Guru Granth Sahib Translation Project

guru-granth-sahib-arabic-page-128

Page 128

ਮਾਝ ਮਹਲਾ ੩ ॥ راغ ماجه، للمعلم الثالث:
ਮਨਮੁਖ ਪੜਹਿ ਪੰਡਿਤ ਕਹਾਵਹਿ ॥ الناس الذين يسيرون وراء عقولهم يقرؤون الفيدا والكتب الدينية الأخرى ويطلقون علىأنفسهم علماء بانديت.
ਦੂਜੈ ਭਾਇ ਮਹਾ ਦੁਖੁ ਪਾਵਹਿ ॥ لكنهم يظلون في حب مايا ، حتى أثناء قراءة الكتب المقدسة ، يستمرون في معاناتهم من آلامالأنا.
ਬਿਖਿਆ ਮਾਤੇ ਕਿਛੁ ਸੂਝੈ ਨਾਹੀ ਫਿਰਿ ਫਿਰਿ ਜੂਨੀ ਆਵਣਿਆ ॥੧॥ كونهم مخمورين في تعلق مايا ، فهم لا يفهمون أي شيء (من الحياة الروحية) ، فهم يبقون فيجوناس (دورة الولادة والموت) مرارًا وتكرارًا.
ਹਉ ਵਾਰੀ ਜੀਉ ਵਾਰੀ ਹਉਮੈ ਮਾਰਿ ਮਿਲਾਵਣਿਆ ॥ أنا إلى الأبد تضحية للذين بعد أن أزالوا غرورهم ، يظلون متحدين (مع الله).
ਗੁਰ ਸੇਵਾ ਤੇ ਹਰਿ ਮਨਿ ਵਸਿਆ ਹਰਿ ਰਸੁ ਸਹਜਿ ਪੀਆਵਣਿਆ ॥੧॥ ਰਹਾਉ ॥ من خلال اللجوء إلى المعلم ، يأتي الله ليحل في أذهانهم ، ويتمتعون بوحدة الله في رباطةجأش روحية.
ਵੇਦੁ ਪੜਹਿ ਹਰਿ ਰਸੁ ਨਹੀ ਆਇਆ ॥ يدرس البانديت الكتب المقدسة لكنهم لا يحصلون على أي فرح إلهي.
ਵਾਦੁ ਵਖਾਣਹਿ ਮੋਹੇ ਮਾਇਆ ॥ إنهم يجادلون ويتناقشون من قبل مايا.
ਅਗਿਆਨਮਤੀ ਸਦਾ ਅੰਧਿਆਰਾ ਗੁਰਮੁਖਿ ਬੂਝਿ ਹਰਿ ਗਾਵਣਿਆ ॥੨॥ حكمتهم الخاصة تظل جهلة ، ظلمة التعلق بالمايا تبقى بداخلهم. يمكن للأشخاص الذينلجأوا إلى المعلم (فقط من المعلم) أن يأخذوا الحكمة ويسبحون الله.
ਅਕਥੋ ਕਥੀਐ ਸਬਦਿ ਸੁਹਾਵੈ ॥ ਗੁਰਮਤੀ ਮਨਿ ਸਚੋ ਭਾਵੈ ॥ إذا واصلنا وصف مدح الإله الذي لا يوصف من خلال الكلمات السارة للمعلم ، ثم من خلالتعاليم المعلم، يصبح الله مرضيًا للعقل.
ਸਚੋ ਸਚੁ ਰਵਹਿ ਦਿਨੁ ਰਾਤੀ ਇਹੁ ਮਨੁ ਸਚਿ ਰੰਗਾਵਣਿਆ ॥੩॥ الأشخاص الذين لجأوا إلى المعلم) يتذكرون ليلا ونهارا الله باستمرار ، وعقلهم دائمًا مشبعبالرب (لون الحب).
ਜੋ ਸਚਿ ਰਤੇ ਤਿਨ ਸਚੋ ਭਾਵੈ ॥ هؤلاء المشبعون بالله الأبدي (لون الحب) يجدون ذلك الرب الأبدي العزيز.
ਆਪੇ ਦੇਇ ਨ ਪਛੋਤਾਵੈ ॥ (هذه الهدية) التي يعطيها الله بنفسه (لهم) ، (بإعطاء هذه الهدية) لا يندم.
ਗੁਰ ਕੈ ਸਬਦਿ ਸਦਾ ਸਚੁ ਜਾਤਾ ਮਿਲਿ ਸਚੇ ਸੁਖੁ ਪਾਵਣਿਆ ॥੪॥ لأنهم ببركة هذه الهبة (بالانضمام إلى كلمة المعلم) لديهم شركة عميقة مع الرب الأبديويتمتعون بالنعيم الروحي مع الرب الأبدي
ਕੂੜੁ ਕੁਸਤੁ ਤਿਨਾ ਮੈਲੁ ਨ ਲਾਗੈ ॥ (قلوب مثل هؤلاء البشر) لا يتحمل الباطل، والخداع لا يحتمل، ولا تظهر قذارة الرذائل.
ਗੁਰ ਪਰਸਾਦੀ ਅਨਦਿਨੁ ਜਾਗੈ ॥ بفضل نعمة المعلم، فهو دائمًا على دراية (بإغراءات مايا).
ਨਿਰਮਲ ਨਾਮੁ ਵਸੈ ਘਟ ਭੀਤਰਿ ਜੋਤੀ ਜੋਤਿ ਮਿਲਾਵਣਿਆ ॥੫॥ في قلب هذا الشخص يسكن اسم الله القدوس ، توجد سوره في نور الله.
ਤ੍ਰੈ ਗੁਣ ਪੜਹਿ ਹਰਿ ਤਤੁ ਨ ਜਾਣਹਿ ॥ الذين يدرسون الكتب المقدسة دائمًا بدافع من الأنماط الثلاثة للمايا ، يظلون محرومين منحقيقة الله الأساسية.
ਮੂਲਹੁ ਭੁਲੇ ਗੁਰ ਸਬਦੁ ਨ ਪਛਾਣਹਿ ॥ لقد ضلوا عن الأساسيات، ولا يفهمون المعنى الحقيقي لكلمة المعلم.
ਮੋਹ ਬਿਆਪੇ ਕਿਛੁ ਸੂਝੈ ਨਾਹੀ ਗੁਰ ਸਬਦੀ ਹਰਿ ਪਾਵਣਿਆ ॥੬॥ منغمسين في تعلق مايا ، هؤلاء الناس لا يفهمون أي شيء (عن عبادة الله). (يا أخي!) لا يمكنبلوغ الله إلا ببركة كلمة المعلم.
ਵੇਦੁ ਪੁਕਾਰੈ ਤ੍ਰਿਬਿਧਿ ਮਾਇਆ ॥ الناقد (بانديت) الذي يقرأ الفيدا بصوت عالٍ، لكنه هو نفسه يظل تحت تأثير ثلاثة أنماط منالمايا.
ਮਨਮੁਖ ਨ ਬੂਝਹਿ ਦੂਜੈ ਭਾਇਆ ॥ لا يفهم مونموخ الحياة الروحية، ولا يزال عقلهم ثابتًا في حب مايا.
ਤ੍ਰੈ ਗੁਣ ਪੜਹਿ ਹਰਿ ਏਕੁ ਨ ਜਾਣਹਿ ਬਿਨੁ ਬੂਝੇ ਦੁਖੁ ਪਾਵਣਿਆ ॥੭॥ بدافع من سمات المايا الثلاث ، قرأوا الكتب المقدسة لكنهم لا يدركون الله ، وبدون أنيدركوا أنهم يعانون في بؤس.
ਜਾ ਤਿਸੁ ਭਾਵੈ ਤਾ ਆਪਿ ਮਿਲਾਏ ॥ عندما تكون لله إرادته ، فهو نفسه (يلتقي بالكائنات عند قدميه)
ਗੁਰ ਸਬਦੀ ਸਹਸਾ ਦੂਖੁ ਚੁਕਾਏ ॥ من خلال كلمة المعلم يزيل الله خوفه وحزنه.
ਨਾਨਕ ਨਾਵੈ ਕੀ ਸਚੀ ਵਡਿਆਈ ਨਾਮੋ ਮੰਨਿ ਸੁਖੁ ਪਾਵਣਿਆ ॥੮॥੩੦॥੩੧॥ يا ناناك! الحق هو مجد اسم الله ، بالإيمان بالاسم ينال الإنسان نعيم روحي.
ਮਾਝ ਮਹਲਾ ੩ ॥ راغ ماجه للمعلم الثالث:
ਨਿਰਗੁਣੁ ਸਰਗੁਣੁ ਆਪੇ ਸੋਈ ॥ أن الله هو نفسه بلا شكل ، وهو نفسه بكل الصفات.
ਤਤੁ ਪਛਾਣੈ ਸੋ ਪੰਡਿਤੁ ਹੋਈ ॥ الإنسان الذي يدرك هذا الجوهر (يرتبط بهذا الجوهر) ، يصبح بانديت حقيقي.
ਆਪਿ ਤਰੈ ਸਗਲੇ ਕੁਲ ਤਾਰੈ ਹਰਿ ਨਾਮੁ ਮੰਨਿ ਵਸਾਵਣਿਆ ॥੧॥ يحفظ اسم الله دائمًا في ذهنه.
ਹਉ ਵਾਰੀ ਜੀਉ ਵਾਰੀ ਹਰਿ ਰਸੁ ਚਖਿ ਸਾਦੁ ਪਾਵਣਿਆ ॥ أنا إلى الأبد تضحية للذين يتمتعون (روحه) بتذوق عصير اسم الله.
ਹਰਿ ਰਸੁ ਚਾਖਹਿ ਸੇ ਜਨ ਨਿਰਮਲ ਨਿਰਮਲ ਨਾਮੁ ਧਿਆਵਣਿਆ ॥੧॥ ਰਹਾਉ ॥ الذين يتذوقون عصير اسم الله ، يصبحون الروح القدس ، ويتذكرون دائمًا اسم الربالقدوس.
ਸੋ ਨਿਹਕਰਮੀ ਜੋ ਸਬਦੁ ਬੀਚਾਰੇ ॥ من يلتزم بكلمة المعلم في عقله يعمل شؤون العالم بدون شهوة ،
ਅੰਤਰਿ ਤਤੁ ਗਿਆਨਿ ਹਉਮੈ ਮਾਰੇ ॥ بداخله جوهر الحكمة الإلهية التي بها يدمر غروره.
ਨਾਮੁ ਪਦਾਰਥੁ ਨਉ ਨਿਧਿ ਪਾਏ ਤ੍ਰੈ ਗੁਣ ਮੇਟਿ ਸਮਾਵਣਿਆ ॥੨॥ حصل على الاسم الثمين ، الذي لا يقل قيمة عن كنوز العالم التسعة. بالارتقاء فوق سماتالمايا الثلاث ، يندمج مع الله.
ਹਉਮੈ ਕਰੈ ਨਿਹਕਰਮੀ ਨ ਹੋਵੈ ॥ الإنسان الذي يحافظ على أمر "أنا أفعل ، أنا أفعل" لا يمكن أن يكون بلا شهوة.
ਗੁਰ ਪਰਸਾਦੀ ਹਉਮੈ ਖੋਵੈ ॥ فقط بنعمة المعلم (إنسان نادر) يمكنه التخلص من الأنا.
ਅੰਤਰਿ ਬਿਬੇਕੁ ਸਦਾ ਆਪੁ ਵੀਚਾਰੇ ਗੁਰ ਸਬਦੀ ਗੁਣ ਗਾਵਣਿਆ ॥੩॥ يطور حس التمييز بين الخير والشر. إنه يفكر دائمًا في الذات ، ومن خلال تعاليم المعلميستمر في ترديد تسبيح الله. وهو يفكر دائمًا في حياته الروحية.
ਹਰਿ ਸਰੁ ਸਾਗਰੁ ਨਿਰਮਲੁ ਸੋਈ ॥ الله مثل محيط واسع نقي مليء بالفضائل.
ਸੰਤ ਚੁਗਹਿ ਨਿਤ ਗੁਰਮੁਖਿ ਹੋਈ ॥ باتباع تعاليم المعلم ، يستمر الناس في اكتساب هذه الفضائل.
ਇਸਨਾਨੁ ਕਰਹਿ ਸਦਾ ਦਿਨੁ ਰਾਤੀ ਹਉਮੈ ਮੈਲੁ ਚੁਕਾਵਣਿਆ ॥੪॥ يظل هؤلاء القديسون دائمًا منغمسين في محيط الاسم الطاهر هذا ويغسلون قذارة الأنا.
ਨਿਰਮਲ ਹੰਸਾ ਪ੍ਰੇਮ ਪਿਆਰਿ ॥ هو الذي ينغمس دائمًا في محبة الله وإخلاصه ، مثل بجعة طاهرة.
ਹਰਿ ਸਰਿ ਵਸੈ ਹਉਮੈ ਮਾਰਿ ॥ الذي يسكن في بركة الاسم الإلهية، متخليًا عن غروره.


© 2017 SGGS ONLINE
error: Content is protected !!
Scroll to Top