Guru Granth Sahib Translation Project

guru-granth-sahib-arabic-page-1281

Page 1281

ਗੁਰਮੁਖਿ ਪਤਿ ਸਿਉ ਲੇਖਾ ਨਿਬੜੈ ਬਖਸੇ ਸਿਫਤਿ ਭੰਡਾਰ ॥ تتم تسوية حساب أحد أتباع المعلم بشرف ، لأن المعلم يباركه بكنز تسبيح الله.
ਓਥੈ ਹਥੁ ਨ ਅਪੜੈ ਕੂਕ ਨ ਸੁਣੀਐ ਪੁਕਾਰ ॥ في محضر الله ، عندما يتم تقديم حساب الحياة ، لا أحد لديه رأي ، وحتى صرخات المساعدة لا يتم الالتفات إليها.
ਓਥੈ ਸਤਿਗੁਰੁ ਬੇਲੀ ਹੋਵੈ ਕਢਿ ਲਏ ਅੰਤੀ ਵਾਰ ॥ هناك ، المعلم الحقيقي فقط هو الذي يساعد لأنه بعد كل شيء ، يمكنه وحده إخراج الشخص من المتاعب بعد ذلك.
ਏਨਾ ਜੰਤਾ ਨੋ ਹੋਰ ਸੇਵਾ ਨਹੀ ਸਤਿਗੁਰੁ ਸਿਰਿ ਕਰਤਾਰ ॥੬॥ يجب أن تتبع هذه الكائنات تعاليم المعلم الحقيقي وليس أي شخص آخر لأنه مبعوث الخالق والمدافع عنها. || 6 ||
ਸਲੋਕ ਮਃ ੩ ॥ شالوك المعلم الثالث:
ਬਾਬੀਹਾ ਜਿਸ ਨੋ ਤੂ ਪੂਕਾਰਦਾ ਤਿਸ ਨੋ ਲੋਚੈ ਸਭੁ ਕੋਇ ॥ أيها العصفور المطير كالباحث ، الله الذي تتوق إليه ، يبحث عنه الجميع ،
ਅਪਣੀ ਕਿਰਪਾ ਕਰਿ ਕੈ ਵਸਸੀ ਵਣੁ ਤ੍ਰਿਣੁ ਹਰਿਆ ਹੋਇ ॥ عندما يهب رحمته ، كان يسكب مطر نام الذي يسعد به جميع الباحثين ، مثل كل الغابات والشفرات تصبح خضراء عند هطول الأمطار.
ਗੁਰ ਪਰਸਾਦੀ ਪਾਈਐ ਵਿਰਲਾ ਬੂਝੈ ਕੋਇ ॥ ومع ذلك ، فإن شخصًا نادرًا فقط يفهم أن نعم الروحانية التي تمنح الحياة تتحقق فقط من خلال نعمة المعلم.
ਬਹਦਿਆ ਉਠਦਿਆ ਨਿਤ ਧਿਆਈਐ ਸਦਾ ਸਦਾ ਸੁਖੁ ਹੋਇ ॥ إذا كان الله يُذكر باستمرار ، فإن المتعة تختبر في جميع الأوقات ، وفي كل الأوقات.
ਨਾਨਕ ਅੰਮ੍ਰਿਤੁ ਸਦ ਹੀ ਵਰਸਦਾ ਗੁਰਮੁਖਿ ਦੇਵੈ ਹਰਿ ਸੋਇ ॥੧॥ يا ناناك! مطر الاسم الروحاني الواهب للحياة يستمر في التدفق ولكن الله يمنح هذا الإحسان فقط لأتباع المعلم. || 1 ||
ਮਃ ੩ ॥ المعلم الثالث:
ਕਲਮਲਿ ਹੋਈ ਮੇਦਨੀ ਅਰਦਾਸਿ ਕਰੇ ਲਿਵ ਲਾਇ ॥ عندما يتألم العالم بشدة بسبب غياب المطر ، فإنه يصلي إلى الله بكل إخلاص ،
ਸਚੈ ਸੁਣਿਆ ਕੰਨੁ ਦੇ ਧੀਰਕ ਦੇਵੈ ਸਹਜਿ ਸੁਭਾਇ ॥ ثم ، حسب طبيعته الفطرية ، فإن الله الأزلي يصغي إليها بانتباه و يعزيها ،
ਇੰਦ੍ਰੈ ਨੋ ਫੁਰਮਾਇਆ ਵੁਠਾ ਛਹਬਰ ਲਾਇ ॥ أمر إنديرا ، إله المطر ، وترك المطر ينهمر في السيول ؛
ਅਨੁ ਧਨੁ ਉਪਜੈ ਬਹੁ ਘਣਾ ਕੀਮਤਿ ਕਹਣੁ ਨ ਜਾਇ ॥ ثم يتم إنتاج الثروة على شكل حبوب بكميات كبيرة بحيث لا يمكن تقدير قيمتها (نعمة الله).
ਨਾਨਕ ਨਾਮੁ ਸਲਾਹਿ ਤੂ ਸਭਨਾ ਜੀਆ ਦੇਦਾ ਰਿਜਕੁ ਸੰਬਾਹਿ ॥ لذلك يا ناناك! امدح اسم الله الذي يوفر الرزق لجميع الكائنات ؛
ਜਿਤੁ ਖਾਧੈ ਸੁਖੁ ਊਪਜੈ ਫਿਰਿ ਦੂਖੁ ਨ ਲਾਗੈ ਆਇ ॥੨॥ بذكر اسم الله ، ينعم السلام العقلي ولا يتأثر الحزن مرة أخرى. || 2 ||
ਪਉੜੀ ॥ بوري:
ਹਰਿ ਜੀਉ ਸਚਾ ਸਚੁ ਤੂ ਸਚੇ ਲੈਹਿ ਮਿਲਾਇ ॥ أيها الإله المحترم! أنت أبدية وحقيقية وتوحد مع نفسك الذي (يصبح) حقيقيًا مثلك.
ਦੂਜੈ ਦੂਜੀ ਤਰਫ ਹੈ ਕੂੜਿ ਮਿਲੈ ਨ ਮਿਲਿਆ ਜਾਇ ॥ الآخر (الذي يحب الثروات الدنيوية) يقع على الجانب الآخر من الحقيقة ؛ يمارس الباطل ولكن الاتحاد بالله لا يمكن بالباطل.
ਆਪੇ ਜੋੜਿ ਵਿਛੋੜਿਐ ਆਪੇ ਕੁਦਰਤਿ ਦੇਇ ਦਿਖਾਇ ॥ الله نفسه أيضًا يوحد شخصًا مع نفسه انفصل عنه من قبل ، وبذلك يظهر قدرته المطلقة.
ਮੋਹੁ ਸੋਗੁ ਵਿਜੋਗੁ ਹੈ ਪੂਰਬਿ ਲਿਖਿਆ ਕਮਾਇ ॥ إن التعلق بالباطل الدنيوي هو سبب ألم الانفصال عن الله لمن يتصرف وفقًا لمصير محدد مكتوبًا كمكافأة على أفعاله الماضية ؛
ਹਉ ਬਲਿਹਾਰੀ ਤਿਨ ਕਉ ਜੋ ਹਰਿ ਚਰਣੀ ਰਹੈ ਲਿਵ ਲਾਇ ॥ لذلك أنا افدي نفسي للذين يظلون مشبعين باسم الله ؛
ਜਿਉ ਜਲ ਮਹਿ ਕਮਲੁ ਅਲਿਪਤੁ ਹੈ ਐਸੀ ਬਣਤ ਬਣਾਇ ॥ لقد صنع الله مثل هذا الترتيب (أن يظل الذين يركزون على الاسم ، حتى أثناء وجودهم في العالم ، بعيدين عنه) ، تمامًا كما يظل اللوتس منفصلاً في الماء.
ਸੇ ਸੁਖੀਏ ਸਦਾ ਸੋਹਣੇ ਜਿਨ੍ਹ੍ਹ ਵਿਚਹੁ ਆਪੁ ਗਵਾਇ ॥ الذين يبددون غرورهم من الداخل ، يظلون دائمًا مسالمين ويبدون جميلين.
ਤਿਨ੍ਹ੍ਹ ਸੋਗੁ ਵਿਜੋਗੁ ਕਦੇ ਨਹੀ ਜੋ ਹਰਿ ਕੈ ਅੰਕਿ ਸਮਾਇ ॥੭॥ الذين يبقون مندمجين في ذكر الله ، لا يعانون أبدًا من حزن الانفصال. || 7 ||
ਸਲੋਕ ਮਃ ੩ ॥ شالوك المعلم الثالث:
ਨਾਨਕ ਸੋ ਸਾਲਾਹੀਐ ਜਿਸੁ ਵਸਿ ਸਭੁ ਕਿਛੁ ਹੋਇ ॥ يجب دائمًا الثناء على يا ناناك! يا الله ، الذي يكمن كل شيء في سيطرته ؛
ਤਿਸੈ ਸਰੇਵਿਹੁ ਪ੍ਰਾਣੀਹੋ ਤਿਸੁ ਬਿਨੁ ਅਵਰੁ ਨ ਕੋਇ ॥ أيها البشر! بالحب والعاطفة ، تذكروا الله وحدهم ؛ لا يوجد أحد مثله.
ਗੁਰਮੁਖਿ ਹਰਿ ਪ੍ਰਭੁ ਮਨਿ ਵਸੈ ਤਾਂ ਸਦਾ ਸਦਾ ਸੁਖੁ ਹੋਇ ॥ إذا جاء الله ليقيم في قلب أتباع المعلم ، فإن السلام يسود في ذهنه إلى الأبد ،
ਸਹਸਾ ਮੂਲਿ ਨ ਹੋਵਈ ਸਭ ਚਿੰਤਾ ਵਿਚਹੁ ਜਾਇ ॥ عندها لا شك على الإطلاق ويختفي كل القلق.
ਜੋ ਕਿਛੁ ਹੋਇ ਸੁ ਸਹਜੇ ਹੋਇ ਕਹਣਾ ਕਿਛੂ ਨ ਜਾਇ ॥ كل ما يحدث (في العالم) يبدو أنه يحدث وفقًا لمشيئة الله ولا يوجد اعتراض (في العقل).
ਸਚਾ ਸਾਹਿਬੁ ਮਨਿ ਵਸੈ ਤਾਂ ਮਨਿ ਚਿੰਦਿਆ ਪਾਇ ॥ إذا جاء السيد الأبدي إلى الذهن ، فسيتم الحصول على كل المكافآت التي يرغبها القلب.
ਨਾਨਕ ਤਿਨ ਕਾ ਆਖਿਆ ਆਪਿ ਸੁਣੇ ਜਿ ਲਇਅਨੁ ਪੰਨੈ ਪਾਇ ॥੧॥ يا ناناك! إن الله يستمع باهتمام إلى صلوات أولئك الذين قبلهم ودخلهم في حسابه. || 1 ||
ਮਃ ੩ ॥ المعلم الثالث:
ਅੰਮ੍ਰਿਤੁ ਸਦਾ ਵਰਸਦਾ ਬੂਝਨਿ ਬੂਝਣਹਾਰ ॥ يمطر رحيق الاسم دائمًا ، لكن فقط أولئك الذين يفهمون هذا هم الذين لديهم القدرة على القيام بذلك ؛
ਗੁਰਮੁਖਿ ਜਿਨ੍ਹ੍ਹੀ ਬੁਝਿਆ ਹਰਿ ਅੰਮ੍ਰਿਤੁ ਰਖਿਆ ਉਰਿ ਧਾਰਿ ॥ أتباع المعلم الذين فهموها ، حافظوا على رحيق الاسم في قلوبهم ،
ਹਰਿ ਅੰਮ੍ਰਿਤੁ ਪੀਵਹਿ ਸਦਾ ਰੰਗਿ ਰਾਤੇ ਹਉਮੈ ਤ੍ਰਿਸਨਾ ਮਾਰਿ ॥ من خلال تهدئة غرورهم ورغباتهم الدنيوية ، يشربون هذا الرحيق الاسمي ويظلون مشبعين في حب الله.
ਅੰਮ੍ਰਿਤੁ ਹਰਿ ਕਾ ਨਾਮੁ ਹੈ ਵਰਸੈ ਕਿਰਪਾ ਧਾਰਿ ॥ اسم الله هو رحيق إكسير الاسم ، وهي تمطر عندما يظهر الله نعمته.
ਨਾਨਕ ਗੁਰਮੁਖਿ ਨਦਰੀ ਆਇਆ ਹਰਿ ਆਤਮ ਰਾਮੁ ਮੁਰਾਰਿ ॥੨॥ يا ناناك! يصبح ، الإله الشامل ، الروح الأسمى ، وقاتل الشياطين مرئيًا من خلال المعلم. || 2 ||


© 2017 SGGS ONLINE
Scroll to Top
https://csrku.kulonprogokab.go.id/jpeg/toto/ https://pasca.umb.ac.id/thain/ slot gacor hari ini https://simklinik.uinfasbengkulu.ac.id/rektorat/ https://e-doc.upstegal.ac.id/img/gacor/ https://kerjasama.wdh.ac.id/sthai/ https://kerjasama.wdh.ac.id/fire/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/
https://csrku.kulonprogokab.go.id/jpeg/toto/ https://pasca.umb.ac.id/thain/ slot gacor hari ini https://simklinik.uinfasbengkulu.ac.id/rektorat/ https://e-doc.upstegal.ac.id/img/gacor/ https://kerjasama.wdh.ac.id/sthai/ https://kerjasama.wdh.ac.id/fire/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/