੧ راغ كانرا ، تشاو باداس ، المعلم الرابع ، الضربة الأولى:
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ لا يوجد سوى إله واحد اسمه "الوجود الأبدي". إنه خالق الكون ، منتشر ، بدون خوف ، بدون عداوة ، مستقل عن الزمن ، يتجاوز دورة الولادة والموت ، يكشف عن ذاته ويحققها نعمة المعلم.
ਮੇਰਾ ਮਨੁ ਸਾਧ ਜਨਾਂ ਮਿਲਿ ਹਰਿਆ ॥ بعد لقائي مع القديسين ، ازدهر ذهني في النعيم الروحي.
ਹਉ ਬਲਿ ਬਲਿ ਬਲਿ ਬਲਿ ਸਾਧ ਜਨਾਂ ਕਉ ਮਿਲਿ ਸੰਗਤਿ ਪਾਰਿ ਉਤਰਿਆ ॥੧॥ ਰਹਾਉ ॥ أنا افدي نفسي للقديسين مرارًا وتكرارًا منذ أن انضممت إلى شركتهم ، عبرت المحيط الدنيوي. || 1 || وقفة ||
ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਹਮ ਸਾਧ ਜਨਾਂ ਪਗ ਪਰਿਆ ॥ اللهم أظهر رحمتك وبارك لي حتى أبقى في خدمة الشعب المتواضع.
ਧਨੁ ਧਨੁ ਸਾਧ ਜਿਨ ਹਰਿ ਪ੍ਰਭੁ ਜਾਨਿਆ ਮਿਲਿ ਸਾਧੂ ਪਤਿਤ ਉਧਰਿਆ ॥੧॥ طوبى حقًا للقديسين الذين أدركوا الله ، لأنه حتى المذنبون ينالون الخلاص من خلال الارتباط بالمعلم. || 1 ||
ਮਨੂਆ ਚਲੈ ਚਲੈ ਬਹੁ ਬਹੁ ਬਿਧਿ ਮਿਲਿ ਸਾਧੂ ਵਸਗਤਿ ਕਰਿਆ ॥ في العادة ، يتجول العقل في كل الاتجاهات ، ولا يتم السيطرة عليه إلا بعد لقاء الشعب المقدس ،
ਜਿਉਂ ਜਲ ਤੰਤੁ ਪਸਾਰਿਓ ਬਧਕਿ ਗ੍ਰਸਿ ਮੀਨਾ ਵਸਗਤਿ ਖਰਿਆ ॥੨॥ تمامًا كما لو أن الصياد ينشر شبكته فوق الماء ، فإنه يصطاد الأسماك ويتغلب عليها. || 2 ||
ਹਰਿ ਕੇ ਸੰਤ ਸੰਤ ਭਲ ਨੀਕੇ ਮਿਲਿ ਸੰਤ ਜਨਾ ਮਲੁ ਲਹੀਆ ॥ قديسو الله صالحون وأبرار ، هؤلاء القديسون يزيلون معًا قذر الخطايا.
ਹਉਮੈ ਦੁਰਤੁ ਗਇਆ ਸਭੁ ਨੀਕਰਿ ਜਿਉ ਸਾਬੁਨਿ ਕਾਪਰੁ ਕਰਿਆ ॥੩॥ في صحبتهم ، يتم غسل كل الرذائل والأنانية ، تمامًا كما ينظف الصابون أوساخ الملابس. || 3 ||
ਮਸਤਕਿ ਲਿਲਾਟਿ ਲਿਖਿਆ ਧੁਰਿ ਠਾਕੁਰਿ ਗੁਰ ਸਤਿਗੁਰ ਚਰਨ ਉਰ ਧਰਿਆ ॥ الشخص الذي قدّر الله في مصيره يكرس تعاليم المعلم في قلبه ؛
ਸਭੁ ਦਾਲਦੁ ਦੂਖ ਭੰਜ ਪ੍ਰਭੁ ਪਾਇਆ ਜਨ ਨਾਨਕ ਨਾਮਿ ਉਧਰਿਆ ॥੪॥੧॥ أيها المحب ناناك! لقد أدرك الله ، مدمر كل فقر ومعاناة وعبر المحيط الدنيوي من خلال الاسم. || 4 || 1 ||
ਕਾਨੜਾ ਮਹਲਾ ੪ ॥ راغ كانرا ، المعلم الرابع:
ਮੇਰਾ ਮਨੁ ਸੰਤ ਜਨਾ ਪਗ ਰੇਨ ॥ يبحث عقلي عن غبار القدمين ، أي الخدمة الأكثر تواضعًا للقديسين ؛
ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ ਮਨੁ ਕੋਰਾ ਹਰਿ ਰੰਗਿ ਭੇਨ ॥੧॥ ਰਹਾਉ ॥ لأن كل من استمع إلى خطاب الله من خلال الانضمام إلى الشركة المقدسة ، فإن عقله غير المثقف غارق في حب نعم. || 1 || وقفة ||
ਹਮ ਅਚਿਤ ਅਚੇਤ ਨ ਜਾਨਹਿ ਗਤਿ ਮਿਤਿ ਗੁਰਿ ਕੀਏ ਸੁਚਿਤ ਚਿਤੇਨ ॥ نحن بشر غير مدركين لله وغافلين عنه. نحن لا نعرف عن حالته أو إلى أي مدى ، ولكن الذين اتبعوا تعاليم المعلم ، أصبحوا مدركين ومدركين لله.
ਪ੍ਰਭਿ ਦੀਨ ਦਇਆਲਿ ਕੀਓ ਅੰਗੀਕ੍ਰਿਤੁ ਮਨਿ ਹਰਿ ਹਰਿ ਨਾਮੁ ਜਪੇਨ ॥੧॥ ونتيجة لذلك ، منحهم الله الرحيم للمضطهدين سلامًا داخليًا ، وبدأوا يتذكرون نام بشغف وحب. || 1 ||
ਹਰਿ ਕੇ ਸੰਤ ਮਿਲਹਿ ਮਨ ਪ੍ਰੀਤਮ ਕਟਿ ਦੇਵਉ ਹੀਅਰਾ ਤੇਨ ॥ إذا التقيت بأهل الله القديسين العزيزين عليّ ، فسأسلم قلبي لهم ،
ਹਰਿ ਕੇ ਸੰਤ ਮਿਲੇ ਹਰਿ ਮਿਲਿਆ ਹਮ ਕੀਏ ਪਤਿਤ ਪਵੇਨ ॥੨॥ لأن الذين التقوا القديسين قد أدركوا الله وبالتالي فقد تم تقديس الخطاة مثلنا. || 2 ||
ਹਰਿ ਕੇ ਜਨ ਊਤਮ ਜਗਿ ਕਹੀਅਹਿ ਜਿਨ ਮਿਲਿਆ ਪਾਥਰ ਸੇਨ ॥ يقال إن أتباع الله المتواضعين قد تم تعظيمهم في هذا العالم ، ويلتقون بهم حتى الأشخاص ذوي القلب الحجري يصبحون رحماء.


© 2017 SGGS ONLINE
Scroll to Top
Slot Gacor https://uad.uinfasbengkulu.ac.id/database/ https://kerjasama.wdh.ac.id/ https://sipd.malutprov.go.id/ https://irc.stmik-im.ac.id/irc-j/ https://disdukcapil.binjaikota.go.id/resources/proc/
jp1131
Slot Gacor https://uad.uinfasbengkulu.ac.id/database/ https://kerjasama.wdh.ac.id/ https://sipd.malutprov.go.id/ https://irc.stmik-im.ac.id/irc-j/ https://disdukcapil.binjaikota.go.id/resources/proc/
jp1131